Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 14 - 10 - 2009

ਨਾਇਕ ਨਹੀਂ ਖਲਨਾਇਕ ਹੂੰ ਮੈਂ : ਅਕਸ਼ੈ ਕੁਮਾਰ

ਬਲਿਊ ਜਦੋਂ ਦੀ ਬਣਨਾ ਸ਼ੁਰੂ ਹੋਈ ਹੈ ਉਦੋਂ ਦੀ ਅਕਸ਼ੈ ਕੁਮਾਰ ਦੇ ਕਿਰਦਾਰ ਨੂੰ ਲੈ ਕੇ ਚਰਚਾਵਾਂ ਹੋ ਰਹੀਆਂ ਹਨ। ਅਕਸ਼ੈ ਕੁਮਾਰ ਦਾ ਕਿਰਦਾਰ ਗ੍ਰੇ ਸ਼ੇਡਸ ਲਿਆ ਹੋਇਆ ਹੈ, ਅਜਿਹਾ ਕਿਹਾ ਗਿਆ। ਅਕਸ਼ੈ ਨੇ ਇਸ ਮਾਮਲੇ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਫ਼ਿਲਮ ਦੇ ਨਾਇਕ ਨਹੀਂ ਬਲਕਿ ਖਲਨਾਇਕ ਹੈ।

Date:2009-10-14 Time:00:02:48

ਰਿਤੀਕ ਕਰਨਗੇ ਵਿਸ਼ਾਲ ਦੀ ਫ਼ਿਲਮ

ਓਂਕਾਰਾ ਅਤੇ ਕਮੀਨੇ ਵਰਗੀ ਫ਼ਿਲਮ ਬਣਾ ਕੇ ਨਿਰਦੇਸ਼ਕ ਵਿਸ਼ਾਲ ਭਾਰਦੁਆਜ ਚਰਚਾ ਵਿੱਚ ਆ ਗਏ, ਖਾਸਤੌਰ ਤੇ ਬਾਲੀਵੁੱਡ ਕਲਾਕਾਰਾਂ ਦੇ ਵਿਚਕਾਰ। ਛੋਟੇ ਕਲਾਕਾਰ ਤੋਂ ਲੈ ਕੇ ਅਕਸ਼ੈ ਕੁਮਾਰ ਵਰਗੇ ਵੱਡੇ ਸਟਰਾਸ ਉਹਨਾਂ ਨਾਲ ਫ਼ਿਲਮ ਕਰਨ ਦੀ ਇੱਛਾ ਜਤਾ ਚੁਕੇ ਹਨ।

Date:2009-10-14 Time:00:02:48

ਅਰੁਣਾਚਲ 'ਚ ਐਨਐਸਸੀਐਨ ਦੇ ਦੋ ਵਰਕਰ ਗ੍ਰਿਫ਼ਤਾਰ

ਈਟਾਨਗਰ - ਅਰੁਣਾਚਲ ਪ੍ਰਦੇਸ਼ 'ਚ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਰਾਜ ਦੇ ਉੱਗਰਵਾਦ ਗ੍ਰਸਤ ਤਿਰਾਪ ਜਿਲ੍ਹੇ ਤੋਂ ਸੁਰੱਖਿਆ ਬਲਾਂ ਨੇ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ਼ ਨਾਗਾਲੈਂਡ (ਐਨਐਸਸੀਐਨ),ਇਸਾਕ ਮੁਈਵਾ ਦੇ ਦੋ ਪ੍ਰਸਿੱਧ ਵਰਕਰਾਂ ਅਤੇ ਉਨ੍ਹਾ ਦੇ ਇੱਕ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ।

Date:2009-10-14 Time:00:02:46

ਅਲਕਾਇਦਾ ਤੋਂ ਜ਼ਿਆਦਾ ਅਮੀਰ ਹੈ ਤਾਲੀਬਾਨ:ਅਮਰੀਕਾ

ਵਾਸ਼ਿੰਗਟਨ - ਪ੍ਰਸਿੱਧ ਅੱਤਵਾਦੀ ਸੰਗਠਨ ਤਾਲੀਬਾਨ ਆਪਣੇ ਸਹਿਯੋਗੀ ਗੁੱਟ ਅਲਕਾਇਦਾ ਤੋਂ ਜ਼ਿਆਦਾ ਧਨਵਾਨ ਹੈ ਅਤੇ ਅਫ਼ਗਾਨੀਸਤਾਨ 'ਚ ਅਮਰੀਕਾ ਅਤੇ ਸਹਿਯੋਗੀ ਦੇਸ਼ਾਂ ਦੀਆਂ ਸੈਨਾਵਾਂ 'ਤੇ ਵਿਆਪਕ ਅਪਰਾਧਕ ਹਮਲੇ ਕਰਨ 'ਚ ਵਿਸ਼ਵਾਸ ਰੱਖਦਾ ਹੈ।

Date:2009-10-14 Time:00:02:46

ਹਰਿਆਣਾ 'ਚ ਦੋ ਘੰਟਿਆ 'ਚ ਅੱਠ ਫੀਸਦੀ ਵੋਟਿੰਗ

ਚੰਡੀਗੜ੍ਹ - ਹਰਿਆਣਾ ਵਿਧਾਨਸਭਾ ਦੀਆਂ 90 ਸੀਟਾਂ ਲਈ ਅੱਜ ਹੋ ਰਹੀ ਵੋਟਿੰਗ ਦੇ ਪਹਿਲੇ ਦੋ ਘੰਟੇ 'ਚ ਰਾਜ 'ਚ ਅੱਠ ਫ਼ੀਸਦੀ ਵੋਟਾਂ ਪੈਣ ਦੀ ਸੂਚਨਾ ਮਿਲੀ ਹੈ।

Date:2009-10-14 Time:00:02:46

ਅਰੁਣਾਚਲ 'ਚ ਸਖਤ ਸੁਰੱਖਿਆ ਵਿੱਚ ਵੋਟਾਂ ਸ਼ੁਰੂ

ਈਟਾਨਗਰ - ਅਰੁਣਾਚਲ ਪ੍ਰਦੇਸ਼ ਦੀਆਂ 57 ਵਿਧਾਨਸਭਾ ਸੀਟਾਂ ਲਈ ਅੱਜ ਸਖਤ ਸੁਰੱਖਿਆ ਵਿੱਚ ਸਵੇਰੇ ਵੋਟਾਂ ਸ਼ੁਰੂ ਹੋ ਗਈਆਂ।

Date:2009-10-14 Time:00:02:46

ਐੱਚਡੀਐੱਫ਼ਸੀ ਦਾ ਮੁਨਾਫ਼ਾ ਵੱਧਿਆ

ਨਵੀਂ ਦਿੱਲੀ : ਹਾਊਸਿੰਗ ਲੋਨ ਉਪਲਬੱਧ ਕਰਵਾਉਣ ਵਾਲੀ ਕੰਪਨੀ ਹਾਊਸਿੰਗ ਡੈਵਲਪਮੈਂਟ ਫਾਈਨੈਂਸ ਕਾਰਪੋਰੇਸ਼ਨ ਲਿਮੀਟੇਡ ਨੇ ਅੱਜ ਕਿਹਾ ਕਿ ਚਾਲੂ ਵਿੱਤ ਵਰ੍ਹੇ ਦੀ ਦੂਸਰੀ ਤਿਮਾਹੀ ਵਿੱਚ ਉਸਦਾ ਸ਼ੁੱਧ ਲਾਭ 24.27 ਪ੍ਰਤੀਸ਼ਤ ਵੱਧਕੇ 663.94 ਕਰੋੜ ਰੁਪਏ ਹੋ ਗਿਆ ਹੈ।

Date:2009-10-14 Time:00:02:46

ਸਿਨਟੈਕਸ ਦਾ ਸ਼ੁੱਧ ਮੁਨਾਫ਼ਾ ਘੱਟਿਆ

ਨਵੀਂ ਦਿੱਲੀ : ਪਲਾਸਟਿਕ ਉਤਪਾਦ ਨਿਰਮਾਣ ਕੰਪਨੀ ਸਿਨਟੈਕਸ ਇੰਡਸਟਰੀਜ਼ ਨੂੰ ਸਤੰਬਰ 2009 ਨੂੰ ਸਮਾਪਤ ਦੂਸਰੀ ਤਿਮਾਹੀ ਵਿੱਚ 46.99 ਕਰੋੜ ਰੁਪਏ ਦਾ ਸ਼ੁੱਧ ਮੁਨਾਫ਼ਾ ਹੋਇਆ, ਜੋ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਦੇ 68.24 ਕਰੋੜ ਰੁਪਏ ਦੀ ਤੁਲਨਾ ਵਿੱਚ 31.14 ਪ੍ਰਤੀਸ਼ਤ ਘੱਟ ਹੈ।

Date:2009-10-14 Time:00:02:46

ਟੀਵੀਐੱਸ ਨੇ ਲਾਂਚ ਕੀਤਾ ਆਟੋਰਿਕਸ਼ਾ

ਕੋਲਕਾਤਾ : ਦੋ-ਟਾਇਰਾ ਵਾਹਨ ਬਣਾਉਣ ਵਾਲੀ ਟੀਵੀਐੱਸ ਮੋਟਰਜ਼ ਨੇ ਕੋਲਕਾਤਾ ਵਿੱਚ ਆਪਣਾ ਨਵਾਂ ਆਟੋ ਰਿਕਸ਼ਾ ਟੀਵੀਐੱਸ ਕਿੰਗ ਅਰਜੁਨ ਲਾਂਚ ਕੀਤਾ।ਇਸ ਮੌਕੇ ਉੱਤੇ ਟੀਵੀਐੱਸ ਮੋਟਰਜ਼ ਦੇ ਪ੍ਰਮੁੱਖ (ਕਾਰੋਬਾਰ) ਐੱਚਐੱਸ ਗੋਇੰਦੀ ਨੇ ਕਿਹਾ ਕਿ 200 ਸੀਸੀ ਦੇ ਚਾਰ ਸਟ੍ਰੋਕ ਇਲੈਕਟ੍ਰਿਕ ਇੰਜਣ ਵਾਲਾ ਇਹ ਆਟੋ ਰਿਕਸ਼ਾ ਅੱਜ ਦੇ ਸ਼ਹਿਰਾਂ ਦੀਆਂ ਜ਼ਰੂਰਤਾਂ ਦੇ ਅਨੁਕੂਲ ਹੋਣ ਦੇ ਨਾਲ ਵਾਤਾਵਰਨ ਦੇ ਅਨੁਕੂਲ ਵੀ ਹੈ।

Date:2009-10-14 Time:00:02:46

ਅਰਮੇਨੀਆ ਰਾਸ਼ਟਰਪਤੀ ਅਗਲੇ ਹਫ਼ਤੇ ਤੁਰਕੀ ਦੌਰੇ 'ਤੇ

ਯੇਰੇਵਾਨ - ਅਰਮੇਨੀਆ ਦੇ ਰਾਸ਼ਟਰਪਤੀ ਸਰਜ ਸਰਕਸਯਾਂ ਨੇ ਕੱਲ੍ਹ ਕਿਹਾ ਹੈ ਕਿ ਤੁਰਕੀ ਨਾਲ ਰਾਜਨੀਤਿਕ ਸਬੰਧ ਸਥਾਪਤ ਕਰਨ,ਦੋਨੋ ਦੇਸ਼ਾਂ ਦੀਆਂ ਸੀਮਾਵਾਂ ਨੂੰ ਖੋਲ੍ਹਣ ਅਤੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੁਸ਼ਮਣੀ ਖਤਮ ਕਰਨ 'ਤੇ ਹੋਏ ਸਮਝੌਤੇ 'ਤੇ ਉੱਠ ਰਹੇ ਸੁਆਲਾਂ ਦੇ ਬਾਵਜੂਦ ਉਹ ਅਗਲੇ ਹਫ਼ਤੇ ਤੁਰਕੀ ਦਾ ਦੌਰਾ ਕਰਨਗੇ।

Date:2009-10-14 Time:00:02:46

ਪ੍ਰੀਪੇਡ ਸੇਂਟ ਗਿਫ਼ਟ ਕਾਰਡ ਲਾਂਚ

ਨਵੀਂ ਦਿੱਲੀ : ਤਿਓਹਾਰੀ ਮੌਸਮ ਦੌਰਾਨ ਲੋਕਾਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਵਜਨਕ ਖੇਤਰ ਦੇ ਸੈਂਟਰਲ ਬੈਂਕ ਆਫ਼ ਇੰਡੀਆ ਨੇ ਬਾਜਾਰ ਵਿੱਚ ਕਈ ਖੂਬੀਆਂ ਯੁਕਤ ਪ੍ਰੀ ਪੇਡ ਸੈਂਟ ਗਿਫ਼ਟ ਕਾਰਡ ਉਤਾਰਨ ਦੀ ਘੋਸ਼ਣਾ ਕੀਤੀ ਹੈ।

Date:2009-10-14 Time:00:02:46

ਐਕਸਾਈਡ ਦਾ ਮੁਨਾਫ਼ਾ 92% ਵੱਧਿਆ

ਨਵੀਂ ਦਿੱਲੀ : ਉਦਯੋਗਿਕ ਤੇ ਆਟੋਮੋਟਿਵ ਬੈਟਰੀ ਬਣਾਉਣ ਵਾਲੀ ਕੰਪਨੀ ਐਕਸਾਈਡ ਇੰਡਸਟਰੀਜ਼ ਲਿਮੀਟੇਡ ਨੂੰ ਮੌਜੂਦਾ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ 92.27 ਪ੍ਰਤੀਸ਼ਤ ਜਿਆਦਾ 149.67 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ।

Date:2009-10-14 Time:00:02:46

ਐਕਸਿਸ ਬੈਂਕ ਨੇ ਕੀਤਾ ਚੰਗਾ ਕਾਰੋਬਾਰ

ਨਵੀਂ ਦਿੱਲੀ : ਨਿੱਜੀ ਖੇਤਰ ਦੀ ਐਕਸਿਸ ਬੈਂਕ ਨੇ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ 531.64 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ।ਬੈਂਕ ਨੇ ਅੱਜ ਦੱਸਿਆ ਕਿ ਦੂਜੀ ਤਿਮਾਹੀ ਵਿੱਚ ਉਸਦਾ ਸ਼ੁੱਧ ਮੁਨਾਫ਼ਾ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਦੇ 402.91 ਕਰੋੜ ਰੁਪਏ ਦੀ ਤੁਲਨਾ ਵਿੱਚ 32 ਫੀਸਦੀ ਜਿਆਦਾ ਰਿਹਾ ਹੈ।

Date:2009-10-14 Time:00:02:46

ਪੈਰਿਸ ਹਿਲਟਨ ਚੁੜੇਲ ਬਣੇਗੀ

ਲਾਸ ਐਂਜਲਸ - ਸੋਸ਼ਲਾਈਟ ਪੈਰਿਸ ਹਿਲਟਨ ਚੁਡੇਲ ਬਣੇਗੀ ਅਤੇ ਇਨਸਾਨਾਂ ਨੂੰ ਖਾਂਦੀ ਨਜ਼ਰ ਆਵੇਗੀ।ਹੈਰਾਨ ਨਾ ਹੋਵੋ,ਅਜਿਹਾ ਅਸਲ ਜ਼ਿੰਦਗੀ 'ਚ ਨਹੀਂ,ਬਲਕਿ ਆਉਣ ਵਾਲੇ ਇੱਕ ਟੀਵੀ ਸ਼ੋਅ 'ਚ ਹੋਵੇਗਾ। 'ਟ੍ਰਾਂਸਫਾਰਮਰਜ਼' ਦੀ ਅਦਾਕਾਰਾ ਮੇਗਾਨ ਫਾਕਸ ਦੇ ਬਾਅਦ ਚੁੜੇਲ ਬਨਣ ਦੀ ਬਾਰੀ ਹੁਣ ਪੈਰਿਸ ਦੀ ਹੈ।

Date:2009-10-14 Time:00:02:46

ਨੋਕੀਆ ਸੀਮੇਂਸ ਨੂੰ ਮਿਲਿਆ ਠੇਕਾ

ਨਵੀਂ ਦਿੱਲੀ : ਨੋਕੀਆ ਸੀਮੇਂਸ ਨੈਟਵਰਕ ਨੂੰ ਯੂਨੀਟੇਕ ਵਾਇਰਲੈਸ ਵੱਲੋਂ ਗੁਜਰਾਤ, ਰਾਜਸਥਾਨ, ਪੰਜਾਬ, ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿਖੇ ਜੀਐੱਸਐੱਮ ਨੈਟਵਰਕ ਉਪਲਬੱਧ ਕਰਵਾਉਣ ਦਾ ਠੇਕਾ ਮਿਲਿਆ ਹੈ।

Date:2009-10-14 Time:00:02:46

ਰੁਪੱਈਆ ਅੱਠ ਪੈਸੇ ਕਮਜ਼ੋਰ

ਮੁੰਬਈ - ਸ਼ੇਅਰ ਬਜ਼ਾਰਾਂ ਦੇ ਚੜ੍ਹਣ ਅਤੇ ਡਾਲਰ ਦੇ ਮਜ਼ਬੂਤ ਹੋਣ ਵਿੱਚ ਅੰਤਰ ਬੈਂਕਿੰਗ ਮੁਦਰਾ ਬਜ਼ਾਰ 'ਚ ਅੱਜ ਰੁੱਪਈਆ ਅੱਠ ਪੈਸੇ ਡਿੱਗਦੇ ਹੋਏ 46.48 ਰੁੱਪਏ ਪ੍ਰਤਿ ਡਾਲਰ 'ਤੇ ਬੰਦ ਹੋਇਆ।ਪਿੱਛਲੇ ਕਾਰੋਬਾਰੀ ਦਿਵਸ 'ਚ ਇਹ 46.40 ਰੁੱਪਏ ਪ੍ਰਤੀ ਡਾਲਰ 'ਤੇ ਰਿਹਾ ਸੀ।

Date:2009-10-14 Time:00:02:46

ਪੀਐਸਸੀ 'ਚ ਕੁੱਝ ਨਹੀਂ ਬਦਲਿਆ

ਨਵੀਂ ਦਿੱਲੀ - ਪੈਟ੍ਰੋਲੀਅਮ ਵਿਭਾਗ ਨੇ ਇਨ੍ਹਾ ਆਰੋਪਾਂ ਨੂੰ ਨਿਰਅਧਾਰ ਦੱਸਿਆ ਕਿ ਉਤਪਾਦਨ ਹਿੱਸੇਦਾਰੀ ਕਰਾਰ (ਪੀਐਸਸੀ) 'ਚ ਬਦਲਾਅ ਅਤੇ ਉਤਪਾਦਾਂ ਦੀ ਮਾਰਕੀਟਿੰਗ ਅਤੇ ਮੁੱਲ੍ਹ ਨਿਰਧਾਰਣ 'ਚ ਸਰਕਾਰ ਦੇ ਵੱਧਦੇ ਦਖਲ ਅੰਦਾਜ਼ੀ ਦੀ ਵਜ੍ਹਾ ਨਾਲ ਨਵੀਂ ਤੇਲ ਖਾਨ ਲਾਈਸੈਂਸਿੰਗ ਨੀਤੀ 'ਨੇਲਪ' ਦੇ ਅੱਠਵੇਂ ਦੌਰ 'ਚ ਘੱਟ ਬੋਲੀਆਂ ਮਿਲੀਆਂ ਹਨ।

Date:2009-10-14 Time:00:02:46

ਨਕਸਲੀਆਂ ਨੇ ਉਡਾਈ ਮਾਲਗੱਡੀ

ਲਾਤੇਹਾਰ - ਝਾਰਖੰਡ 'ਚ ਨਕਸਲੀਆਂ ਨੇ ਬੰਦ ਦੇ ਦੂਸਰੇ ਦਿਨ ਅੱਜ ਇੱਕ ਖਾਲੀ ਮਾਲਗੱਡੀ ਨੂੰ ਉਡਾ ਦਿੱਤਾ,ਜਿਸ ਨਾਲ ਇੰਜਣ ਸਮੇਤ 12 ਡੱਬੇ ਨੁਕਸਾਨ ਗ੍ਰਸਤ ਹੋ ਗਏ।ਇਹ ਘਟਨਾ ਲਾਤੇਹਾਰ ਜਿਲ੍ਹੇ ਦੇ ਬਰਬਾਡੀਹ ਬਰਕਾਕਾਨਾ ਰੇਲ ਖੰਡ ਦੇ ਮਹੁਆ ਮਿਲਾਨ ਅਤੇ ਟੋਰੀ ਰੇਲਵੇ ਸਟੇਸ਼ਨ ਵਿੱਚ ਹੋਇਆ।

Date:2009-10-14 Time:00:02:46

ਪਿਆਰ ਇੰਮਪਾਸਿਬਲ ਅਗਲੇ ਸਾਲ ਰਿਲੀਜ਼ ਹੋਵੇਗੀ

ਯਸ਼ਰਾਜ ਫ਼ਿਲਮਜ਼ ਆਪਣੀ ਫ਼ਿਲਮਾਂ ਦੀ ਰਿਲੀਜ਼ ਡੇਟ ਮਹਿਨੀਆਂ ਪਹਿਲਾ ਹੀ ਘੋਸ਼ਿਤ ਕਰ ਦਿੰਦੇ ਹਨ ਅਤੇ ਉਸ ਵਿੱਚ ਬਦਲਾਅ ਨਹੀਂ ਕਰਦੇ ਹਨ। ਪ੍ਰਿਅੰਕਾ ਚੋਪੜਾ ਅਤੇ ਉਦੇ ਚੋਪੜਾ ਅਭਿਨੀਤ ਫ਼ਿਲਮ 'ਪਿਆਰ ਇੰਮਪਾਸਿਬਲ' ਦੀ ਰਿਲੀਜ਼ ਡੇਟ 20 ਨਵੰਬਰ ਘੋਸ਼ਿਤ ਕੀਤੀ ਗਈ ਸੀ

Date:2009-10-14 Time:00:02:45

ਸੇਲਿਨਾ ਚਲੀ ਜੀਨਤ-ਬਾਬੀ ਬਣਨ

ਪਿੱਛਲੇ ਦਿਨਾਂ ਵਿੱਚ ਖ਼ਬਰ ਆਈ ਸੀ ਕਿ ਸੇਲਿਨਾ ਜੇਟਲੀ ਇੱਕ ਕੰਨੜ ਫ਼ਿਲਮ 'ਸ਼੍ਰੀਮਤੀ' ਕਰ ਰਹੀ ਹੈ। ਇਸ ਫ਼ਿਲਮ ਵਿੱਚ ਸੇਲਿਨਾ ਦਾ ਰੋਲ ਇੱਕ ਘੰਮਡੀ ਔਰਤ ਦਾ ਹੈ ਜਿਸ ਦੀ ਸੋਚ ਹੈ ਕਿ ਪੈਸਾ ਹੀ ਸਭ ਕੁੱਝ ਹੈ ਅਤੇ ਪੈਸੇ ਦੇ ਬਲ ਤੇ ਦੁਨੀਆ ਦੀ ਹਰ ਚੀਜ ਹਾਸਿਲ ਕੀਤੀ ਜਾ ਸਕਦੀ ਹੈ

Date:2009-10-14 Time:00:02:45

ਦਿਨ ਰਾਤ ਕੰਮ ਕਰਦੇ ਹਨ ਸਿਤਾਰੇ

ਫ਼ਿਲਮੀ ਸਿਤਾਰਿਆਂ ਨੂੰ ਸੁੱਖ ਸੁਵਿਧਾ ਤਾਂ ਬਹੁਤ ਮਿਲਦੀ ਹੈ, ਪਰ ਇਹ ਸਭ ਕੁੱਝ ਐਨੀ ਅਸਾਨੀ ਨਾਲ ਨਹੀਂ ਮਿਲਦਾ। ਇਸ ਦੇ ਲਈ ਇਹਨਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਇਸ ਗੱਲ ਦੀ ਚਰਚਾ ਵੀ ਜਰਾ ਘੱਟ ਹੀ ਹੁੰਦੀ ਹੈ।

Date:2009-10-14 Time:00:02:45

ਸ਼ਮਸ਼ੇਰ ਤੇ ਮਹਿੰਦਰ ਦੇ ਨਾਂ ਸੋਨ ਤਗਮੇ

ਜਲੰਧਰ - ਤੀਸਰੀ ਸਰਬ ਭਾਰਤੀ ਪੁਲਿਸ ਸ਼ੂਟਿੰਗ ਚੈਂਪੀਅਨਸ਼ਿਪ ਜੋ ਪੀ. ਏ. ਪੀ. ਕੈਂਪਸ ਜਲੰਧਰ ਕੈਂਟ ਵਿਖੇ ਕਰਵਾਈ ਜਾ ਰਹੀ ਹੈ।ਇਸ ਚੈਂਪੀਅਨਸ਼ਿਪ ਦੇ ਅੱਜ ਕਰਵਾਏ ਗਏ ਮਰਦਾਂ ਦੇ 50 ਮੀਟਰ ਪਰੋਨ ਹਾਈਫਲ ਮੁਕਾਬਲੇ ਵਿਚੋਂ ਸ਼ਮਸ਼ੇਰ ਸਿੰਘ ਬੀ. ਐਸ. ਐਫ. ਨੇ ਪਹਿਲਾ (591 ਅੰਕ) ਮਹਿੰਦਰ ਸਿੰਘ ਆਈ. ਟੀ. ਬੀ. ਪੀ. ਨੇ 584 ਅੰਕ ਲੈ ਕੇ ਦੂਜਾ ਤੇ ਮਦਨ ਮੋਹਨ ਆਈ. ਟੀ. ਬੀ. ਪੀ. ਨੇ 583 ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ।

Date:2009-10-14 Time:00:02:45

ਮੱਲ੍ਹੀ ਬਾਸਕਿਟਬਾਲ ਲੀਗ ਅੱਜ 'ਤੋਂ

ਸਵੱਦੀ ਕਲਾਂ - ਭਾਰਤੀ ਬਾਸਕਿਟਬਾਲ ਟੀਮ ਦੇ ਸਾਬਕਾ ਕਪਤਾਨ ਦੇ ਅਰਜਨ ਐਵਾਰਡੀ ਸਵ: ਗੁਰਦਿਆਲ ਸਿੰਘ ਮੱਲ੍ਹੀ ਦੀ ਯਾਦ ਵਿਚ ਪਿੰਡ ਗੁੜੇ (ਲੁਧਿਆਣਾ) ਵਿਖੇ ਬਾਸਕਿਟਬਾਲ ਲੀਗ ਟੂਰਨਾਮੈਂਟ 13 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ।

Date:2009-10-14 Time:00:02:45

ਸ਼੍ਰੀਦੇਵੀ ਦੀ ਵਾਪਸੀ ਕਦੀ ਵੀ

ਇਸ ਤਰ੍ਹਾਂ ਦੀਆਂ ਖ਼ਬਰਾਂ ਕਦੋਂ ਦੀ ਆ ਰਹੀ ਹੈ ਕਿ ਸ਼੍ਰੀਦੇਵੀ ਫਿਰ ਤੋਂ ਫ਼ਿਲਮੀ ਦੁਨੀਆ ਵਿੱਚ ਆ ਰਹੀ ਹੈ। ਪਿੱਛਲੇ ਦਿਨਾ ਵਿੱਚ ਉਹਨਾਂ ਨੇ ਰੈਂਪ ਤੇ ਚਲ ਕੇ ਉਹਨਾਂ ਨੇ ਇਸ ਗੱਲ ਨੂੰ ਸਿੱਧ ਵੀ ਕਰ ਦਿੱਤਾ ਹੈ ਕਿ ਇਸ ਖ਼ਬਰ ਵਿੱਚ ਦਮ ਹੈ।

Date:2009-10-14 Time:00:02:45

ਰੀਆ ਸੇਨ ਦੀ ਦੀਵਾਲੀ

ਸਭ ਤੋਂ ਜ਼ਿਆਦਾ ਦੀਵਾਲੀ ਦੇ ਤਿਉਹਾਰ ਦੀ ਖੁਸ਼ੀ ਰੀਆ ਸੇਨ ਨੂੰ ਹੁੰਦੀ ਹੈ। ਇਸ ਦਿਨ ਖਾਸ ਤੌਰ 'ਤੇ ਸਵੇਰੇ ਘਰੋਂ ਨਿਕਲ ਕੇ ਆਪਣੀ ਮਨਪਸੰਦ ਦੁਕਾਨ ਤੋਂ ਉਹ ਬੰਗਾਲੀ ਰਸਗੁੱਲੇ ਲੈ ਕੇ ਆਉਂਦੀ ਹੈ। ਰਸਗੁੱਲੇ ਤਾਂ ਇਸ ਕਦਰ ਉਸ ਨੂੰ ਪਿਆਰੇ ਹਨ ਕਿ ਦੁਕਾਨ 'ਤੇ ਹੀ ਪਲੇਟ ਖਾ ਕੇ ਘਰ ਪਰਤਦੀ ਹੈ। ਰੀਆ ਦੀਵਾਲੀ ਵਾਲੇ ਦਿਨ ਹਵਾਈ ਚਲਾਉਣੀ ਪਸੰਦ ਕਰਦੀ ਹੈ। ਬਾਕੀ ਪਟਾਖੇ ਖਰੀਦਣ ਦੀ ਥਾਂ ਉਹ ਜ਼ਿਆਦਾ ਹਵਾਈਆਂ ਹੀ ਖਰੀਦਦੀ ਹੈ। ਉਸ ਨੂੰ ਹਵਾਈ ਚਲਾਉਂਦੇ ਸਮੇਂ ਇਸ ਗੱਲ ਦਾ ਡਰ ਰਹਿੰਦਾ ਹੈ ਕਿ ਕਿਤੇ ਹਵਾਈ ਕਿਸੇ ਹੋਰ ਦੇ ਘਰ ਨਾ ਡਿਗ ਜਾਵੇ ਪਰ ਇਸ ਦੇ ਬਾਵਜੂਦ ਉਹ ਹਵਾਈ ਜ਼ਰੂਰ ਚਲਾਉਂਦੀ ਹੈ। ਰੀਆ ਤਾਂ ਰਾਇਮਾ ਨੂੰ ਵੀ ਵੱਡੇ ਪਟਾਖੇ ਚਲਾਉਣ ਦੀ ਥਾਂ ਹਵਾਈ ਚਲਾਉਣ ਤੇ ਮਠਿਆਈਆਂ ਦੀ ਥਾਂ ਰਸਗੁੱਲੇ ਖਾਣ ਦੀ ਸਲਾਹ ਦਿੰਦੀ ਹੈ।

Date:2009-10-14 Time:00:02:45


1   2  

page no.1

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009