Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 17 - 10 - 2009

ਯੂਨੁਸ ਅਤੇ ਪੀਸੀਬੀ ਦੀ ਬੈਠਕ ਬੇਨਤੀਜਾ

ਕਰਾਚੀ - ਯੂਨੁਸ ਖਾਨ ਦੇ ਕਪਤਾਨੀ ਛੱਡਣ ਦੇ ਫੈਸਲੇ 'ਤੇ ਪਾਕਿਸਤਾਨ ਕ੍ਰਿਕਤ ਬੋਰਡ (ਪੀਸੀਬੀ) ਨਾਲ ਅੱਜ ਹੋਈ ਇੱਥੇ ਉਨ੍ਹਾ ਦੀ ਬੈਠਕ ਬੇਨਤੀਜਾ ਰਹੀ ਅਤੇ ਦੋਨੋ ਪੱਖਾਂ ਵਿੱਚ ਕੋਈ ਸਹਿਮਤੀ ਨਹੀਂ ਬਣ ਸਕੀ।

Date:2009-10-17 Time:00:05:15

ਹੋਲੀ ਓਵਰ ਗਤੀ ਲਈ ਡੈਕਨ ਚਾਰਜਜ਼ 'ਤੇ ਜੁਰਮਾਨਾ

ਹੈਦਰਾਬਾਦ - ਤ੍ਰਿਨੀਦਾਦ ਅਤੇ ਟੋਬੈਗੋ ਖਿਲਾਫ਼ ਚੈਂਪੀਅੰਜ਼ ਲੀਗ ਦੇ ਇੱਕ ਮੈਚ 'ਚ ਬੁੱਧਵਾਰ ਨੂੰ ਨਿਰਧਾਰਤ ਸਮੇਂ 'ਚ ਆਪਣੇ ਕੋਟੇ ਦਾ ਓਵਰ ਨਾ ਸੁੱਟ ਪਾਉਣ ਦੀ ਵਜ੍ਹਾ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਚੈਂਪੀਅਨ ਟੀਮ ਡੈਕਨ ਚਾਰਜਜ਼ 'ਤੇ ਜੁਰਮਾਨਾ ਲਗਾਇਆ ਗਿਆ ਹੈ।

Date:2009-10-17 Time:00:05:15

ਸੈਫ ਅਲੀ ਖਾਨ

ਰੋਡਸਾਈਡ ਰੋਮੀਉ - ਸਿਰਫ ਅਵਾਜ਼ ਥੋੜਾ ਪਿਆਰ ਥੋੜਾ ਮੈਜਿਕ ਟਸ਼ਨ ਰੇਸ ਓਮ ਸ਼ਾਂਤੀ ਓਮ - ਮਹਿਮਾਨ ਕਲਾਕਾਰ ਤਾ ਰਾ ਰਮ ਪਮ ਨਹਲੇ ਪੇ ਦੇਹਲਾ ਏਕਲਵਯ - ਦ ਰਾਇਲ ਗਾਰਡ ਓਂਕਾਰਾ ਬੀਈਂਗ ਸਾਈਰਸ ਸਲਾਮ ਨਮਸਤੇ ਪਰਨੀਤਾ ਹਮ ਤੁਮ

Date:2009-10-17 Time:00:05:15

ਸ਼ਾਹਿਦ ਕਪੂਰ

ਦਿਲ ਬੋਲੇ ਹੜਿੱਪਾ (2009) ਕਮੀਨੇ (2009) ਕਿਸਮਤ ਕਨੈਕਸ਼ਨ (2008) ਜਬ ਵੀ ਮੇਟ (2007) ਫੁਲ ਐਂਡ ਫਾਈਨਲ (2007) ਵਿਵਾਹ (2006)

Date:2009-10-17 Time:00:05:15

ਦੀਵਾਲੀ 'ਤੇ ਜੂਆ ਖੇਡਣਾ ਮੰਨਿਆ ਜਾਂਦਾ ਸ਼ਗੁਨ

ਪਟਨਾ - ਸਾਡੇ ਦੇਸ਼ 'ਚ ਜੂਆ ਖੇਡਣਾ ਸਮਾਜਕ ਬੁਰ੍ਹਾਈ ਮੰਨੀ ਜਾਂਦੀ ਹੈ ਅਤੇ ਸਰਕਾਰ ਨੇ ਵੀ ਇਸ 'ਤੇ ਪਾਬੰਦੀ ਲਗਾ ਰੱਖੀ ਹੈ,ਲੇਕਿਨ ਦੀਵਿਆਂ ਦੇ ਤਿਉਹਰ ਦੀਵਾਲੀ 'ਤੇ ਜੂਆ ਖੇਡਣ ਦੀ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ।ਇਸ ਤਿਉਹਾਰ 'ਤੇ ਲੋਕ ਜੂਆ ਸ਼ਗੁਨ ਦੇ ਰੂਪ 'ਚ ਖੇਡਦੇ ਹਨ।

Date:2009-10-17 Time:00:05:15

ਟਿਸਕੋ ਨੂੰ ਮਿਲੀ ਮੰਜੂਰੀ

ਮੁੰਬਈ - ਟਾਟਾ ਸਟੀਲ ਨੇ ਅੱਜ ਕਿਹਾ ਕਿ ਉਹ ਘਰੇਲੂ ਬਜ਼ਾਰ ਵਿੱਚ ਪ੍ਰਤਿਭੂਤੀਆਂ ਜਾਰੀ ਕਰ ਕੇ 5000 ਕਰੋੜ ਰੁਪਏ ਜੁਟਾਏਗੀ। ਕੰਪਨੀ ਨੇ ਬੀਐਸਈ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਅਗਸਤ ਵਿੱਚ ਹੋਈ ਸਲਾਨਾ ਆਮ ਸਭਾ ਵਿੱਚ ਸ਼ੇਅਰਧਾਰਕਾਂ ਨੇ ਪ੍ਰਤੀਭੂਤੀਆਂ ਜਾਰੀ ਕਰਨ ਦਾ ਪ੍ਰਸਤਾਵ ਮੰਜੂਰ ਕਰ ਲਿਆ।

Date:2009-10-17 Time:00:05:15

ਪੇਸ਼ਾਵਰ 'ਚ ਫ਼ਿਰ ਧਮਾਕਾ,13 ਮਰੇ

ਇਸਲਾਮਾਬਾਦ - ਲਾਹੌਰ 'ਚ ਵੀਰਵਾਰ ਨੂੰ ਸਿਲਸਿਲੇਵਾਰ ਅੱਤਵਾਦੀ ਹਮਲਿਆਂ ਦੇ ਅਗਲੇ ਹੀ ਦਿਨ ਸ਼ੁਕਰਵਾਰ ਨੂੰ ਪੇਸ਼ਾਵਰ ਬੰਬ ਧਮਾਕਿਆਂ ਨਾਲ ਦਹਿਲ ਗਿਆ।ਇਸ ਵਿੱਚ 13 ਲੋਕਾਂ ਦੀ ਮੌਤ ਹੋ ਗਈ,ਜਦੋਂਕਿ 11 ਹੋਰ ਜ਼ਖਮੀ ਹੋ ਗਏ।ਜ਼ਖਮੀਆਂ 'ਚ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ।

Date:2009-10-17 Time:00:05:15

ਪਾਕਿਸਤਾਨ 'ਚ ਛੇ ਅੱਤਵਾਦੀ ਗ੍ਰਿਫ਼ਤਾਰ

ਕਰਾਚੀ - ਲਾਹੌਰ ਅਤੇ ਪੇਸ਼ਾਵਰ ਵਿੱਚ ਹਾਲ ਵਿੱਚ ਹੋਏ ਹਮਲਿਆਂ ਦੇ ਸਿਲਸਿਲੇ ਵਿੱਚ ਛੇ ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ ਹਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਨੇ ਚਾਰ ਲੋਕਾਂ ਨੂੰ ਬੀਤੀ ਰਾਤ ਸ਼ਹਿਰ ਦੇ ਗੁਲਸ਼ਨ-ਏ-ਇਕਬਾਲ ਖੇਤਰ ਸਥਿਤ ਇੱਕ ਨਿੱਜੀ ਹਸਪਤਾਲ ਤੋਂ ਜ਼ਖਮੀ ਹਾਲਤ ਵਿੱਚ ਫੜਿਆ।

Date:2009-10-17 Time:00:05:15

ਇਮਾਮੀ ਨਾਲ ਜੁੜੇ ਰਹਿਣਗੇ ਸ਼ਾਹਰੁਖ

ਨਵੀਂ ਦਿੱਲੀ - ਕੋਲਕਾਤਾ ਦੀ ਐਫਐਮਸੀਜੀ ਕੰਪਨੀ ਇਮਾਮੀ ਨੇ ਫਿਲਮ ਅਭਿਨੇਤਾ ਸ਼ਾਹਰੁਖ ਖਾਨ ਨਾਲ ਆਪਣੇ ਕਰਾਰ ਦਾ ਨਵੀਨੀਕਰਨ ਕੀਤਾ ਹੈ। ਸ਼ਾਹਰੁਖ ਕੰਪਨੀ ਦੀ ਪੁਰਸ਼ਾਂ ਦੀ ਕ੍ਰੀਮ 'ਫੇਅਰ ਐਂਡ ਹੈਂਡਸਮ' ਦਾ ਪ੍ਰਚਾਰ ਕਰਨਗੇ। ਕੰਪਨੀ ਦੀ ਰਣਨੀਤੀ ਫੇਅਰ ਐਂਡ ਹੈਂਡਸਮ ਨੂੰ ਅਗਲੇ ਦੋ-ਤਿੰਨ ਸਾਲ ਵਿੱਚ 200 ਕਰੋੜ ਰੁਪਏ ਦਾ ਬ੍ਰਾਂਡ ਬਣਾਉਣ ਦੀ ਹੈ।

Date:2009-10-17 Time:00:05:15

ਦੀਵਾਲੀ 'ਤੇ ਪੰਜਾਬ 'ਚ ਸਖਤ ਸੁਰੱਖਿਆ ਪ੍ਰਬੰਧ

ਚੰਡੀਗੜ੍ਹ - ਪੰਜਾਬ ਸਰਕਾਰ ਨੇ ਦੀਵਾਲੀ ਦੇ ਉੱਪਲਕਸ਼ 'ਤੇ ਪੂਰ੍ਹੇ ਰਾਜ 'ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਹਨ।

Date:2009-10-17 Time:00:05:15


1   2  

page no.2

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009