Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 5 - 10 - 2009

ਤਾਲੀਬਾਨ 'ਤੇ ਹੋਵੇ ਚਹੁੰ-ਮੁੱਖੀ ਹਮਲਾ : ਮੁਸ਼ੱਰਫ਼

ਸਿਓਕਸ ਫਾਲਸ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ੱਰਫ਼ ਨੇ ਕਿਹਾ ਕਿ ਅਲ ਕਾਇਦਾ ਨੂੰ ਦੇਸ਼ ਤੋਂ ਖ਼ਤਮ ਕੀਤੇ ਜਾਣ ਦੀ ਜਰੂਰਤ ਹੈ, ਪਰੰਤੂ ਤਾਲੀਬਾਨ ਦੇ ਨਾਲ ਨਜਿੱਠਣ ਖਾਤਿਰ ਇੱਕ ਸੈਨਾ, ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਯਤਨ ਚਾਹੀਦਾ ਹੈ।

Date:2009-10-05 Time:00:12:31

ਪੀਸੀਐੱਫ ਦੇ 13 ਕੋਲਡ ਸਟੋਰ ਬੰਦ

ਲਖਨਊ : ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਦੀ ਮਦਦ ਦੇ ਲਈ ਸਥਾਪਿਤ ਪ੍ਰਾਂਤੀ ਕੋ-ਆਪਰੇਟਿਵ ਫੈਡਰੇਸ਼ਨ (ਪੀਸੀਐੱਫ਼) ਨੂੰ ਖੁਦ ਮਦਦ ਦੀ ਜ਼ਰੂਰਤ ਹੈ। ਇਸ ਤੱਥ ਦੀ ਪੁਸ਼ਟੀ ਉਸਦੇ ਅਧੀਨ ਬਣੇ ਕੋਲਡ ਸਟੋਰ ਹੀ ਕਰਦੇ ਹਨ। ਇਸਦੀ ਮਾਲਕੀ ਵਾਲੇ 14 ਕੋਲਡ ਸਟੋਰਾਂ ਵਿੱਚੋਂ ਉੱਤਰ ਪ੍ਰਦੇਸ ਵਿੱਚ ਸਥਾਪਿਤ ਸਾਰੇ 13 ਬੰਦ ਹਨ।

Date:2009-10-05 Time:00:12:31

ਤਨਸ਼ਿਕ ਨੇ ਦਿੱਤੇ ਵਿਜੇਤਾਵਾਂ ਨੂੰ ਇਨਾਮ

ਚੰਡੀਗੜ੍ਹ : ਟਾਟਾ ਸਮੂਹ ਦੀ ਗਹਿਣਿਆਂ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਤਨਸ਼ਿਕ ਦੀ ਦੀਵਾਲੀ ਦੇ ਮੌਕੇ ਉੱਤੇ ਸ਼ੁਰੂ ਕੀਤੀ ਗਈ ਤਨਸ਼ਿਕ ਕਵੀਨ ਆਫ਼ ਡਾਇਮੰਡਸ ਪ੍ਰਤੀਯੋਗਿਤਾ ਦੇ ਦੂਜੇ ਹਫ਼ਤੇ ਵਿੱਚ ਚੰਡੀਗੜ੍ਹ ਦੇ ਅਮਿਤ ਕਾਰੂਲਕਰ ਇੱਕ ਲੱਖ ਰੁਪਏ ਦੀ ਜਵੈਲਰੀ ਦੇ ਵਿਜੇਤਾ ਰਹੇ ਹਨ।

Date:2009-10-05 Time:00:12:31

ਮੈਕਸ ਹੈਥਲ ਕੇਅਰ ਬਣਾਏਗਾ ਨਵੇਂ ਹਸਪਤਾਲ

ਨਵੀਂ ਦਿੱਲੀ : ਹਸਪਤਾਲ ਸੰਚਾਲਿਤ ਕਰਨ ਵਾਲੇ ਸਮੂਹ ਮੈਕਸ ਹੈਥਲ ਕੇਅਰ ਨੇ ਸਾਲ 2011 ਤੱਕ ਦੇਸ਼ ਵਿੱਚ ਚਾਰ ਹਸਪਤਾਲਾਂ ਦੇ ਨਿਰਮਾਣ ਦੀ ਯੋਜਨਾ ਬਣਾਈ ਹੈ। ਸਮੂਹ ਦੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਪਰਵੇਜ ਅਹਿਮਦ ਨੇ ਕੱਲ੍ਹ ਰਾਤ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਦਿੱਲੀ ਦੇ ਸ਼ਾਲੀਮਾਰ ਬਾਗ, ਪੰਜਾਬ ਦੇ ਬਠਿੰਡਾ, ਮੁਹਾਲੀ ਅਤੇ ਉੱਤਰਾਖੰਡ ਦੇ ਦੇਹਰਾਦੂਨ ਵਿੱਚ ਇਹ ਹਸਪਤਾਲ ਬਣਾਏ ਜਾਣਗੇ।

Date:2009-10-05 Time:00:12:31

ਸਸਤੇ ਕਾਰਪੇਟ ਬਣਾਓ : ਪੀ ਲਕਸ਼ਮੀ

ਵਾਰਾਣਸੀ : ਕੇਂਦਰੀ ਕੱਪੜਾ ਰਾਜ ਮੰਤਰੀ ਪੀ ਲਕਸ਼ਮੀ ਨੇ ਨਿਰਮਾਤਾਵਾਂ ਨੂੰ ਘੱਟ ਲਾਗਤ ਦੇ ਕਾਰਪੇਟਾਂ ਦਾ ਨਿਰਮਾਣ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਆਰਥਿਕ ਮੰਦੀ ਨਾਲ ਦੋ ਹੱਥ ਕਰ ਰਹੇ ਇਸ ਉਦਯੋਗ ਨੂੰ ਰਾਹਤ ਮਿਲੇਗੀ ਤੇ ਹਜਾਰਾਂ ਲੋਕਾਂ ਨੂੰ ਇਸ ਵਿੱਚ ਰੁਜ਼ਗਾਰ ਵੀ ਮਿਲੇਗਾ।

Date:2009-10-05 Time:00:12:31

ਆਈਓਸੀ ਕਰੇਗੀ ਇੰਜਨੀਅਰਾਂ ਦੀ ਭਰਤੀ

ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਇੱਕ ਮਾਲਕ ਦੇ ਰੂਪ ਵਿੱਚ ਆਪਣੀ ਭੂਮਿਕਾ ਵਧਾਉਂਦੇ ਹੋਏ ਅਗਲੇ ਸਾਲ ਦੇ ਮੱਧ ਤੱਕ 200 ਹੋਰ ਇੰਜਨੀਅਰਾਂ ਦੀ ਭਰਤੀ ਕਰੇਗੀ।

Date:2009-10-05 Time:00:12:31

ਅਸ਼ੋਕ ਲੀਲੈਂਡ ਦੀ ਵਿੱਕਰੀ ਡਿੱਗੀ

ਨਵੀਂ ਦਿੱਲੀ : ਸਤੰਬਰ ਮਹੀਨੇ ਵਿੱਚ ਜਿਆਦਾਤਰ ਯਾਤਰੀ ਵਾਹਨਾਂ ਦੀ ਵਿੱਕਰੀ ਵਿੱਚ ਜਿੱਥੇ ਖਾਸੀ ਬੜ੍ਹਤ ਦਰਜ ਹੋਈ ਹੈ, ਉੱਥੇ ਹੀ ਕਾਰੋਬਾਰੀ ਵਾਹਨ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਅਸ਼ੋਕ ਲੀਲੈਂਡ ਦੀ ਘਰੇਲੂ ਵਿੱਕਰੀ ਵਿੱਚ 11.75 ਫੀਸਦੀ ਦੀ ਗਿਰਾਵਟ ਆਈ।

Date:2009-10-05 Time:00:12:31

ਲੀਲਾਵਤੀ ਦੇ ਵਿਸਤਾਰ ਦੀ ਯੋਜਨਾ

ਬੇਲਜ਼ੀਅਮ : ਮੁੰਬਈ ਦੇ ਪ੍ਰਸਿੱਧ ਲੀਲਾਵਤੀ ਹਸਪਤਾਲ ਦਾ ਵਿਸਤਾਰ ਕਰਦੇ ਹੋਏ ਇਸ ਵਿੱਚ 150 ਤੋਂ 200 ਹੋਰ ਕਮਰਿਆਂ ਦੇ ਨਾਲ ਬਹੁ-ਆਧੁਨਿਕ ਰੋਬੋਟ ਦੇ ਰਾਹੀਂ ਓਪਰੇਸ਼ਨ ਸਹੂਲਤ ਉਪਲਬੱਧ ਕਰਵਾਈ ਜਾਵੇਗੀ।

Date:2009-10-05 Time:00:12:31

ਸਿਟੀਸਕੇਪ ਦੁਬਈ ਪ੍ਰਦਰਸ਼ਨੀ ਕੱਲ੍ਹ ਤੋਂ

ਦੁਬਈ : ਕੌਮਾਂਤਰੀ ਆਰਥਿਕ ਸੰਕਟ ਦੇ ਚੱਲਦੇ ਰਿਅਲ ਅਸਟੇਟ ਖੇਤਰ ਦੇ ਸਾਹਮਣੇ ਉਤਪੰਨ ਹੋਈਆਂ ਚੁਨੌਤੀਆਂ ਨਾਲ ਨਜਿੱਠਣ ਦੇ ਉਪਰਾਲਿਆਂ 'ਤੇ ਚਰਚਾ ਕਰਨ ਲਈ ਕੱਲ੍ਹ ਤੋਂ ਇੱਥੇ ਸਿਟੀਸਕੇਪ ਦੁਬਈ ਪ੍ਰਦਰਸ਼ਨੀ ਸ਼ੁਰੂ ਹੋ ਰਹੀ ਹੈ।

Date:2009-10-05 Time:00:12:31

ਐੱਸਬੀਆਈ ਜੁਟਾਵੇਗੀ 1 ਅਰਬ ਡਾਲਰ

ਮੁੰਬਈ : ਭਾਰਤੀ ਸਟੇਟ ਬੈਂਕ ਦੀ ਇਸ ਮਹੀਨੇ ਬਾਂਡਾਂ ਦੇ ਰਾਹੀਂ ਕੌਮਾਂਤਰੀ ਬਾਜਾਰਾਂ ਤੋਂ ਇੱਕ ਅਰਬ ਡਾਲਰ ਜੁਟਾਉਣ ਦੀ ਯੋਜਨਾ ਹੈ। ਐੱਸਬੀਆਈ ਨੂੰ ਇਸ ਰਾਸ਼ੀ ਨਾਲ ਪ੍ਰਮੁੱਖ ਵਿਦੇਸ਼ੀ ਬਾਜਾਰਾਂ ਵਿੱਚ ਆਪਣੀਆਂ ਵਿਸਤਾਰ ਯੋਜਨਾਵਾਂ ਦੇ ਵਿੱਤੀ ਪੋਸ਼ਣ ਵਿੱਚ ਮਦਦ ਮਿਲੇਗੀ।

Date:2009-10-05 Time:00:12:30

ਟਾਟਾ ਦੇ ਵਾਹਨਾਂ ਦੀ ਵਿੱਕਰੀ ਵੱਧੀ

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰੋਬਾਰੀ ਵਾਹਨ ਬਣਾਉਣ ਵਾਲੀ ਕੰਪਨੀ ਟਾਟਾ ਮੋਟਰਜ਼ ਨੂੰ ਇਸ ਵਿੱਤ ਵਰ੍ਹੇ ਵਿੱਚ ਕਾਰੋਬਾਰੀ ਵਾਹਨਾਂ ਦੀ ਵਿੱਕਰੀ ਦੁੱਗਣੀ ਹੋਣ ਦੀ ਉਮੀਦ ਹੈ।ਟਾਟਾ ਇਸ ਵਰ੍ਹੇ ਦੇ ਅੰਤ ਤੱਕ ਇੱਕ ਟਨ ਦੀ ਸਮਰੱਥਾ ਵਾਲਾ ਟੱਰਕ ਸੁਪਰ ਐੱਸ ਅਤੇ ਅਗਲੇ ਕੁੱਝ ਮਹੀਨਿਆਂ ਵਿੱਚ ਐੱਸਐਕਸ ਬਾਜਾਰ ਵਿੱਚ ਪੇਸ਼ ਕਰੇਗੀ।

Date:2009-10-05 Time:00:12:30

ਜਵਾਹਿਰੀ ਨੇ ਲੀਬੀਆ ਉੱਤੇ ਲਗਾਇਆ ਆਰੋਪ

ਦੁਬਈ : ਅੱਤਵਾਦੀ ਸੰਗਠਨ ਅਲਕਾਇਦਾ ਦੇ ਦੂਜੇ ਨੰਬਰ ਦੇ ਮੁੱਖੀ ਅਯਮਾਨ ਅਲ ਜਵਾਹਿਰੀ ਨੇ ਲੀਬੀਆ ਉੱਤੇ ਅੱਤਵਾਦੀ ਅਲੀ ਮੁਹੰਮਦ ਅੱਬਦੁੱਲਾਜੀਜ ਅਲ ਫਕੀਰੀ ਨੂੰ ਤਸੀਹੇ ਦੇਕੇ ਮਾਰਨ ਦਾ ਆਰੋਪ ਲਗਾਇਆ ਹੈ, ਫਰੀਕੀ ਦੇ ਸਵੀਕਾਰਨਾਮੇ ਨੂੰ ਇਰਾਕ ਵਿੱਚ ਅਮਰੀਕੀ ਅਗਵਾਈ ਵਾਲੇ ਹਮਲੇ ਨੂੰ ਸਹੀ ਠਹਿਰਾਉਣ ਵਿੱਚ ਇਸਤੇਮਾਲ ਕੀਤਾ ਗਿਆ ਸੀ।

Date:2009-10-05 Time:00:12:30

ਅਲਕਾਇਦਾ ਦਾ ਅਗਲਾ ਨਿਸ਼ਾਨਾ ਪਾਕਿ ਹੋਵੇਗਾ!

ਲੰਡਨ - ਬ੍ਰਿਟਿਸ਼ ਸੈਨਾ ਦੇ ਪ੍ਰਮੁੱਖ ਸਰ ਡੇਵਿਡ ਰਿਚਰਡਸ ਨੇ ਚੇਤਾਇਆ ਹੈ ਕਿ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਅਤੇ ਅਲਕਾਇਦਾ ਨਾਲ ਜਾਰੀ ਜੰਗ ਵਿੱਚ ਜੇਕਰ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਹਾਰ ਹੁੰਦੀ ਹੈ ਤਾਂ ਇਹਨਾਂ ਅੱਤਵਾਦੀ ਸੰਗਠਨਾਂ ਦਾ ਅਗਲਾ ਨਿਸ਼ਾਨਾ ਪਾਕਿਸਤਾਨ ਹੋਵੇਗਾ।

Date:2009-10-05 Time:00:12:30

ਸ਼ਾਇਨੀ ਆਹੂਜਾ ਦਿੱਲੀ ਪੁੱਜਾ

ਨਵੀਂ ਦਿੱਲੀ - ਘਰੇਲੂ ਨੌਕਰਾਣੀ ਨਾਲ ਜ਼ਬਰ ਜਿਨਾਹ ਦੇ ਦੋਸ਼ 'ਚ ਪੂਰੇ 110 ਦਿਨ ਜੇਲ੍ਹ 'ਚ ਬਿਤਾਉਣ ਤੋਂ ਬਾਅਦ ਬਾਲੀਵੁੱਡ ਅਦਾਕਾਰ ਸ਼ਾਇਨੀ ਆਹੂਜਾ ਬੀਤੀ ਰਾਤ ਦਿੱਲੀ ਸਥਿਤ ਆਪਣੀ ਰਿਹਾਇਸ਼ ਵਿਖੇ ਪੁੱਜ ਗਿਆ। ਇਸ ਮਾਮਲੇ 'ਚ ਸ਼ਾਇਨੀ ਨੂੰ ਬੰਬੇ ਹਾਈਕੋਰਟ ਨੇ ਬੀਤੇ ਵੀਰਵਾਰ ਨੂੰ ਜ਼ਮਾਨਤ ਦੇ ਦਿੱਤੀ ਸੀ।

Date:2009-10-05 Time:00:12:30

ਖਗੜੀਆ ਨਰਸੰਹਾਰ, ਦੋ ਪੁਲਿਸ ਅਧਿਕਾਰੀ ਮੁਅੱਤਲ

ਪਟਨਾ - ਖਗੜਿਆ ਨਰਸੰਹਾਰ ਦੇ ਸਿਲਸਿਲੇ ਵਿਚ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਜਿਲ੍ਹਾ ਐਸਪੀ ਅਤੇ ਐਸਡੀਪੀਓ ਨੂੰ ਮੁਅੱਤਲ ਕਰ ਦਿੱਤਾ ਹੈ।ਸ਼ੱਕੀ ਮਾਓਵਾਦੀਆਂ ਨੇ ਤਿੰਨ ਦਿਨ ਪਹਿਲਾਂ ਜਿਲ੍ਹੇ ਦੇ ਅਮੋਸੀ ਭਰੇਨ ਪਿੰਡ ਵਿਚ 16 ਲੋਕਾਂ ਦਾ ਕਤਲ ਕਰ ਦਿੱਤਾ ਸੀ।

Date:2009-10-05 Time:00:12:30

ਮਸਤੂਆਣਾ ਵਿਵਾਦ ਜਿਉਂ ਦੀ ਤਿਉਂ ਕਾਇਮ

ਮਸਤੂਆਣਾ : ਮਸਤੂਆਣਾ ਦੇ ਗੁਰੂਦੁਆਰਾ ਮਹਿਲ ਮੁਬਾਰਕ ਸਾਹਿਬ ਨੂੰ ਲੈਕੇ ਦੋਵਾਂ ਧੜਿਆਂ ਦੇ ਵਿੱਚ ਵਿਵਾਦ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ, ਕੋਈ ਵੀ ਧੜਾ ਪਿੱਛੇ ਵੱਲ ਹੱਟਣ ਨੂੰ ਤਿਆਰ ਨਹੀਂ ਹੈ।

Date:2009-10-05 Time:00:12:30

ਟੀ-20 ਵਿਚ ਅਨੁਭਵ ਦੀ ਵੀ ਲੋੜ ਹੈ : ਹੌਜ

ਨਵੀਂ ਦਿੱਲੀ - ਟੀ-20 ਨੂੰ ਨੌਜਵਾਨਾਂ ਦੀ ਖੇਡ ਕਹਿਣ ਦੀ ਬਹਿਸ ਵਿਚਕਾਰ ਆਸਟ੍ਰੇਲਿਆਈ ਖਿਡਾਰੀ ਬ੍ਰੈਡ ਹੌਜ ਨੇ ਕਿਹਾ ਹੈ ਕਿ ਕ੍ਰਿਕਟ ਦੇ ਇਸ ਫਟਾਫਟ ਖਰੜੇ ਨੂੰ ਸਿਰਫ ਨੌਜਵਾਨਾਂ ਦੀ ਖੇਡ ਕਿਹਾ ਜਾਣਾ ਉਚਿਤ ਨਹੀਂ ਹੈ ਸਗੋਂ ਇਸ ਵਿਚ ਅਨੁਭਵ ਦੀ ਵੀ ਉੰਨੀ ਹੀ ਅਹਿਮੀਅਤ ਹੈ ਜਿੰਨ੍ਹੀ ਨੌਜਵਾਨ ਦਮਖਮ ਦੀ।

Date:2009-10-05 Time:00:12:30

ਹੁਣ ਤੱਕ ਦੀਆਂ ਸਰਬ ਸ਼੍ਰੇਸ਼ਠ ਹੋਣਗੀਆਂ ਖੇਡਾਂ:ਵਿਜੇ

ਨਵੀਂ ਦਿੱਲੀ - ਰਾਜਧਾਨੀ ਵਿਚ ਅਗਲੇ ਵਰ੍ਹੇ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਦੀ ਆਯੋਜਨ ਸੰਮਤੀ ਦੇ ਮੈਂਬਰ ਵਿਜੇ ਮਲਹੋਤਰਾ ਨੇ ਅੱਜ ਕਿਹਾ ਕਿ ਭਾਰਤ ਹੁਣ ਤੱਕ ਦੀਆਂ ਸਰਬ ਸ਼੍ਰੇਸ਼ਠ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰੇਗਾ ਅਤੇ ਇਸ ਮੌਕੇ ਕਿਸੇ ਦੇ ਮਨ ਵਿਚ ਕੋਈ ਸ਼ੱਕ ਨਾ ਹੋਵੇ।

Date:2009-10-05 Time:00:12:30

ਸ਼੍ਰੋਮਣੀ ਕਮੇਟੀ ਚੋਣਾਂ ਲਈ ਤਿਆਰ ਹਾਂ-ਬਾਦਲ

ਲੁਧਿਆਣਾ- ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਆਪਣੇ ਵਿਰੋਧੀਆਂ ਦੇ ਪ੍ਰਚਾਰ ਦਾ ਜਵਾਬ ਵਿਚ ਸਪਸ਼ਟ ਸ਼ਬਦਾਂ 'ਚ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਜਦੋਂ ਚਾਹੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾ ਲਏ ਸ਼੍ਰੋਮਣੀ ਅਕਾਲੀ ਦਲ ਇਹ ਚੋਣਾਂ ਲੜਣ ਲਈ ਪੂਰੀ ਤਰ੍ਹਾਂ ਤਿਆਰ ਹੈ।

Date:2009-10-05 Time:00:12:30

ਆਂਧਰਾ ਪ੍ਰਦੇਸ਼ 'ਚ ਹੜ੍ਹ, 40 ਮਰੇ

ਹੈਦਰਾਬਾਦ : ਆਂਧਰਾ ਪ੍ਰਦੇਸ਼ ਵਿੱਚ ਹੜ੍ਹ ਨਾਲ ਹੁਣ ਤੱਕ ਕਰੀਬ 40 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਮਹਿਬੂਬ ਨਗਰ ਦੇ ਇੱਕ ਲੱਖ 30 ਹਜਾਰ ਤੋਂ ਜਿਆਦਾ ਲੋਕ ਹੜ੍ਹ ਦੇ ਪਾਣੀ ਵਿੱਚ ਫੱਸ ਹੋਏ ਹਨ।

Date:2009-10-05 Time:00:12:29

ਅਭਿਨੇਤਾ ਸ਼ਾਇਨੀ ਅਹੂਜਾ ਰਿਹਾਅ

ਮੁੰਬਈ - ਆਪਣੀ 20 ਵਰ੍ਹਿਆਂ ਦੀ ਨੌਕਰਾਣੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਅਭਿਨੇਤਾ ਸ਼ਾਇਨੀ ਅਹੂਜਾ ਨੂੰ ਸਾਢੇ ਤਿੰਨ ਮਹੀਨਿਆਂ ਪਿੱਛੋਂ ਭਾਰੀ ਸੁਰੱਖਿਆ ਵਾਲੀ ਆਰਥਰ ਰੋਡ ਜੇਲ੍ਹ 'ਚੋਂ ਸ਼ਨੀਵਾਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਮੁਕੱਦਮੇ ਦੀ ਸੁਣਵਾਈ ਤੱਕ ਦਿੱਲੀ ਵਿਚ ਹੀ ਰਹਿਣਾ ਪਵੇਗਾ।

Date:2009-10-05 Time:00:12:29

ਜਰਦਾਰੀ ਦਾ ਮੁਆਫ਼ੀ ਮਾਮਲਾ ਸੰਸਦ 'ਚ

ਇਸਲਾਮਾਬਾਦ : ਤੱਤਕਾਲੀਨ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਆਸਿਫ ਅਲੀ ਜਰਦਾਰੀ ਨੂੰ ਮੁਆਫ਼ੀ ਦੇ ਦਿੱਤੀ ਸੀ, ਪਰੰਤੂ ਹੁਣ ਦੇਸ਼ ਦੀ ਸਰਬ ਉੱਚ ਅਦਾਲਤ ਦਾ ਕਹਿਣਾ ਹੈ ਕਿ ਜਦਕਿ ਇਸ ਮੁਆਫ਼ੀ ਉੱਤੇ ਸੰਸਦ ਦੀ ਮੋਹਰ ਨਹੀਂ ਲੱਗਦੀ, ਤਦ ਤੱਕ ਉਹ ਮੁਆਫ਼ੀ ਮੰਨਣਯੋਗ ਨਹੀਂ ਹੈ।

Date:2009-10-05 Time:00:12:29

ਅਗਲੇ ਮਹੀਨੇ ਅਮਰੀਕਾ ਜਾਣਗੇ ਮਨਮੋਹਨ ਸਿੰਘ

ਨਵੀਂ ਦਿੱਲੀ - ਬਰਾਕ ਓਬਾਮਾ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਪਹਿਲੀ ਸਰਕਾਰੀ ਵਾਈਟ ਹਾਊਸ ਫੇਰੀ ਦੌਰਾਨ ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਮਿਸ਼ੈਲ ਓਬਾਮਾ ਖੁਦ ਡਾ: ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਦੀ ਮੇਜ਼ਬਾਨੀ ਕਰਨਗੇ।

Date:2009-10-05 Time:00:12:29

ਅਲਕਾਇਦਾ ਦਾ ਅਗਲਾ ਨਿਸ਼ਾਨਾ ਪਾਕਿ ਹੋਵੇਗਾ!

ਲੰਡਨ - ਬ੍ਰਿਟਿਸ਼ ਸੈਨਾ ਦੇ ਪ੍ਰਮੁੱਖ ਸਰ ਡੇਵਿਡ ਰਿਚਰਡਸ ਨੇ ਚੇਤਾਇਆ ਹੈ ਕਿ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਅਤੇ ਅਲਕਾਇਦਾ ਨਾਲ ਜਾਰੀ ਜੰਗ ਵਿੱਚ ਜੇਕਰ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਹਾਰ ਹੁੰਦੀ ਹੈ ਤਾਂ ਇਹਨਾਂ ਅੱਤਵਾਦੀ ਸੰਗਠਨਾਂ ਦਾ ਅਗਲਾ ਨਿਸ਼ਾਨਾ ਪਾਕਿਸਤਾਨ ਹੋਵੇਗਾ।

Date:2009-10-05 Time:00:12:29


1  

page no.1

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009