Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 15 - 10 - 2009

ਜਾਰਜੀਆ ਉੱਤੇ ਰੂਸ ਦਾ ਆਰੋਪ

ਮਾਸਕੋ : ਰੂਸ ਨੇ ਆਰੋਪ ਲਗਾਇਆ ਕਿ ਜਾਰਜੀਆ ਅਲਕਾਇਦਾ ਮੈਂਬਰਾਂ ਨੂੰ ਰੂਸੀ ਕਾਕੇਸਸ ਖੇਤਰ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਲਈ ਸਿਖਲਾਈ ਅਤੇ ਸੁਰੱਖਿਅਤ ਰਾਸਤਾ ਮੁਹੱਈਆ ਕਰਾ ਰਿਹਾ ਹੈ।

Date:2009-10-15 Time:00:04:57

ਜੀਨ ਸਰਕੋਜੀ ਨੇ ਦਿੱਤੀ ਸਫ਼ਾਈ

ਪੈਰਿਸ : ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜੀ ਦੇ ਪੁੱਤਰ ਜੀਨ ਸਰਕੋਜੀ ਨੇ ਈਪੀਏਡੀ ਏਜੰਸੀ ਦੇ ਪ੍ਰਮੁੱਖ ਦੇ ਰੂਪ ਵਿੱਚ ਆਪਣੀ ਨਿਯੁਕਤੀ ਉੱਤੇ ਲੱਗ ਰਹੇ ਭਾਈ ਭਤੀਜਾਵਾਦ ਦੇ ਆਰੋਪਾਂ ਉੱਤੇ ਸਫ਼ਾਈ ਦਿੰਦਿਆਂ ਕਿਹਾ ਹੈ ਕਿ ਉਹਨਾਂ ਦੀ ਚੋਣ ਦੀ ਵੈਧਾਨਿਕਤਾ ਹਮੇਸ਼ਾ ਜਾਂਚੀ ਜਾਂਦੀ ਰਹੇਗੀ।

Date:2009-10-15 Time:00:04:57

ਮਾਓਵਾਦੀਆਂ ਨੇ ਉਡਾਇਆ ਮੋਬਾਇਲ ਟਾਵਰ

ਗਯਾ - ਬਿਹਾਰ 'ਚ ਗਯਾ ਜਿਲ੍ਹੇ ਦੇ ਡੁਮਰੀ ਥਾਣਾ ਖੇਤਰ 'ਚ ਇੱਕ ਨਿੱਜੀ ਕੰਪਨੀ ਦੇ ਮੋਬਾਇਲ ਟਾਵਰ ਨੂੰ ਪ੍ਰਤਿਬੰਧਤ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਉਗਰਵਾਦੀਆਂ ਨੇ ਕੱਲ੍ਹ ਦੇਰ ਰਾਤ ਵਿਸਫ਼ੋਟ ਕਰਕੇ ਨਸ਼ਟ ਕਰ ਦਿੱਤਾ।

Date:2009-10-15 Time:00:04:57

ਦਿੱਲੀ ਪੁਲਿਸ ਅਧਿਕਾਰੀ ਵਾਲ-ਵਾਲ ਬਚੇ

ਨਵੀਂ ਦਿੱਲੀ - ਰਾਜਧਾਨੀ ਦੇ ਦੱਖਣੀ - ਪੱਛਮੀ ਜਿਲ੍ਹੇ 'ਚ ਅੱਜ ਇੱਕ ਪੁਲਿਸ ਅਧਿਕਾਰੀ ਆਪਣੀ ਹੀ ਰਿਵਾਲਵਰ ਨਾਲ ਚੱਲੀ ਗੋਲੀ 'ਚ ਵਾਲ - ਵਾਲ ਬਚ ਗਏ।

Date:2009-10-15 Time:00:04:57

ਏਅਰਸੈੱਲ ਦਾ ਗ੍ਰਾਹਕਾਂ ਨੂੰ ਦੀਵਾਲੀ ਤੋਹਫ਼ਾ

ਦੇਸ਼ ਦੇ 18 ਸਰਕਲਾਂ ਵਿੱਚ ਗਲੋਬਲ ਸਿਸਟਮ ਮੋਬਾਇਲ ਕਮਿਊਨੀਕੇਸ਼ਨ (ਜੀਐੱਸਐੱਮ) ਤਕਨੀਕ ਆਧਾਰਿਤ ਦੂਰਸੰਚਾਰ ਸੇਵਾ ਦੇਣ ਵਾਲੀ ਪ੍ਰਮੁੱਖ ਦੂਰਸੰਚਾਰ ਕੰਪਨੀ ਏਅਰਸੈੱਲ ਨੇ ਆਪਣੇ ਗ੍ਰਾਹਕਾਂ ਦੇ ਲਈ ਅਸੀਮਿਤ ਡਾਇਲਰ ਟਿਊਨ ਕਾਰਡ ਬਾਜਾਰ ਵਿੱਚ ਉਤਾਰਿਆ ਹੈ।

Date:2009-10-15 Time:00:04:57

ਸੁਭਾਸ਼ ਪ੍ਰੋਜੈਕਟਸ ਨੂੰ ਆਰਡਰ ਮਿਲਿਆ

ਮੁੰਬਈ - ਸੁਭਾਸ਼ ਪ੍ਰੋਜੈਕਟਸ ਐਂਡ ਮਾਰਕੀਟਿੰਗ ਨੂੰ 2.12 ਅਰਬ ਰੁੱਪਏ ਦਾ ਆਰਦਰ ਮਿਲਿਆ ਹੈ।

Date:2009-10-15 Time:00:04:57

ਐੱਨਸੀਐੱਲ ਨੇ ਸੌਂਪਿਆ ਸਰਕਾਰ ਨੂੰ ਚੈੱਕ

ਨਵੀਂ ਦਿੱਲੀ : ਕੋਲਾ ਮੰਤਰਾਲੇ ਦੇ ਤਹਿਤ ਸਰਵਜਨਕ ਉਦਯੋਗ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਲਿਮੀਟੇਡ (ਐੱਨਸੀਐੱਲ) ਨੇ ਸਰਕਾਰ ਨੂੰ 2008-09 ਦੇ ਲਈ 313 ਕਰੋੜ 93 ਲੱਖ ਰੁਪਏ ਲਾਭਾਂਸ਼ ਦਾ ਚੈਕ ਦਿੱਤਾ ਹੈ।

Date:2009-10-15 Time:00:04:57

ਐੱਸਬੀਆਈ ਦੀ ਨਿਗਾਹ ਇੰਡੋਨੇਸ਼ੀਆ 'ਤੇ

ਸਿੰਗਾਪੁਰ : ਭਾਰਤ ਦੀ ਸਭ ਤੋਂ ਵੱਡੀ ਭਾਰਤੀ ਸਟੇਟ ਬੈਂਕ ਇੰਡੋਨੇਸ਼ੀਆ ਵਿੱਚ ਕਾਰੋਬਾਰ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ। ਬੈਂਕ ਦੇ ਪ੍ਰਮੁੱਖ ਓਪੀ ਭੱਟ ਨੇ ਇੱਥੇ ਦੱਸਿਆ ਕਿ ਇੰਡੋਨੇਸ਼ੀਆ ਵਿੱਚ ਕਾਰੋਬਾਰ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ।

Date:2009-10-15 Time:00:04:57

ਅਸੀਂ ਕਿੱਥੇ,ਪਾਕਿਸਤਾਨ ਕਿੱਥੇ:ਰਾਹੁਲ ਗਾਂਧੀ

ਕਾਂਗਰਸ ਮਹਾਸਕੱਤਰ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਭਾਰਤ 'ਚ ਪਾਕਿਸਤਾਨ ਨੂੰ ਕੁੱਝ ਜ਼ਿਆਦਾ ਹੀ ਅਹਿਮੀਅਤ ਦਿੱਤੀ ਜਾਂਦੀ ਹੈ।ਰਾਹੁਲ ਮੁਤਾਬਕ ਉਹ ਪਾਕਿਸਤਾਨ ਬਾਰੇ 'ਚ ਪੰਜ ਮਿੰਟ ਵੀ ਗੱਲ ਨਹੀਂ ਕਰਨਾ ਚਾਹੁੰਦੇ ਹਨ।

Date:2009-10-15 Time:00:04:57

ਰਾਜਬੱਬਰ ਅਤੇ ਡਿੰਪਲ ਵੱਲੋਂ ਨਾਮਾਂਕਨ ਪੱਤਰ ਦਾਖਲ

ਲਖਨਊ - ਉੱਤਰ ਪ੍ਰਦੇਸ਼ 'ਚ ਵਿਧਾਨਸਭਾ ਦੀਆਂ 11 ਅਤੇ ਲੋਕਸਭਾ ਦੀਆਂ ਫਿਰੋਜ਼ਾਬਾਦ ਸੀਟ 'ਤੇ ਸੱਤ ਨਵੰਬਰ ਨੂੰ ਹੋਣ ਵਾਲੀਆਂ ਉੱਪ ਚੋਣਾਂ ਦੀ ਅੱਜ ਜ਼ਾਰੀ ਹੋਈ ਅਧੀਸੂਚਨਾ ਦੇ ਬਾਅਦ ਫਿਰੋਜ਼ਾਬਾਦ ਲੋਕਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਉਮੀਦਵਾਰ ਅਤੇ ਮੁਲਾਇਮ ਸਿੰਘ ਯਾਦਵ ਦੀ ਬਹੂ ਸ਼੍ਰੀਮਤੀ ਡਿੰਪਲ ਯਾਦਵ ਅਤੇ ਕਾਂਗਰਸ ਉਮੀਦਵਾਰ ਰਾਜ ਬੱਬਰ ਨੇ ਅਪਣਾ ਪਰਚਾ ਦਾਖਲ ਕੀਤਾ।

Date:2009-10-15 Time:00:04:57

ਕਾਰਪੋਰੇਸ਼ਨ ਬੈਂਕ ਜੁਟਾਵੇਗੀ ਧਨ

ਨਵੀਂ ਦਿੱਲੀ : ਵਿੱਤ ਵਰ੍ਹੇ 2012-13 ਤੱਕ ਕਰਜ਼ੇ ਵਿੱਚ 25 ਪ੍ਰਤੀਸ਼ਤ ਵਾਧੇ ਦਾ ਮਿਥਿਆ ਟੀਚਾ ਹਾਸਿਲ ਕਰਨ ਦੇ ਲਈ ਸਰਵਜਨਕ ਖੇਤਰ ਦੀ ਕਾਰਪੋਰੇਸ਼ਨ ਬੈਂਕ ਨੇ ਅਗਲੇ ਤਿੰਨ ਵਰ੍ਹਿਆਂ ਵਿੱਚ ਨੌ ਹਜਾਰ ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾਈ ਹੈ।

Date:2009-10-15 Time:00:04:57

ਮਾਰਚ ਤੱਕ ਛੇ ਫੀਸਦੀ ਹੋ ਜਾਵੇਗੀ ਮੁਦਰਾਸਫ਼ੀਤੀ:ਰੰਗਰਾਜਨ

ਨਵੀਂ ਦਿੱਲੀ - ਪ੍ਰਧਾਨਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਪ੍ਰਧਾਨ.ਸੀ.ਰੰਗਰਾਜਨ ਨੇ ਅੱਜ ਕਿਹਾ ਹੈ ਕਿ ਚਾਲੂ ਵਿੱਤੀ ਸਾਲ ਦੇ ਅੰਤ ਤੱਕ ਮੁਦਰਾਸਫ਼ੀਤੀ ਦੀ ਦਰ ਛੇ ਫੀਸਦੀ ਤੱਕ ਪਹੁੰਚ ਸਕਦੀ ਹੈ,ਹਾਲਾਂਕਿ ਉਨ੍ਹਾ ਨੇ ਕਿਹਾ ਹੈ ਕਿ ਰਿਜ਼ਰਵ ਬੈਂਕ ਦੀ ਮੌਦ੍ਰਿਕ ਅਤੇ ਕਰਜ਼ੇ ਨੀਤੀ ਦੀ ਅਗਾਮੀ ਤਿਮਾਹੀ ਸਮੀਖਿਆ 'ਚ ਬਿਆਜ਼ ਦਰਾਂ 'ਚ ਬਦਲਾਅ ਦੀ ਉਮੀਦ ਘੱਟ ਹੀ ਲੱਗਦੀ ਹੈ।

Date:2009-10-15 Time:00:04:57

ਪੇਟਾ ਨਿਸ਼ਾਨੇ 'ਤੇ ਪੈਰਿਸ ਦਾ ਪਸ਼ੂ ਪ੍ਰੇਮ

ਲਾਸ ਐਂਜਲਸ - ਹਾਲ ਹੀ 'ਚ ਪੈਰਿਸ ਹਿਲਟਨ ਨੇ ਇੱਕ ਛੋਟਾ ਅਤੇ ਪਿਆਰਾ-ਜਿਹਾ ਪਿਗਲੇਤ ਖਰੀਦਣ ਦਾ ਫੈਸਲਾ ਕੀ ਕੀਤਾ,ਜਾਨਵਰਾਂ ਲਈ ਕੰਮ ਕਰਨ ਵਾਲੀ ਸੰਸਥਾ ਪੇਟੀ ਦੀਆਂ ਤਿਆਰੀਆਂ ਚੜ੍ਹ ਗਈਆਂ ਅਤੇ ਉਸ ਨੇ ਸੋਸ਼ਲਾਈਟ 'ਤੇ ਜਾਨਵਰਾਂ ਨਾਲ ਡਿਸਪੋਜੇਬਲ ਸਮਾਨ ਜਿਵੇਂ ਵਿਵਹਾਰ ਕਰਨ ਦਾ ਆਰੋਪ ਲਗਾ ਦਿੱਤਾ।

Date:2009-10-15 Time:00:04:57

ਡਾਲਰ ਡਿੱਗਣ ਨਾਲ ਰੁਪੱਈਆ 13 ਸਾਲ ਦੀ ਉੱਚਾਈ 'ਤੇ

ਮੁੰਬਈ - ਵੈਸ਼ਵਿਕ ਬਜ਼ਾਰ 'ਚ ਡਿੱਗਣ ਅਤੇ ਦੇਸ਼ 'ਚ ਵਿਦੇਸ਼ੀ ਪੂੰਜੀ ਦਾ ਪ੍ਰਵਾਹ ਵੱਧਣ ਕਾਰਣ ਅੰਤਰ ਬੈਂਕਿੰਗ ਮੁਦਰਾ ਬਜ਼ਾਰ 'ਚ ਅੱਜ ਰੁਪੱਈਆ 13 ਮਹੀਨੇ ਉੱਚ ਸਤਰ 'ਤੇ ਪਹੁੰਚ ਗਿਆ।

Date:2009-10-15 Time:00:04:57

ਐਚਡੀਐਫਸੀ ਦੀ ਆਮਦਨੀ 'ਚ 18.1 ਫ਼ੀਸਦੀ ਵਾਧਾ

ਮੁੰਬਈ - ਨਿੱਜੀ ਖੇਤਰ ਦੇ ਪ੍ਰਮੁੱਖ ਬੈਂਕ ਐਚਡੀਐਫ਼ਸੀ ਦੀ ਕੁੱਲ੍ਹ ਆਮਦਨੀ ਇਸ ਵਿੱਤੀ ਸਾਲ ਦੀ ਦੂਸਰੀ ਤਿਮਾਹੀ 'ਚ ਪਿੱਛਲੇ ਸਾਲ ਦੀ ਇਸ ਅੱਵਧੀ ਦੀ ਤੁਲਨਾ 'ਚ 18.1 ਫ਼ੀਸਦੀ ਵੱਧਕੇ 2963.2 ਕਰੋੜ ਰੁੱਪਏ ਹੋ ਗਈ।

Date:2009-10-15 Time:00:04:57

ਜਦੋਂ ਕਰੀਨਾ ਆ ਗਈ ਸਲਮਾਨ ਦੀ ਗੋਦੀ 'ਚ

ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅੱਜ ਕੱਲ੍ਹ ਕਰੀਨਾ ਨਾਲ 'ਮੈਂ ਔਰ ਮਿਸੇਜ ਖੰਨਾ' ਦੀ ਸ਼ੂਟਿੰਗ 'ਚ ਲੱਗੇ ਹੋਏ ਹਨ। ਫਿਲਮ ਦੀ ਸ਼ੂਟਿੰਗ ਦੇ ਦੌਰਾਨ ਸਲਮਾਨ ਕਰੀਨਾ ਨਾਲ ਬਹੁਤ ਘੁਲ-ਮਿਲ ਗਏ ਹਨ। ਫਿਲਮ ਵਿੱਚ ਕੰਮ ਕਰਦੇ-ਕਰਦੇ ਸਲਮਾਨ ਨੂੰ ਕਰੀਨਾ ਨਾਲ ਬਹੁਤ ਹਮਦਰਦੀ ਹੋ ਗਈ ਹੈ। ਕੁਝ ਦਿਨ ਪਹਿਲਾਂ ਏਅਰ ਇੰਡੀਆ ਦੀ ਹੜਤਾਲ ਦੇ ਦੌਰਾਨ ਉਹਨਾਂ ਨੂੰ ਸ਼ੂਟਿੰਗ ਲਈ ਕਿਤੇ ਜਾਣਾ ਸੀ, ਉਦੋਂ ਸਲਮਾਨ ਨੇ ਉਹਨਾਂ ਲਈ ਹੈਲੀਕਾਪਟਰ ਦਾ ਪ੍ਰਬੰਧ ਕੀਤਾ, ਉਹ ਵੀ ਕਈ ਦਿਨਾਂ ਤੱਕ। ਇਸ ਤਰ੍ਹਾਂ ਲੱਗਦਾ ਹੈ ਕਿ ਸਲਮਾਨ ਹੁਣ ਕਰੀਨਾ ਨੂੰ ਦੁਖੀ ਨਹੀਂ ਦੇਖ ਸਕਦੇ ਹਨ, ਤਾਂ ਹੀ ਤਾਂ ਉਹਨਾਂ ਨੇ ਦੁਖੀ ਕਰੀਨਾ ਨੂੰ ਆਪਣੀ ਗੋਦ ਵਿੱਚ ਚੁੱਕ ਲਿਆ ਅਤੇ ਉਹਨਾਂ ਨੂੰ ਬੇੜੀ ਤੱਕ ਲੈ ਗਏ। ਇਹ ਨਜ਼ਾਰਾ ਐਨਾ ਸੋਹਣਾ ਸੀ ਕਿ ਸ਼ੂਟਿੰਗ ਦੇ ਦੌਰਾਨ ਫਿਲਮ ਨਿਰਮਾਤਾ ਨੇ ਇਸ ਨੂੰ ਆਪ

Date:2009-10-15 Time:00:04:56

ਇੰਟਰਨੈਟ ਦੇ ਸ਼ੌਕੀਨ ਨਹੀਂ ਸ਼ਾਹਰੁਖ

ਅੱਜ ਦੇ ਸ਼ਾਹਰੁਖ ਤੇ ਪੁਰਾਣੇ ਸ਼ਾਹਰੁਖ ਦੇ ਵਿਚਕਾਰ ਕਾਫ਼ੀ ਫਰਕ ਹੈ। ਜਦ ਉਹ ਇੰਡਸਟਰੀ 'ਚ ਆਇਆ ਸੀ ਤਦ ਉਸ ਦੀ ਉਮਰ ਵੀ ਘੱਟ ਸੀ ਤੇ ਉਸ ਨੂੰ ਘੱਟ ਜਾਣਕਾਰੀ ਹੋਣ ਕਰਕੇ ਗਲਤ ਫੈਸਲੇ ਵੀ ਲੈਣੇ ਪੈਂਦੇ ਸਨ। ਪਹਿਲਾਂ ਤਾਂ ਉਹ ਖੁਦ ਨੂੰ ਹੀ ਦੁਨੀਆ ਸਮਝਣ ਲੱਗ ਪਿਆ ਸੀ ਕਿ ਉਸ ਨੂੰ ਕੋਈ ਹਰਾ ਨਹੀਂ ਸਕਦਾ। ਹੁਣ ਉਹ ਆਪਣੇ-ਆਪ ਨੂੰ ਇਕ ਆਮ ਇਨਸਾਨ ਗਿਣਦਾ ਹੈ। ਫਿਰ ਵੀ ਟਾਪ ਟੈਨ ਦੀ ਗਿਣਤੀ 'ਚ ਉਹ ਆਪਣੇ-ਆਪ ਨੂੰ ਕਾਫੀ ਥੱਲੇ ਮੰਨਦਾ ਹੈ। ਸ਼ਾਹਰੁਖ ਕਹਿੰਦਾ ਹੈ ਕਿ ਨਾਕਾਮਯਾਬੀ ਦਾ ਅਰਥ ਖਤਮ ਹੋਣਾ ਨਹੀਂ ਹੁੰਦਾ। ਪੈਸਿਆਂ ਦੇ ਲਾਲਚ 'ਚ ਉਸ ਨੇ ਕੋਈ ਫ਼ਿਲਮ ਸਾਈਨ ਨਹੀਂ ਕੀਤੀ। ਬੇਕਾਰ ਦੀਆਂ ਗੱਲਾਂ ਉਸ ਨੂੰ ਪ੍ਰੇਸ਼ਾਨ ਹੀ ਕਰਦੀਆਂ ਹਨ। ਉਸ ਦੇ ਹਿਸਾਬ ਨਾਲ ਇਹ ਸੱਚ ਨਹੀਂ ਕਿ ਉਹ ਸੁਪਰ ਸਟਾਰ ਹੈ। ਉਸ ਦੇ ਜਿਊਣ ਦਾ ਅੰਦਾਜ਼ ਕੋਈ ਖਾਸ ਨਹੀਂ ਹੈ। ਉਹ ਆਪਣੀ ਦੁਨੀਆ

Date:2009-10-15 Time:00:04:56

ਪੱਛਮ ਦਿਸ਼ਾ ਵਿੱਚ ਹੋਵੇ ਬੈਡਰੂਮ

ਬੈਡਰੂਮ ਕਈ ਪ੍ਰਕਾਰ ਦੇ ਹੁੰਦੇ ਹਨ। ਇੱਕ ਕਮਰਾ ਹੁੰਦਾ ਹੈ - ਗ੍ਰਹਿਸਵਾਮੀ ਦੇ ਸੌਣ ਦਾ, ਇੱਕ ਕਮਰਾ ਹੁੰਦਾ ਹੈ ਪਰਿਵਾਰ ਦੇ ਦੂਜੇ ਮੈਂਬਰਾਂ ਦੇ ਸੌਣ ਦਾ। ਪਰ ਜਿਸ ਕਮਰੇ ਵਿੱਚ ਗ੍ਰਹਿਸਵਾਮੀ ਸੌਂਦਾ ਹੈ, ਉਹ ਮੁੱਖ ਕਮਰਾ ਹੁੰਦਾ ਹੈ। ਇਸ ਲਈ ਇਹ ਨਿਸ਼ਚਿਤ ਕਰੋ ਕਿ ਗ੍ਰਹਿਸਵਾਮੀ ਦਾ ਮੁੱਖ ਕਮਰਾ, ਬੈਡਰੂਮ ਭਵਨ ਵਿੱਚ ਦੱਖਣ ਜਾਂ ਪੱਛਮ ਦਿਸ਼ਾ ਵਿੱਚ ਸਥਿਤ ਹੋਵੇ। ਸੌਂਦੇ ਸਮੇਂ ਗ੍ਰਹਿਸਵਾਮੀ ਦਾ ਸਿਰ ਦੱਖਣ ਵਿੱਚ ਅਤੇ ਪੈਰ ਉੱਤਰ ਦਿਸ਼ਾ ਵੱਲ ਹੋਣੇ ਚਾਹੀਦੇ ਹਨ। ਇਸ ਦੇ ਪਿੱਛੇ ਇੱਕ ਵਿਗਿਆਨਕ ਧਾਰਣਾ ਵੀ ਹੈ। ਪ੍ਰਿਥਵੀ ਦਾ ਦੱਖਣੀ ਧਰੁਵ ਅਤੇ ਸਿਰ ਦੇ ਰੂਪ ਵਿੱਚ ਮਨੁੱਖ ਦਾ ਉੱਤਰੀ ਧਰੁਵ ਅਤੇ ਮਨੁੱਖ ਦੇ ਪੈਰਾਂ ਦਾ ਦੱਖਣੀ ਧਰੁਵ ਵੀ ਊਰਜਾ ਦੀ ਦੂਜੀ ਧਾਰਾ ਸੂਰਜ ਕਰਦਾ ਹੈ। ਇਸ ਤਰ੍ਹਾਂ ਚੁੰਬਕੀ ਤਰੰਗਾਂ ਦੇ ਪ੍ਰਵੇਸ਼ ਵਿੱਚ ਰੁਕਾਵਟ ਉਤਪੰਨ

Date:2009-10-15 Time:00:04:56

ਨੋਇਡਾ 'ਚ ਪੁਲਿਸ ਨੇ ਦੋ ਅਗਵਾਕਾਰਾਂ ਦੀ ਸ਼ਨਾਖਤ ਕੀਤੀ

ਨੋਇਡਾ - ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜਿਲ੍ਹੇ 'ਚ ਪੁਲਿਸ ਨੇ ਗ੍ਰੇਟਰ ਨੋਇਡਾ ਅਥਾਰਟੀ ਦੇ ਮੁੱਖ ਕਾਰਜ ਪਾਲਕ ਅਧਿਕਾਰੀ (ਸੀਈਓ) ਦੇ ਅਗਵਾਕਾਰ ਸਰਕਾਰੀ ਨਿੱਜੀ ਸਕੱਤਰ ਨੂੰ ਰਿਹਾਅ ਕਰਵਾਉਣ ਦੇ ਕ੍ਰਮ 'ਚ ਹੋਈ ਮੁੱਠਭੇੜ ਬਾਅਦ ਮਾਰੇ ਗਏ ਤਿੰਨ ਅਗਵਾਕਾਰਾਂ 'ਚੋਂ ਦੋ ਦੀ ਸ਼ਨਾਖਤ ਕਰ ਲਈ ਹੈ।

Date:2009-10-15 Time:00:04:56

ਕਿਸਮਤ 'ਤੇ ਜ਼ਿਆਦਾ ਨਿਰਭਰ ਹੈ ਕੁਸ਼ਤੀ:ਸੋਨੀਕਾ

ਭੋਪਾਲ - ਵਿਸ਼ਵ ਕੁਸ਼ਤੀ 'ਚ ਭਾਰਤ ਦੀ ਪਹਿਚਾਣ ਬਨਾਉਣ ਵਾਲੇ ਅਰਜੁਨ ਪੁਰਸਕਾਰ ਜੇਤੂ ਚਾਂਦਗੀਰਾਮ ਦੀ ਪੁੱਤਰੀ ਸੋਨੀਕਾ ਕਾਲੀਰਮਨ ਨੇ ਕੁਸ਼ਤੀ 'ਚ ਆਪਣੀ ਅਸਾਧਾਰਣ ਯੋਗਤਾ ਨੂੰ ਨਾ ਕੇਵਲ ਸਿੱਧ ਕੀਤਾ ਹੈ,ਬਲਕਿ ਇਹ ਦੇਸ਼ ਦੀ ਇੱਕ ਮਾਤਰ ਪੇਸ਼ੇਵਰ ਮਹਿਲਾ ਪਹਿਲਵਾਨ ਹੈ,ਜਿਸ 'ਤੇ ਦੇਸ਼ ਨੂੰ ਮਾਣ ਹੈ।

Date:2009-10-15 Time:00:04:56

ਸਫ਼ਲ ਹੋਣਗੀਆਂ ਰਾਸ਼ਟਮੰਡਲ ਖੇਡਾਂ : ਪਾਕਿਸਤਾਨੀ ਪ੍ਰਤਿਨਿਧੀ

ਨਵੀਂ ਦਿੱਲੀ - ਰਾਜਧਾਨੀ 'ਚ ਅਗਲੇ ਸਾਲ ਪ੍ਰਸਤਾਵਤ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਨੂੰ ਲੈ ਕੇ ਚਾਰੇ ਪਾਸੇ ਤੋਂ ਮਾਰ ਝੱਲ ਰਹੀ ਆਯੋਜਨ ਸੰਮਤੀ ਨੂੰ ਅੱਜ ਉਸ ਸਮੇਂ ਬੇਹੱਦ ਰਾਹਤ ਮਿਲੀ ਹੋਵੇਗੀ,ਜਦੋਂ ਭਾਰਤ ਦੇ ਵਿਰੋਧੀ ਪਾਕਿਸਤਾਨ ਵੱਲੋਂ ਆਏ ਪ੍ਰਤੀਨਿਧੀ ਨੇ ਇਨ੍ਹਾ ਖੇਡਾਂ 'ਚ ਸਫਲ ਆਯੋਜਨ ਦਾ ਭਰੋਸਾ ਜਤਾਇਆ।

Date:2009-10-15 Time:00:04:56

'ਆਲ ਦ ਬੈਸਟ' 'ਚ ਹਾਸੇ ਦਾ ਹੰਗਾਮਾ

ਦੀਵਾਲੀ ਤੋਂ ਪਹਿਲਾਂ ਰਿਲੀਜ਼ ਹੋਣ ਜਾ ਰਹੀ ਫਿਲਮ 'ਆਲ ਦ ਬੈਸਟ' ਵਿੱਚ ਹਾਸੇ ਦਾ ਹੰਗਾਮਾ ਦੇਖਣ ਨੂੰ ਮਿਲ ਸਕਦਾ ਹੈ। ਫਿਲਮ ਦੀ ਹੀਰੋਇਨ ਬਿਪਾਸ਼ਾ ਬਸੂ ਦੇ ਅਨੁਸਾਰ ਫਿਲਮ ਵਿੱਚ ਕਿੰਨਾ ਹਾਸਾ ਹੋਵੇਗਾ, ਇਸ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਮੈਨੂੰ ਸਕ੍ਰਿਪਟ ਸੁਣਾਈ ਜਾ ਰਹੀ ਸੀ ਤਾਂ ਮੈਂ ਪੂਰਾ ਸਮਾਂ ਹੱਸਦੀ ਰਹੀ। ਉਹ ਕਹਿੰਦੀ ਹੈ ਕਿ ਮੈਂ ਸੋਚਿਆ ਜਦੋਂ ਇਸ ਨੂੰ ਸੁਣ ਕੇ ਐਨਾ ਹਾਸਾ ਆ ਰਿਹਾ ਹੈ, ਤਾਂ ਫਿਲਮ ਬਣਨ ਤੋਂ ਬਾਅਦ ਕੀ ਹਾਲ ਹੋਵੇਗਾ। ਇਹੀ ਸੋਚ ਕੇ ਉਹਨਾਂ ਨੇ ਫਿਲਮ ਸਾਈਨ ਕੀਤੀ। ਇਸ ਤੋਂ ਪਹਿਲਾਂ 'ਨੋ ਐਂਟਰੀ' ਅਤੇ 'ਫਿਰ ਹੇਰਾਫੇਰੀ' ਵਰਗੀਆਂ ਕਾਮੇਡੀ ਫਿਲਮਾਂ ਕਰ ਚੁੱਕੀ ਬਿਪਾਸ਼ਾ ਕਹਿੰਦੀ ਹੈ ਕਿ ਉਹਨਾਂ ਨੂੰ ਇਸ ਵਿੱਚ ਬਹੁਤ-ਸਾਰੀਆਂ ਗੱਲਾਂ 'ਨੋ ਐਂਟਰੀ' ਵਰਗੀਆਂ ਮਹਿਸੂਸ ਹੋਈਆਂ। ਇਸ ਫਿਲਮ ਵਿੱਚ ਉਹਨਾਂ ਨੇ

Date:2009-10-15 Time:00:04:56

ਛੋਟੇ ਪਰਦੇ ਲਈ ਵਿਹਲ ਨਹੀਂ ਐਸ਼ ਨੂੰ

ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਵੱਡੇ ਪਰਦੇ ਲਈ ਐਨੀ ਮਸ਼ਰੂਫ ਹੈ ਕਿ ਛੋਟੇ ਪਰਦੇ ਦੇ ਕਿਸੇ ਰਿਐਲਟੀ ਸ਼ੋਅ ਵਿੱਚ ਉਹਨਾਂ ਨੂੰ ਜੱਜ ਬਣਨ ਦੀ ਵਿਹਲ ਨਹੀਂ ਹੈ। ਐਸ਼ਵਰਿਆ ਦੇ ਬੁਲਾਰੇ ਨੇ ਉਹਨਾਂ ਖ਼ਬਰਾਂ ਨੂੰ ਖਾਰਿਜ ਕਰਦੇ ਹੋਏ ਇਹ ਗੱਲ ਕਹੀ, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਐਸ਼ ਨੇ ਇਸ ਲਈ ਭਾਰੀ ਰਕਮ ਮੰਗੀ ਸੀ। ਉਹਨਾਂ ਨੂੰ ਟੀਵੀ 'ਤੇ ਪ੍ਰਸਾਰਿਤ ਹੋ ਰਹੇ ਰਿਐਲਟੀ ਸ਼ੋਅ 'ਡਾਂਸ ਪ੍ਰੀਮੀਅਰ ਲੀਗ' ਵਿੱਚ ਜੱਜ ਦੀ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਇਸ ਪ੍ਰੋਗਰਾਮ ਵਿੱਚ ਹੁਣ ਰਾਣੀ ਮੁਖਰਜੀ ਅਤੇ ਕੋਰਿਓਗ੍ਰਾਫਰ ਸ਼ਾਮਕ ਡਾਵਰ ਜੱਜ ਦੀ ਭੂਮਿਕਾ ਨਿਭਾ ਰਹੇ ਹਨ। ਐਸ਼ ਦੇ ਬੁਲਾਰੇ ਦੁਆਰਾ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਿਐਲਟੀ ਸ਼ੋਅ ਵਿੱਚ ਜੱਜ ਦੀ ਭੂਮਿਕਾ ਨਿਭਾਉਣ ਲਈ ਉਹਨਾਂ ਕੋਲ ਕਈ ਪ੍ਰਸਤਾਵ ਆਏ, ਪਰ ਉਹਨਾ

Date:2009-10-15 Time:00:04:56

ਵੱਡੇ ਹੋਟਲਾਂ 'ਚ ਸਰਕਾਰੀ ਖਾਣੇ 'ਤੇ ਰੋਕ

ਲਖਨਊ : ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਸਾਰੇ ਵਿਭਾਗਾਂ ਦੇ ਖਰਚ ਵਿੱਚ ਕਟੌਤੀ ਕੀਤੇ ਜਾਣ ਦੇ ਨਿਰਦੇਸ਼ ਦੇ ਨਾਲ ਹੀ ਪੰਜ ਸਿਤਾਰਾ ਹੋਟਲਾਂ ਵਿੱਚ ਹੋਣ ਵਾਲੇ ਸਰਕਾਰੀ ਖਾਣੇ ਉੱਤੇ ਰੋਕ ਲਗਾ ਦਿੱਤੀ ਹੈ।

Date:2009-10-15 Time:00:04:56

ਮਾਇਆਵਤੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ:ਪਾਇਲਟ

ਦਾਦਰੀ - ਕੇਂਦਰੀ ਦੂਰ ਸੰਚਾਰ ਅਤੇ ਸੂਚਨਾ ਉਦਯੋਗਿਕੀ ਰਾਜਮੰਤਰੀ ਸਚਿਨ ਪਾਇਲਟ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ 'ਚ ਮਾਇਆਵਤੀ ਸਰਕਾਰ ਦੇ ਯਾਦਗਾਰ ਮੂਰਤੀਆਂ ਅਤੇ ਪਾਰਕਾਂ ਦੇ ਨਿਰਮਾਣ 'ਚ ਫਜੂਲ ਖਰਚੀ ਨੂੰ ਜਨਤਾ ਸਮਝ ਗਈ ਹੈ ਅਤੇ ਹੁਣ ਇਸ ਸਰਕਾਰ ਦੀ ਉੱਲਟੀ ਗਿਣਤੀ ਸ਼ੁਰੂ ਹੋ ਗਈ ਹੈ।ਪਾਇਲਟ ਨੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ 'ਚ ਦਾਦਰੀ ਤਹਿਸੀਲ ਦੇ ਮਿਹਰਮੋਜ ਕਾਲਜ਼ 'ਚ ਕਾਂਗਰਸ ਪਾਰਟੀ ਦੀ ਜਿਲ੍ਹਾ ਰੈਲੀ ਨੂੰ ਸੰਬੋਧਤ ਕਰਦੇ ਹੋਏ ਇਹ ਸ਼ਬਦ ਕਹੇ।

Date:2009-10-15 Time:00:04:56


1   2  

page no.1

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009