Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 29 - 10 - 2009
ਨਵੀਂ ਦਿੱਲੀ : ਅਨਿਲ ਧੀਰੂਭਾਈ ਅੰਬਾਨੀ ਸਮੂਹ ਦੀ ਰਿਲਾਇੰਸ ਪਾਵਰ ਲਿਮੀਟੇਡ (ਆਰਪੀਐੱਲ) ਨੂੰ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ ਸ਼ੁੱਧ ਮੁਨਾਫ਼ਾ 49.20 ਫੀਸਦੀ ਵੱਧਕੇ 70.52 ਕਰੋੜ ਰੁਪਏ ਹੋ ਗਿਆ ਹੈ, ਜਦਕਿ ਇਸ ਤੋਂ ਪਿਛਲੇ ਵਿੱਤ ਵਰ੍ਹੇ ਵਿੱਚ ਇਹ ਅੰਕੜਾ 47.20 ਕਰੋੜ ਰੁਪਏ ਰਿਹਾ ਸੀ। Date:2009-10-29 Time:00:04:26
ਮੁੰਬਈ : ਸਰਵਜਨਕ ਖੇਤਰ ਦੀ ਸ਼ੇਅਰ ਬਾਜਾਰ ਵਿੱਚ ਸੂਚੀਬੱਧ ਕੰਪਨੀ ਪਾਵਰ ਫਾਈਨੰਸ ਕਾਰਪੋਰੇਸ਼ਨ (ਪੀਐੱਫ਼ਸੀ) ਨੇ ਅੱਜ ਚਾਲੂ ਵਿੱਤ ਦੀ ਪਹਿਲੀ ਛਿਮਾਹੀ ਵਿੱਚ ਆਪਣੇ ਸ਼ੁੱਧ ਲਾਭ ਵਿੱਚ 91 ਪ੍ਰਤੀਸ਼ਤ ਦਾ ਵਾਧਾ ਦਰਜ ਕਰਕੇ 1193 ਕਰੋੜ ਰੁਪਏ ਪ੍ਰਾਪਤ ਕਰਨ ਦੇ ਨਾਲ ਹੀ ਅਗਲੇ ਦੋ ਮਹੀਨਿਆਂ ਦੇ ਅੰਦਰ ਵਿਦੇਸ਼ ਤੋਂ ਕਰਜ਼ੇ ਦੇ ਰੂਪ ਵਿੱਚ 30 ਕਰੋੜ ਡਾਲਰ ਜੁਟਾਉਣ ਦੀ ਘੋਸ਼ਣਾ ਕੀਤੀ। Date:2009-10-29 Time:00:04:26
ਨਵੀਂ ਦਿੱਲੀ : ਅਨਿਲ ਧੀਰੂਭਾਈ ਅੰਬਾਨੀ ਸਮੂਹ ਦੀ ਰਿਲਾਇੰਸ ਨੈਚੁਰਅਲ ਰਿਸੋਰਸੇਸ ਲਿਮੀਟੇਡ (ਆਰਐੱਨਆਰਐੱਲ) ਨੇ ਮੌਜੂਦਾ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ 5.22 ਪ੍ਰਤੀਸ਼ਤ ਅਧਿਕ 21.15 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਹੈ। Date:2009-10-29 Time:00:04:26
ਨਵੀਂ ਦਿੱਲੀ - ਸਮੁੰਦਰੀ ਰਾਹਾਂ ਦੀ ਰੱਖਿਆ ਕਰਨ ਅਤੇ ਮੁੰਬਈ ਜਿਹੇ ਹਮਲੇ ਮੁੜ ਤੋਂ ਨਾ ਹੋਣ ਦੇਣ ਲਈ ਸਰਕਾਰ ਨੇ ਕੋਸਟ ਗਾਰਡ ਦੀ ਗਿਣਤੀ ਵਿਚ ਮੌਜੂਦਾ ਬਲ ਦਾ ਇੱਕ ਤਿਹਾਈ ਹੋਰ ਜੋੜਨ ਦਾ ਫੈਸਲਾ ਲੈਣ ਦਾ ਅੱਜ ਐਲਾਣ ਕੀਤਾ। Date:2009-10-29 Time:00:04:26
ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਬੈਂਕ ਆਫ਼ ਬੜੌਦਾ (ਬੋਬ) ਦਾ ਚਾਲੂ ਵਿੱਤ ਵਰ੍ਹੇ ਵਿੱਚ ਸ਼ੁੱਧ ਲਾਭ 63.43 ਫੀਸਦੀ ਵੱਧਕੇ 634.18 ਕਰੋੜ ਹੋ ਗਿਆ ਜਦਕਿ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ ਇਹ ਅੰਕੜਾ 395.29 ਕਰੋੜ ਰੁਪਏ ਰਿਹਾ ਸੀ। Date:2009-10-29 Time:00:04:26
ਨਵੀਂ ਦਿੱਲੀ : ਆਰਪੀਜੀ ਸਮੂਹ ਦੀ ਪ੍ਰਮੁੱਖ ਕੰਪਨੀ ਸੀਏਟ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ 61.47 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਹੈ। ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ ਕੰਪਨੀ ਨੂੰ 28.80 ਕਰੋੜ ਰੁਪਏ ਦਾ ਨੁਕਸਾਨ ਉਠਾਉਣਾ ਪਿਆ ਸੀ। Date:2009-10-29 Time:00:04:26
ਨਵੀਂ ਦਿੱਲੀ - ਨਕਸਲੀ ਸਮੱਸਿਆ ਨੂੰ ਬੇਹੱਦ ਗੰਭੀਰ ਕਰਾਰ ਦਿੰਦਿਆਂ ਰੱਖਿਆ ਮੰਤਰੀ ਏਕੇ ਐਂਟਨੀ ਨੇ ਕਿਹਾ ਹੈ ਕਿ ਸਰਕਾਰ ਅਜਿਹੀ ਹਿੰਸਾ ਨੂੰ ਬਰਦਾਸ਼ਤ ਨਹੀਂ ਕਰੇਗੀ।ਹਾਲਾਂਕਿ ਐਂਟਨੀ ਨੇ ਨਕਸਲੀਆਂ ਨਾਲ ਨਜਿੱਠਣ ਲਈ ਸੈਨਾ ਨੂੰ ਸ਼ਮਾਲ ਕੀਤੇ ਜਾਣ ਦੀ ਰੇਲ ਮੰਤਰੀ ਮਮਤਾ ਬਨਰਜੀ ਦੀ ਮੰਗ ਤੋਂ ਅਸਹਿਮਤੀ ਜ਼ਾਹਰ ਕਰਦਿਆਂ ਕਿਹਾ ਕਿ ਫੌਜੀ ਬਲਾਂ ਦੀ ਵਰਤੋਂ ਆਖਰੀ ਵਿਕਲਪ ਵਜੋਂ ਹੀ ਕੀਤੀ ਜਾਵੇ। Date:2009-10-29 Time:00:04:26
ਵਾਨਪੋ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਜੰਮੂ ਕਸ਼ਮੀਰ ਵਿਚ ਭਾਰਤੀ ਰੇਲਵੇ ਦੀ ਸੱਭ ਤੋਂ ਉੱਚੀ ਰੇਲ ਲਾਇਨ ਸੇਵਾ ਅਨੰਤਨਾਗ-ਕਾਜੀਗੁੰਡ ਰੇਲ ਸੰਪਰਕ ਦੇਸ਼ ਨੂੰ ਸਮਰਪਿਤ ਕੀਤੀ। Date:2009-10-29 Time:00:04:26
ਨਵੀਂ ਦਿੱਲੀ : ਇੰਡਸਟਰੀਅਲ ਫਾਈਨੰਸ ਕਾਰਪੋਰੇਸ਼ਨ ਆਫ਼ ਇੰਡੀਆ (ਆਈਐੱਫ਼ਸੀਆਈ) ਦਾ ਮੌਜੂਦਾ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ ਸ਼ੁੱਧ ਲਾਭ 26.27 ਫੀਸਦੀ ਘੱਟਕੇ 190.48 ਕਰੋੜ ਰੁਪਏ ਰਹਿ ਗਿਆ ਹੈ। Date:2009-10-29 Time:00:04:26
ਨਵੀਂ ਦਿੱਲੀ : ਸੂਚਨਾ ਤਕਨੀਕੀ ਖੇਤਰ ਦੀ ਪ੍ਰਮੁੱਖ ਕੰਪਨੀ ਐੱਚਸੀਐੱਲ ਦਾ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ ਕੁੱਲ ਕਾਰੋਬਾਰ ਤਾਂ ਵੱਧਿਆ ਹੈ, ਪਰੰਤੂ ਮੰਦੀ ਦੇ ਅਸਰ ਨਾਲ ਇਸਦਾ ਕੁੱਲ ਮੁਨਾਫ਼ਾ ਦਸ ਫੀਸਦੀ ਘੱਟ ਹੋਕੇ 320 ਕਰੋੜ ਰੁਪਏ ਰਹਿ ਗਿਆ ਹੈ। Date:2009-10-29 Time:00:04:26
ਨਵੀਂ ਦਿੱਲੀ : ਕੌਮਾਂਤਰੀ ਕਾਰੋਬਾਰ ਵਿੱਚ ਸਥਿਰਤਾ ਅਤੇ ਸਥਾਨਕ ਬਾਜਾਰ ਵਿੱਚ ਥੋੜ੍ਹੀ ਮੋਟੀ ਮੰਗ ਆਉਣ ਨਾਲ ਦਿੱਲੀ ਸਰਾਫ਼ਾ ਬਾਜਾਰ ਵਿੱਚ ਅੱਜ ਸੋਨੇ ਦੇ ਭਾਆਂ ਵਿੱਚ 40 ਰੁਪਏ ਪ੍ਰਤੀ ਦਸ ਗ੍ਰਾਮ ਦਾ ਇਜਾਫਾ ਹੋਇਆ ਜਦਕਿ ਚਾਂਦੀ 250 ਰੁਪਏ ਪ੍ਰਤੀ ਕਿਲੋ ਮੰਦੀ ਬੋਲੀ ਗਈ। Date:2009-10-29 Time:00:04:26
ਨਵੀਂ ਦਿੱਲੀ - ਸੂਚਨਾ ਅਤੇ ਪ੍ਰਸਾਰਣ ਮੰਤਰੀ ਅੰਬਿਕਾ ਸੋਨੀ ਨੇ ਸਰਕਾਰ ਦੀਆਂ ਜਨਕਲਿਆਣ ਅਤੇ ਵਿਕਾਸ ਯੋਜਨਾਵਾਂ ਦੀ ਜਾਣਕਾਰੀ ਦੇਸ਼ ਦੇ ਦੂਰ ਦਰਾਜ ਦੇ ਖੇਤਰਾਂ ਤੱਕ ਪਹੁੰਚਾਉਣ 'ਤੇ ਬਲ ਦਿੰਦੇ ਹੋਏ ਕਿਹਾ ਹੈ ਕਿ ਇਸ ਨਾਲ ਇਨ੍ਹਾ ਖੇਤਰਾਂ ਦੇ ਭਟਕੇ ਹੋਏ ਲੋਕਾਂ ਨੂੰ ਮੁੱਖਧਾਰਾ 'ਚ ਸ਼ਾਮਲ ਕਰਨ 'ਚ ਮਦਦ ਮਿਲੇਗੀ। Date:2009-10-29 Time:00:04:26
ਮਾਸਕੋ - ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੀ ਸਰਕਾਰੀ ਮਲਕੀਅਤ ਵਾਲੀ ਕੁਦਰਤੀ ਗੈਸ ਅਤੇ ਤੇਲ ਕੰਪਨੀ ਗਜ਼ਪ੍ਰੋਮ ਅਤੇ ਦੂਰਸੰਚਾਰ ਦੀ ਇੱਕ ਨਿੱਜੀ ਕੰਪਨੀ ਸਿਸਟੇਮਾ ਨੂੰ ਰਾਜ ਵਿਚ ਨੇੜ੍ਹਲੇ ਭਵਿੱਖ ਵਿਚ ਤੇਲ, ਗੈਸ ਅਤੇ ਦੂਰਸੰਚਾਰ ਦੇ ਖੇਤਰ ਵਿਚ ਸੰਭਾਵਿਤ ਨਿਵੇਸ਼ ਲਈ ਸੱਦਾ ਦਿੱਤਾ ਹੈ। Date:2009-10-29 Time:00:04:26
ਬੰਗਲੌਰ - ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਨੇ ਅੱਜ ਕਾਬੁਲ ਵਿਚ ਸੰਯੁਕਤ ਰਾਸ਼ਟਰ ਦੇ ਗੈਸਟ ਹਾਉਸ ਉੱਪਰ ਹੋਏ ਤਾਲੀਬਾਨੀ ਹਮਲੇ ਉੱਪਰ ਡੂੰਘਾ ਅਫਸੋਸ ਜ਼ਾਹਰ ਕੀਤਾ ਹੈ।ਇਸ ਹਮਲੇ ਵਿਚ ਸੰਯੁਕਤ ਰਾਸ਼ਟਰ ਦੇ ਛੇ ਅਧਿਕਾਰੀਆਂ ਦੀ ਮੌਤ ਹੋ ਗਈ ਹੈ। Date:2009-10-29 Time:00:04:26
ਪੈਨ ਡ੍ਰਾਈਵ ਦੇਖਣ ਵਿੱਚ ਜਿੰਨੀ ਛੋਟੀ ਹੁੰਦੀ ਹੈ ਕੰਮ ਵਿੱਚ ਓਨੀ ਹੀ ਵੱਡੀ ਹੁੰਦੀ ਹੈ। ਤੁਸੀਂ ਪੈਨ ਡ੍ਰਾਈਵ ਵਿੱਚ ਲੋੜੀਂਦੀਆਂ ਫਾਈਲਾਂ ਕਦੇ ਵੀ, ਕਿਤੇ ਵੀ ਸਟੋਰ ਕਰ ਕੇ ਇਸਤੇਮਾਲ ਕਰ ਸਕਦੇ ਹੋ। ਸਿਸਟਮ ਬੂਟ ਕਰਨ ਲਈ ਵੀ ਪੈਨ ਡ੍ਰਾਈਵ ਦਾ ਇਸਤੇਮਾਲ ਕਰ ਸਕਦੇ ਹੋ। ਹੁਣ ਇਹ ਜਰੂਰੀ ਨਹੀਂ ਕਿ ਹਰ ਕੰਪਿਊਟਰ ਵਿੱਚ ਉਹ ਸਭ ਪ੍ਰੋਗਰਾਮ ਜਾਂ ਸੌਫਟਵੇਅਰ ਲੋਡ ਹੋਣ ਜਿਹਨਾਂ ਤੇ ਤੁਸੀਂ ਕੰਮ ਕਰਦੇ ਹੋ। ਇਸ ਲਈ ਇਸ ਸਮੱਸਿਆ ਦਾ ਹੱਲ ਵੀ ਪੈਨ ਡ੍ਰਾਈਵ ਵਿੱਚ ਮੌਜੂਦ ਹੁੰਦਾ ਹੈ। ਅਨੇਕ ਪ੍ਰਕਾਰ ਦੇ ਕੰਪਿਊਟਰ ਐਪਲੀਕੇਸ਼ਨ ਲਈ ਹੁਣ ਪੈਨ ਡ੍ਰਾਈਵ ਬਹੁਤ ਜਰੂਰੀ ਹੋ ਗਿਆ ਹੈ, ਜੋ ਲੋਕ ਕੰਪਿਊਟਰ 'ਤੇ ਕੰਮ ਕਰਦੇ ਹਨ, ਉਹਨਾਂ ਦੇ ਕੋਲ ਜੇਕਰ ਪੈਨ ਡ੍ਰਾਈਵ ਨਹੀਂ ਹੈ ਤਾਂ ਸਮਝੋ ਕਿ ਉਹ ਅੱਧੇ ਅਧੂਰੇ ਹਥਿਆਰਾਂ ਨਾਲ ਯੁੱਧ ਦੇ ਮੈਦਾਨ ਵਿੱਚ ਹਨ। ਹੁਣ ਤੁ Date:2009-10-29 Time:00:04:26
ਸੈਨ-ਫ੍ਰਾਂਸਿਸਕੋ - ਯਾਹੂ ਨੇ ਮੁਫ਼ਤ ਵੈਬ ਹੋਸਟਿੰਗ ਸੇਵਾ ਉਪਲਬਧ ਕਰਾਉਣ ਵਾਲੀ ਵੈਬਸਾਈਟ ਜਿਓਸਿਟੀਜ਼ ਨੂੰ ਬੰਦ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਤਿੰਨ ਅਰਬ ਡਾਲਰ ਵਿੱਚ ਉਸ ਸਮੇਂ ਖਰੀਦਿਆ ਸੀ, ਜਦੋਂ ਡਾਟ ਕਾਮ ਦਾ ਬੂਮ ਆਇਆ ਸੀ। ਜਿਓਸਿਟੀਜ਼ ਦੀ ਵੈਬਸਾਈਟ ਵਿੱਚ ਕੰਪਨੀ ਨੇ ਕਿਹਾ ਕਿ ਅਜੇ ਤੱਕ ਅਸੀਂ ਯਾਹੂ ਦੀ ਵੈਬਸਾਈਟ ਦਾ ਭਰਪੂਰ ਮਜਾ ਲਿਆ ਅਤੇ ਸਾਨੂੰ ਇਸਦਾ ਹਿੱਸਾ ਬਣ ਕੇ ਚੰਗਾ ਲੱਗਿਆ। ਹੁਣ ਅਸੀਂ ਕਿਸੇ ਦੂਜੇ ਮਾਧਿਅਮ ਨਾਲ ਆਪਣੇ ਰਿਸ਼ਤੇ ਬਣਾਵਾਂਗੇ। Date:2009-10-29 Time:00:04:26
ਉੱਘੇ ਅਦਾਕਾਰ ਕਮਲ ਹਾਸਨ ਅਤੇ ਸਾਰਿਕਾ ਦੀ ਧੀ ਸ਼ਰੁਤੀ ਹਾਸਨ ਨੇ ਹਾਲ ਵਿੱਚ ਹੀ ਫ਼ਿਲਮ ਇੰਡਸਟ੍ਰੀ ਵਿੱਚ ਕਦਮ ਰਖਿਆ ਹੈ। ਉਹਨਾਂ ਦੀ ਪਹਿਲੀ ਫ਼ਿਲਮ ਕੁੱਝ ਜਿਆਦਾ ਕਮਾਲ ਨਹੀਂ ਕਰ ਸਕੀ ਅਤੇ ਸ਼ਰੁਤੀ ਨੂੰ ਪ੍ਰਚਾਰ ਵੀ ਪੂਰਾ ਨਹੀਂ ਮਿਲਿਆ। Date:2009-10-29 Time:00:04:25
ਪਟਿਆਲਾ - ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਵਾਇਸ ਚਾਂਸਲਰ(ਵੀਸੀ) ਡਾ. ਜਸਪਾਲ ਸਿੰਘ ਨੇ ਕਿਹਾ ਹੈ ਕਿ ਲਗਾਤਾਰ ਦੋ ਵਾਰ ਮੌਲਾਨਾ ਆਜ਼ਾਦ ਖੇਡ ਟ੍ਰਾਫੀ ਜਿੱਤਣ ਨਾਲ ਪੰਜਾਬੀ ਯੂਨੀਵਰਸਿਟੀ ਦੀ ਜੁੰਮੇਵਾਰੀ ਵਧੀ ਹੈ।ਉਹਨਾਂ ਕਿਹਾ ਕਿ ਯੂਨੀਵਰਸਿਟੀ ਅਗਾਂਹ ਵੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਅਤੇ ਚੰਗੇ ਖਿਡਾਰੀ ਤਿਆਰ ਕਰਨ ਲਈ ਕੌਮਾਂਤਰੀ ਖਿਡਾਰੀਆਂ ਦੀਆਂ ਸੇਵਾਵਾਂ ਹਾਸਲ ਕਰੇਗੀ। Date:2009-10-29 Time:00:04:25
ਨਵੀਂ ਦਿੱਲੀ - ਸਾਬਕਾ ਭਾਰਤੀ ਕਪਤਾਨ ਅਜੈ ਜਡੇਜਾ ਦਾ ਕਹਿਣਾ ਹੈ ਕਿ ਜੋ ਖਿਡਾਰੀ 'ਜ਼ਿਆਦਾ ਕ੍ਰਿਕਟ' ਦੀ ਸ਼ਿਕਾਇਤ ਕਰਦੇ ਹਨ,ਉਨ੍ਹਾ ਨੂੰ ਖੇਡ ਤੋਂ ਛੁੱਟੀ ਲੈ ਲੈਣੀ ਚਾਹੀਦੀ ਹੈ। Date:2009-10-29 Time:00:04:25
ਨਵੀਂ ਦਿੱਲੀ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਬ੍ਰਿਟੇਨ ਦੀ ਮਹਾਰਾਣੀ ਅਲਿਜ਼ਾਬੇਥ ਦੂਜੀ ਦੇ ਹੱਥੋਂ ਲੰਦਨ ਦੇ ਇਤਿਹਾਸਕ ਬਰਮਿੰਘਮ ਪੈਲੇਸ 'ਚ ਵੀਰਵਾਰ ਨੂੰ ਕਵੀਂਸ ਬੈਟਨ ਗ੍ਰਹਿਣ ਕਰਨ ਦੇ ਨਾਲ ਹੀ ਦਿੱਲੀ 'ਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦਾ ਸਫ਼ਰ ਸ਼ੁਰੂ ਹੋ ਜਾਵੇਗਾ। Date:2009-10-29 Time:00:04:25
ਅੱਜਕਲ੍ਹ ਅਭਿਨੇਤਰੀ ਅੰਮ੍ਰਿਤਾ ਰਾਓ ਜੇਕਰ ਕਿਸੇ ਦੀ ਸਭ ਤੋਂ ਵੱਡੀ ਪ੍ਰਸੰਸਕ ਹੈ ਤਾਂ ਉਹ ਹੈ ਸਦਾਬਹਾਰ ਅਭਿਨੇਤਾ ਗੋਵਿੰਦਾ...। ਦਰਅਸਲ ਗੋਵਿੰਦਾ ਨਾਲ 'ਲਾਈਫ਼ ਪਾਰਟਨਰ' ਫ਼ਿਲਮ ਕਰਕੇ ਅੰਮ੍ਰਿਤਾ ਰਾਓ ਨੂੰ ਬਹੁਤ ਕੁਝ ਸਿਖਣ ਦਾ ਮੌਕਾ ਗੋਵਿੰਦਾ ਤੋਂ ਮਿਲਿਆ ਹੈ। ਗੋਵਿੰਦਾ ਵੀ ਅੰਮ੍ਰਿਤਾ ਰਾਓ ਦੇ ਗੁਣ ਗਾਉਂਦਾ ਦਿਖਾਈ ਦੇ ਰਿਹਾ ਹੈ। ਜੇ ਅੰਮ੍ਰਿਤਾ ਕਹਿੰਦੀ ਹੈ ਕਿ ਗੋਵਿੰਦਾ ਜਿਹਾ ਹਰਫ਼ਨ ਮੌਲਾ ਅਭਿਨੇਤਾ ਇੰਡਸਟਰੀ ਨੂੰ ਕਦੇ-ਕਦੇ ਹੀ ਮਿਲਦਾ ਹੈ ਤਾਂ ਗੋਵਿੰਦਾ ਵੀ ਕਹਿ ਰਿਹਾ ਹੈ ਕਿ ਅੰਮ੍ਰਿਤਾ ਰਾਓ ਇਕ ਮਿਹਨਤੀ, ਸਮਰਪਿਤ ਤੇ ਪੂਰੀ ਤਰ੍ਹਾਂ ਵਪਾਰਕ ਅਭਿਨੇਤਰੀ ਹੈ। ਇਨ੍ਹਾਂ ਗੱਲਾਂ ਤੋਂ ਪ੍ਰਭਾਵਿਤ ਅੰਮ੍ਰਿਤਾ ਰਾਓ ਵੱਧ ਤੋਂ ਵੱਧ ਫ਼ਿਲਮਾਂ ਗੋਵਿੰਦਾ ਨਾਲ ਕਰਨਾ ਚਾਹੁੰਦੀ ਹੈ। ਅੰਮ੍ਰਿਤਾ ਆਖਿਰ ਗੋਵਿੰਦਾ ਦੀ ਪ੍ਰਸੰਸਕ ਕਿਉਂ ਨ Date:2009-10-29 Time:00:04:25
ਅਭਿਨੇਤਾ ਰਿਤੇਸ਼ ਦੇਸ਼ਮੁਖ ਜਲਦੀ ਹੀ ਚਾਹ ਦੀ ਦੁਕਾਨ ਖੋਲ੍ਹਣ ਵਾਲੇ ਹਨ। ਉਹ ਦੇਸ਼ ਦੇ ਕਈ ਸ਼ਹਿਰਾਂ ਵਿੱਚ ਟੀ ਸੈਂਟਰਸ ਖੋਲ੍ਹਣਗੇ ਇੱਥੇ ਵੱਖ-ਵੱਖ ਪ੍ਰਕਾਰ ਦੀ ਚਾਹ ਪੀਣ ਨੂੰ ਮਿਲੇਗੀ। ਉਹਨਾਂ ਨੇ ਨਾਮ ਵੀ ਸੋਚ ਲਿਆ ਹੈ 'ਚਾਏ ਪੀਓ ਜੀ' ਪਹਿਲਾ ਟੀ ਸੈਂਟਰ ਮੁੰਬਈ ਵਿੱਚ ਖੁੱਲ੍ਹੇਗਾ। ਰਿਤੇਸ਼ ਦੇ ਦਿਮਾਗ ਵਿੱਚ ਟੀ ਸੈਂਟਰਸ ਖੋਲ੍ਹਣ ਦਾ ਵਿਚਾਰ ਬਹੁਤ ਸਮੇਂ ਤੋਂ ਸੀ, ਪਰ ਸਮਾਂ ਨਾ ਹੋਣ ਕਾਰਨ ਉਹ ਇਸ ਦਿਸ਼ਾ ਵਿੱਚ ਕੰਮ ਨਹੀਂ ਕਰ ਸਕੇ। ਸਮਾਂ ਮਿਲਣ ਤੇ ਹੁਣ ਉਹਨਾਂ ਨੇ ਇਸ ਦਿਸ਼ਾ ਵਿੱਚ ਪਹਿਲ ਕੀਤੀ ਹੈ। ਰਿਤੇਸ਼ ਦਾ ਮੰਨਣਾ ਹੈ ਕਿ ਉਹਨਾਂ ਨੂੰ ਆਪਣੇ ਇਸ ਨਵੇਂ ਕੰਮ ਵਿੱਚ ਜ਼ਰੂਰ ਸਫ਼ਲਤਾ ਮਿਲੇਗੀ। ਰਿਤੇਸ਼ ਨੇ ਫਿਲਮ ਉਦਯੋਗ ਵਿੱਚ ਆਪਣੇ ਅਨਿਸ਼ਚਿਤ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਾਇਦ ਨਵੇਂ ਬਿਜ਼ਨੈਸ ਵਿੱਚ ਕਦਮ ਰੱਖਿਆ ਹੈ। ਅਭਿਨੈ ਦੀ ਦੁਕ Date:2009-10-29 Time:00:04:25
ਨਵੀਂ ਦਿੱਲੀ : ਦੇਸ਼ ਦੀਆਂ ਮੋਹਰੀ ਬੈਂਕਾਂ ਵਿੱਚ ਸ਼ਾਮਿਲ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਦੀ ਵਾਂਗਡੋਰ ਸ਼੍ਰੀ ਕੇਆਰ ਕਾਮਥ ਨੂੰ ਸੌਂਪ ਦਿੱਤੀ ਗਈ ਹੈ। ਸ਼੍ਰੀ ਕਾਮਥ ਬੁੱਧਵਾਰ ਨੂੰ ਬੈਂਕ ਦੇ ਪ੍ਰਮੁੱਖ ਅਤੇ ਪ੍ਰਬੰਧ ਨਿਦੇਸ਼ਕ ਦਾ ਕੰਮ ਕਾਜ ਸੰਭਾਲਣਗੇ। Date:2009-10-29 Time:00:04:25
ਲੰਦਨ - ਬ੍ਰਿਟੇਨ ਦੀ ਮਹਾਰਾਣੀ ਅਲਿਜ਼ਾਬੇਥ ਨੇ ਵੈਸ਼ਵਿਕ ਅੱਤਵਾਦ 'ਤੇ ਗੰਭੀਰ ਚਿੰਤਾ ਵਿਅਕਤ ਕਰਦੇ ਕੀਤੀ ਅਤੇ ਮੁੰਬਲੀ 'ਚ ਪਿੱਛਲੇ ਸਾਲ ਹੋਏ ਅੱਤਵਾਦੀ ਹਮਲੇ ਨੂੰ ਯਾਦ ਕਰਦੇ ਹੋਏ ਇਸ ਸ਼ਰਾਪ ਨੂੰ ਰੋਕਣ 'ਚ ਭਾਰਤ ਦੇ ਯਤਨਾਂ ਦੀ ਕਾਫ਼ੀ ਸ਼ਲਾਘਾ ਕੀਤੀ ਹੈ। Date:2009-10-29 Time:00:04:25
ਮੁੰਬਈ - ਸ਼ਿਵਸੈਨਾ ਪ੍ਰਮੁੱਖ ਬਾਲ ਠਾਕਰੇ ਨੇ ਸਾਬਕਾ ਸ਼ਿਵਸੈਨਿਕ ਛਗਨ ਭੁਜਬਲ,ਨਰਾਇਣ ਰਾਣੇ ਅਤੇ ਰਾਜ ਠਾਕਰੇ ਨੂੰ ਪਾਰਟੀ ਛੱਡਕੇ ਦੂਸਰੀ ਪਾਰਟੀ 'ਚ ਸ਼ਾਮਲ ਹੋਣ ਦੀ ਨਿੰਦਾ ਕੀਤੀ ਹੈ। Date:2009-10-29 Time:00:04:25
page no.1 |
Select news date : 31 - 10 - 2009 30 - 10 - 2009 29 - 10 - 2009 28 - 10 - 2009 27 - 10 - 2009 26 - 10 - 2009 25 - 10 - 2009 24 - 10 - 2009 23 - 10 - 2009 22 - 10 - 2009 21 - 10 - 2009 20 - 10 - 2009 19 - 10 - 2009 18 - 10 - 2009 17 - 10 - 2009 16 - 10 - 2009 15 - 10 - 2009 14 - 10 - 2009 13 - 10 - 2009 12 - 10 - 2009 11 - 10 - 2009 10 - 10 - 2009 9 - 10 - 2009 8 - 10 - 2009 7 - 10 - 2009 6 - 10 - 2009 5 - 10 - 2009 4 - 10 - 2009 3 - 10 - 2009 2 - 10 - 2009 1 - 10 - 2009 |