Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 8 - 10 - 2009

ਹੈਂਡਬਾਲ ਚੈਂਪੀਅਨਸ਼ਿਪ ਲਈ ਚੋਣ ਟਰਾਇਲ ਕੱਲ੍ਹ

ਲੁਧਿਆਣਾ - ਸਬ ਜੂਨੀਅਰ ਰਾਸ਼ਟਰੀ ਹੈਂਡਬਾਲ ਚੈਂਪੀਅਨਸ਼ਿਪ ਜੋ 25 ਤੋਂ 31 ਅਕਤੂਬਰ ਤੱਕ ਚੇਨਈ ਵਿਖੇ ਹੋ ਰਹੀ ਹੈ, ਉਸ ਵਾਸਤੇ ਪੰਜਾਬ ਦੀ ਮੁੰਡਿਆਂ ਦੀ ਟੀਮ ਦੇ ਚੋਣ ਟਰਾਇਲ 8 ਅਕਤੂਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਡ ਮੈਦਾਨਾਂ ਵਿਚ ਸਵੇਰੇ 10 ਵਜੇ ਹੋ ਰਹੇ ਹਨ ।

Date:2009-10-08 Time:00:30:07

ਆਲ ਓਪਨ ਕਬੱਡੀ ਕੱਪ 27 ਤੋਂ

ਲੁਧਿਆਣਾ - ਸੰਤ ਬਾਬਾ ਕੇਹਰ ਦਾਸ ਕੁੱਕਰਾ ਵਾਲਿਆਂ ਦੀ ਯਾਦ ਨੂੰ ਸਮਰਪਿਤ ਸਲਾਨਾ ਆਲ ਓਪਨ ਕਬੱਡ ਕੱਪ ਅਤੇ ਖੇਡ ਮੇਲਾ 27 ਅਤੇ 28 ਅਕਤੂਬਰ ਪਿੰਡ ਢੰਡਾਰੀ ਕਲਾ ਵਿਖੇ ਕਰਵਾਇਆ ਜਾ ਰਿਹਾ ਹੈ।

Date:2009-10-08 Time:00:30:07

ਬਿਪਾਸ਼ਾ ਦੀ ਸਲਾਹ

ਬਿਪਾਸ਼ਾ ਪਹਿਲਾਂ ਆਪਣੀ ਸਿਹਤ 'ਤੇ ਜਿਆਦਾ ਧਿਆਨ ਨਹੀਂ ਦਿੰਦੀ ਸੀ। ਜਾਨ ਅਬ੍ਰਾਹਿਮ ਉਹਨਾਂ ਨੂੰ ਲਗਾਤਾਰ ਜਿਮ ਜਾਣ ਨੂੰ ਕਿਹਾ ਕਰਦੇ ਸਨ। ਅਖੀਰ 'ਚ ਇੱਕ ਦਿਨ ਉਹਨਾਂ ਨੇ ਜਾਨ ਦੀ ਸਲਾਹ ਨੂੰ ਗੰਭੀਰਤਾ ਨਾਲ ਲਿਆ ਅਤੇ ਜਿਮ ਜਾਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਬਿਪਾਸ਼ਾ ਨੇ ਇਸ ਮਾਮਲੇ ਵਿੱਚ ਕਦੇ ਲਾਪਰਵਾਹੀ ਨਹੀਂ ਵਰਤੀ। ਇਨ੍ਹੀਂ ਦਿਨੀਂ ਬਿਪਾਸ਼ਾ ਯੋਗਾਸਨ ਕਰ ਰਹੀ ਹੈ ਅਤੇ ਸਿਹਤਮੰਨਦ ਲਾਈਫ ਸਟਾਇਲ 'ਤੇ ਧਿਆਨ ਦੇ ਰਹੀ ਹੈ। ਬਿਪਾਸ਼ਾ ਜਿਸ ਨੂੰ ਵੀ ਮਿਲਦੀ ਹੈ, ਉਸ ਨੂੰ ਯੋਗਾ ਦੇ ਫਾਇਦੇ ਗਿਨਾਉਣੇ ਸ਼ੁਰੂ ਕਰ ਦਿੰਦੀ ਹੈ। ਬਿਪਾਸ਼ਾ ਦਾ ਕਹਿਣਾ ਹੈ ਕਿ ਜਿੰਨੀ ਘੱਟ ਉਮਰ ਵਿੱਚ ਉਸ ਨੂੰ ਸ਼ੁਰੂ ਕੀਤਾ ਜਾਵੇ, ਓਨਾ ਹੀ ਬਿਹਤਰ ਹੁੰਦਾ ਹੈ।

Date:2009-10-08 Time:00:30:07

ਐਸਿਡ ਫੈਕਟਰੀ

ਨਿਰਮਾਤਾ-ਨਿਰਦੇਸ਼ਕ ਸੰਜੇ ਗੁਪਤਾ ਐਕਸ਼ਨ ਅਤੇ ਸਟਾਇਲਿਸ਼ ਫਿਲਮ ਬਣਾਉਣ ਲਈ ਜਾਣੇ ਜਾਂਦੇ ਹਨ। ਉਹਨਾਂ ਦੀ ਤਾਜਾ ਫਿਲਮ 'ਐਸਿਡ ਫੈਕਟਰੀ' ਦਾ ਹਾਲਾਂਕਿ ਉਹਨਾਂ ਨੇ ਨਿਰਦੇਸ਼ਨ ਨਹੀਂ ਕੀਤਾ ਹੈ, ਪਰ ਉਹਨਾਂ ਦੀ ਛਾਪ ਫਿਲਮ 'ਤੇ ਨਜ਼ਰ ਆ ਰਹੀ ਹੈ। ਇਸ ਫਿਲਮ ਦੀ ਕਹਾਣੀ ਯਾਦਦਾਸ਼ਤ 'ਤੇ ਅਧਾਰਿਤ ਹੈ। ਯਾਦਦਾਸ਼ਤ ਹੀ ਸਾਡੀਆਂ ਭਾਵਨਾਵਾਂ ਦਾ ਸ੍ਰੋਤ ਹੈ। ਅਪਰਾਧ ਦਾ ਵੀ ਇਹ ਸ੍ਰੋਤ ਹੈ। ਸੋਚੋ ਕਿ ਇੱਕ ਹਤਿਆਰਾ ਉਸ ਸਵੇਰ ਕਿਵੇਂ ਮਹਿਸੂਸ ਕਰੇਗਾ, ਜਦੋਂ ਉਸਦੀ ਯਾਦਦਾਸ਼ਤ ਚਲੀ ਜਾਵੇ। ਕੀ ਉਹ ਅਪਰਾਧ ਕਰਨਾ ਜਾਰੀ ਰੱਖੇਗਾ? ਜਾਂ ਇੱਕ ਮਾਸੂਮ ਵਿਅਕਤੀ ਦੀ ਯਾਦਦਾਸ਼ਤ ਚਲੀ ਜਾਵੇ ਅਤੇ ਉਸ ਨੂੰ ਦੱਸਿਆ ਜਾਵੇ ਕਿ ਉਹ ਹਤਿਆਰਾ ਹੈ, ਤਾਂ ਕੀ ਉਹ ਉਸੇ ਤਰ੍ਹਾਂ ਦਾ ਵਿਹਾਰ ਕਰੇਗਾ। ਯਾਦਦਾਸ਼ਤ ਚਲੀ ਜਾਣ ਨਾਲ ਵਿਅਕਤੀਤਵ ਬਦਲ ਸਕਦਾ ਹੈ। 'ਐਸਿਡ ਫੈਕਟਰੀ' ਉਹਨਾਂ ਲੋਕਾਂ

Date:2009-10-08 Time:00:30:07

ਰਾਘਵਾਨੰਦ ਨੇ ਦਿੱਤਾ ਭਾਜਪਾ ਨੂੰ ਝੱਟਕਾ

ਜੀਂਦ : ਜੀਂਦ ਤੋਂ ਭਾਜਪਾ ਦੇ ਉਮੀਦਵਾਰ ਸੁਆਮੀ ਰਾਘਵਾਨੰਦ ਨੇ ਮੰਗਲਵਾਰ ਨੂੰ ਰਾਜਨੀਤੀ ਤੋਂ ਸੰਨਿਆਸ ਲੈਂਦਿਆਂ ਚੋਣ ਨਹੀਂ ਲੜ੍ਹਨ ਦੀ ਘੋਸ਼ਣਾ ਕੀਤੀ ਹੈ।ਉਹਨਾਂ ਨੇ ਪਾਰਟੀ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਇਸਦੀ ਸੂਚਨਾ ਪਾਰਟੀ ਹਾਈਕਮਾਨ ਨੂੰ ਭੇਜਣ ਦੀ ਗੱਲ ਆਖੀ।

Date:2009-10-08 Time:00:30:07

ਪ੍ਰਮਾਣੂ ਮਾਮਲੇ 'ਚ ਗੱਲਬਾਤ ਨੂੰ ਤਿਆਰ ਉ.ਕੋਰੀਆ

ਸੋਲ : ਉੱਤਰ ਕੋਰੀਆ ਆਪਣੇ ਪ੍ਰਮਾਣੂ ਪ੍ਰੋਗ੍ਰਾਮਾਂ ਉੱਤੇ ਕੌਮਾਂਤਰੀ ਸ਼ਕਤੀਆਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੋ ਗਿਆ ਹੈ, ਪਰੰਤੂ ਸ਼ਰਤ ਹੈ ਕਿ ਇਸ ਮਾਮਲੇ ਵਿੱਚ ਸਭ ਤੋਂ ਪਹਿਲਾਂ ਉਸਦੀ ਗੱਲਬਾਤ ਅਮਰੀਕਾ ਨਾਲ ਹੋਵੇ।

Date:2009-10-08 Time:00:30:07

ਕਾਂਗਰਸ ਸੁਰੱਖਿਆ ਮੋਰਚੇ 'ਤੇ ਫੇਲ:ਰਾਜਨਾਥ

ਚੰਡੀਗੜ੍ਹ - ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਰਾਜਨਾਥ ਸਿੰਘ ਨੇ ਕੇਂਦਰ ਦੀ ਕਾਂਗਰਸ ਸਰਕਾਰ 'ਤੇ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਮੋਰਚੇ 'ਤੇ ਪੂਰ੍ਹੀ ਤਰ੍ਹਾਂ ਫੇਲ ਹੋਣ ਦਾ ਅੱਜ ਆਰੋਪ ਲਗਾਉਂਦੇ ਹੋਏ ਕਿਹਾ ਹੈ ਕਿ ਹਾਲਾਤ ਉਸ ਦੇ ਕੰਟਰੋਲ ਤੋਂ ਬਾਹਰ ਹੈ।

Date:2009-10-08 Time:00:30:07

ਸਉਦੀ ਅਰਬ ਸੈਲਾਨੀਆਂ ਲਈ ਰੋਡ ਸ਼ੋਅ

ਦੁਬਈ - ਭਾਰਤ ਨੇ ਸਉਦੀ ਅਰਬ ਦੇ ਸੈਲਾਨੀਆ ਨੂੰ ਆਕਰਸ਼ਤ ਕਰਨ ਲਈ ਰਿਆਦ 'ਚ ਇੱਕ ਟੂਰੀਜ਼ਮ ਰੋਡ ਸ਼ੋਅ ਕੀਤਾ।

Date:2009-10-08 Time:00:30:07

ਅਮਰੀਕਾ ਨੇ ਦਿੱਤਾ ਸਪੱਸ਼ਟੀਕਰਨ

ਵਾਸ਼ਿੰਗਟਨ : ਅਮਰੀਕਾ ਨੇ ਖੰਡਨ ਕੀਤਾ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਦੀ ਤਿੱਬਤ ਦੇ ਅਧਿਆਤਮਿਕ ਗੁਰੂ ਦਲਾਈ ਲਾਮਾ ਦੀ ਪ੍ਰਸਤਾਵਿਤ ਮੁਲਕਾਤ ਰੱਦ ਹੋਣ ਦਾ ਕਾਰਣ ਤਿੱਬਤ ਨੀਤੀ ਵਿੱਚ ਬਦਲਾਅ ਹੈ।

Date:2009-10-08 Time:00:30:07

ਚੈਂਪੀਅੰਸ ਲੀਗ ਅੱਜ ਤੋਂ

ਬੈਂਗਲੂਰ : ਪਹਿਲੇ ਚੈਂਪੀਅੰਸ ਲੀਗ ਟਵੈਂਟੀ 20 ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। 60 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ ਦੇ ਵਿੱਚ ਕਰੀਬਨ 12 ਚੈਂਪੀਅਨ ਕ੍ਰਿਕਟ ਟੀਮਾਂ ਹਿੱਸਾ ਲੈਣਗੀਆਂ।

Date:2009-10-08 Time:00:30:07


1   2  

page no.2

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009