Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 13 - 10 - 2009

ਸੁਲ੍ਹਾ ਲਈ ਪਹਿਲ ਕਰਨਗੇ ਅਨਿਲ ਅੰਬਾਨੀ

ਮੁੰਬਈ : ਪ੍ਰਸਿੱਧ ਉਦਯੋਗਪਤੀ ਅਨਿਲ ਅੰਬਾਨੀ ਨੇ ਕਿਹਾ ਹੈ ਕਿ ਉਹ ਆਪਣੇ ਵੱਡੇ ਭਰਾ ਮੁਕੇਸ਼ ਅੰਬਾਨੀ ਦੇ ਨਾਲ ਪੈਦਾ ਹੋਏ ਸਾਰੇ ਵਿਵਾਦਾਂ ਨੂੰ ਭਾਈਚਾਰਕ ਢੰਗ ਦੇ ਨਾਲ ਸੁਲਝਾਉਣ ਦੀ ਪਹਿਲ ਕਰਨਗੇ।

Date:2009-10-13 Time:00:26:06

ਮਾਓਵਾਦੀਆਂ ਨੇ ਉਡਾਈ ਰੇਲ ਪੱਟੜੀ

ਰਾਂਚੀ : ਝਾਰਖੰਡ ਅਤੇ ਬਿਹਾਰ ਵਿੱਚ ਅੱਜ ਮਾਓਵਾਦੀਆਂ ਨੇ ਆਪਣੇ ਦੋ ਰੋਜਾ ਬੰਦ ਦੀ ਸ਼ੁਰੂਆਤ ਹੁੰਦਿਆਂ ਹੀ ਰੇਲਵੇ ਟਰੈਕ ਦੇ ਕੁੱਝ ਹਿੱਸਿਆਂ ਨੂੰ ਉਡਾ ਦਿੱਤਾ ਅਤੇ ਤਿੰਨ ਟੱਰਕਾਂ ਨੂੰ ਜਲਾ ਦਿੱਤਾ।

Date:2009-10-13 Time:00:26:06

ਇਰਾਨ ਨੇ ਪੱਛਮੀ ਦੇਸ਼ਾਂ ਨੂੰ ਚਿਤਾਇਆ

ਤੇਹਰਾਨ : ਇਰਾਨ ਦੇ ਰਾਸ਼ਟਰਪਤੀ ਮੁਹੰਮਦ ਅਹਿਮਦੀਨੇਜਾਦ ਨੇ ਕੱਲ੍ਹ ਕਿਹਾ ਕਿ 19 ਅਕਟੂਬਰ ਨੂੰ ਵਿਏਨਾ ਵਿਖੇ ਕੌਮਾਂਤਰੀ ਤਾਕਤਾਂ ਨਾਲ ਉਸਦੇ ਵਿਵਾਦਿਤ ਪ੍ਰਮਾਣੂ ਪ੍ਰੋਗ੍ਰਾਮ ਉੱਤੇ ਹੋਣ ਵਾਲੀ ਬੈਠਕ ਭਵਿੱਖ ਦੇ ਲਾਭਦਾਇਕ ਸਹਿਯੋਗ ਦੀ ਪਰਖ਼ ਹੈ।

Date:2009-10-13 Time:00:26:06

ਪਿੰਡ ਹੋਣ ਵਿਕਾਸ ਦਾ ਧੁਰਾ : ਆਰਐੱਸਐੱਸ

ਰਾਜਗੀਰੀ : ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਨੇ ਖੁਸ਼ਹਾਲ ਦੇਸ਼ ਦੇ ਨਿਰਮਾਣ ਲਈ ਪਿੰਡ ਨੂੰ ਵਿਕਾਸ ਦਾ ਕੇਂਦਰ ਬਿੰਦੂ ਬਣਾਏ ਜਾਣ ਉੱਤੇ ਬਲ ਦਿੰਦਿਆਂ ਵਾਤਾਵਰਨ ਦੇ ਸਾਹਮਣੇ ਖੜ੍ਹੀ ਭਿਆਨਕ ਕੌਮਾਂਤਰੀ ਸੰਕਟ ਉੱਤੇ ਚਿੰਤਾ ਪ੍ਰਗਟ ਕੀਤੀ ਹੈ।

Date:2009-10-13 Time:00:26:06

ਰਾਹੁਲ ਦੇ ਦੌਰੇ ਨੂੰ ਲੈਕੇ ਚੌਕਸ ਪੁਲਿਸ ਪ੍ਰਸ਼ਾਸਨ

ਜਮਸ਼ੇਦਪੁਰ : ਕਾਂਗਰਸ ਮੁੱਖ ਸਕੱਤਰ ਤੇ ਸਾਂਸਦ ਰਾਹੁਲ ਗਾਂਧੀ ਦੇ ਝਾਰਖੰਡ ਵਿੱਚ 15 ਅਕਤੂਬਰ ਨੂੰ ਪ੍ਰਸਤਾਵਿਤ ਦੌਰੇ ਮੱਦੇਨਜਰ ਵਿਸ਼ੇਸ਼ ਸੁਰੱਖਿਆ ਗਾਰਡ (ਐੱਸਪੀਜੀ) ਦੇ ਕਮਾਂਡੋ ਖੁਫ਼ੀਆ ਏਜੰਸੀਆਂ ਅਤੇ ਹੋਰਨਾਂ ਸੁਰੱਖਿਆ ਮੁਲਾਜਮਾਂ ਨੇ ਅੱਜ ਨਿਰੰਤਰ ਦੂਜੇ ਦਿਨ ਵੀ ਕਈ ਸਥਾਨਾਂ ਦੀ ਜਾਂਚ ਪੜਤਾਲ ਕੀਤੀ।

Date:2009-10-13 Time:00:26:06

ਐਸਬੀਆਈ ਬੌਂਡ ਵੇਚਣ ਲਈ ਕਰੇਗਾ ਰੋਡ ਸ਼ੋਅ

ਲੰਦਨ - ਭਾਰਤ ਦੇ ਸਭ ਤੋਂ ਵੱਡੇ ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਪੰਜ ਸਾਲਾ ਡਾਲਰ ਵੇਂਚਮਾਰਕ ਬੌਂਡ ਲਈ ਅੰਤਰਰਾਸ਼ਟਰੀ ਸਤਰ 'ਤੇ ਰੋਡ ਸ਼ੋਅ ਕਰਨ ਦਾ ਫੈਸਲਾ ਕੀਤਾ ਹੈ।

Date:2009-10-13 Time:00:26:06

ਔਰਤਾਂ ਜ਼ਿਆਦਾ ਗ੍ਰਸਤ ਹਨ ਗਠੀਆ ਰੋਗ ਨਾਲ

ਨਵੀਂ ਦਿੱਲੀ - ਭਾਰਤ 'ਚ ਗਠੀਆ ਦੇ ਇੱਕ ਕਰੋੜ ਲੋਕ ਹਨ ਪਰੰਤੂ ਇਹ ਜਾਣਕੇ ਤਾਂ ਹੋਰ ਵੀ ਹੈਰਾਨੀ ਹੋਵੇਗੀ ਕਿ ਰਿਊਟੋਲਾਜੀ ਦੇ ਕੇਵਲ ਲੱਗਭਗ ਸੌ ਡਾਕਟਰ ਹਨ।ਬੱਚਿਆਂ ਦੇ ਗਠੀਆ ਦਾ ਇਲਾਜ ਕਰਨ ਵਾਲੇ ਮਾਹਿਰ ਡਾਕਟਰ ਤਾਂ ਪੂਰ੍ਹੇ ਦੇਸ਼ 'ਚ ਹੀ ਕੇਵਲ ਚਾਰ ਹਨ।ਦੇਸ਼ ਦੇ ਕੇਵਲ ਦੋ ਦਰਜਨ ਹਸਪਤਾਲਾਂ 'ਚ ਹੀ ਰਿਊਟੋਲਾਜੀ ਵਿਭਾਗ ਹਨ।

Date:2009-10-13 Time:00:26:06

ਅਰਜਨਟੀਨਾ ਰਾਸ਼ਟਰਪਤੀ ਕੱਲ੍ਹ ਤੋਂ ਭਾਰਤ ਦੌਰੇ 'ਤੇ

ਨਵੀਂ ਦਿੱਲੀ - ਅਰਜਨਟੀਨਾ ਦੀ ਰਾਸ਼ਟਰਪਤੀ ਕ੍ਰਿਸਟੀਨਾ ਫਰਨਡੇਸ ਦੀ ਕ੍ਰਿਚਨਰ ਤਿੰਨ ਦਿਨ ਦੀ ਭਾਰਤ ਯਾਤਰਾ 'ਤੇ ਕੱਲ੍ਹ ਇੱਥੇ ਆ ਰਹੀ ਹੈ।

Date:2009-10-13 Time:00:26:06

ਜਦ ਵਿਕਦਾ ਸੀ ਪਿੱਤਲ ਅਤੇ ਵਰ੍ਹਦਾ ਸੀ ਸੋਨਾ

ਮਿਰਜ਼ਾਪੁਰ - ਕਦੇ ਪਿੱਤਲ ਨਗਰੀ ਦੇ ਨਾਮ ਨਾਲ ਮਸ਼ਹੂਰ ਸੀ,ਉੱਤਰ ਪ੍ਰਦੇਸ਼ ਦਾ ਮਿਰਜ਼ਾਪੁਰ ਸ਼ਹਿਰ ਅਤੇ ਇੱਥੇ ਵਿੱਕਦਾ ਸੀ ਪਿੱਤਲ ਅਤੇ ਵਰਹਦਾ ਸੀ ਸੋਨਾ,ਲੇਕਿਨ ਹੁਣ ਇੱਥੇ ਅਜਿਹਾ ਕੁੱਝ ਨਹੀਂ ਰਹਿ ਗਿਆ ਹੈ।

Date:2009-10-13 Time:00:26:06

ਆਈਡੀਆ 'ਤੇ ਹੋਵੇਗੀ 40 ਪੈਸੇ ਪ੍ਰਤਿ ਮਿੰਟ ਕਾਲ

ਮੁੰਬਈ - ਰਿਲਾਇੰਸ ਕਮਿਉਨੀਕੇਸ਼ੰਸ ਦੁਆਰਾ 50 ਪੈਸੇ ਪ੍ਰਤੀ ਮਿੰਟ ਕਾਲ ਦਰ ਦੀ ਪੇਸ਼ਕਸ਼ ਦੇ ਬਾਅਦ ਹੁਣ ਕੀਮਤਾਂ ਦੇ ਇਸ ਯੁੱਧ 'ਚ ਕੁੱਦਦੇ ਹੋਏ ਅਦਿੱਤਯ ਬਿੜਲਾ ਸਮੂਹ ਦੀ ਕੰਪਨੀ ਆਈਡੀਆ ਸੈਲੂਲਰ ਨੇ ਘੋਸ਼ਣਾ ਕੀਤੀ ਹੈ ਕਿ ਆਈਡੀਆ ਨੈਟਵਰਕ 'ਤੇ ਲੋਕਲ ਕਾਲ 40 ਪੈਸੇ ਪ੍ਰਤਿ ਮਿੰਟ ਹੋਵੇਗੀ,ਜਦੋਂਕਿ ਐਸਟੀਡੀ ਸੇਵਾ 50 ਪੈਸੇ ਮਿੰਟਅ ਅਤੇ ਐਸ.ਐਮ.ਐਸ ਦਾ ਖਰਚ 50 ਪੈਸੇ ਦੀ ਦਰ ਨਾਲ ਲਿਆ ਜਾਵੇਗਾ।

Date:2009-10-13 Time:00:26:06

ਉਦਯੋਗਿਕ ਉਤਪਾਦਨ 'ਚ ਵਾਧਾ,ਦੀਵਾਲੀ ਦਾ ਤੋਹਫ਼ਾ

ਨਵੀਂ ਦਿੱਲੀ - ਦੇਸ਼ ਦੇ ਉਦਯੋਗ ਵਪਾਰ ਜਗਤ ਲਈ ਪ੍ਰਕਾਸ਼ ਤਿਉਹਾਰ ਦੀਵਾਲੀ ਇੱਕ ਖੁਸ਼ਨੁਮਾ ਤੋਹਫ਼ਾ ਲੈ ਕੇ ਆਇਆ ਹੈ।

Date:2009-10-13 Time:00:26:06

ਬਜ਼ਾਰ ਨੇ ਮਾਰੀ ਦਹਾੜ

ਮੁੰਬਈ- ਉਦਯੋਗਿਕ ਉਤਪਾਦਨ 'ਚ 10.4 ਫੀਸਦੀ ਦਾ ਜ਼ੋਰਦਾਰ ਵਾਧਾ ਅਤੇ ਦੇਸ਼ ਦੇ ਵੱਡੇ ਉਦਯੋਗਿਕ ਘਰਾਣੇ ਰਿਲਾਇੰਸ ਸਮੂਹ ਦੇ ਅੰਬਾਨੀ ਭਰਾਵਾਂ ਵਿੱਚ ਸੁਲਹ ਦੀ ਉਮੀਦ ਵਿੱਚ ਸੰਸਥਾਗਤ ਨਿਵੇਸ਼ਕਾਂ ਦੇ ਲਿਵਾਲ ਰਹਿਣ ਨਾਲ ਘਰੇਲੂ ਸ਼ੇਅਰ ਬਜ਼ਾਰਾਂ ਨੇ ਅੱਜ ਜਬਰਦਸਤ ਛਲਾਂਗ ਲਗਾਈ।

Date:2009-10-13 Time:00:26:06

ਵੈਸ਼ਵਿਕ ਵਪਾਰ 'ਚ ਉਛਾਲ

ਜੀਨੇਵਾ - ਵਿਸ਼ਵ ਵਪਾਰ ਸੰਗਠਨ (ਡਬਲਯੂਟੀਓ) ਅਤੇ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ (ਆਈਐਲਓ) ਨੇ ਕਿਹਾ ਹੈ ਕਿ ਪਿੱਛਲੇ ਦੋ ਦਹਾਕਿਆਂ 'ਚ ਵੈਸ਼ਵਿਕ ਵਪਾਰ 'ਚ ਆਏ ਉਛਾਲ ਬਾਅਦ ਵੀ ਗਰੀਬ ਦੇਸ਼ਾਂ 'ਚ ਜ਼ਿਆਦਾਤਰ ਨੌਕਰੀਆਂ ਗੁਣਵੱਤਾ ਨਹੀਂ ਸੁਧਰੀ ਹੈ।

Date:2009-10-13 Time:00:26:06

ਬੀਐਮਡਬਲਯੂ ਵਿੱਤੀ ਕਾਰੋਬਾਰ 'ਚ ਅਜਮਾਵੇਗੀ ਕਿਸਮਤ

ਮੁੰਬਈ - ਲਗਜ਼ਰੀ ਕਾਰ ਬਨਾਉਣ ਵਾਲੀ ਪ੍ਰਸਿੱਧ ਕੰਪਨੀ ਬੀਐਮਡਬਲਯੂ ਅਗਲੇ ਸਾਲ ਤੋਂ ਵਿੱਤੀ ਸੇਵਾ ਕਾਰੋਬਾਰ 'ਚ ਵੀ ਕਿਸਮ ਅਜਮਾਵੇਗੀ।ਇਸ ਦੇ ਲਈ ਆਉਣ ਵਾਲੇ ਦੋ ਸਾਲਾਂ 'ਚ ਕੰਪਨੀ 5 ਕਰੋੜ ਡਾਲਰ ਦਾ ਨਿਵੇਸ਼ ਕਰੇਗੀ।

Date:2009-10-13 Time:00:26:06

ਐਸਆਈਬੀ ਨੂੰ ਰਿਕਾਰਡ ਮੁਨਾਫ਼ਾ

ਅਹਿਮਦਾਬਾਦ - ਨਿੱਜੀ ਖੇਤਰ ਦੇ ਸਾਊਥ ਇੰਡੀਅਨ ਬੈਂਕ ਨੂੰ ਚਾਲੂ ਵਿੱਤੀ ਸਾਲ ਦੀ ਦੂਸਰੀ ਤਿਮਾਹੀ 'ਚ ਰਿਕਾਰਡ 72.57 ਕਰੋੜ ਰੁੱਪਏ ਦਾ ਸ਼ੁੱਧ ਲਾਭ ਹੋਇਆ ਹੈ,ਜਦੋਂਕਿ ਪਿੱਛਲੇ ਸਾਲ ਦੀ ਇਸ ਅੱਵਧੀ 'ਚ ਇਹ ਅੰਕੜਾ 51.68 ਕਰੋੜ ਰੁੱਪਏ ਦਾ ਰਿਹਾ ਸੀ।

Date:2009-10-13 Time:00:26:06

ਤਿੰਨ ਸੂਬਿਆਂ ਦੇ ਵਿੱਚ ਚੋਣਾਂ ਅੱਜ

ਨਵੀਂ ਦਿੱਲੀ - ਹਰਿਆਣਾ, ਮਹਾਰਾਸ਼ਟਰ ਅਤੇ ਅਰੁਣਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਲਈ 13 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਤਿੰਨਾਂ ਰਾਜਾਂ 'ਚ ਮਤਦਾਨ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਚੱਲੇਗਾ।

Date:2009-10-13 Time:00:26:06

ਮੁਸੀਬਤ ਵਿੱਚ 'ਆਲ ਦ ਬੈਸਟ'!

ਦੀਵਾਲੀ 'ਤੇ ਰਿਲੀਜ਼ ਹੋਣ ਵਾਲੀ ਅਜੈ ਦੇਵਗਨ ਦੀ ਫਿਲਮ 'ਆਲ ਦ ਬੈਸਟ' 'ਤੇ ਮੁਸੀਬਤ ਆ ਗਈ ਹੈ। ਨਿਰਮਾਤਾ ਕਿਰਨ ਰਾਮਸੇ ਨੇ ਨਿਰਮਾਤਾ ਅਜੈ ਦੇਵਗਨ ਦੇ ਖਿਲਾਫ ਮਾਮਲਾ ਦਰਜ ਕਰਾਇਆ ਹੈ। ਕਿਰਨ ਦਾ ਕਹਿਣਾ ਹੈ ਕਿ 'ਆਲ ਦ ਬੈਸਟ' ਦੀ ਸਕ੍ਰਿਪਟ ਹੂਬਹੂ ਉਹਨਾਂ ਦੀ ਅੰਡਰ ਪ੍ਰੋਡਕਸ਼ਨ ਫਿਲਮ 'ਅੰਕਲ ਸਮਝਾ ਕਰੋ' ਵਰਗੀ ਹੈ। ਕਿਰਨ ਦੇ ਮੁਤਾਬਿਕ ਉਹਨਾਂ ਨੇ ਨਵੰਬਰ 2006 ਵਿੱਚ ਪਾਰਿਤੋਸ਼ ਪੇਂਟਰ ਤੋਂ ਉਹਨਾਂ ਦੀ ਲਿਖੀ ਸਕ੍ਰਿਪਟ 'ਤੇ ਫਿਲਮ ਬਣਾਉਣ ਦਾ ਅਧਿਕਾਰ ਖਰੀਦੇ ਸਨ। ਪਾਰਿਤੋਸ਼ ਨੇ ਉਹਨਾਂ ਨੂੰ 2007 ਵਿੱਚ ਸਕ੍ਰਿਪਟ ਵਾਪਸ ਲੈਣੀ ਚਾਹੀ ਸੀ, ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ। ਉੱਧਰ ਦੇਵਗਨ ਫਿਲਮਸ ਨਾਲ ਜੁੜੇ ਲੋਕਾਂ ਨੇ ਕਿਹਾ ਹੈ ਕਿ ਉਹਨਾਂ ਦੀ ਫਿਲਮ ਅਮਰੀਕਨ ਪਲੇ 'ਰਾਈਟ ਬੈਡ ਰੌਂਗ ਹਸਬੈਂਡ' 'ਤੇ ਅਧਾਰਿਤ ਹੈ। ਇਸ ਪਲੇ 'ਤੇ ਫਿਲਮ ਬਣਾਉਣ ਦੇ ਬਦਲੇ

Date:2009-10-13 Time:00:26:05

ਖਿੜਕੀਆਂ ਅਤੇ ਰੌਸ਼ਨਦਾਨ

ਘਰ ਦੇ ਉਸ ਭਾਗ ਵਿੱਚ ਜਿੱਥੇ ਦੋ ਕੰਧਾਂ ਮਿਲਦੀਆਂ ਹੋਣ, ਉੱਥੇ ਖਿੜਕੀਆਂ ਅਤੇ ਰੌਸ਼ਨਦਾਨ ਦਾ ਨਿਰਮਾਣ ਨਹੀਂ ਕਰਨਾ ਚਾਹੀਦਾ।

Date:2009-10-13 Time:00:26:05

ਮੁੱਖ ਦੁਆਰ

ਮੁੱਖ ਦੁਆਰ ਦਾ ਦਰਵਾਜਾ ਹਮੇਸ਼ਾ ਅੰਦਰ ਵੱਲ ਖੁਲਣਾ ਚਾਹੀਦਾ ਹੈ ਅਤੇ ਜੇ ਦਰਵਾਜੇ ਦੇ ਪੱਲੇ ਦੋ ਹਨ ਤਾਂ ਬਹੁਤ ਹੀ ਵਧੀਆ ਹੈ।

Date:2009-10-13 Time:00:26:05

ਇੰਡੀਆ ਰੈੱਡ ਨੇ ਜਿੱਤੀ ਚੈਲੇਂਜਰ ਟਰਾਫ਼ੀ

ਨਾਗਪੁਰ : ਮੁਨਾਫ਼ ਪਟੇਲ (21-4) ਤੇ ਸੁਦੀਪ ਤਿਆਗੀ (20-3) ਦੀਆਂ ਸੱਤ ਵਿਕਟਾਂ ਦੀ ਬਦੌਲਤ ਇੰਡੀਆ ਰੈੱਡ ਨੇ ਐਤਵਾਰ ਨੂੰ ਇੱਕਤਰਫ਼ੇ ਫਾਈਨਲ ਮੁਕਾਬਲੇ ਵਿੱਚ ਮਹਿੰਦਰ ਸਿੰਘ ਧੋਨੀ ਦੀ ਇੰਡੀਆ ਬਲਿਊ ਟੀਮ ਨੂੰ ਸੱਤ ਵਿਕਟਾਂ ਦੇ ਨਾਲ ਹਰਾਕੇ ਐੱਨਕੇਪੀ ਸਾਲਵੇ ਚੈਲੇਂਜਰ ਟਰਾਫ਼ੀ ਆਪਣੇ ਨਾਂਅ ਕਰ ਲਈ।

Date:2009-10-13 Time:00:26:05

ਸੰਨਿਆਸ ਲੈ ਸਕਦੇ ਹਨ ਓਰਮ

ਮੇਲਬਰਨ : ਸੱਟਾਂ ਦੇ ਨਾਲ ਦੋ ਹੱਥ ਕਰ ਰਹੇ ਨਿਊਜ਼ੀਲੈਂਡ ਦੇ ਕ੍ਰਿਕਟਰ ਜੈਕਬ ਓਰਮ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦੀ ਸੋਚ ਰਹੇ ਹਨ। ਇੱਕ ਮੀਡੀਆ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ।

Date:2009-10-13 Time:00:26:05

ਅਸੀਨ ਦਾ ਫ੍ਰੈਂਚ ਕਨੈਕਸ਼ਨ

ਕੀ ਤੁਹਾਨੂੰ ਪਤਾ ਹੈ ਕਿ ਆਪਣੀ ਪਹਿਲੀ ਫਿਲਮ 'ਗਜਨੀ' ਤੋਂ ਬਾਲੀਵੁੱਡ ਵਿੱਚ ਧਮਾਕੇ ਨਾਲ ਪ੍ਰਵੇਸ਼ ਕਰਨ ਵਾਲੀ ਅਸੀਨ ਦਾ ਪੈਟ ਨੇਮ ਕੀ ਹੈ? ਉਹਨਾਂ ਦਾ ਪੈਟ ਨੇਮ ਹੈ ਫ੍ਰੈਂਚ ਨਾਇਟੈਂਗਿਲ। ਜੀ ਹਾਂ, ਉਹਨਾਂ ਦੇ ਦੋਸਤ ਉਹਨਾਂ ਨੂੰ ਇਸੇ ਨਾਮ ਨਾਲ ਬੁਲਾਉਂਦੇ ਹਨ। ਅਸਲ 'ਚ, ਅਸੀਨ ਨੇ ਪੈਰਿਸ ਵਿੱਚ ਫਿਲਮ 'ਲੰਦਨ ਡ੍ਰੀਮਸ' ਦੀ ਸ਼ੂਟਿੰਗ ਦੇ ਦੌਰਾਨ ਬਹੁਤ ਮੌਜ ਮਸਤੀ ਕੀਤੀ। ਉਹਨਾਂ ਨਾਲ ਜੁੜੇ ਸੂਤਰਾਂ ਦੇ ਮੁਤਾਬਿਕ ਅਸੀਨ ਨੇ ਸ਼ੂਟਿੰਗ ਤੋਂ ਬਚੇ ਸਮੇਂ ਵਿੱਚ ਪੈਰਿਸ ਵਿੱਚ ਘੁੰਮਣ ਦਾ ਆਨੰਦ ਉਠਾਇਆ। ਉਹਨਾਂ ਨੇ ਨਾ ਸਿਰਫ਼ ਸਟ੍ਰੀਟ ਫੂਡ ਦਾ ਮਜਾ ਲਿਆ, ਬਲਕਿ ਪੈਰਿਸ ਦੀ ਚਰਚ ਵਿੱਚ ਪ੍ਰਾਰਥਨਾ ਵੀ ਕੀਤੀ। ਵਰਣਨਯੋਗ ਹੈ ਕਿ ਅਸੀਨ ਜਦੋਂ ਫ੍ਰੈਂਚ ਭਾਸ਼ਾ ਬੋਲਦੀ ਹੈ ਤਾਂ ਕੋਈ ਫ੍ਰਾਂਸੀਸੀ ਸਮਝ ਨਹੀਂ ਸਕਦਾ ਕਿ ਅਸੀਨ ਭਾਰਤ ਦੀ ਹੈ। ਸਭ ਉਸ ਨੂੰ ਫਰਾਂਸ

Date:2009-10-13 Time:00:26:05

ਸਲਮਾਨ ਦੀ ਪੇਂਟਿੰਗਸ 'ਤੇ ਕਰੋੜਾਂ ਦੀ ਬਾਰਿਸ਼

ਅੱਜ ਕੱਲ੍ਹ ਸਲਮਾਨ ਆਪਣੀ ਚੈਰਿਟੀ ਸੰਸਥਾ ਬੀਇੰਗ ਹਿਊਮਨ ਲਈ ਸਭ ਕੁਝ ਕਰਨ ਨੂੰ ਤਿਆਰ ਹਨ। ਇਸ ਲਈ ਉਹਨਾਂ ਨੇ ਪੇਂਟਿੰਗਸ ਬਣਾਉਣਾ ਸ਼ੁਰੂ ਕਰ ਦਿੱਤਾ। ਪਿਛਲੇ ਦਿਨੀਂ ਸਲਮਾਨ ਖਾਨ ਦੀਆਂ ਪੇਂਟਿੰਗਸ ਦੁਬਈ ਦੀ ਇੱਕ ਆਰਟ ਗੈਲਰੀ ਵਿੱਚ ਲਗਾਈਆਂ ਗਈਆਂ। ਪ੍ਰਦਰਸ਼ਨੀ ਵਿੱਚ ਉਹਨਾਂ ਦੀਆਂ ਪੇਂਟਿੰਗਸ ਢਾਈ ਕਰੋੜ ਰੁਪਏ ਜੁਟਾਉਣ ਵਿੱਚ ਸਫ਼ਲ ਰਹੀਆਂ। ਇਸ ਤੋਂ ਪ੍ਰਾਪਤ ਧਨ ਉਹਨਾਂ ਦੀ ਚੈਰਿਟੀ ਸੰਸਥਾ ਬੀਇੰਗ ਹਿਊਮਨ ਨੂੰ ਜਾਵੇਗਾ। ਸੂਤਰਾਂ ਦੇ ਮੁਤਾਬਿਕ ਇਸ ਪ੍ਰਦਰਸ਼ਨੀ ਦਾ ਆਯੋਜਨ ਉਹਨਾਂ ਦੀ ਭੈਣ ਅਰਪਿਤਾ ਨੇ ਕੀਤਾ ਸੀ। ਇਸ ਪ੍ਰਦਰਸ਼ਨੀ ਵਿੱਚ ਦੁਬਈ ਦੇ ਸ਼ਾਹੀ ਪਰਿਵਾਰ ਨਾਲ ਜੁੜੇ ਲੋਕ ਸ਼ਾਮਿਲ ਹੋਏ। ਵਰਣਨਯੋਗ ਹੈ ਕਿ ਦੁਬਈ ਦਾ ਸ਼ਾਹੀ ਪਰਿਵਾਰ ਸਲਮਾਨ ਦੇ ਬਹੁਤ ਨਜ਼ਦੀਕ ਹੈ। ਸਥਾਨੀ ਮੀਡੀਆ ਨੂੰ ਇਸ ਆਯੋਜਨ ਤੋਂ ਦੂਰ ਰੱਖਿਆ ਗਿਆ ਸੀ। ਸਲਮਾਨ

Date:2009-10-13 Time:00:26:05

ਰਾਜ ਠਾਕਰੇ ਦਾ ਲੋਕਾਂ ਨਾਲ ਵਾਅਦਾ

ਮੁੰਬਈ : ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਐੱਮਐੱਨਐੱਸ) ਦੇ ਪ੍ਰਮੁੱਖ ਰਾਜ ਠਾਕਰੇ ਨੇ ਐਤਵਾਰ ਨੂੰ ਪਾਰਟੀ ਦਾ ਘੋਸ਼ਣਾ ਪੱਤਰ ਜਾਰੀ ਕਰਦਿਆਂ ਕਿਹਾ ਕਿ ਜੇਕਰ ਰਾਜ ਵਿੱਚ ਉਹਨਾਂ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਗੈਰ ਕਾਨੂੰਨੀ ਢੰਗ ਦੇ ਨਾਲ ਇੱਥੇ ਵੱਸ ਦੂਜੇ ਰਾਜਾਂ ਦੇ ਲੋਕਾਂ ਨੂੰ ਫੌਰਨ ਉਹਨਾਂ ਦੇ ਰਾਜ ਭੇਜਿਆ ਜਾਵੇਗਾ।

Date:2009-10-13 Time:00:26:05

ਪੰਜਾਬ,ਹਰਿਆਣਾ 'ਚ ਤਿੰਨ ਜੱਜਾਂ ਨੇ ਸੌਂਹ ਚੁੱਕੀ

ਚੰਡੀਗੜ੍ਹ - ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਤਿੰਨ ਨਵੇਂ ਚੁਣੇ ਜੱਜਾਂ ਨੇ ਅੱਜ ਇੱਥੇ ਅਹੁਦੇ ਗ੍ਰਹਿਣ ਕੀਤੇ।

Date:2009-10-13 Time:00:26:05


1   2  

page no.1

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009