Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 21 - 10 - 2009

ਐਕਸ਼ਨ ਫ਼ਿਲਮ ਦੇ ਨਿਰਦੇਸ਼ਨ ਲਈ ਤਿਆਰ ਅਜੈ

'ਯੂ ਮੀ ਔਰ ਹਮ' ਨਿਰਦੇਸ਼ਿਤ ਕਰਨ ਦੇ ਬਾਅਦ ਅਜੈ ਨੇ ਆਪਣੀ ਅਗਲੀ ਫ਼ਿਲਮ 'ਆਲ ਦ ਬੈਸਟ' ਦਾ ਨਿਰਦੇਸ਼ਨ ਨਹੀਂ ਕੀਤਾ। ਪਰ ਇੱਕ ਵਾਰ ਫਿਰ ਨਿਰਦੇਸ਼ਕ ਦੀ ਹੈਟ ਪਾਉਣ ਦਾ ਉਹਨਾਂ ਦਾ ਮਨ ਹੋ ਰਿਹਾ ਹੈ।

Date:2009-10-21 Time:00:01:05

ਐਸ਼ ਨਾਲ ਮੁਕਾਬਲਾ ਨਹੀਂ: ਕੈਟਰੀਨਾ

ਜਿਹੜੇ ਉਤਪਾਦਾਂ ਦੀ ਐਸ਼ਵਰਿਆ ਰਾਏ ਬ੍ਰਾਂਡ ਅੰਬੇਸਡਰ ਸੀ ਉਹਨਾਂ ਨੂੰ ਕੈਟਰੀਨਾ ਕੈਫ ਨੇ ਛਿੰਨ ਲਿਆ। ਪਿੱਛਲੇ ਦਿਨਾਂ ਵਿੱਚ ਕਈ ਕੰਪਨੀਆਂ ਨੇ ਐਸ਼ ਦਾ ਦਾਮਨ ਛੱਡ ਕੈਟ ਨੂੰ ਫੜਿਆ।

Date:2009-10-21 Time:00:01:05

ਨਕਸਲੀਆਂ ਦੇ ਡਰ ਨਾਲ ਰੁੱਕੇ ਵਿਕਾਸ ਕੰਮ

ਰਾਏਪੁਰ : ਛੱਤੀਸਗੜ੍ਹ ਦੇ ਕਈ ਇਲਾਕਿਆਂ ਵਿੱਚ ਨਕਸਲੀਆਂ ਨੇ 350 ਤੋਂ ਜਿਆਦਾ ਸੜਕਾਂ ਦਾ ਨਿਰਮਾਣ ਕਾਰਜ ਰੋਕ ਦਿੱਤਾ ਹੈ। ਇਹਨਾਂ ਸੜਕਾਂ ਦਾ ਨਿਰਮਾਣ ਕਰੀਬਨ 1000 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਇਆ ਸੀ।

Date:2009-10-21 Time:00:01:03

ਹਰਮੰਦਰ ਸਾਹਿਬ 'ਚ ਮੱਥਾ ਟੇਕਿਆ ਵਿਨੀ ਨੇ

ਅੰਮ੍ਰਿਤਸਰ - ਅੰਮ੍ਰਿਤਸਰ ਦੇ ਮਿੰਨੀ ਸਕੱਤਰੇਤ 'ਚ ਅੱਜ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਜੁਆਇੰਟ ਸਕੱਤਰ ਵਿਨੀ ਮਹਾਜਨ ਦੁਆਰਾ ਇੱਕ ਮੀਟਿੰਗ ਕੀਤੀ ਗਈ,ਜਿਸ ਵਿੱਚ ਅੰਮ੍ਰਿਤਸਰ ਦੇ ਵਿਕਾਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

Date:2009-10-21 Time:00:01:03

ਜੈਰਾਮ ਰਮੇਸ਼ ਨੇ ਲਿਆ ਯੂ-ਟਰਨ

ਨਵੀਂ ਦਿੱਲੀ : ਜਲਵਾਯੂ ਪਰਿਵਰਤਨ ਦੇ ਮੁੱਦੇ ਉੱਤੇ ਪੁਰਾਣੀਆਂ ਨੀਤੀਆਂ ਛੱਡਣ ਅਤੇ ਵਿਕਾਸਸ਼ੀਲ ਦੇਸ਼ਾਂ ਤੋਂ ਅਲੱਗ ਰੁਖ਼ ਅਖ਼ਤਿਆਰ ਕਰਨ ਦੀ ਵਕਾਲਤ ਕਰਨ ਦੇ ਕਾਰਣ ਰਾਜਨੀਤਿਕ ਤੂਫ਼ਾਨ ਵਿੱਚ ਫੱਸੇ ਵਾਤਾਵਰਣ ਮੰਤਰੀ ਜੈਰਾਮ ਰਮੇਸ਼ ਨੇ ਯੂਟਰਨ ਲੈਂਦਿਆਂ ਕਿਹਾ ਕਿ ਭਾਰਤ ਨੂੰ ਕਿਯੋਟੋ ਪ੍ਰੋਟੋਕਾਲ ਵਾਲੀ ਘੋਸ਼ਣਾ ਆਦਿ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ ਹੈ।

Date:2009-10-21 Time:00:01:03

ਰਾਹ-ਏ- ਨਿਜਾਤ ਮਿਸ਼ਨ ਤੋਂ ਅਮਰੀਕਾ ਖੁਸ਼

ਅਮਰੀਕੀ - ਪਾਕਿਸਤਾਨ ਦੁਆਰਾ ਦੱਖਣੀ ਵਜਰੀਸਤਾਨ 'ਚ ਅੱਤਵਾਦੀਆਂ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਤੋਂ ਅਮਰੀਕਾ ਕਾਫ਼ੀ ਉਤਸਾਹਿਤ ਹੈ,ਇਹ ਸ਼ਬਦ ਅਮਰੀਕੀ ਰੱਖਿਆ ਮੰਤਰੀ ਰਾਬਰਤ ਗੇਟਸ ਨੇ ਕਹੇ।

Date:2009-10-21 Time:00:01:03

ਪਾਕਿ 'ਚ ਦੋ ਧਮਾਕੇ, ਕਈ ਫੱਟੜ

ਇਸਲਾਮਬਾਦ : ਦੇਸ਼ ਦੀ ਰਾਜਧਾਨੀ ਅੱਜ ਉਸ ਵੇਲੇ ਕੰਬ ਉੱਠੀ ਜਦੋਂ ਸਥਾਨਕ ਇਸਲਾਮਿਕ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਵਿੱਚ ਦੋ ਬੰਬ ਧਮਾਕਿਆਂ ਦੀ ਗੂੰਜ ਸੁਣਾਈ ਦਿੱਤੀ। ਇਹਨਾਂ ਬੰਬ ਧਮਾਕਿਆਂ ਦੇ ਵਿੱਚ ਕਰੀਬਨ ਦਰਜਨ ਭਰ ਤੋਂ ਜਿਆਦਾਂ ਲੋਕਾਂ ਦੇ ਫੱਟੜ ਹੋਣ ਦੀ ਸੂਚਨਾ ਮਿਲੀ ਹੈ।

Date:2009-10-21 Time:00:01:03

ਡਿਮੈਂਸ਼ੀਆ ਤੋਂ ਬਚਣ ਲਈ ਕਰੋ ਇੰਟਰਨੈਟ 'ਤੇ ਸਰਚ

ਲੰਡਨ - ਜੇਕਰ ਤੁਸੀਂ ਡਿਮੈਂਸ਼ੀਆ ਮਤਲਬ ਯਾਦਦਾਸ਼ਤ ਘਟਣ ਦੀ ਬਿਮਾਰੀ ਦਾ ਸ਼ਿਕਾਰ ਹੋਣ ਤੋਂ ਬਚਣਾ ਚਾਹੁੰਦੇ ਹੋ ਤਾਂ ਇੰਟਰਨੈਟ 'ਤੇ ਖੂਬ ਬ੍ਰਾਉਜਿੰਗ ਕਰੋ। ਹਾਲ ਹੀ ਵਿੱਚ ਆਏ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਇੰਟਰਨੈਟ ਦੇ ਇਸਤੇਮਾਲ ਨਾਲ ਬੁਢਾਪੇ ਵੱਲ ਵਧ ਰਹੇ ਲੋਕਾਂ ਦੀ ਦਿਮਾਗੀ ਸ਼ਕਤੀ ਵਧਦੀ ਹੈ। ਡਿਮੈਂਸ਼ੀਆ ਬੁਢਾਪੇ ਦੀ ਇੱਕ ਅਜਿਹੀ ਬਿਮਾਰੀ ਹੈ, ਜਿਸ ਵਿੱਚ ਆਦਮੀ ਦੀ ਦਿਮਾਗੀ ਸ਼ਕਤੀ ਬਿਲਕੁਲ ਕਮਜੋਰ ਹੋ ਜਾਂਦੀ ਹੈ ਅਤੇ ਉਹ ਆਪਣੇ ਦਿਨ-ਪ੍ਰਤੀਦਿਨ ਦੇ ਕੰਮਾਂ ਨੂੰ ਕਰਨ ਦੀ ਹਾਲਤ ਵਿੱਚ ਨਹੀਂ ਹੁੰਦਾ।

Date:2009-10-21 Time:00:01:03

ਸੈਂਸੇਕਸ 131 ਅੰਕ ਚੜ੍ਹਕੇ ਖੁੱਲ੍ਹਿਆ

ਮੁੰਬਈ : ਕੌਮਾਂਤਰੀ ਬਾਜਾਰ ਤੋਂ ਬਿਹਤਰ ਸੰਕੇਤਾਂ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਵੱਲੋਂ ਪੂੰਜੀ ਨਿਵੇਸ਼ ਦੇ ਤੇਜ ਪ੍ਰਵਾਹ ਦੇ ਵਿਚਕਾਰ ਅੱਜ ਬੰਬਈ ਸ਼ੇਅਰ ਬਾਜਾਰ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ ਆਰੰਭਿਕ ਕਾਰੋਬਾਰ ਵਿੱਚ 131 ਅੰਕ ਚੜ੍ਹਕੇ ਖੁੱਲ੍ਹਿਆ।

Date:2009-10-21 Time:00:01:02

ਪੀਪਾਵਾਵ ਸ਼ਿਪਯਾਰਡ ਨੂੰ ਆਰਡਰ ਮਿਲਿਆ

ਨਵੀਂ ਦਿੱਲੀ - ਸਮੁਦਰੀ ਜਹਾਜ਼ ਅਤੇ ਮਾਲਵਾਹਕ ਉਪਕਰਣ ਬਨਾਉਣ ਵਾਲੀ ਕੰਪਨੀ ਪੀਪਾਵਾਵ ਸ਼ਿਪਯਾਰਡ ਨੂੰ ਸਰਕਾਰੀ ਖੇਤਰ ਦੀ ਪ੍ਰਮੁੱਖ ਕੰਪਨੀ ਤੇਲ ਅਤੇ ਕੁਦਰਤੀ ਗੈਸ ਨਿਗਮ ਲਿਮਿਟੇਡ (ਓਐਨਜੀਸੀ) ਨੇ 513.83 ਕਰੋੜ ਰੁੱਪਏ ਦਾ ਆਰਡਰ ਦਿੱਤਾ ਹੈ।

Date:2009-10-21 Time:00:01:02

ਰੁਪਈਆ ਮਜ਼ਬੂਤੀ ਦੇ ਨਾਲ ਖੁੱਲ੍ਹਿਆ

ਮੁੰਬਈ : ਪ੍ਰਮੁੱਖ ਵਿਦੇਸ਼ੀ ਮੁਦਰਾਵਾਂ ਦੀ ਤੁਲਨਾ ਵਿੱਚ ਡਾਲਰ ਦੇ ਕਮਜ਼ੋਰ ਹੋਣ ਕਾਰਣ ਅੱਜ ਰੁਪਈਆ 28 ਪੈਸੇ ਦੀ ਮਜ਼ਬੂਤੀ ਦੇ ਨਾਲ ਖੁੱਲ੍ਹਿਆ। ਅੰਤਰਬੈਂਕ ਫਾਰੇਕਸ ਐਕਸਚੇਂਜ ਵਿੱਚ ਸਵੇਰੇ ਡਾਲਰ ਦੀ ਦਰ 28 ਪੈਸੇ ਡਿੱਗਕੇ 46.01 ਉੱਤੇ ਆ ਗਈ। ਇਸ ਨਾਲ ਪਿਛਲੇ ਕਾਰੋਬਾਰੀ ਸ਼ੈਸਨ ਵਿੱਚ ਰੁਪਏ ਵਿੱਚ ਛੇ ਪੈਸੇ ਦੀ ਕਮਜ਼ੋਰੀ ਦਰਜ ਕੀਤੀ ਗਈ ਸੀ।

Date:2009-10-21 Time:00:01:02

ਡੇਲਾਇਟ ਹੋ ਸਕਦੀ ਹੈ ਮਹਿੰਦਰਾ ਸਤਿਅਮ ਦੀ ਆਡਿਟਰ

ਨਵੀਂ ਦਿੱਲੀ - ਸੌਫਟਵੇਅਰ ਨਿਰਯਾਤਕ ਮਹਿੰਦਰਾ ਸਤਿਅਮ 2009-10 ਲਈ ਡੇਲਾਇਟ ਨੂੰ ਆਡਿਟਰ ਨਿਯੁਕਤ ਕਰਨ ਦੀ ਤਿਆਰੀ ਵਿੱਚ ਹੈ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਇਸ ਬਾਰੇ ਘੋਸ਼ਣਾ ਇਸ ਹਫ਼ਤੇ ਨਿਦੇਸ਼ਕ ਮੰਡਲ ਦੀ ਬੈਠਕ ਤੋਂ ਬਾਅਦ ਕੀਤੀ ਜਾ ਸਕਦੀ ਹੈ।

Date:2009-10-21 Time:00:01:02

ਬ੍ਰਾਡਬੈਂਡ ਲਈ ਟ੍ਰਾਈ ਦਵੇਗਾ ਨਵੀਆਂ ਸਿਫ਼ਾਰਿਸ਼ਾਂ

ਨਵੀਂ ਦਿੱਲੀ - ਦੂਰਸੰਚਾਰ ਨਿਗਮ ਟ੍ਰਾਈ ਬ੍ਰਾਡਬੈਂਡ ਸੇਵਾ ਵਿਸਥਾਰ ਮਾਮਲੇ ਵਿੱਚ ਦੂਰਸੰਚਾਰ ਵਿਭਾਗ ਨੂੰ ਦੁਬਾਰਾ ਆਪਣੀਆਂ ਸਿਫ਼ਾਰਿਸ਼ਾਂ ਦਵੇਗਾ। ਟ੍ਰਾਈ ਦਾ ਮੰਨਣਾ ਹੈ ਕਿ ਸੇਵਾ ਦੇ ਵਿਸਥਾਰ ਵਿੱਚ ਤੇਜੀ ਲਿਆਉਣ ਲਈ ਨਵੀਂ ਨੀਤੀ ਦੀ ਲੋੜ ਹੈ।

Date:2009-10-21 Time:00:01:02

ਸ਼੍ਰੀਲੰਕਾਈ ਨਾਗਰਿਕ ਗ੍ਰਿਫ਼ਤਾਰ

ਚੇਨਈ - ਤਮਿਲਨਾਢੂ ਦੇ ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਅੱਜ ਕਥਿੱਤ ਰੂਪ ਨਾਲ ਹਵਾਲਾ ਕਾਰੋਬਾਰ 'ਚ ਸ਼ਾਮਲ ਇੱਕ ਸ਼੍ਰੀਲੰਕਾਈ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ।

Date:2009-10-21 Time:00:01:02

ਤੇਲ ਸੋਧਕ ਪਲਾਂਟ 'ਚ ਕੰਮ ਬੰਦ

ਢਾਕਾ : ਬੰਗਲਾਦੇਸ਼ ਦੇ ਇੱਲੌਤੇ ਤੇਲ ਸੋਧਕ ਕਾਰਖ਼ਾਨੇ ਈਸਟਰਨ ਰਿਫਾਈਨਰੀ ਲਿਮੀਟੇਡ ਵਿੱਚ ਕੱਚੇ ਤੇਲ ਦੀ ਸਪਲਾਈ ਠੱਪ ਹੋਣ ਦੇ ਕਾਰਣ ਉਤਪਾਦਨ ਵੀ ਠੱਪ ਹੋ ਗਿਆ ਹੈ।ਕਾਰਖ਼ਾਨੇ ਦੇ ਮੁੱਖ ਪ੍ਰਬੰਧਕ ਰਿਜਾਊਲ ਕਰੀਮ ਦੇ ਮੁਤਾਬਿਕ ਇੱਥੇ ਉਤਪਾਦਨ ਅਗਲੇ ਮਹੀਨੇ ਕੱਚੇ ਤੇਲ ਦੀ ਸਪਲਾਈ ਸ਼ੁਰੂ ਹੋਣ ਦੇ ਬਾਅਦ ਹੀ ਚਾਲੂ ਹੋ ਪਾਵੇਗਾ।

Date:2009-10-21 Time:00:01:02

ਟਾਟਾ ਮੋਟਰਜ਼ ਦਾ ਆਂਧਰਾ ਬੈਂਕ ਨਾਲ ਕਰਾਰ

ਮੁੰਬਈ : ਟਾਟਾ ਮੋਟਰਜ਼ ਨੇ ਆਪਣੇ ਗ੍ਰਾਹਕਾਂ ਨੂੰ ਕਾਰੋਬਾਰੀ ਵਾਹਨਾਂ ਦੀ ਖਰੀਦ ਦੇ ਵਾਸਤੇ ਸਸਤਾ ਲੋਨ ਮੁਹੱਈਆ ਕਰਵਾਉਣ ਦੇ ਲਈ ਆਂਧਰਾ ਬੈਂਕ ਦੇ ਨਾਲ ਕਰਾਰ ਕੀਤਾ ਹੈ।

Date:2009-10-21 Time:00:01:02

ਹਡਕੋ ਨੂੰ ਰਿਕਾਰਡ ਤੋੜ੍ਹ ਸ਼ੁੱਧ ਲਾਭ

ਨਵੀਂ ਦਿੱਲੀ : ਹਾਊਸਿੰਗ ਐਂਡ ਅਰਬਨ ਡਿਵਲੇਪਮੈਂਟ ਕਾਰਪੋਰੇਸ਼ਨ (ਹੁਡਕੋ) ਨੂੰ 30 ਸਤੰਬਰ ਨੂੰ ਸਮਾਪਤ ਛਿਮਾਹੀ ਵਿੱਚ 354.82 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ, ਜੋ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ 33 ਪ੍ਰਤੀਸ਼ਤ ਜਿਆਦਾ ਹੈ।

Date:2009-10-21 Time:00:01:02

ਚੀਨੀ ਅਰਥਵਿਵਸਥਾ ਵਿੱਚ ਸੁਧਾਰ

ਪੇਈਚਿੰਗ : ਚੀਨੀ ਅਰਥਵਿਵਸਥਾ ਵਿੱਚ ਹਰ ਮਹੀਨੇ ਤੇਜੀ ਨਾਲ ਵਾਧਾ ਹੋ ਰਿਹਾ ਹੈ ਅਤੇ ਉਸਦੀ ਆਰਥਿਕ ਸਥਿਤੀ ਵਿੱਚ ਵੀ ਸੁਧਾਰ ਹੋ ਰਿਹਾ ਹੈ।ਸਰਕਾਰੀ ਨਿਊਜ਼ ਏਜੰਸੀ ਨੇ ਉਪ ਪ੍ਰਧਾਨ ਮੰਤਰੀ ਲੀ ਕੇਗੀਆਂਗ ਦੇ ਹਵਾਲੇ ਨਾਲ ਦੱਸਿਆ ਹੈ ਕਿ ਚੀਨੀ ਅਰਥ ਵਿਵਸਥਾ ਕੌਮਾਂਤਰੀ ਆਰਥਿਕ ਮੰਦੀ ਦੇ ਅਸਰ ਤੋਂ ਹੌਲੀ ਹੌਲੀ ਉਭਰ ਰਹੀ ਹੈ।

Date:2009-10-21 Time:00:01:02

ਯੂਟੀਵੀ ਚੈਨਲਜ਼ ਦੇ ਸੀਈਓ ਬਣੇ ਆਨੰਦ

ਮੁੰਬਈ : ਯੂਟੀਵੀ ਬਰੌਡਕਾਸਟ (ਇੰਟਰਟੈਨਮੈਂਟ) ਚੈਨਲਾਂ ਦੇ ਸੀਈਓ ਪਦ ਉੱਤੇ ਐੱਮਕੇ ਆਨੰਦ ਨੂੰ ਨਿਯੁਕਤ ਕੀਤਾ ਗਿਆ ਹੈ।ਹੁਣ ਐੱਮਕੇ ਆਨੰਦ ਬਤੌਰ ਸੀਈਓ ਯੂਟੀਵੀ ਮੂਵੀਜ਼, ਯੂਟੀਵੀ ਬਿੰਦਾਸ, ਬਿੰਦਾਸ ਮੂਵੀਜ਼ ਅਤੇ ਯੂਟੀਵੀ ਵਰੱਲਡ ਮੂਵੀਜ਼ ਦਾ ਕੰਮ ਵੇਖਣਗੇ।

Date:2009-10-21 Time:00:01:02

ਰਿਲਾਇੰਸ ਇੰਫੋਕਾਮ ਨੂੰ ਸੁਪ੍ਰੀਮ ਕੋਰਟ ਦਾ ਨੋਟਿਸ

ਮੁੰਬਈ - ਉੱਚ ਅਦਾਲਤ ਨੇ ਬੀਐਸਐਨਐਲ ਦੀ ਅਪੀਲ 'ਤੇ ਅਨਿਲ ਅੰਬਾਨੀ ਸਮੂਹ ਦੀ ਕੰਪਨੀ ਰਿਲਾਇੰਸ ਇੰਫੋਕਾਮ ਨੂੰ ਨੋਟਿਸ ਜ਼ਾਰੀ ਕੀਤਾ ਹੈ।ਬੀਐਸਐਨਐਲ ਨੇ ਆਪਣੀ ਅਪੀਲ 'ਚ ਦੂਰਸੰਚਾਰ ਨਿਆ ਅਧਿਕਰਨ ਟੀਡੀਸੈਟ ਦੇ ਇੰਟਰਕਨੈਕਸ਼ਨ 'ਤੇ ਦਿੱਤੇ ਗਏ ਆਦੇਸ਼ ਨੂੰ ਖਾਰਜ਼ ਕੀਤੇ ਜਾਣ ਦੀ ਅਪੀਲ ਕੀਤੀ ਹੈ।

Date:2009-10-21 Time:00:01:02

ਦੇਸ਼ 'ਤੇ ਹਮਲੇ ਹੋਣ ਦੀ ਆਸ਼ੰਕਾ :ਮਨਮੋਹਨ

ਨਵੀਂ ਦਿੱਲੀ - ਦੇਸ਼ 'ਚ ਅੱਤਵਾਦੀ ਹਮਲੇ ਹੋਣ ਦੀ ਖੁਫ਼ੀਆ ਰਿਪੋਰਟ ਮਿਲ ਰਹੀਆਂ ਹਨ,ਸੈਨਾ ਕਮਾਂਡਰਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਢਿੱਲ ਵਰਤਣ ਦੀ ਕੋਈ ਗੁੰਜਾਇਸ਼ ਨਹੀਂ ਹੈ।

Date:2009-10-21 Time:00:01:02

ਡ੍ਰਾਇਵਰ ਬਨਣਾ ਚਾਹੁੰਦੇ ਸੀ ਅਭਿਸ਼ੇਕ

ਬਚਪਨ ਵਿੱਚ ਹਰ ਵਿਅਕਤੀ ਦੀ ਤਰ੍ਹਾਂ ਅਭਿਸ਼ੇਕ ਬੱਚਨ ਨੇ ਵੀ ਕੁੱਝ ਬਣਨ ਦਾ ਸੁਪਨਾ ਵੇਖਿਆ ਸੀ। ਉਹਨਾਂ ਦੇ ਮਾਤਾ-ਪਿਤਾ ਕਲਾਕਾਰ ਹਨ, ਇਸਲਈ ਅਭਿਨੈ ਵੱਲ ਉਹਨਾਂ ਦਾ ਧਿਆਨ ਹੋਣਾ ਸੁਭਾਵਕ ਸੀ

Date:2009-10-21 Time:00:01:02

ਬਿਨਾਂ ਮੈਕਅਪ ਦੇ ਮੁਗਧਾ

ਮਧੁਰ ਭੰਡਾਰਕਰ ਦੀ ਫ਼ਿਲਮ ਸੱਚਾਈ ਦੇ ਕਰੀਬ ਹੁੰਦੀ ਹੈ, ਇਸਲੀ ਉਹਨਾਂ ਦੇ ਕਿਰਦਾਰ ਵੀ ਆਮ ਆਦਮੀ ਦੀ ਤਰ੍ਹਾਂ ਹੀ ਹੁੰਦੇ ਹਨ। ਜੇਲ ਉਹਨਾਂ ਦੀ ਆਉਣ ਵਾਲੀ ਫ਼ਿਲਮ ਹੈ ਜੋ ਰਿਲੀਜ਼ ਹੋਣ ਵਾਲੀ ਹੈ।

Date:2009-10-21 Time:00:01:02

ਰਣਬੀਰ ਦੀ ਸ਼ਰਤ

ਵੇਕ ਅਪ ਸਿਡ' ਦੇ ਬਾਅਦ ਇੱਕ ਅਭਿਨੇਤਾ ਅਤੇ ਸਟਾਰ ਦੇ ਰੂਪ ਵਿੱਚ ਰਣਬੀਰ ਕਪੂਰ ਦਾ ਰੁਤਬਾ ਵੱਧ ਗਿਆ ਹੈ। ਨਿਰਮਾਤਾਵਾਂ ਨੂੰ ਉਹ ਭਵਿੱਖ ਦੇ ਸੁਪਰਸਟਾਰ ਨਜ਼ਰ ਆ ਰਹੇ ਹਨ, ਜਿਸ ਕਾਰਨ ਉਹਨਾਂ ਦੇ ਦਰਵਾਜੇ ਤੇ ਉਹਨਾਂ ਨੂੰ ਸਾਈਨ ਕਰਨ ਵਾਲਿਆਂ ਦੀ ਭੀੜ ਲਗੀ ਹੋਈ ਹੈ

Date:2009-10-21 Time:00:01:01

ਖੋ - ਖੋ ਕੋਚ ਗੋਪਾਲ ਫੜਕੇ ਦਾ ਦੇਹਾਂਤ

ਪੁਣੇ - ਸਾਬਕਾ ਰਾਸ਼ਟਰੀ ਖੋ - ਖੋ ਖਿਡਾਰੀ ਅਤੇ ਪ੍ਰਸਿੱਧ ਕੋਚ ਗੋਪਾਲ ਫੜਕੇ ਦਾ ਅੱਜ ਇੱਥੇ ਉਨ੍ਹਾ ਦੀ ਰਿਹਾਇਸ਼ 'ਤੇ ਦੇਹਾਂਤ ਹੋ ਗਿਆ।ਉਹ 80 ਸਾਲ ਦੇ ਸਨ।

Date:2009-10-21 Time:00:01:01


1   2  

page no.1

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009