Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 27 - 10 - 2009

ਹੈਪੀ ਬਰਥਡੇ ਅਸੀਨ

27 ਅਕਤੂਬਰ ਨੂੰ ਅਸੀਨ ਦਾ ਜਨਮਦਿਨ ਹੈ। ਇਸ ਜਨਮਦਿਨ 'ਤੇ ਉਹਨਾਂ ਨੂੰ ਆਪਣੀ ਆਉਣ ਵਾਲੀ ਫਿਲਮ 'ਲੰਦਨ ਡ੍ਰੀਮਸ' ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ, ਜੋ 30 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। 'ਗਜਨੀ' ਵਰਗੀ ਫਿਲਮ ਤੋਂ ਬਾਲੀਵੁੱਡ ਵਿੱਚ ਧਮਾਕੇਦਾਰ ਸ਼ੁਰੂਆਤ ਕਰਨ ਵਾਲੀ ਅਸੀਨ ਹੀਰੋ ਦੇ ਮਾਮਲੇ ਵਿੱਚ ਬਹੁਤ ਕਿਸਮਤ ਵਾਲੀ ਹੈ। ਆਮਿਰ ਖਾਨ ਦੇ ਨਾਲ ਕੰਮ ਕਰਨ ਤੋਂ ਬਾਅਦ ਦੂਜੀ ਫਿਲਮ ਵਿੱਚ ਹੀ ਉਹਨਾਂ ਨੂੰ ਸਲਮਾਨ ਅਤੇ ਅਜੈ ਦੇਵਗਨ ਵਰਗੇ ਸਿਤਾਰਿਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਅਸੀਨ ਦੀਆਂ ਨਜ਼ਰਾਂ ਹੁਣ ਸ਼ਾਹਰੁਖ ਖਾਨ 'ਤੇ ਹਨ। ਦੱਖਣ ਭਾਰਤ ਵਿੱਚ ਆਪਣੀ ਸਫ਼ਲਤਾ ਦੇ ਝੰਡੇ ਗੱਡ ਚੁੱਕੀ ਅਸੀਨ ਦਾ ਮੰਨਣਾ ਹੈ ਕਿ ਹਿੰਦੀ ਫਿਲਮਾਂ ਰਾਹੀਂ ਉਹਨਾਂ ਦੇ ਪ੍ਰਸ਼ੰਸਕਾਂ ਦਾ ਦਾਇਰਾ ਵਧ ਗਿਆ ਹੈ ਅਤੇ ਉਹ ਵਧੀਆ ਫਿਲਮਾਂ ਕ

Date:2009-10-27 Time:00:03:48

ਮੰਗਣੀ 'ਤੇ ਮਿਸ ਕੀਤਾ ਭੈਣ ਸ਼ਮਿਤਾ ਨੂੰ - ਸ਼ਿਲਪਾ

ਭੈਣ ਸ਼ਮਿਤਾ ਦੀ ਗੈਰ ਮੌਜੂਦਗੀ ਵਿੱਚ ਪ੍ਰੇਮੀ ਰਾਜ ਕੁੰਦਰਾ ਨਾਲ ਮੰਗਣੀ ਕਰਨ ਵਾਲੀ ਸ਼ਿਲਪਾ ਸ਼ੈਟੀ ਨੂੰ ਮੰਗਣੀ 'ਤੇ ਆਪਣੀ ਭੈਣ ਦੀ ਕਮੀ ਮਹਿਸੂਸ ਹੋਈ। ਹੁਣ ਸ਼ਿਲਪਾ ਦੇ ਵਿਆਹ ਦੀ ਤਾਰੀਖ ਪੱਕੀ ਹੋ ਗਈ ਹੈ ਅਤੇ ਸ਼ਮਿਤਾ ਦੇ ਘਰ ਆਉਂਦੇ ਹੀ ਸ਼ਿਲਪਾ ਇਸਦੀ ਘੋਸ਼ਣਾ ਕਰ ਦਵੇਗੀ।

Date:2009-10-27 Time:00:03:48

ਭਾਰਤ ਅਤੇ ਚੀਨ ਆਹਮੋ-ਸਾਹਮਣੇ

ਨਵੀਂ ਦਿੱਲੀ : ਭਾਰਤ ਅਤੇ ਚੀਨ ਦੇ ਵਿੱਚ ਤਿੱਬਤੀ ਧਰਮਗੁਰੂ ਦਲਾਈ ਲਾਮਾ ਦੀ ਪ੍ਰਸਤਾਵਿਤ ਅਰੁਣਾਚਲ ਪ੍ਰਦੇਸ਼ ਯਾਤਰਾ ਨੂੰ ਲੈਕੇ ਤਨਾਅ ਪੈਦਾ ਹੋ ਗਿਆ।ਕੱਲ੍ਹ ਭਾਰਤੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਦਲਾਈ ਲਾਮਾ ਇੱਕ ਸਨਮਾਨਿਤ ਮਹਿਮਾਨ ਹਨ, ਉਹ ਦੇਸ਼ ਦੇ ਕਿਸੇ ਵੀ ਕੋਣੇ ਦੇ ਵਿੱਚ ਜਾ ਸਕਦੇ ਹਨ, ਪਰੰਤੂ ਇਹ ਗੱਲ ਚੀਨੀ ਸਰਕਾਰ ਨੂੰ ਨਾਗਵਾਰ ਗੁੱਜਰੀ।

Date:2009-10-27 Time:00:03:48

ਪੰਜਾਬ ਮੰਤਰੀਮੰਡਲ ਦਾ ਵਿਸਤਾਰ,ਸੇਖਵਾਂ ਸ਼ਾਮਲ

ਚੰਡੀਗੜ੍ਹ - ਪੰਜਾਬ ਦੇ ਮੁੱਖਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੇ ਨੇਤਾ ਸੇਵਾ ਸਿੰਘ ਸੇਖਵਾਂ ਨੂੰ ਅੱਜ ਕੈਬਿਨੇਟ 'ਚ ਸ਼ਾਮਲ ਕਰ ਲਿਆ।ਇਸ ਦੇ ਨਾਲ ਮੰਤਰੀਮੰਡਲ 'ਚ ਖਾਲੀ ਪਈ ਇੱਕ ਸੀਟ ਭਰ ਗਈ ਹੈ।

Date:2009-10-27 Time:00:03:48

ਸੇਖਵਾਂ ਨੇ ਹਰਮੰਦਿਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ - ਅਕਾਲੀ ਦਲ ਦੇ ਨੇਤਾ ਸੇਵਾ ਸਿੰਘ ਸੇਖਵਾਂ ਅੱਜ ਕੈਬਨਿਟ ਮੰਤਰੀ ਵੱਜੋਂ ਸੌਂਹ ਚੁੱਕਣ ਉਪਰੰਤ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਅਤੇ ਹਲਕੇ ਦੇ ਲੋਕਾਂ ਤੋਂ ਅਕਾਲੀ ਲੀਡਰਸ਼ਿਪ ਦੀ ਜ਼ਿੰਮੇਵਾਰੀ 'ਤੇ ਖਰਾ ਉਤਰਨ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।

Date:2009-10-27 Time:00:03:48

ਓਬਾਮਾ ਨੇ ਕੀਤੀ ਧਮਾਕਿਆਂ ਦੀ ਨਿਖੇਧੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੱਲ੍ਹ ਕਿਹਾ ਕਿ ਬਗਦਾਦ ਵਿਖੇ ਹੋਏ ਆਤਮਘਾਤੀ ਬੰਬ ਧਮਾਕੇ ਇੱਕ ਬੇਹੱਦ ਸ਼ਰਮਨਾਕ ਘਟਨਾ ਹਨ ਤੇ ਇਹ ਇਰਾਕ ਦੇ ਵਿਕਾਸ ਵਿੱਚ ਰੁਕਾਵਟ ਪਾਉਣ ਦਾ ਯਤਨ ਹੈ।

Date:2009-10-27 Time:00:03:48

ਇਮਾਮ ਨਹੀਂ ਕਰਨਗੇ ਫਤਵੇ ਜਾਰੀ

ਦੁਬਈ : ਸਊਦੀ ਅਰਬ ਵਿੱਚ ਉਦਾਰੀਕਰਨ ਦੇ ਉਪਰਾਲਿਆਂ ਦੇ ਤਹਿਤ ਮਸਜਿਦਾਂ ਦੇ ਮੌਲਵੀਆਂ ਨੂੰ ਵੱਖ ਵੱਖ ਮੁੱਦਿਆਂ ਉੱਤੇ ਫ਼ਤਵੇ ਜਾਰੀ ਕਰਨ ਤੋਂ ਰੋਕ ਦਿੱਤਾ ਗਿਆ ਹੈ।ਇਸਲਾਮੀ ਮਾਮਲਿਆਂ ਦੇ ਮੰਤਰਾਲਿਆਂ ਨੇ ਇਹ ਆਦੇਸ਼ ਜਾਰੀ ਕਰਦਿਆਂ ਪੂਰੇ ਦੇਸ਼ ਵਿੱਚ ਮਸਜਿਦਾਂ ਦੇ ਇਮਾਮਾਂ ਨੂੰ ਕਿਸੇ ਵੀ ਮੁੱਦੇ ਉੱਤੇ ਫ਼ਤਵਾ ਜਾਰੀ ਕਰਨ ਤੋਂ ਰੋਕ ਦਿੱਤਾ ਗਿਆ ਹੈ।

Date:2009-10-27 Time:00:03:48

ਤਾਲਿਬਾਨ ਦੀ ਧਮਕੀ

ਕਾਬੁਲ : ਅਫਗਾਨਿਸਤਾਨ ਵਿੱਚ ਰਾਸ਼ਟਰਪਤੀ ਚੋਣਾਂ ਦੇ ਦੂਜੇ ਪੜਾਅ ਤੋਂ ਪਹਿਲਾਂ ਤਾਲਿਬਾਨ ਨੇ ਦੇਸ਼ਵਾਸੀਆਂ ਨੂੰ ਚਿਤਾਇਆ ਕਿ ਉਹ ਵੋਟਾਂ ਤੋਂ ਦੂਰ ਰਹਿਣ ਕਿਉਂਕਿ ਉਹ ਪਹਿਲੇ ਪੜਾਅ ਦੀ ਤਰ੍ਹਾਂ ਇਸ ਦੂਜੇ ਪੜਾਅ ਵਿੱਚ ਵੀ ਵੋਟਾਂ ਦੇ ਦੌਰਾਨ ਰੁਕਾਵਟ ਪੈਦਾ ਕਰਨਗੇ।

Date:2009-10-27 Time:00:03:48


1   2  

page no.2

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009