Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News July 2010 June 2010 May 2010 April 2010 March 2010 February 2010 January 2010 December 2009 November 2009 October 2009 September 2009 August 2009 July 2009 June 2009 May 2009 April 2009 March 2009 February 2009 January 2009 December 2008 November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Date : 25 - 10 - 2009
ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੇਟੀ ਦੇ ਵਿਆਹ ਦੀ ਪਿੱਛਲੇ ਕਈ ਮਹਿਨੀਆਂ ਤੋਂ ਚਰਚਾ ਚੱਲ ਰਹੀ ਹੈ। ਰਾਜ ਕੁੰਦਰਾ ਅਤੇ ਉਹਨਾਂ ਦੇ ਵਿਆਹ ਦੀ ਤਰੀਕ ਕਈ ਵਾਰ ਘੋਸ਼ਿਤ ਹੋਈ, ਪਰ ਉਹ ਸਿਰਫ ਘੋਸ਼ਣਾ ਬਣ ਕੇ ਰਹਿ ਗਈ। ਫ਼ਿਲਹਾਲ ਸ਼ਿਲਪਾ ਮੰਗਨੀ ਕਰਨ ਵਾਲੀ ਹੈ। Date:2009-10-25 Time:00:11:43
ਹੇਰਾਫੇਰੀ ਦਾ ਤੀਜਾ ਭਾਗ ਬਣਨ ਦੀ ਤਿਆਰੀਆਂ ਸ਼ੁਰੂ ਹੋ ਗਈ ਹੈ। ਇਸ ਦਾ ਨਾਂਅ ਹੈ 'ਹੇਰਾਫੇਰੀ 4'। ਫਿਰੋਜ ਨਾਡੀਆਵਾਲਾ ਨੇ ਸੋਚੀ ਸਮਝੀ ਰਣਨੀਤੀ ਦੇ ਤਹਿਤ ਫ਼ਿਲਮ ਦਾ ਨਾਂ 'ਹੇਰਾਫੇਰੀ 3' ਦੀ ਬਜਾਏ 'ਹੇਰਾਫੇਰੀ 4' ਰੱਖਿਆ ਹੈ ਤਾਂ ਕਿ ਲੋਕ ਇਸ ਗੱਲ ਦੀ ਚਰਚਾ ਕਰਨ ਅਤੇ ਫ਼ਿਲਮ ਦਾ ਪ੍ਰਚਾਰ ਹੋਵੇ। Date:2009-10-25 Time:00:11:43
ਬਾਲੀਵੁੱਡ ਦੇ ਕਲਾਕਾਰਾਂ ਦੇ ਨਾਂਅ ਤੋਂ ਝੂਠਾ ਅਕਾਉਂਟ ਖੋਲਣ ਦੇ ਕਈ ਕਿੱਸੇ ਸਾਹਮਣੇ ਆ ਚੁਕੇ ਹਨ, ਪਰ ਅਜਿਹਾ ਵੀ ਹੋ ਸਕਦਾ ਹੈ ਕਿ ਬਾਲੀਵੁੱਡ ਦਾ ਕੋਈ ਕਲਾਕਾਰ ਝੁਠੇ ਨਾਂਅ ਤੋਂ ਅਕਾਉਂਟ ਖੋਲ ਕੇ ਆਪਣੇ ਪ੍ਰਸ਼ੰਸਕਾਂ ਨਾਲ ਗੱਲ ਕਰੇ। Date:2009-10-25 Time:00:11:42
ਨਵੀਂ ਦਿੱਲੀ - ਸਰਕਾਰ ਅਗਲੇ ਸਾਲ 7 ਤੋਂ 10 ਜਨਵਰੀ ਦੇ ਵਿਚਕਾਰ 3-ਜੀ ਸਪੈਕਟ੍ਰਮ ਦੀ ਨਿਲਾਮੀ ਕਰੇਗੀ। ਇਸ ਸਬੰਧ ਵਿੱਚ ਜਲਦੀ ਹੀ ਸਮਾਂ ਸਾਰਣੀ ਅਤੇ ਸੰਭਵ ਬੋਲੀਦਾਤਾਵਾਂ ਦੇ ਯੋਗਤਾ ਮਾਪਦੰਡ ਦੀ ਵਿਸਥਾਰ ਸਹਿਤ ਸੂਚਨਾ ਜਾਰੀ ਕੀਤੀ ਜਾ ਸਕਦੀ ਹੈ। ਇਸ ਬਾਰੇ ਸੰਪਰਕ ਕੀਤੇ ਜਾਣ 'ਤੇ ਆਧਿਕਾਰਿਕ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਦੂਰਸੰਚਾਰ ਮੰਤਰੀ ਏ ਰਾਜਾ ਨੇ ਸੂਚਨਾ ਦੇ ਵਿਸਥਾਰ ਸਹਿਤ ਬਿਓਰੇ ਨੂੰ ਮੰਜੂਰੀ ਦੇ ਦਿੱਤੀ ਹੈ। Date:2009-10-25 Time:00:11:41
ਇਸਲਾਮਾਬਾਦ -ਉੱਤਰ-ਪੂਰਬੀ ਪਾਕਿਸਤਾਨ ਦੇ ਮੁਹੰਮਦ ਕਬਾਇਲੀ ਇਲਾਕੇ ਵਿਚ ਇਕ ਬੱਸ ਨੂੰ ਬਾਰੂਦੀ ਸੁਰੰਗ ਨਾਲ ਉਡਾਉਣ ਕਾਰਨ 17 ਵਿਅਕਤੀ ਮਾਰੇ ਗਏ ਜਦਕਿ ਕਾਮਰਾ ਵਿਖੇ ਇਕ ਆਤਮਘਾਤੀ ਹਮਲੇ ਵਿਚ ਅੱਠ ਵਿਅਕਤੀ ਮਾਰੇ ਗਏ। ਪੇਸ਼ਾਵਰ ਵਿਚ ਹੋਏ ਇਕ ਹੋਰ ਬੰਬ ਧਮਾਕੇ 'ਚ 15 ਵਿਅਕਤੀ ਜ਼ਖ਼ਮੀ ਹੋ ਗਏ। Date:2009-10-25 Time:00:11:40
ਇਸਲਾਮਾਬਾਦ : ਇਰਾਨ ਨੇ ਪਾਕਿਸਤਾਨ ਨੂੰ ਕੱਲ੍ਹ ਅਪੀਲ ਕੀਤੀ ਕਿ ਉਹ ਜੁੰਦਉੱਲ੍ਹਾ ਅੱਤਵਾਦੀ ਸੰਗਠਨ ਦੇ ਨੇਤਾ ਨੂੰ ਉਸਦੇ ਹਵਾਲੇ ਕਰ ਦੇਵੇ। ਇਰਾਨੀ ਗ੍ਰਹਿ ਮੰਤਰੀ ਮੁਸਤਫ਼ਾ ਮੁਹੰਮਦ ਨਜਰ ਨੇ ਇੱਥੇ ਪਾਕਿਸਤਾਨੀ ਗ੍ਰਹਿਮੰਤਰੀ ਰਹਿਮਾਨ ਮਲਿਕ ਨਾਲ ਮੁਲਾਕਾਤ ਕਰਕੇ ਇਹ ਮੰਗ ਕੀਤੀ। Date:2009-10-25 Time:00:11:40
ਵਾਸ਼ਿੰਗਟਨ : ਅਮਰੀਕਾ ਦੇ ਵਿੱਤ ਮੰਤਰਾਲੇ ਨੇ ਇੱਕ ਉੱਤਰ ਕੋਰੀਆਈ ਬੈਂਕ ਉੱਤੇ ਹਥਿਆਰ ਸੌਦੇ ਵਿੱਚ ਸ਼ਾਮਿਲ ਹੋਣ ਦਾ ਆਰੋਪ ਲਗਾਉਂਦਿਆਂ ਉਸਨੂੰ ਕਾਲੀ ਸੂਚੀ ਵਿੱਚ ਸ਼ਾਮਿਲ ਕਰ ਦਿੱਤਾ ਹੈ। Date:2009-10-25 Time:00:11:40
ਕੋਲਕਾਤਾ :ਸਮਾਜਵਾਦੀ ਪਾਰਟੀ (ਸਪਾ) ਦੇ ਮੁੱਖ ਸਕੱਤਰ ਅਮਰ ਸਿੰਘ ਨੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਅਤੇ ਪੰਜ ਹੋਰਨਾਂ ਵਿਰੁੱਧ ਉਹਨਾਂ ਤੇ ਉਹਨਾਂ ਦੀ ਪਤਨੀ ਨੂੰ 5000 ਕਰੋੜ ਰੁਪਏ ਦੇ ਕਥਿਤ ਕਾਰਪੋਰੇਟ ਘੁਟਾਲੇ ਵਿੱਚ ਸ਼ਾਮਿਲ ਕਰਕੇ ਬਦਨਾਮ ਕਰਨ ਦਾ ਆਰੋਪ ਲਗਾਉਂਦਿਆਂ ਹੋਏ ਕੱਲ੍ਹ ਇੱਥੇ ਇੱਕ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। Date:2009-10-25 Time:00:11:40
ਪਟਨਾ : ਦੇਸ਼ ਵਿੱਚ ਨਿੱਜੀ ਖੇਤਰ ਦੀ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਨੇ ਆਪਣੀ ਜੀਐੱਸਐੱਮ ਗ੍ਰਾਹਕਾਂ ਦੇ ਲਈ ਨਵੀਨਤਮ ਤਕਨੀਕ ਉੱਤੇ ਆਧਾਰਿਤ ਆਪਣੇ ਤਰ੍ਹਾਂ ਦੀ ਅਨੋਖੀ ਕਾਲ ਮੈਨੇਜਰ ਸੇਵਾ ਸ਼ੁਰੂ ਕੀਤੀ ਹੈ। Date:2009-10-25 Time:00:11:40
ਨਵੀਂ ਦਿੱਲੀ : ਘੜੀਆਂ ਅਤੇ ਗਹਿਣੇ ਬਣਾਉਣ ਵਾਲੀ ਕੰਪਨੀ ਟਾਈਟਨ ਇੰਡਸਟਰੀਜ਼ ਲਿਮੀਟੇਡ ਦਾ ਸ਼ੁੱਧ ਲਾਭ ਪਿਛਲੇ ਮਹੀਨੇ ਸਮਾਪਤ ਤਿਮਾਹੀ ਵਿੱਚ 11.63 ਫੀਸਦੀ ਘੱਟ ਹੋਕੇ 77.60 ਕਰੋੜ ਰੁਪਏ ਰਿਹਾ ਹੈ। Date:2009-10-25 Time:00:11:40
ਨਵੀਂ ਦਿੱਲੀ : ਹੈਲਥਕੇਅਰ ਅਤੇ ਰੋਜ਼ਮਰਾ ਦੀਆਂ ਜ਼ਰੂਰਤਾਂ ਦਾ ਸਾਮਾਨ ਬਣਾਉਣ ਵਾਲੀ ਕੰਪਨੀ ਗਲੈਕਸੋਸਮਿਥ ਲਾਈਨ ਦਾ ਸ਼ੁੱਧ ਮੁਨਾਫ਼ਾ ਪਿਛਲੇ ਮਹੀਨੇ ਸਮਾਪਤ ਤਿਮਾਹੀ ਵਿੱਚ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੇ 53.03 ਕਰੋੜ ਰੁਪਏ ਦੀ ਤੁਲਨਾ ਵਿੱਚ 13 ਫੀਸਦੀ ਵੱਧਕੇ 60.02 ਕਰੋੜ ਰੁਪਏ ਹੋ ਗਿਆ। Date:2009-10-25 Time:00:11:40
ਨਿਊਯਾਰਕ : ਅਮਰੀਕੀ ਮੀਡੀਆ ਸਮੂਹ ਟਾਈਮ ਵਾਰਨਰ ਕਾਰਪੋਰੇਸ਼ਨ ਦੀ ਕਾਰੋਬਾਰੀ ਮੈਗਜ਼ੀਨ ਫਾਰਚਿਊਨ ਹਰ ਸਾਲ ਹੁਣ ਪਹਿਲਾਂ ਤੋਂ ਘੱਟ ਸੰਸਕਰਨ ਪ੍ਰਕਾਸ਼ਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਇਸ ਪ੍ਰਕਾਸ਼ਨ ਵਿੱਚ ਨੌਕਰੀਆਂ ਵੀ ਘੱਟ ਹੋ ਸਕਦੀਆਂ ਹਨ। Date:2009-10-25 Time:00:11:40
ਮੁੰਬਈ : ਰੰਗ ਰੋਗਨ ਨਿਰਮਾਤਾ ਏਸ਼ੀਅਨ ਪੈਂਟਜ਼ ਨੇ ਕਿਹਾ ਹੈ ਕਿ ਉਹ ਰੋਹਤਕ (ਹਰਿਆਣਾ) ਵਿੱਚ ਇੱਕ ਨਵਾਂ ਕਾਰਖ਼ਾਨਾ ਲਗਾਉਣ ਉੱਤੇ 450 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੰਪਨੀ ਦੇ ਪ੍ਰਬੰਧ ਨਿਦੇਸ਼ਕ ਪੀ ਐੱਮ ਮੂਰਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਕਾਰਖ਼ਾਨੇ ਦੀ ਆਰੰਭਿਕ ਸਮਰੱਥਾ 150000 ਕਿਲੋਲੀਟਰ ਰੰਗ ਰੋਗਨ ਦੀ ਹੋਵੇਗੀ। Date:2009-10-25 Time:00:11:40
ਮੁੰਬਈ : ਭਾਰਤੀ ਸ਼ੇਅਰ ਬਾਜਾਰ ਵਿੱਚ ਹੁਣ ਜਿਆਦਾ ਸਮੇਂ ਤੱਕ ਕਾਰੋਬਾਰ ਹੋ ਸਕੇਗਾ। ਭਾਰਤੀ ਸਕਿਊਰਿਟੀਜ਼ ਅਤੇ ਵਿਨਿਯਮ ਬੋਰਡ (ਸੇਬੀ) ਨੇ ਇਸ ਸੰਬੰਧ ਵਿੱਚ ਆਦੇਸ਼ ਜਾਰੀ ਕਰ ਦਿੱਤੇ ਹਨ। Date:2009-10-25 Time:00:11:40
ਮੁੰਬਈ : ਇਸ ਹਫ਼ਤੇ ਦੇ ਅੰਤਿਮ ਕਾਰੋਬਾਰੀ ਦਿਨ ਕੱਲ੍ਹ ਭਾਰਤੀ ਸ਼ੇਅਰ ਬਾਜਾਰ ਵਿੱਚ ਕਾਰੋਬਾਰ ਸਥਿਰ ਰਿਹਾ, ਹਾਲਾਂਕਿ ਬਾਜਾਰ ਦੀ ਸ਼ੁਰੂਆਤ ਤੋਂ ਖਾਸੀ ਬੜ੍ਹਤ ਦੇ ਨਾਲ ਹੋਈ ਸੀ, ਪਰੰਤੂ ਰਿਲਾਇੰਸ ਇੰਡਸਟਰੀਜ਼ ਅਤੇ ਐੱਲਐਂਡਟੀ ਦੇ ਸ਼ੇਅਰਾਂ ਵਿੱਚ ਜਬਰਦਸਤ ਵੇਚ-ਵੱਟ ਨਾਲ ਬਾਜਾਰ ਨੂੰ ਖਾਸਾ ਨੁਕਸਾਨ ਝੱਲਣਾ ਪਿਆ। Date:2009-10-25 Time:00:11:40
ਨਵੀਂ ਦਿੱਲੀ : ਸਰਕਾਰ ਸੋਮਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੇ ਭਾਆਂ ਵਿੱਚ ਵਾਧਾ ਕਰ ਸਕਦੀ ਹੈ। ਇਸਦਾ ਮੁੱਖ ਕਾਰਣ ਸਰਕਾਰ ਵੱਲੋਂ ਡੀਲਰਾਂ ਨੂੰ ਵਧਾਕੇ ਦਿੱਤੇ ਜਾਣ ਵਾਲੇ ਕਮਿਸ਼ਨ ਨੂੰ ਮੰਨਿਆ ਜਾ ਰਿਹਾ ਹੈ। Date:2009-10-25 Time:00:11:40
ਨਵੀਂ ਦਿੱਲੀ : ਕੱਲ੍ਹ ਚੰਗੀਆਂ ਖ਼ਬਰਾਂ ਆਉਣ ਦੇ ਬਾਵਜੂਦ ਅਮਰੀਕੀ ਸ਼ੇਅਰ ਬਾਜਾਰ ਵਿੱਚ ਮੁਨਾਫ਼ਾ ਵਸੂਲੀ ਦਾ ਦੌਰ ਰਿਹਾ ਅਤੇ ਡੋਵ ਜੋਂਸ ਫਿਰ ਤੋਂ 10000 ਤੋਂ ਥੱਲੇ ਚੱਲਿਆ ਗਿਆ। Date:2009-10-25 Time:00:11:40
ਅਜਬ ਪ੍ਰੇਮ ਕੀ ਗਜਬ ਕਹਾਣੀ ਵਿੱਚ ਰਣਬੀਰ ਕਪੂਰ ਦੇ 8 ਲੁਕਸ ਦਿਖਾਈ ਦੇਣਗੇ। ਉਹ ਹਲਵਾਈ, ਪਠਾਨ, ਕਾਰਪਰੇਟ ਆਫਿਸਰ ਤੋਂ ਲੈ ਕੇ ਚਾਰਲੀ ਚੈਪਲੀਨ ਤੱਕ ਬਣੇ ਹਨ। ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਦਾ ਮੰਨਣਾ ਹੈ ਕਿ ਇਹ ਫ਼ਿਲਮ ਦਾ ਖਾਸ ਅਕਰਸ਼ਨ ਸਾਬਿਤ ਹੋਵੇਗਾ। Date:2009-10-25 Time:00:11:40
ਲਗਾਤਾਰ ਕੰਮ ਕਰਨ ਦੇ ਬਾਅਦ ਜਦ ਅਸੀਂ ਥਕਾਨ ਮਹਿਸੂਸ ਕਰਦੇ ਹਾਂ ਤਾਂ ਗਰਮਾ-ਗਰਮ ਚਾਹ ਜਾਂ ਕਾਫੀ ਦੀ ਲੋੜ ਮਹਿਸੂਸ ਹੁੰਦੀ ਹੈ। ਕਲਾਕਾਰਾਂ ਨੂੰ ਵੀ ਘੰਟਿਆਂ ਤੱਕ ਕੰਮ ਕਰਨਾ ਪੈਂਦਾ ਹੈ ਅਤੇ ਕੰਮ ਦੇ ਵਿਚਕਾਰ ਬ੍ਰੇਕ ਵੀ ਲੈਣਾ ਪੈਂਦਾ ਹੈ। Date:2009-10-25 Time:00:11:40
ਅਲਾਦੀਨ ਤੋਂ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਅਭਿਨੇਤਰੀ ਜੈਕਲੀਨ ਫਰਨਾਡੀਸ ਤੇ ਵੀ ਸ਼ਾਹਿਦ ਕਪੂਰ ਦਾ ਜਾਦੂ ਚਲ ਗਿਆ ਹੈ। ਉਹ ਕਹਿੰਦੀ ਹੈ ਕਿ ਸ਼ਾਹਿਦ ਦੇ ਅਭਿਨੈ ਦੀ ਮੈਂ ਕਾਇਲ ਹਾਂ। Date:2009-10-25 Time:00:11:40
ਫੈਂਗਸ਼ੁਈ ਦੇ ਕਈ ਨੁਸਖੇ ਅਜਮਾ ਕੇ ਅਸੀਂ ਰੋਜ਼ਾਨਾ ਜਿੰਦਗੀ ਵਿੱਚ ਸੁੱਖ ਅਤੇ ਸ਼ਾਂਤੀ ਹਾਸਿਲ ਕਰ ਲੈਂਦੇ ਹਾਂ। ਫੈਂਗਸ਼ੁਈ ਦਾ ਪ੍ਰਭਾਵ ਸਿੱਧਾ ਸਾਡੇ ਮਨ 'ਤੇ ਪੈਂਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜੇਕਰ ਤੁਸੀਂ ਫੈਂਗਸ਼ੁਈ ਦੀਆਂ ਕੁਝ ਗੱਲਾਂ ਦਾ ਧਿਆਨ ਰੱਖੋ, ਤਾਂ ਇਸ ਨਾਲ ਤੁਸੀਂ ਆਪਣਾ ਵਜਨ ਕੰਟਰੋਲ ਕਰ ਸਕਦੇ ਹੋ। ਇਹਨਾਂ ਛੋਟੀਆਂ-ਛੋਟੀਆਂ ਟਿਪਸ ਨੂੰ ਅਪਣਾ ਕੇ ਹਰ ਕੋਈ ਫਿਟ ਬਣ ਸਕਦਾ ਹੈ। ਤਾਂ ਅਜਮਾਉ ਇਹਨਾਂ ਨੂੰ ਅਤੇ ਬਣ ਜਾਉ ਇੱਕ ਦਮ ਫਿਟ ਐਂਡ ਫਾਈਨ : Date:2009-10-25 Time:00:11:39
ਨਵੀਂ ਦਿੱਲੀ - ਭਾਰਤ ਦੇ ਟੈਨਿਸ ਖਿਡਾਰੀ ਪ੍ਰਕਾਸ਼ ਅੰਮ੍ਰਿਤਰਾਜ ਅਮਰੀਕਾ ਦੇ ਕਾਲਾਬਸਾਸ ਵਿਖੇ ਚੱਲ ਰਹੇ 50 ਹਜਾਰ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਏਟੀਪੀ ਚੈਲੇਂਜਰ ਮਾਸਟਰਸ ਟੂਰਨਾਮੈਂਟ ਦੇ ਕੁਆਰਟਰ ਫਾਇਨਲ ਮੁਕਾਬਲੇ ਵਿਚ ਪੁੱਜ ਚੁੱਕੇ ਹਨ ਕਿਉਂ ਜੋ ਉਹਨਾਂ ਦੇ ਵਿਰੋਧੀ ਜੈਸੀ ਲੇਵਿਨ ਦੇ ਨਾ ਖੇਡਣ ਦੇ ਚੱਲਦਿਆਂ ਉਹਨਾਂ ਨੂੰ ਵਾਕ ਓਵਰ ਦਿੱਤਾ ਗਿਆ ਹੈ। Date:2009-10-25 Time:00:11:39
ਨਵੀਂ ਦਿੱਲੀ - ਫੋਰਸ ਇੰਡੀਆ ਦੇ ਮਾਲਕ ਵਿਜੇ ਮਾਲਯਾ ਇੰਟਰਨੈਸ਼ਨਲ ਆਟੋ ਮੁਬਾਇਲ ਫੈਡਰੇਸ਼ਨ(ਐਫਆਈਏ) ਵਰਲਡ ਮੋਟਰ ਸਪੋਰਟ ਪਰੀਸ਼ਦ ਦੇ ਮੈਂਬਰ ਚੁਣੇ ਗਏ ਹਨ।ਪੈਰਿਸ ਵਿਚ ਸ਼ੁੱਕਰਵਾਰ ਨੂੰ ਐਫਆਈਏ ਦੀ ਆਮ ਸਭਾ ਦੀ ਬੈਠਕ ਵਿਚ ਮਾਲਯਾ ਨੂੰ ਐਫਆਈਏ ਵਰਲਡ ਮੋਟਰ ਸਪੋਰਟ ਪਰੀਸ਼ਦ ਦਾ ਮੈਂਬਰ ਚੁਣਿਆ ਗਿਆ। Date:2009-10-25 Time:00:11:39
ਇਹ ਗੱਲ ਤਾਂ ਪਹਿਲਾਂ ਵੀ ਕਈ ਵਾਰ ਵੀ ਹੋਈ ਹੈ, ਪਰ ਹੁਣ ਅਕਸ਼ੈ ਕੁਮਾਰ ਖੁਦ ਸਵੀਕਾਰ ਕਰਦੇ ਹਨ ਅਤੇ ਕਹਿ ਰਹੇ ਹਨ ਕੈਟਰੀਨਾ ਨਾਲ ਉਹਨਾਂ ਦੀ ਜੋੜੀ ਕਾਫੀ ਜਮਦੀ ਹੈ ਅਤੇ ਕੈਟਰੀਨਾ ਨੇ ਉਹਨਾਂ ਦੇ ਕਰੀਅਰ ਨੂੰ ਨਵੀਂ ਉਚਾਈਆਂ ਤੇ ਪਹੁੰਚਾ ਦਿੱਤਾ ਹੈ। Date:2009-10-25 Time:00:11:39
ਅੱਜ ਦੀ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਕਰੀਨਾ ਕਪੂਰ ਆਪਣੀ ਅਗਲੀ ਫ਼ਿਲਮ ਵਿੱਚ ਬਿਜ਼ੀ ਹੋ ਗਈ ਹੈ। ਇਹ ਫ਼ਿਲਮ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਬਣਾ ਰਹੇ ਹਨ। ਕਰੀਨਾ ਫਿਲਹਾਲ ਬਹੁਤ ਬਿਜ਼ੀ ਹੈ ਅਤੇ ਲਗਾਤਾਰ ਫ਼ਿਲਮਾਂ ਕਰ ਰਹੀਆਂ ਹਨ। Date:2009-10-25 Time:00:11:39
page no.1 |
Select news date : 31 - 10 - 2009 30 - 10 - 2009 29 - 10 - 2009 28 - 10 - 2009 27 - 10 - 2009 26 - 10 - 2009 25 - 10 - 2009 24 - 10 - 2009 23 - 10 - 2009 22 - 10 - 2009 21 - 10 - 2009 20 - 10 - 2009 19 - 10 - 2009 18 - 10 - 2009 17 - 10 - 2009 16 - 10 - 2009 15 - 10 - 2009 14 - 10 - 2009 13 - 10 - 2009 12 - 10 - 2009 11 - 10 - 2009 10 - 10 - 2009 9 - 10 - 2009 8 - 10 - 2009 7 - 10 - 2009 6 - 10 - 2009 5 - 10 - 2009 4 - 10 - 2009 3 - 10 - 2009 2 - 10 - 2009 1 - 10 - 2009 |