Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 18 - 10 - 2009

ਲਾਇਡਸ ਵੇਚੇਗੀ ਆਪਣੀ ਅਸਟੇਟ ਏਜੰਸੀ

ਲੰਡਨ : ਵਿਸ਼ਵ ਵਿੱਚ ਅਨੇਕ ਕੰਪਨੀਆਂ ਜਿੱਥੇ ਅਰਬਾਂ ਖ਼ਰਬਾਂ ਡਾਲਰਾਂ ਵਿੱਚ ਅਧਿਗ੍ਰਹਿਣ ਸੌਦੇ ਕਰ ਰਹੀਆਂ ਹਨ, ਉੱਥੇ ਹੀ ਬ੍ਰਿਟੇਨ ਦੇ ਲਾਇਡਸ ਬੈਂਕਿੰਗ ਗਰੁੱਪ ਨੇ ਆਪਣੀ ਘਾਟੇ ਵਿੱਚ ਚੱਲ ਰਹੀ ਹੈਲੀਫੈਕਸ ਅਸਟੇਟ ਏਜੰਸੀ ਨੂੰ ਕੇਵਲ ਇੱਕ ਪੌਂਡ ਵਿੱਚ ਵੇਚਣ ਦਾ ਫੈਸਲਾ ਕੀਤਾ ਹੈ।

Date:2009-10-18 Time:00:04:56

ਟੁਕੜਿਆਂ 'ਚ ਵੰਡੀ ਗਈ ਪੰਜਾਬੀਅਤ

ਭਾਰਤ ਬਟਵਾਰੇ ਦਾ ਦਰਦ ਤਾਂ ਭਾਰਤੀਆਂ ਦੇ ਦਿਲਾਂ 'ਚੋਂ ਕਦੇ ਨਹੀਂ ਮਿਟੇਗਾ,ਲੇਕਿਨ ਭਾਰਤ ਬਟਵਾਰੇ ਦੇ ਬਾਅਦ ਦੇਸ਼ 'ਚ ਹੀ ਪੰਜਾਬ ਅਤੇ ਬੰਗਾਲ ਦੇ ਹੋਏ ਦੋ ਟੁਕੜਿਆਂ ਦਾ ਹੋਣਾ ਵੀ ਦੇਸ਼ ਲਈ ਹਮੇਸ਼ਾ ਮੰਦਭਾਗਾ ਰਹੇਗਾ ਕਿਉਂਕਿ ਭਾਰਤ ਦੇ ਟੁਕੜਿਆਂ ਦਾ ਇਲਜ਼ਾਮ ਤਾਂ ਅਸੀਂ ਅੰਗਰੇਜ਼ਾ 'ਤੇ ਵੀ ਲਗਾ ਦਿੰਦੇ ਹਾਂ ਪਰੰਤੂ ਪੰਜਾਬ ਦੇ ਟੁਕੜੇ ਕਰਨ ਵਾਲੇ ਤਾਂ ਕੋਈ ਹੋਰ ਨਹੀਂ ਪੰਜਾਬੀ ਹੀ ਰਹੇ ਹਨ।

Date:2009-10-18 Time:00:04:56

ਹੁੰਡਈ ਤੇ ਸੌਮਯਾ ਮਾਈਨਿੰਗ 'ਚ ਕਰਾਰ

ਰਾਏਪੁਰ : ਹੁੰਡਈ ਕੰਸਟ੍ਰਕਸ਼ਨ ਇੱਕਿਪਮੈਂਟ ਇੰਡੀਆ ਅਤੇ ਛਤੀਸਗੜ੍ਹ ਦੀ ਸੌਮਯਾ ਮਾਈਨਿੰਗ ਪ੍ਰਾਈਵੇਟ ਲਿਮੀਟੇਡ ਕੰਪਨੀਆਂ ਦੇ ਵਿਚਕਾਰ ਅੱਜ ਇੱਕ ਕਰਾਰਨਾਮਾ (ਐੱਮਓਯੂ) ਹੋਇਆ ਹੈ।

Date:2009-10-18 Time:00:04:56

ਵਜੀਰੀਸਤਾਨ 'ਚ ਕਰਫ਼ਿਊ

ਡੇਰਾ ਇਸਮਾਈਲ ਖਾਨ : ਪਾਕਿਸਤਾਨੀ ਸੈਨਾ ਨੇ ਅਫਗਾਨਿਸਤਾਨ ਸੀਮਾ ਨਾਲ ਲੱਗਦੇ ਦੱਖਣੀ ਵਜੀਰੀਸਤਾਨ ਖੇਤਰ ਵਿੱਚ ਕਈ ਹਫ਼ਤਿਆਂ ਤੱਕ ਹਵਾਈ ਅਤੇ ਤੋਪਖਾਨੇ ਨਾਲ ਹਮਲੇ ਜਾਰੀ ਰੱਖਣ ਦੇ ਬਾਅਦ ਅੱਜ ਤਾਲਿਬਾਨੀ ਅੱਤਵਾਦੀਆਂ ਦੇ ਵਿਰੁੱਧ ਜਮੀਨੀ ਕਾਰਵਾਈ ਸ਼ੁਰੂ ਕਰ ਦਿੱਤੀ।

Date:2009-10-18 Time:00:04:56

ਉ.ਕੋਰੀਆ ਜਾਵੇਗਾ ਅਮਰੀਕੀ ਦੂਤ

ਵਾਸ਼ਿੰਗਟਨ : ਆਪਣੇ ਵਿਵਾਦਿਤ ਪ੍ਰਮਾਣੂ ਪ੍ਰੋਗ੍ਰਾਮਾਂ ਅਤੇ ਹੋਰਨਾਂ ਮੁੱਦਿਆਂ ਉੱਤੇ ਦੁਪਾਸੜ ਗੱਲਬਾਤ ਕਰਨ ਦੇ ਲਈ ਉੱਤਰ ਕੋਰੀਆ ਇੱਕ ਮਹੱਤਵਪੂਰਨ ਦੂਤ ਨੂੰ ਇਸ ਮਹੀਨੇ ਅਮਰੀਕਾ ਭੇਜੇਗਾ।

Date:2009-10-18 Time:00:04:56

ਰਾਸ਼ਟਰੀ ਸਕੂਲ ਖੇਡਾਂ ਚੰਡੀਗੜ੍ਹ 'ਚ 22 ਨੂੰ

ਚੰਡੀਗੜ੍ਹ - ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਇਸ ਮਹੀਨੇ ਦੀ 22 ਤਾਰੀਕ ਨੂੰ ਕਰਵਾਈਆਂ ਜਾਣ ਵਾਲੀਆਂ 55ਵੀਆਂ ਰਾਸ਼ਟਰੀ ਸਕੂਲ ਖੇਡਾਂ 'ਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 3000 ਖਿਡਾਰੀ ਭਾਗ ਲੈਣਗੇ।

Date:2009-10-18 Time:00:04:55

ਕਲਾਰਕ ਨੂੰ ਮਿਲੀ ਕਪਤਾਨੀ

ਮੈਲਬੌਰਨ - ਕ੍ਰਿਕਟ ਆਸਟਰੇਲੀਆ ਨੇ ਮਾਈਕਲ ਕਲਾਰਕ ਨੂੰ ਟਵੰਟੀ-20 ਟੀਮ ਦਾ ਕਪਤਾਨ ਅਤੇ ਹਰਫਨਮੌਲਾ ਖਿਡਾਰੀ ਕੈਮਰਾਨ ਵਾਈਟ ਨੂੰ ਉਪ ਕਪਤਾਨ ਬਣਾਇਆ ਹੈ।

Date:2009-10-18 Time:00:04:55

ਟੋਬੈਗੋ ਦਾ ਜਿੱਤ ਅਭਿਆਨ ਜਾਰੀ

ਹੈਦਰਾਬਾਦ : ਟੋਬੈਗੋ ਦੀ ਟੀਮ ਨੇ ਪੋਲਾਰਡ ਦੀ (ਨਾਬਾਦ 54) ਆਤਿਸ਼ੀ ਬੱਲੇਬਾਜ਼ੀ ਦੀ ਬਦੌਲਤ ਨਿਊ ਸਾਊਥ ਵੇਲਜ਼ ਦਾ ਚੈਂਪੀਅੰਸ ਲੀਗ ਟਵੈਂਟੀ 20 ਟੂਰਨਾਮੈਂਟ ਵਿੱਚ ਜਾਰੀ ਵਿਜੈ ਅਭਿਆਨ ਨੂੰ ਠੱਲ੍ਹ ਪਾਉਂਦਿਆਂ ਉਸਦੇ ਵਿਰੁੱਧ ਚਾਰ ਵਿਕਟਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਇਸ ਟੂਰਨਾਮੈਂਟ ਵਿੱਚ ਆਪਣੇ ਦੂਜੇ ਪੜਾਅ ਦੀ ਸ਼ਾਨਦਾਰ ਸ਼ੁਰੂਆਤ ਕੀਤੀ।

Date:2009-10-18 Time:00:04:55

ਅਗਨੀ 5 ਮਿਜ਼ਾਇਲ ਤੋਂ ਡਰਿਆ ਚੀਨ

ਨਵੀਂ ਦਿੱਲੀ : ਪੰਜ ਹਜਾਰ ਕਿਲੋਮੀਟਰ ਤੱਕ ਮਾਰ ਕਰਨ ਵਾਲੀ ਅਗਨੀ-5 ਦੇ ਭਾਰਤ ਵਿੱਚ ਵਿਕਾਸ ਕੀਤੇ ਜਾਣ ਉੱਤੇ ਚੀਨ ਨੇ ਚਿੰਤਾ ਪ੍ਰਗਟ ਕੀਤੀ ਹੈ।ਹੁਣ ਚੀਨ ਦੀ ਕਮਿਊਨਿਸਟ ਪਾਰਟੀ ਦੇ ਇੱਕ ਖੇਮੇ ਦੇ ਹਵਾਲੇ ਨਾਲ ਪੀਪਲਜ਼ ਡੈਲੀ ਅਖਬਾਰ ਵਿੱਚ ਰਿਪੋਰਟ ਆਈ ਹੈ ਕਿ ਅਗਨੀ 5 ਉਸਦੀ ਤੁੰਗਫੰਗ 31 ਏ ਦੀ ਤਰ੍ਹਾ ਹੈ, ਜੋ ਉੱਤਰੀ ਚੀਨ ਦੇ ਹਾਰਬਿਨ ਤੱਕ ਹਿੱਟ ਕਰ ਸਕਦਾ ਹੈ।

Date:2009-10-18 Time:00:04:55

ਸੋਨਾ ਦਾ ਭਾਅ 45 ਰੁਪਏ ਚੜ੍ਹਿਆ

ਨਵੀਂ ਦਿੱਲੀ : ਦੀਵਾਲੀ ਦੇ ਮੌਕੇ ਉੱਤੇ ਦਿੱਲੀ ਸ਼ਰਾਫ਼ਾ ਬਾਜਾਰ ਵਿੱਚ ਅੱਜ ਸੋਨਾ 45 ਰੁਪਏ ਪ੍ਰਤੀ ਦਸ ਗ੍ਰਾਮ ਵੱਧ ਗਿਆ ਜਦਕਿ ਚਾਂਦੀ ਪਿਛਲੇ ਕਾਰੋਬਾਰੀ ਦਿਨ ਉੱਤੇ ਟਿਕੀ ਰਹੀ ਹੈ।

Date:2009-10-18 Time:00:04:55

ਫਿਰ ਹੋ ਸਕਦੇ ਅੱਤਵਾਦੀ ਹਮਲੇ : ਗ੍ਰਹਿ ਮੰਤਰੀ

ਮਾਨੇਸਰ - ਦੇਸ਼ ਨੂੰ ਕਿਸੇ ਵੇਲੇ ਵੀ ਮੁੰਬਈ ਵਰਗੇ ਅੱਤਵਾਦੀ ਹਮਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਪਾਕਿਸਤਾਨ 'ਚ ਹਲਾਤ ਸੁਖਾਵੇਂ ਨਹੀਂ ਹਨ।' ਇਹ ਪ੍ਰਗਟਾਵਾ ਕਰਦੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਵਿਦੇਸ਼ੀ ਖੁਫ਼ੀਆ ਏਜੰਸੀਆਂ ਵੀ ਅੱਤਵਾਦੀ ਹਮਲੇ ਲਈ ਦੇਸ਼ ਨੂੰ ਚੌਕਸ ਕਰ ਚੁੱਕੀਆਂ ਹਨ।

Date:2009-10-18 Time:00:04:55

ਇੰਦਰਜੀਤ ਹੁਸਨਪੁਰੀ ਦਾ ਭੋਗ ਕੱਲ੍ਹ

ਜੌੜੇਪੁਲ ਜਰਗ - ਉਸਤਾਦ ਗੀਤਕਾਰ ਇੰਦਰਜੀਤ ਹਸਨਪੁਰੀ ਦਾ ਜਨਮ 1932 ਈ: ਨੂੰ ਆਪਣੇ ਨਾਨਕੇ ਪਿੰਡ ਅਕਾਲਗੜ੍ਹ (ਨੇੜੇ ਗੁਰੂਸਰ ਸੁਧਾਰ) ਵਿਖੇ ਮਾਤਾ ਭਗਵਾਨ ਕੌਰ ਦੀ ਕੁੱਖੋਂ ਪਿਤਾ ਜਸਵੰਤ ਸਿੰਘ ਦੇ ਗ੍ਰਹਿ ਵਿਖੇ ਹੋਇਆ।

Date:2009-10-18 Time:00:04:55

ਆਰਡੀਐਕਸ ਸਮੇਤ ਕ੍ਰਿਕਟਰ ਗ੍ਰਿਫ਼ਤਾਰ

ਬੈਂਗਲੂਰ : ਉਸ ਵੇਲੇ ਕ੍ਰਿਕਟ ਮੈਦਾਨ ਦੇ ਵਿੱਚ ਹਲਚਲ ਮੱਚ ਗਈ ਜਦੋਂ ਬੈਂਗਲੂਰ ਪੁਲਿਸ ਨੇ ਜੰਮੂ ਕਸ਼ਮੀਰ ਦੇ ਇੱਕ ਕ੍ਰਿਕਟਰ ਨੂੰ ਆਰਡੀਐਕਸ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ।ਚਿੰਨਾਸੁਆਮੀ ਸਟੇਡੀਅਮ ਵਿਖੇ ਚੱਲ ਰਹੇ ਸੀ ਕੇ ਨਾਇਡੂ ਕ੍ਰਿਕਟ ਟੂਰਨਾਮੈਂਟ ਵਿੱਚ ਹਿੱਸਾ ਲੈਣ ਆਏ ਜੰਮੂ ਕਸ਼ਮੀਰ ਦੇ ਕ੍ਰਿਕਟ ਖਿਡਾਰੀ ਪਰਵੇਜ ਰਾਸੌਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

Date:2009-10-18 Time:00:04:55


1  

page no.1

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009