Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 21 - 10 - 2009

ਬੋਲਟ ਨੂੰ 'ਆਰਡਰ ਆਫ਼ ਜਮੈਕਾ' ਸਨਮਾਨ

ਕਿੰਗਸਟਨ -ਫਰਾਟਾ ਚੈਂਪੀਅਨ ਉਸੈਨ ਬੋਲਟ ਨੂੰ ਇੱਥੇ ਰਾਸ਼ਟਰੀ ਪੁਰਸਕਾਰ ਅਤੇ ਸਨਮਾਨ ਸਮਾਰੋਹ 'ਚ 'ਆਰਡਰ ਆਫ਼ ਜਮੈਕਾ' ਤਗਮਾ ਪ੍ਰਦਾਨ ਕੀਤਾ ਗਿਆ।

Date:2009-10-21 Time:00:01:01

ਇੱਕ ਹਫਤਾ ਪਹਿਲਾ ਆਵੇਗੀ ਕੁਰਬਾਨ

ਦੋ ਵੱਡੀ ਫ਼ਿਲਮਾਂ ਕਰਨ ਜੌਹਰ ਦੀ ਕੁਰਬਾਨ ਅਤੇ ਪ੍ਰਿਅਦਰਸ਼ਨ ਦੀ 'ਦੇ ਦਨਾ ਦਨ' ਦੀ ਟੱਕਰ ਟਾਲ ਦਿੱਤੀ ਗਈ ਹੈ। ਇਹ ਦੋਵੇ ਫ਼ਿਲਮਾਂ ਪਹਿਲਾ ਘੋਸ਼ਿਤ ਪ੍ਰੋਗਰਾਮ ਦੇ ਅਨੁਸਾਰ 27 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਸੀ, ਪਰ ਹੁਣ ਇਹ ਫੈਸਲਾ ਕੀਤਾ ਗਿਆ ਹੈ ਕਿ ਕੁਰਬਾਨ ਇੱਕ ਹਫਤਾ ਪਹਿਲਾ

Date:2009-10-21 Time:00:01:01

ਜੂਹੀ ਦੀ ਸਾਦਗੀ

ਅਭਿਨੇਤਰੀ ਜੂਹੀ ਚਾਵਲਾ ਜੋ ਕਹਿੰਦੀ ਹੈ, ਉਹ ਕਰ ਦਿਖਾਉਂਦੀ ਹੈ। ਜੂਹੀ ਨੇ ਇਸੇ ਗੱਲ 'ਤੇ ਫੁਲ ਚੜ੍ਹਾਉਂਦੇ ਹੋਏ ਇਹ ਦੀਵਾਲੀ ਅਤਿਅੰਤ ਸਾਦਗੀ ਨਾਲ ਮਨਾਈ। ਘਰ 'ਚ ਮਹਿੰਗੀਆਂ ਰੌਸ਼ਨੀਆਂ ਦੀ ਥਾਂ ਤੇ ਪਰੰਪਰਾਗਤ ਦੀਵੇ ਜਗਾਉਣ ਦੇ ਨਾਲ ਮੋਮਬੱਤੀਆਂ ਜਗਾ ਕੇ ਕਾਫ਼ੀ ਬਿਜਲੀ ਦੀ ਬੱਚਤ ਵੀ ਜੂਹੀ ਨੇ ਕੀਤੀ। ਜੂਹੀ ਨੇ ਇਸ ਵਾਰ ਮਠਿਆਈ ਨੂੰ ਮੂੰਹ ਨਹੀਂ ਲਾਇਆ ਤੇ ਦੋਸਤਾਂ ਨੂੰ ਵੀ ਫਲ-ਫਰੂਟ ਦੇ ਤੋਹਫ਼ੇ ਦਿੱਤੇ। ਜੂਹੀ ਨੇ ਗੁਰਦੁਆਰੇ ਜਾ ਕੇ ਸਿਰ ਝੁਕਾਇਆ ਤੇ ਕਿਹਾ ਕਿ ਅਸੀਂ ਕਲਾਕਾਰ ਸਮਾਜ ਲਈ ਸ਼ੀਸ਼ੇ ਦਾ ਕੰਮ ਕਰੀਏ ਤੇ ਹਰ ਦੀਵਾਲੀ 'ਤੇ ਫਜ਼ੂਲ-ਖਰਚੀ ਤੋਂ ਬਚਣ ਦੀ ਪਰੰਪਰਾ ਬਣਾਈਏ। ਜੂਹੀ ਨੇ ਘਰ 'ਚ ਸਾਦਾ ਖਾਣਾ ਹੀ ਬਣਾਇਆ ਤੇ ਇਸ ਤਰ੍ਹਾਂ ਦੀਵਾਲੀ ਨੂੰ ਪਵਿੱਤਰ ਤਿਉਹਾਰ ਵਜੋਂ ਲਿਆ। ਇਹ ਸਭ ਦੇਖ ਕੇ ਜੂਹੀ ਚਾਵਲਾ ਦੇ ਨਜ਼ਦੀਕੀ ਤੇ ਪਰਿਵਾਰਕ ਮੈਂਬ

Date:2009-10-21 Time:00:01:01

ਦਿੱਲੀ ਡੇਅਰਡੇਵਿਲਜ਼ ਨੇ ਰੱਖੀ ਲਾਜ

ਨਵੀਂ ਦਿੱਲੀ : ਦੀਵਾਲੀ ਮੌਕੇ ਦਿੱਲੀਵਾਸੀਆਂ ਨੂੰ ਨਿਰਾਸ਼ਾ ਕਰਨ ਵਾਲੀ ਦਿੱਲੀ ਡੇਅਰਡੇਵਿਲਜ਼ ਦੀ ਟੀਮ ਨੇ ਕੱਲ੍ਹ ਚੈਂਪੀਅੰਸ ਲੀਗ ਟਵੈਂਟੀ 20 ਦੇ ਇੱਕ ਮੈਚ ਦੌਰਾਨ ਦੱਖਣੀ ਅਫ਼ਰੀਕਾ ਦੀ ਕੈਪ ਕੋਬਰਾਜ ਨੂੰ 30 ਦੌੜਾਂ ਨਾਲ ਹਰਾਕੇ ਦਿੱਲੀਵਾਸੀਆਂ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ।

Date:2009-10-21 Time:00:01:01

ਲਾਲਬੱਤੀ ਵਾਲੀ ਗੱਡੀ 'ਚ ਜਾਅਲੀ ਮੰਤਰੀ ਗ੍ਰਿਫ਼ਤਾਰ

ਮੁਜ਼ੱਫ਼ਰਨਗਰ - ਉੱਤਰ ਪ੍ਰਦੇਸ਼ 'ਚ ਮੁਜ਼ੱਫਰਨਗਰ ਜਿਲ੍ਹੇ ਦੇ ਕੋਤਵਾਲੀ ਖੇਤਰ 'ਚ ਆਵਾਜਾਈ ਪੁਲਿਸ ਨੇ ਅੱਜ ਲਾਲ ਬੱਤੀ ਲਗਾਕੇ ਘੁੰਮ ਰਹੇ ਇੱਕ ਵਿਅਕਤੀ ਨੂੰ ਤਮੰਚੇ ਦੇ ਨਾਲ ਗ੍ਰਿਫ਼ਤਾਰ ਕੀਤਾ।ਇਹ ਵਿਅਕਤੀ ਖੁਦ ਨੂੰ ਕੇਂਦਰੀ ਰਾਜ ਮੰਤਰੀ ਦਾ ਦਰਜ਼ਾ ਪ੍ਰਾਪਤ ਸਲਾਹਕਾਰ 'ਅਲਪਸੰਖਿਅਕਤ' ਦੱਸ ਰਿਹਾ ਸੀ।

Date:2009-10-21 Time:00:01:01

ਫੈਲ ਰਿਹਾ ਹੈ ਅਲਕਾਇਦਾ ਤੇ ਤਾਲਿਬਾਨ

ਵਾਸ਼ਿੰਗਟਨ : ਅੱਤਵਾਦੀ ਸੰਗਠਨ ਅਲਕਾਇਦਾ ਅਤੇ ਤਾਲਿਬਾਨ ਨੇ ਆਪਣੇ ਨਵੇਂ ਲੜਾਕੂਆਂ ਦੀ ਭਰਤੀ ਦੱਖਣੀ ਅਤੇ ਮੱਧ ਏਸ਼ੀਆ ਦੀ ਬਜਾਏ ਹੁਣ ਅਮਰੀਕਾ ਅਤੇ ਯੂਰੋਪੀ ਦੇਸ਼ਾਂ ਵਿੱਚ ਕਰਨੀ ਸ਼ੁਰੂ ਕਰ ਦਿੱਤੀ ਹੈ।

Date:2009-10-21 Time:00:01:01

ਕਨੇਡਾ 'ਚ ਸ਼੍ਰੀਲੰਕਾਈ ਜਹਾਜ ਜ਼ਬਤ

ਵੈਂਕੁਵਰ : ਕਨੇਡਾ ਵਿੱਚ ਅਧਿਕਾਰੀਆਂ ਨੇ ਸ਼੍ਰੀਲੰਕਾ ਤੋਂ ਆ ਰਹੇ ਇੱਕ ਸਮੁੰਦਰੀ ਜਹਾਜ ਨੂੰ ਜ਼ਬਤ ਕੀਤਾ ਹੈ ਅਤੇ ਇਸ ਵਿੱਚ 76 ਤਮਿਲ ਨਾਗਰਿਕ ਸਵਾਰ ਸਨ।

Date:2009-10-21 Time:00:01:01

ਕਸ਼ਮੀਰ ਆਜਾਦ ਦੇਸ਼ : ਚੀਨ

ਤਿੱਬਤ : ਚੀਨ ਭਾਰਤ ਦੇ ਵਿਰੁੱਧ ਨਿਰੰਤਰ ਚਾਲਾਂ ਚੱਲ ਰਿਹਾ ਹੈ ਜਦਕਿ ਭਾਰਤ ਹੱਥ ਉੱਤੇ ਹੱਥ ਰੱਖੇ ਬੈਠੇ ਤਮਾਸ਼ਾ ਵੇਖ ਰਿਹਾ ਹੈ। ਹੁਣ ਚੀਨ ਕਸ਼ਮੀਰ ਨੂੰ ਆਜਾਦ ਦੇਸ਼ ਘੋਸ਼ਿਤ ਕਰਨ ਦੇ ਸੰਕੇਤ ਦੇ ਰਿਹਾ ਹੈ।

Date:2009-10-21 Time:00:01:01

ਦੇਸ਼ 'ਤੇ ਹਮਲੇ ਹੋਣ ਦੀ ਆਸ਼ੰਕਾ :ਮਨਮੋਹਨ

ਨਵੀਂ ਦਿੱਲੀ - ਦੇਸ਼ 'ਚ ਅੱਤਵਾਦੀ ਹਮਲੇ ਹੋਣ ਦੀ ਖੁਫ਼ੀਆ ਰਿਪੋਰਟ ਮਿਲ ਰਹੀਆਂ ਹਨ,ਸੈਨਾ ਕਮਾਂਡਰਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਢਿੱਲ ਵਰਤਣ ਦੀ ਕੋਈ ਗੁੰਜਾਇਸ਼ ਨਹੀਂ ਹੈ।

Date:2009-10-21 Time:00:01:01


1   2  

page no.2

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009