Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 9 - 10 - 2009
ਨਵੀਂ ਦਿੱਲੀ - ਕਮੇਡੀ ਫ਼ਿਲਮਾਂ ਜ਼ਰੀਏ ਆਪਣੀ ਅਲੱਗ ਪਹਿਚਾਣ ਬਨਾਉਣ ਵਾਲੇ ਰਾਸ਼ਟਰੀ ਪੁਰਸਕਾਰ ਵਿਜੇਤਾ ਫ਼ਿਲਮ ਨਿਰਦੇਸ਼ਕ ਪ੍ਰਿਯਦਰਸ਼ਨ ਦਾ ਮੰਨਣਾ ਹੈ ਕਿ ਕਮੇਡੀ ਫ਼ਿਲਮਾਂ ਬਨਾਉਣਾ ਸਭ ਤੋਂ ਮੁਸ਼ਕਿਲ ਕੰਮਾਂ 'ਚੋਂ ਇੱਕ ਹੈ। Date:2009-10-09 Time:00:16:04
ਕਾਬੁਲ - ਅਫ਼ਗਾਨੀਸਤਾਨ ਦੀ ਰਾਜਧਾਨੀ ਕਾਬੁਲ ਦੇ ਮੱਧ ਸਥਿੱਤ ਭਾਰਤੀ ਦੂਤਘਰ ਦੇ ਬਾਹਰ ਅੱਜ ਇਕ ਭਿਆਨਕ ਵਿਸਫ਼ੋਟ 'ਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ 45 ਹੋਰ ਜ਼ਖਮੀ ਹੋ ਗਏ। Date:2009-10-09 Time:00:16:04
ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮੀਟੇਡ ਦੇ ਪੈਟਰੋਲ ਪੰਪਾਂ ਉੱਤੇ ਹੁਣ ਸੂਰੀਆ ਫੂਡ ਐਂਡ ਐਗ੍ਰੋ ਲਿਮੀਟੇਡ ਦੁਆਰਾ ਤਿਆਰ ਬਿਸਕੁਟ, ਕੇਕ, ਕੂਕੀਜ਼, ਫਲਾਂ ਦਾ ਰਸ ਅਤੇ ਚਾਕਲੇਟ ਵੀ ਵਿੱਕਣਗੇ। Date:2009-10-09 Time:00:16:04
ਨਵੀਂ ਦਿੱਲੀ : ਨਿੱਜੀ ਖੇਤਰ ਦੀ ਮੋਹਰੀ ਐੱਚਡੀਐੱਫ਼ਸੀ ਬੈਂਕ ਲਿਮੀਟੇਡ ਨੂੰ ਨਿਰੰਤਰ ਚੌਥੇ ਸਾਲ ਪ੍ਰਸਿੱਧ ਕਾਰੋਬਾਰੀ ਪੱਤ੍ਰਿਕਾ ਫੋਬਰਸ ਦੀ ਸੂਚੀ ਦੀਆਂ ਏਸ਼ੀਆਈ ਪਹਿਲੀਆਂ 50 ਕੰਪਨੀਆਂ ਵਿੱਚ ਸਥਾਨ ਮਿਲਿਆ ਹੈ। Date:2009-10-09 Time:00:16:04
ਜਿਨੀਵਾ - ਭਾਰਤ ਦੀ ਸਰਵਜਨਕ ਖੇਤਰ ਦੀ ਦੂਰਸੰਚਾਰ ਕੰਪਨੀ ਬੀਐਸਐਨਐਲ ਅਤੇ ਐਮਟੀਐਨਐਲ ਸਮੇਤ ਹੋਰ ਕੰਪਨੀਆਂ ਦੇ ਕੰਸੋਰਟੀਅਮ ਨੇ ਕੁਵੈਤ ਦੀ ਸਭ ਤੋਂ ਵੱਡੀ ਫੋਨ ਕੰਪਨੀ ਜ਼ੈਨ ਟੈਲੀਕਾਮ ਵਿੱਚ ਨਿਯੰਤਰਣ ਹਿੱਸੇਦਾਰੀ ਖਰੀਦਣ ਲਈ ਗੱਲਬਾਤ ਸ਼ੁਰੂ ਕੀਤੀ ਹੈ। ਜ਼ੈਨ ਟੈਲੀਕਾਮ 24 ਦੇਸ਼ਾਂ ਵਿੱਚ ਪਰਿਚਾਲਨ ਕਰਦੀ ਹੈ। Date:2009-10-09 Time:00:16:04
ਨਵੀਂ ਦਿੱਲੀ (ਭਾਸ਼ਾ) ਦੇਸ਼ ਦੀ ਮੋਹਰੀ ਆਈਟੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸੇਜ ਅਮਰੀਕਾ ਅਤੇ ਯੂਰੋਪ ਵਿੱਚ ਆਰਥਿਕ ਹਾਲਾਤ ਬਿਹਤਰ ਹੋਣ ਦੀ ਉਮੀਦ ਚੱਲਦਿਆਂ ਘਰੇਲੂ ਅਰਥਵਿਵਸਥਾ ਵਿੱਚ ਸੁਧਾਰ ਦੇ ਸੰਕੇਤ ਨਾਲ ਦੇਸ਼ ਵਿਦੇਸ਼ ਵਿੱਚ ਕਾਰੋਬਾਰ ਵਿਸਤਾਰ ਦੀ ਤਿਆਰੀ ਵਿੱਚ ਹੈ। Date:2009-10-09 Time:00:16:04
ਤੇਹਰਾਨ - ਈਰਾਨ ਨੇ ਆਰੋਪ ਲਗਾਇਆ ਹੈ ਕਿ ਤਕਨੀਕੀ ਯੂਨੀਵਰਸਿਟੀ ਖੋਜਕਰਤਾ ਸ਼ਾਹਰਮ ਅਮੀਰੀ ਦੇ ਗਾਇਬ ਹੋਣ ਪਿੱਛੇ ਅਮਰੀਕਾ ਦਾ ਹੱਥ ਹੈ। Date:2009-10-09 Time:00:16:04
ਮੁੰਬਈ : ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਡਾ.ਕੇਸੀ ਚੱਕਰਵਰਤੀ ਨੇ ਕਿਹਾ ਹੈ ਕਿ ਹੋਰਨਾਂ ਮੁਦਰਾਵਾਂ ਦੇ ਮੁਕਾਬਲੇ ਰੁਪਏ ਵਿੱਚ ਜਾਰੀ ਉਤਾਰ ਚੜ੍ਹਾਅ ਨਾਲ ਰਿਜ਼ਰਵ ਬੈਂਕ ਨੂੰ ਕੁੱਝ ਲੈਣਾ ਦੇਣਾ ਨਹੀਂ ਹੈ, ਪਰੰਤੂ ਜੇਕਰ ਇਹ ਉਤਾਰ ਚੜ੍ਹਾਅ ਬਹੁਤ ਜਿਆਦਾ ਹੋਵੇਗਾ ਤਾਂ ਰਿਜ਼ਰਵ ਬੈਂਕ ਜਰੂਰ ਦਖ਼ਲ ਦੇਵੇਗੀ। Date:2009-10-09 Time:00:16:04
ਨਵੀਂ ਦਿੱਲੀ : ਪੀਟੀਸੀ ਇੰਡੀਆ ਫਾਈਨੈਂਸ਼ੀਅਲ ਸਰਵਿਸੇਜ ਲਿਮੀਟੇਡ (ਪੀਐੱਫ਼ਐੱਸ) ਨੇ ਗੈਰ ਪਰਿਵਰਤਨੀ ਡਿਬੈਂਚਰ ਜਾਰੀ ਕਰਕੇ ਸੌ ਕਰੋੜ ਰੁਪਏ ਜੁਟਾਏ ਹਨ।ਕੰਪਨੀ ਨੇ ਇੱਥੇ ਦੱਸਿਆ ਕਿ ਇਸ ਰਾਸ਼ੀ ਨਾਲ ਊਰਜਾ ਪੌਣ ਚੱਕੀ ਨਿਰਮਾਣ ਇਕਾਈ ਅਤੇ ਕੋਲੇ ਉੱਤੇ ਆਧਾਰਿਤ ਜੈਵ ਗੈਸ, ਪੌਣ ਅਤੇ ਸੌਰ ਊਰਜਾ ਉੱਤੇ ਆਧਾਰਿਤ ਪ੍ਰੋਜੈਕਟਾਂ ਨੂੰ ਸਥਾਪਿਤ ਕਰਨ ਵਿੱਚ ਇਸਤੇਮਾਲ ਕੀਤੀ ਜਾਵੇਗੀ। Date:2009-10-09 Time:00:16:04
ਨਵੀਂ ਦਿੱਲੀ : ਸੁਰੱਖਿਆ ਸੰਬੰਧੀ ਸਾਜੋ ਸਾਮਾਨ ਬਣਾਉਣ ਵਾਲੀ ਕੰਪਨੀ ਮਾਈਕ੍ਰੋ ਟੈਕਨਾਲੋਜੀਜ ਇੰਡੀਆ ਲਿਮੀਟੇਡ ਨੇ ਇਜ਼ਰਾਇਲ ਵਿੱਚ ਆਪਣੇ ਉਤਪਾਦ ਵੇਚਣ ਦੇ ਲਈ ਉੱਥੇ ਦੀ ਇੱਕ ਕੰਪਨੀ ਪੈਟ੍ਰੋਨੇਟ ਦੇ ਨਾਲ ਇੱਕ ਸਮਝੌਤਾ ਕੀਤਾ ਹੈ। Date:2009-10-09 Time:00:16:04
ਨਵੀਂ ਦਿੱਲੀ : ਕੌਮਾਂਤਰੀ ਬਾਜਾਰ ਵਿੱਚ ਡਾਲਰ ਵਿੱਚ ਗਿਰਾਵਟ ਜਾਰੀ ਰਹਿਣ ਨਾਲ ਸੋਨੇ ਦੀਆਂ ਕੀਮਤਾਂ ਦੀ ਤੇਜੀ ਨਿਰੰਤਰ ਜਾਰੀ ਰਹੀ ਹੈ।ਕਾਰੋਬਾਰ ਦੇ ਦੌਰਾਨ ਪੀਲੀ ਧਾਤੂ ਦੇ ਭਾਅ ਰਿਕਾਰਡ 1058.20 ਡਾਲਰ ਪ੍ਰਤੀ ਔਂਸ ਉੱਤੇ ਪਹੁੰਚ ਗਏ। ਦਿੱਲੀ ਸ਼ਰਾਫ਼ਾ ਬਾਜਾਰ ਵਿੱਚ ਇਸਦਾ ਅਸਰ ਸਾਫ਼ ਵਿਖਾਈ ਦਿੱਤਾ ਤੇ ਛੋਟੀ ਮੋਟੀ ਗ੍ਰਾਹਕੀ ਦੇ ਵਿਚਕਾਰ ਸੋਨਾ 60 ਰੁਪਏ ਵੱਧਕੇ 16 ਹਜਾਰ ਰੁਪਏ ਪ੍ਰਤੀ ਦਸ ਗ੍ਰਾਮ ਤੋਂ ਉੱਪਰ ਬਣਿਆ ਰਿਹਾ ਹੈ। Date:2009-10-09 Time:00:16:04
ਨਵੀਂ ਦਿੱਲੀ - ਖਾਧ ਵਸਤੂਆਂ ਦੀਆਂ ਕੀਮਤਾਂ 'ਚ ਮਾਮੂਲੀ ਕਮੀ ਦੇ ਮੱਦੇਨਜ਼ਰ ਮੁਦਰਾਸਫ਼ੀਤੀ ਦੀ ਦਰ 26 ਸਤੰਬਰ ਨੂੰ ਸਮਾਪਤ ਹਫ਼ਤੇ ਦੌਰਾਨ ਘੱਟਕੇ 0.70 ਫ਼ੀਸਦੀ ਦੇ ਸਤਰ 'ਤੇ ਆ ਗਈ।ਇਸ ਤੋਂ ਪਹਿਲਾਂ ਹਫ਼ਤੇ 'ਚ ਇਹ 0.83 ਫ਼ੀਸਦੀ ਦੇ ਸਤਰ 'ਤੇ ਸੀ। Date:2009-10-09 Time:00:16:04
ਮੁੰਬਈ - ਸੈਲੀਬ੍ਰਿਟੀ ਹਸਤੀਆਂ 'ਚ ਐਮਐਸ ਧੋਨੀ ਸਭ ਤੋਂ ਤਾਕਤਵਰ ਬਣਕੇ ਉੱਭਰੇ ਹਨ।ਬ੍ਰਾਂਡ ਵੇਚਣ ਦੇ ਮਾਮਲੇ 'ਚ ਉਨ੍ਹਾ ਨੇ ਸ਼ਾਹਰੁਖ ਖਾਨ,ਐਸ਼ਵਰਿਆ ਰਾਏ ਅਤੇ ਅਮਿਤਾਭ ਬੱਚਨ ਸਭ ਨੂੰ ਪਿੱਛੇ ਛੱਡ ਦਿੱਤਾ ਹੈ। Date:2009-10-09 Time:00:16:04
ਲਾਸ ਐਂਜਲਸ - ਹਾਲੀਵੁੱਡ ਦੀ ਦਿਲਕਸ਼ ਅਦਾਕਾਰਾ ਲਿੰਡਸੇ ਲੋਹਾਨ ਦੇ ਚਾਹੁਣ ਵਾਲਿਆਂ ਲਈ ਇੱਕ ਬੁਰ੍ਹੀ ਖਬਰ ਹੈ।ਮਹਿਜ਼ 22 ਸਾਲ ਦੀ ਇਹ ਨਾਜਨੀਨ ਇੱਕ ਵਾਰ ਫ਼ਿਰ ਤੋਂ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਗਈ ਹੈ। Date:2009-10-09 Time:00:16:04
ਜੈਪੁਰ - ਆਈਡੀਆ ਸੈਲੂਲਰ ਨੇ ਰਾਜਸਥਾਨ ਵਿੱਚ ਆਪਣੇ ਗਾਹਕਾਂ ਲਈ ਸੁਪਰ ਸੈਕੰਡਸ ਸ਼ੁਲਕ ਦਰ ਯੋਜਨਾ ਪੇਸ਼ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਯੋਜਨਾ ਦੇ ਤਹਿਤ ਲੋਕਲ ਅਤੇ ਐਸਟੀਡੀ ਕਾਲ ਦਰ ਇੱਕ ਪੈਸਾ ਪ੍ਰਤੀ ਸਕਿੰਟ ਰਹੇਗੀ। ਆਈਡੀਆ ਸੈਲੂਲਰ ਦੇ ਸੀਨੀਅਰ ਉੱਪਪ੍ਰਧਾਨ ਸੁਨੀਲ ਕਟਾਰੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਯੋਜਨਾ ਕੱਲ੍ਹ ਤੋਂ ਲਾਗੂ ਹੋਵੇਗੀ। ਉਹਨਾਂ ਨੇ ਦੱਸਿਆ ਕਿ ਮੌਜੂਦਾ ਆਈਡੀਆ ਗਾਹਕ 24 ਰੁਪਏ ਵਿੱਚ ਸੁਪਰ ਸੈਕੰਡ ਵਾਉਚਰ ਖਰੀਦ ਸਕਦੇ ਹਨ, ਜਦੋਂ ਕਿ ਨਵੇਂ ਗਾਹਕਾਂ ਲਈ ਇਸਦੀ ਕੀਮਤ 55 ਰੁਪਏ ਰਹੇਗੀ। Date:2009-10-09 Time:00:16:04
ਅਹਿਮਦਾਬਾਦ - ਇਕ ਵਿਸ਼ੇਸ਼ ਅਦਾਲਤ ਨੇ ਅੱਜ ਨਰਿੰਦਰ ਮੋਦੀ ਦੀ ਸਰਕਾਰ 'ਚ ਮੰਤਰੀ ਰਹੇ ਮਾਇਆ ਕਾਦਨਾਨੀ ਸਮੇਤ 60 ਦੋਸ਼ੀਆਂ ਖਿਲਾਫ ਦੋਸ਼ ਆਇਦ ਕੀਤੇ ਹਨ। ਇਨ੍ਹਾਂ ਦੋਸ਼ੀਆਂ ਖਿਲਾਫ 2002 'ਚ ਹੋਏ ਗੋਧਰਾ ਕਾਂਡ ਤੋਂ ਬਾਅਦ ਮੁਸਲਿਮ ਵਿਰੋਧੀ ਦੰਗਿਆਂ (ਨਰੋਦਾ ਪਾਤੀਆ ਦੰਗੇ) 'ਚ ਮੁਸਲਮਾਨਾਂ ਨੂੰ ਮਾਰਨ ਦੇ ਦੋਸ਼ ਲਗਾਏ ਗਏ ਹਨ। Date:2009-10-09 Time:00:16:04
ਸਾਰੀ ਦੁਨੀਆ ਜਾਣਦੀ ਹੈ ਕਿ ਜਾਨ ਅਬ੍ਰਾਹਮ ਨੂੰ ਬਾਈਕਸ ਦਾ ਕਿੰਨਾ ਸ਼ੌਕ ਹੈ। ਕੁਝ ਲੋਕਾਂ ਦਾ ਤਾਂ ਮੰਨਣਾ ਹੈ ਕਿ ਹੋ ਸਕਦਾ ਹੈ ਆਪਣੀ ਪ੍ਰੇਮਿਕਾ ਬਿਪਾਸ਼ਾ ਬਸੂ ਤੋਂ ਵੀ ਜਿਆਦਾ ਉਹ ਬਾਈਕਸ ਨੂੰ ਚਾਹੁੰਦੇ ਹਨ। ਬਿਪਾਸ਼ਾ ਨੇ ਹੀ ਇਹ ਰਾਜ ਖੋਲ੍ਹਿਆ ਹੈ ਕਿ ਉਹਨਾਂ ਨੂੰ ਬਾਈਕ 'ਤੇ ਘੁੰਮਾਉਣ ਤੋਂ ਪਹਿਲਾਂ ਜਾਨ ਤਰ੍ਹਾਂ-ਤਰ੍ਹਾਂ ਦੇ ਹੁਨਰ ਦਿਖਾਉਂਦੇ ਹਨ। ਬਿਪਸ ਦਾ ਇਹ ਵੀ ਕਹਿਣਾ ਹੈ ਕਿ ਉਂਝ ਵੀ ਜਾਨ ਬਾਈਕਸ ਨੂੰ ਆਪਣੇ ਪਰਿਵਾਰ ਦਾ ਮੈਂਬਰ ਮੰਨਦੇ ਹਨ ਅਤੇ ਉਸੇ ਤਰ੍ਹਾਂ ਉਹਨਾਂ ਦੀ ਦੇਖਭਾਲ ਕਰਦੇ ਹਨ। ਬੰਗਾਲੀ ਅਭਿਨੇਤਰੀ ਨੇ ਇਸ ਨੂੰ ਜਾਨ ਦੇ ਸਮਾਜ ਨਾਲ ਵੀ ਜੋੜਿਆ। ਇਸ ਦੇ ਇਲਾਵਾ ਬਿਪਾਸ਼ਾ ਨੇ ਇਹ ਭੇਦ ਵੀ ਖੋਲ੍ਹਿਆ ਕਿ ਬਾਈਕ 'ਤੇ ਉਹਨਾਂ ਨੂੰ ਕਿਤੇ ਲੈ ਜਾਣ ਤੋਂ ਪਹਿਲਾਂ ਉਹਨਾਂ ਲਈ ਡ੍ਰੈਸ ਕੋਡ ਜਾਰੀ ਕਰਦੇ ਹਨ। ਉਹ ਕਹਿੰਦੇ ਹਨ ਕਿ ਮੈਂ Date:2009-10-09 Time:00:16:03
ਅਭਿਨੇਤਰੀ ਸੇਲੀਨਾ ਜੇਟਲੀ ਇਨ੍ਹੀਂ ਦਿਨੀਂ ਦੱਖਣ ਦੀ ਇੱਕ ਫਿਲਮ ਕਰ ਰਹੀ ਹੈ। ਇਹ ਹਿੰਦੀ ਫਿਲਮ 'ਏਤਰਾਜ' ਦਾ ਰੀਮੇਕ ਹੈ, ਜਿਸ ਵਿੱਚ ਉਹ ਦੱਖਣ ਦੇ ਪ੍ਰਸਿੱਧ ਕਲਾਕਾਰ ਉਪੇਂਦਰ ਨਾਲ ਕੰਮ ਕਰ ਰਹੀ ਹੈ। ਕੰਨੜ ਭਾਸ਼ਾ ਦੀ ਇਸ ਫਿਲਮ ਦਾ ਨਾਮ 'ਸ਼੍ਰੀਮਤੀ' ਰੱਖਿਆ ਹੈ। ਪਿਛਲੇ ਦਿਨੀਂ ਇਸ ਫਿਲਮ ਦੀ ਸ਼ੂਟਿੰਗ ਸਮੁੰਦਰ ਕਿਨਾਰੇ ਚੱਲ ਰਹੀ ਸੀ। ਉੱਥੇ ਸੇਲੀਨਾ ਇੱਕ ਉੱਚੀ ਚੱਟਾਨ ਤੋਂ ਹੇਠਾਂ ਡਿੱਗਣ ਲਈ, ਪਰ ਉਹਨਾਂ ਨੂੰ ਕੈਮਰਾ ਸਹਾਇਕ ਰਾਮਗੋਪਾਲ ਮਿਸ਼ਰਾ ਨੇ ਸੰਭਾਲ ਲਿਆ। ਵੈਸੇ ਸੇਲੀਨਾ ਫਿਲਮ ਦੇ ਮੁੱਖ ਕਲਾਕਾਰ ਉਪੇਂਦਰ ਤੋਂ ਬਹੁਤ ਪ੍ਰਭਾਵਿਤ ਲੱਗਦੀ ਹੈ। ਸੇਲੀਨਾ ਦੇ ਅਨੁਸਾਰ ਉਹਨਾਂ ਨੇ ਉਪੇਂਦਰ ਵਰਗਾ ਐਕਟਰ ਨਹੀਂ ਦੇਖਿਆ। ਉਹ ਉਹਨਾਂ ਨੂੰ ਸਾਊਥ ਦਾ ਹਾਟੈਸਟ ਐਕਟਰ ਵੀ ਕਹਿੰਦੀ ਹੈ। ਹਿੰਦੀ ਫਿਲਮਾਂ ਦੇ ਦਰਸ਼ਕ ਇੰਤਜਾਰ ਕਰ ਰਹੇ ਹੋਣਗੇ ਕ Date:2009-10-09 Time:00:16:03
ਸ਼ਿਲਪਾ ਸ਼ੈਟੀ ਆਪਣੇ ਪ੍ਰੇਮੀ ਰਾਜ ਕੁੰਦਰਾ ਨਾਲ ਇਸ ਸਾਲ ਦੇ ਅੰਤ ਵਿੱਚ ਵਿਆਹ ਕਰਨ ਵਾਲੀ ਸੀ। ਉਹਨਾਂ ਨੇ ਤਿਆਰੀਆਂ ਵੀ ਕਰ ਲਈਆਂ ਸਨ, ਪਰ ਹੁਣ ਵਿਆਹ ਨੂੰ ਉਹਨਾਂ ਨੇ ਕੁਝ ਸਮੇਂ ਲਈ ਟਾਲ ਦਿੱਤਾ ਹੈ। ਦੋਵਾਂ ਵਿਚਕਾਰ ਕੋਈ ਅਣਬਣ ਨਹੀਂ ਹੋਈ ਹੈ, ਬਲਕਿ ਸੰਨੀ ਦਿਉਲ ਦੇ ਕਹਿਣ 'ਤੇ ਉਹਨਾਂ ਨੇ ਅਜਿਹਾ ਕੀਤਾ ਹੈ। ਸੂਤਰਾਂ ਦੇ ਮੁਤਾਬਿਕ ਸੰਨੀ ਦਿਉਲ ਦੀ ਫਿਲਮ 'ਦ ਮੈਨ' ਵਿੱਚ ਸ਼ਿਲਪਾ ਨਾਇਕਾ ਹੈ। ਸੰਨੀ ਚਾਹੁੰਦੇ ਹਨ ਕਿ ਜਦੋਂ ਤੱਕ ਉਹਨਾਂ ਦੀ ਫਿਲਮ ਰਿਲੀਜ਼ ਨਾ ਹੋਵੇ, ਉਦੋਂ ਤੱਕ ਉਹਨਾਂ ਨੂੰ ਵਿਆਹ ਨਹੀਂ ਕਰਨਾ ਚਾਹੀਦਾ। ਸੰਨੀ ਦਾ ਮੰਨਣਾ ਹੈ ਕਿ ਜੇਕਰ ਸ਼ਿਲਪਾ ਦੇ ਵਿਆਹ ਤੋਂ ਬਾਅਦ ਉਹਨਾਂ ਦੀ ਫਿਲਮ ਰਿਲੀਜ਼ ਹੋਵੇਗੀ ਤਾਂ ਇਸਦਾ ਉਹਨਾਂ ਦੀ ਫਿਲਮ ਤੇ ਉਲਟਾ ਅਸਰ ਹੋਵੇਗਾ। ਸ਼ਿਲਪਾ ਤਾਂ ਹੈ ਹੀ ਸੰਨੀ ਦੀ ਦੋਸਤ। ਬਹੁਤ ਸਾਰੀਆਂ ਫਿਲਮਾਂ ਵਿੱਚ ਦੋ Date:2009-10-09 Time:00:16:03
ਜੈਪੁਰ - ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਅੱਜ ਤੋਂ ਚਾਰ ਦਿਨ ਤੱਕ ਮਹਾਰਾਸ਼ਟਰ ਦਾ ਚੋਣ ਦੌਰਾ ਕਰਨਗੇ। Date:2009-10-09 Time:00:16:03
ਨਾਗਪੁਰ - ਸਟਾਰ ਖਿਡਾਰੀਆਂ ਦੇ ਜ਼ਖਮੀ ਹੋਣ ਅਤੇ ਟਵੰਟੀ -20 ਚੈਂਪੀਅੰਜ਼ ਲੀਗ 'ਚ ਰੁੱਝੇ ਹੋਣ ਕਾਰਣ ਵੀਰਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਐਨਕੇਪੀ ਸਾਲਵੇ ਚੈਂਲੇਜਰ ਟ੍ਰਾਫ਼ੀ ਕ੍ਰਿਕਟ ਟੂਰਨਾਮੈਂਟ ਬੇਰੌਣਕ ਹੀ ਰਹੇਗੀ। Date:2009-10-09 Time:00:16:03
ਮੁੰਬਈ - ਸੈਲੀਬ੍ਰਿਟੀ ਹਸਤੀਆਂ 'ਚ ਐਮਐਸ ਧੋਨੀ ਸਭ ਤੋਂ ਤਾਕਤਵਰ ਬਣਕੇ ਉੱਭਰੇ ਹਨ।ਬ੍ਰਾਂਡ ਵੇਚਣ ਦੇ ਮਾਮਲੇ 'ਚ ਉਨ੍ਹਾ ਨੇ ਸ਼ਾਹਰੁਖ ਖਾਨ,ਐਸ਼ਵਰਿਆ ਰਾਏ ਅਤੇ ਅਮਿਤਾਭ ਬੱਚਨ ਸਭ ਨੂੰ ਪਿੱਛੇ ਛੱਡ ਦਿੱਤਾ ਹੈ। Date:2009-10-09 Time:00:16:03
ਰਣਬੀਰ-ਕੈਟਰੀਨਾ ਦੀ ਪ੍ਰੇਮ ਕਹਾਣੀ!...ਇਹ ਪੜ੍ਹਦੇ ਹੀ ਫਿਲਮਾਂ ਵਿੱਚ ਰੁਚੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਥੋੜ੍ਹਾ ਅਜੀਬ ਜਰੂਰ ਲੱਗੇਗਾ ਅਤੇ ਉਹਨਾਂ ਦੇ ਮੂੰਹੋਂ ਨਿੱਕਲੇਗਾ...ਕੀ...!!?? ਅਜਿਹਾ ਇਸ ਲਈ ਹੈ ਕਿ ਬਾਲੀਵੁੱਡ ਇੰਡਸਟਰੀ ਦੇ ਪ੍ਰਸਿੱਧ ਕਪੂਰ ਖਾਨਦਾਨ ਦੇ ਲਾਡਲੇ ਰਣਬੀਰ ਕਪੂਰ ਅਤੇ ਸਫ਼ਲਤਾ ਅਤੇ ਚਰਚਾ ਵਿੱਚ ਮਸ਼ਹੂਰ ਹੀਰੋਇਨ ਦੀਪਿਕਾ ਪਾਦੁਕੋਨ ਵਿਚਕਾਰ ਚੰਗੀ ਦੋਸਤੀ ਹੈ। ਅਜਿਹੀ ਦੋਸਤੀ ਨੂੰ ਫਿਲਮੀ ਦੁਨੀਆ ਵਿੱਚ ਕਈ ਤਰ੍ਹਾਂ ਨਾਲ ਦੇਖਿਆ ਅਤੇ ਜਾਣਿਆ ਜਾਂਦਾ ਹੈ। ਇਹਨਾਂ ਦੀ ਪ੍ਰੇਮ ਕਹਾਣੀ ਪੜ੍ਹਨ-ਸੁਣਨ ਨੂੰ ਉਦੋਂ ਤੋਂ ਮਿਲਣੀ ਸ਼ੁਰੂ ਹੋਈ, ਜਦੋਂ ਇਹਨਾਂ ਨੇ 'ਬਚਨਾ ਏ ਹਸੀਨੋ' ਵਿੱਚ ਇਕੱਠੇ ਕੰਮ ਕਰਨਾ ਸ਼ੁਰੂ ਕੀਤਾ। ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਇਹ ਤਾਂ ਗੱਲ ਹੋਈ ਰਣਬੀਰ ਦੀ ਪ੍ਰੇਮ ਕਹਾਣੀ ਦੀ। Date:2009-10-09 Time:00:16:03
ਈਸ਼ਾ ਦਿਉਲ ਨੂੰ ਲੋਕ ਭੁੱਲ ਚੁੱਕੇ ਹਨ। ਨਾ ਨਿਰਮਾਤਾ-ਨਿਰਦੇਸ਼ਕ ਉਹਨਾਂ ਨੂੰ ਆਪਣੀਆਂ ਫਿਲਮਾਂ ਵਿੱਚ ਲੈਣ ਵਿੱਚ ਰੁਚੀ ਦਿਖਾ ਰਹੇ ਹਨ ਅਤੇ ਨਾ ਹੀ ਦਰਸ਼ਕਾਂ ਨੂੰ ਉਹਨਾਂ ਦੀਆਂ ਫਿਲਮਾਂ ਦਾ ਇੰਤਜਾਰ ਹੈ। ਈਸ਼ਾ ਨੇ ਆਪਣੇ ਆਪ ਨੂੰ ਅਭਿਨੈ ਤੋਂ ਦੂਰ ਕਰ ਲਿਆ ਹੈ, ਕਿਉਂਕਿ ਉਹਨਾਂ ਨੂੰ ਮਨਪਸੰਦ ਭੂਮਿਕਾਵਾਂ ਨਹੀਂ ਮਿਲ ਰਹੀਆਂ ਹਨ। ਹੇਮਾ ਮਾਲਿਨੀ ਦੇ ਦਿਲ ਵਿੱਚ ਅਰਸੇ ਤੋਂ ਇਹ ਇੱਛਾ ਹੈ ਕਿ ਉਹ ਈਸ਼ਾ ਲਈ ਫਿਲਮ ਬਣਾਵੇ, ਪਰ ਚਾਹ ਕੇ ਵੀ ਉਹ ਫਿਲਮ ਸ਼ੁਰੂ ਨਹੀਂ ਕਰ ਸਕੀ। ਹੁਣ ਜਾ ਕੇ ਇਸ ਕੰਮ ਵਿੱਚ ਤੇਜੀ ਆਈ ਹੈ। ਹੇਮਾ ਦਾ ਮੰਨਣਾ ਹੈ ਕਿ ਈਸ਼ਾ ਬਹੁਤ ਕਾਬਿਲ ਅਭਿਨੇਤਰੀ ਹੈ ਅਤੇ ਉਹਨਾਂ ਨੂੰ ਇੱਕ ਮੌਕਾ ਮਿਲਣਾ ਚਾਹੀਦਾ ਹੈ। ਹੇਮਾ ਦੁਆਰਾ ਨਿਰਮਿਤ ਇਸ ਫਿਲਮ ਦਾ ਨਾਮ ਹੈ 'ਟੈਲ ਮੀ ਓ ਖੁਦਾ' ਅਤੇ ਇਸ ਵਿੱਚ ਅਰਜਨ ਬਾਜਵਾ ਹੀਰੋ ਦਾ ਰੋਲ ਅਦਾ ਕਰਨਗੇ। ਨਾਲ Date:2009-10-09 Time:00:16:03
ਇਸਲਾਮਾਬਾਦ : ਪਾਕਿਸਤਾਨ ਦੀ ਇੱਕ ਅਦਾਲਤ ਨੇ ਬਲੋਚ ਨੇਤਾ ਨਵਾਬ ਅਕਬਰ ਬੁਗਤੀ ਦੀ ਮੌਤ ਦੇ ਮਾਮਲੇ ਵਿੱਚ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਅਤੇ ਉਸਦੇ ਹੋਰਨਾਂ ਸਹਿਯੋਗੀਆਂ ਦੇ ਵਿਰੁੱਧ ਐੱਫ਼ਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। Date:2009-10-09 Time:00:16:03
page no.1 |
Select news date : 31 - 10 - 2009 30 - 10 - 2009 29 - 10 - 2009 28 - 10 - 2009 27 - 10 - 2009 26 - 10 - 2009 25 - 10 - 2009 24 - 10 - 2009 23 - 10 - 2009 22 - 10 - 2009 21 - 10 - 2009 20 - 10 - 2009 19 - 10 - 2009 18 - 10 - 2009 17 - 10 - 2009 16 - 10 - 2009 15 - 10 - 2009 14 - 10 - 2009 13 - 10 - 2009 12 - 10 - 2009 11 - 10 - 2009 10 - 10 - 2009 9 - 10 - 2009 8 - 10 - 2009 7 - 10 - 2009 6 - 10 - 2009 5 - 10 - 2009 4 - 10 - 2009 3 - 10 - 2009 2 - 10 - 2009 1 - 10 - 2009 |