Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 7 - 10 - 2009

ਡੇਅਰਡੇਵਿਲਸ 'ਚ ਵਿਟੋਰੀ ਦੀ ਜਗ੍ਹਾ ਮੈਗ੍ਰਾਥ

ਨਵੀਂ ਦਿੱਲੀ - ਡੇਅਰਡੇਵਿਲਸ ਦਿੱਲੀ ਟੀਮ 'ਚ 8 ਅਕਤੂਬਰ ਤੋਂ ਸ਼ੁਰੂ ਹੋ ਰਹੀ ਚੈਂਪਿਅੰਜ਼ ਲੀਗ ਲਈ ਨਿਊਜ਼ੀਲੈਂਡ ਦੇ ਕਪਤਾਨ ਡੇਨੀਅਲ ਵਿਟੋਰੀ ਦੇ ਸਥਾਨ 'ਤੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਗਲੇਨ ਮੈਗ੍ਰਾਥ ਨੂੰ ਸ਼ਾਮਲ ਕੀਤਾ ਗਿਆ ਹੈ।ਵਿਟੋਰੀ ਚੈਂਪੀਅੰਜ਼ ਟ੍ਰਾਫ਼ੀ ਸੈਮੀਫ਼ਾਈਨਲ ਦੌਰਾਨ ਜ਼ਖਮੀ ਹੋ ਗਏ ਸਨ,ਜਿਸ ਦੇ ਬਾਅਦ ਉਹ ਆਸਟਰੇਲੀਆ ਦੇ ਖਿਲਾਫ਼ ਮੁਕਾਬਲੇਬਾਜ਼ੀ ਦੇ ਫ਼ਾਈਨਲ 'ਚ ਵੀ ਨਹੀਂ ਖੇਡ ਸਕੇ ਸਨ।

Date:2009-10-07 Time:00:06:03

ਰਣਦੀਪ ਦੀ ਪਸੰਦ

ਅਭਿਨੇਤਾ ਰਣਦੀਪ ਹੁੱਡਾ ਦੀ ਪਸੰਦ ਕਈ ਮਾਮਲਿਆਂ ਵਿੱਚ ਬਹੁਤ ਵੱਖਰੀ ਹੈ। ਉਹਨਾਂ ਨੂੰ ਘੋੜਿਆਂ ਨਾਲ ਲਗਾਅ ਹੈ ਅਤੇ ਉਹ ਖੁਦ ਚੰਗੇ ਘੁੜਸਵਾਰ ਮੰਨੇ ਜਾਂਦੇ ਹਨ। ਫ਼ਿਲਮਾਂ ਵਿੱਚ ਕੰਮ ਕਰਨ ਦੇ ਅਲਾਵਾ ਉਹਨਾਂ ਨੂੰ ਫ਼ਿਲਮਾਂ ਵੇਖਣ ਦਾ ਵੀ ਸ਼ੌਕ ਹੈ, ਨਾਲ ਹੀ ਉਹ ਨਾਟਕਾਂ ਵਿੱਚ ਵੀ ਸ਼ੌਕ ਰੱਖਦੇ ਹਨ।

Date:2009-10-07 Time:00:06:03

ਪਾਣੀ ਦੇ ਅੰਦਰ ਰਹਿਣਾ ਸਿੱਖਿਆ

ਇੱਕ ਫ਼ਿਲਮ ਬਨਾਉਣ ਲਈ ਉਸ ਵਿੱਚ ਲਗੀ ਪੂਰੀ ਟੀਮ ਨੂੰ ਕੀ-ਕੀ ਕਰਨਾ ਪੈਂਦਾ ਹੈ ਇਸ ਦਾ ਅੰਦਾਜਾ ਬਹੁਤ ਘੱਟ ਲੋਕਾਂ ਨੂੰ ਹੀ ਹੋਵੇਗਾ। ਹੁਣ ਜਿਵੇ ਕਿ ਫ਼ਿਲਮ ਵਿੱਚ ਮਹੱਤਵਪੂਰਨ ਰੋਲ ਨਿਭਾਉਣ ਵਾਲੇ ਕਲਾਕਾਰ ਆਪਣੇ ਆਪ ਨੂੰ ਆਪਣੇ ਚਰਿੱਤਰ ਅਨੁਸਾਰ ਕਿਸ ਤਰ੍ਹਾਂ ਤਿਆਰ ਕਰਦੇ ਹਨ।

Date:2009-10-07 Time:00:06:03

ਹੁਣ ਰੋਮਿੰਗ ਵੀ 50 ਪੈਸੇ

ਰਿਲਾਇੰਸ ਕਮਿਊਨੀਕੇਸ਼ੰਸ ਨੇ ਆਪਣੇ ਪ੍ਰੀਪੇਡ ਅਤੇ ਪੋਸਟਪੇਡ ਸੇਵਾ ਦੇ ਗ੍ਰਾਹਕਾਂ ਦੇ ਲਈ ਅੱਜ ਤੋਂ ਰਾਸ਼ਟਰੀ ਪੱਧਰ ਉੱਤੇ ਪ੍ਰਭਾਵੀ ਹੋਣ ਵਾਲੇ 50 ਪੈਸੇ ਪ੍ਰਤੀ ਮਿੰਟ ਦੇ ਪਲਾਨ ਦੀ ਸੋਮਵਾਰ ਨੂੰ ਇੱਥੇ ਘੋਸ਼ਣਾ ਕੀਤੀ।

Date:2009-10-07 Time:00:06:03

ਸ਼ਰੀਫ਼ ਦਾ ਚੌਣ ਲੜ੍ਹਨਾ ਮੁਸ਼ਕਲ

ਇਸਲਾਮਾਬਾਦ : ਦੇਸ਼ ਅੰਦਰ ਨਵੰਬਰ ਮਹੀਨੇ ਵਿੱਚ ਹੋਣ ਵਾਲੀਆਂ ਉਪ ਚੌਣਾਂ ਦੌਰਾਨ ਪੀਐੱਮਐੱਲ (ਐੱਨ) ਦੇ ਪ੍ਰਮੁੱਖ ਨਵਾਜ ਸ਼ਰੀਫ਼ ਦੇ ਚੌਣ ਲੜ੍ਹਨ ਦੀ ਸੰਭਾਵਨਾ ਬਹੁਤ ਘੱਟ ਲੱਗ ਰਹੀ ਹੈ।

Date:2009-10-07 Time:00:06:03

ਚੀਨੀ ਦਬਾਅ ਸਾਹਮਣੇ ਝੁਕੇ ਓਬਾਮਾ

ਲੰਦਨ - ਤਿੱਬਤੀ ਧਰਮਗੁਰੂ ਦਲਾਈ ਲਾਮਾ ਨਾਲ ਆਪਣੀ ਮੁਲਾਕਾਤ ਰੱਦ ਕਰਨ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਦਮ 'ਤੇ ਇੱਕ ਅਮਰੀਕੀ ਸਾਂਸਦ ਦਾ ਆਰੋਪ ਹੈ ਕਿ ਓਬਾਮਾ ਚੀਨ ਦੇ ਦਬਾਅ ਸਾਹਮਣੇ ਝੁਕ ਰਹੇ ਹਨ।

Date:2009-10-07 Time:00:06:03

ਦੋ ਆਸਟਰੇਲੀਆਈਆਂ ਦੀ ਹੋਈ ਡੰਡਾ ਪਰੇਡ

ਮੇਲਬੋਰਨ - ਨਸਲੀ ਹਮਲੇ ਅਤੇ ਦੁਰ-ਵਰਤਾਓ ਕਾਰਣ ਭੜ੍ਹਕੇ ਭਾਰਤੀ ਮੂਲ ਲੋਕਾਂ ਨੇ ਜੁਆਬੀ ਕਾਰਵਾਈ ਕਰਦਿਆਂ ਦੋ ਆਸਟਰੇਲੀਆ ਵਾਸੀਆਂ ਦੀ ਤਸੱਲੀ ਬਖ਼ਸ ਡੰਡਾ ਪਰੇਡ ਕੀਤੀ, ਅਤੇ ਬਾਅਦ ਵਿੱਚ ਫੱਟੜ ਹੋਏ ਇਹਨਾਂ ਵਿਅਕਤੀਆਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ।

Date:2009-10-07 Time:00:06:03

ਓਵਰ ਬ੍ਰਿਜ਼ ਦਾ ਪਿਲਰ ਡਿੱਗਣ ਕਾਰਣ ਤਿੰਨ ਜ਼ਖਮੀ

ਬਠਿੰਡਾ - ਅੱਜ ਦੁਪਹਿਰ ਲੱਗਭਗ 12 ਵੱਜੇ ਮਲੋਟ 'ਚ ਉਸ ਸਮੇਂ ਵੱਡਾ ਹਾਦਸਾ ਹੋਣੋ ਬੱਚ ਗਿਆ,ਜਦੋਂ ਹਾਈਵੇ ਨੰਬਰ 10 'ਤੇ ਸੀਤੋ ਗੁਣੀ ਬੱਸ ਅੱਡੇ ਦੇ ਨਜ਼ਦੀਕ ਨਿਰਮਾਣ ਅਧੀਨ ਓਵਰ ਬ੍ਰਿਜ਼ ਦਾ ਪਿਲਰ ਡਿੱਗ ਗਿਆ ਪਰੰਤੂ ਰੇਲਵੇ ਫਾਟਕ ਬੰਦ ਹੋਣ ਨਾਲ ਵੱਡਾ ਹਾਦਸਾ ਹੋਣੋ ਟਲ ਗਿਆ,ਉੱਥੇ ਹੀ ਇੱਕ ਮਜ਼ਦੂਰ ਅਤੇ ਦੋ ਰਾਹਗੀਰ ਜ਼ਖਮੀ ਹੋ ਗਏ।

Date:2009-10-07 Time:00:06:03

ਟੈਕਸ ਨੂੰ ਤਰਕਸੰਗਤ ਬਣਾਉਣ ਦੀ ਲੋੜ-ਮਨਮੋਹਨ ਸਿੰਘ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਇਸ ਗੱਲ 'ਤੇ ਅਫਸੋਸ ਜ਼ਾਹਿਰ ਕੀਤਾ ਕਿ ਡੱਬਾ ਬੰਦ ਭੋਜਨ ਖੇਤਰ 'ਤੇ ਬਹੁਤ ਸਾਰੇ ਟੈਕਸ ਲੱਗੇ ਹੋਏ ਹਨ ਅਤੇ ਕਿਹਾ ਕਿ ਵਿਸ਼ਵ ਪੱਧਰ 'ਤੇ ਸੂਚਨਾ ਤਕਨਾਲੋਜੀ ਦੀ ਸਫਲਤਾ ਵਾਂਗ ਇਸ ਦੇ ਕਰ ਢਾਂਚੇ ਨੂੰ ਤਰਕਸੰਗਤ ਬਣਾਉਣ ਦੀ ਲੋੜ ਹੈ।

Date:2009-10-07 Time:00:06:03


1   2  

page no.2

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009