Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 12 - 10 - 2009

ਹੈਤੀ 'ਚ ਹਵਾਈ ਦੁਰਘਟਨਾ, 11 ਮਰੇ

ਨਿਊਯਾਰਕ -ਹੈਤੀ ਵਿਖੇ ਸ਼ੁਕਰਵਾਰ ਨੂੰ ਸੰਯੁਕਤ ਰਾਸ਼ਟਰ ਦੇ ਗਸ਼ਤ ਕਰ ਰਹੇ ਇਕ ਨਿਗਰਾਨੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਇਸ ਵਿੱਚ ਸਵਾਰ 11 ਲੋਕਾਂ ਦੀ ਮੌਤ ਹੋ ਗਈ।

Date:2009-10-12 Time:00:08:01

ਗੀਤਾਂਜਲੀ ਖੋਲ੍ਹੇਗੀ ਨਵੇਂ ਸਟੋਰ

ਨਵੀਂ ਦਿੱਲੀ : ਗਹਿਣੇ ਬਣਾਉਣ ਅਤੇ ਵੇਚਣ ਵਾਲੀ ਪ੍ਰਮੁੱਖ ਕੰਪਨੀ ਗੀਤਾਂਜਲੀ ਲਾਈਫ਼ ਸਟਾਈਲ ਨੇ ਅਗਲੇ ਪੰਜ ਵਰ੍ਹਿਆਂ ਦੇ ਦੌਰਾਨ ਦੇਸ਼ ਭਰ ਵਿੱਚ 60 ਸਟੋਰ ਖੋਲ੍ਹਣ ਦੀ ਯੋਜਨਾ ਬਣਾਈ ਹੈ।ਗੀਤਾਂਜਲੀ ਲਾਈਫ ਸਟਾਈਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੇਵਾਸ਼ੀਸ਼ ਦੱਤਾ ਨੇ ਕੱਲ੍ਹ ਇੱਥੇ ਦੱਸਿਆ ਕਿ ਇਹ ਸਟੋਰ ਮਾਇਆ ਨਾਮ ਨਾਲ ਖੋਲ੍ਹੇ ਜਾਣਗੇ।

Date:2009-10-12 Time:00:08:01

ਹਰਿਆਣਾ ਦੇ ਨੌ ਮਹਾਰਥੀਆਂ ਦੀ ਸ਼ਾਨ ਦਾਅ 'ਤੇ

ਚੰਡੀਗੜ੍ਹ - ਹਰਿਆਣਾ 'ਚ ਵਿਧਾਨਸਭਾ ਚੋਣਾਂ ਦੇ ਮਹਾਸੰਗ੍ਰਾਮ 'ਚ ਉੱਤਰੇ ਵਿਭਿੰਨ ਰਾਜਨੀਤਿਕ ਦਲਾਂ ਦੇ ਮਹਾਰਥੀਆਂ 'ਚ ਨੌ ਪ੍ਰਦੇਸ਼ ਪ੍ਰਧਾਨਾਂ ਦੀ ਸ਼ਾਨ ਦਾਅ 'ਤੇ ਲੱਗੀ ਹੋਈ ਹੈ।

Date:2009-10-12 Time:00:08:01

ਚੀਨ ਲਦਾਖ 'ਤੇ ਕਰ ਰਿਹਾ ਕਬਜ਼ਾ:ਸ਼ੌਰੀ

ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਪ੍ਰਸਿੱਧ ਪੱਤਰਕਾਰ ਅਰੁਣ ਸ਼ੌਰੀ ਨੇ ਦਾਅਵਾ ਕੀਤਾ ਹੈ ਕਿ ਚੀਨ ਪਿੱਛਲੇ ਕੁੱਝ ਅਰਸੇ ਤੋਂ ਲਦਾਖ ਖੇਤਰ 'ਚ 90 ਕਿਲੋਮੀਟਰ ਲੰਬੇ ਅਤੇ 20 ਕਿਲੋਮੀਟਰ ਚੌੜੇ ਭੂਭਾਗ 'ਤੇ ਕਬਜ਼ਾ ਕਰ ਚੁੱਕਿਆ ਹੈ।

Date:2009-10-12 Time:00:08:01

ਤਿਉਹਾਰੀ ਮੰਗ ਨਾਲ ਸੋਨਾ ਚਾਂਦੀ ਤੇਜ਼

ਇੰਦੌਰ - ਵਿਦੇਸ਼ੀ ਬਜ਼ਾਰਾਂ 'ਚ ਸੋਨਾ 1003.40 ਡਾਲਰ 'ਤੇ ਖੁਲ੍ਹਣ ਬਾਅਦ ਹਫ਼ਤੇ ਦੇ ਅੰਤ 'ਚ ਸੋਨਾ ਘੱਟ ਹੋ ਕੇ 1049.00 ਡਾਲਰ 'ਤੇ ਮਜ਼ਬੂਤੀ ਲਏ ਰਿਹਾ,ਉੱਥੇ ਹੀ ਚਾਂਦੀ 1619.00 'ਤੇ ਖੁਲ੍ਹਣ ਬਾਅਦ 1770.00 ਸੇਂਟ ਹੋ ਕੇ ਉੱਚੀ ਬੋਲੀ ਗਈ।ਦੋਨੋ ਧਾਤੂਆਂ 'ਚ ਤਿਉਹਾਰੀ ਮੰਗ ਦੱਸੀ ਗਈ,ਉੱਥੇ ਹੀ ਸ਼ੁਰੂਆਤੀ ਦਿਨ੍ਹਾ 'ਚ ਬੇਚਵਾਲੀ ਦਬਾਅ ਰਿਹਾ।

Date:2009-10-12 Time:00:08:01

ਨਾਈਜੀਰੀਆ 'ਚ ਅੱਗ ਦਾ ਕਹਿਰ, 70 ਮਰੇ

ਲਾਗੋਸ : ਨਾਈਜੀਰੀਆ ਦੇ ਦੱਖਣੀ ਅੰਬਾਰਾ ਵਿਖੇ ਇੱਕ ਤੇਲ ਟੈਂਕਰ ਨਾਲ ਕਾਰ ਦੇ ਟਕਰਾਉਣ ਪਿੱਛੋਂ ਹੋਏ ਧਮਾਕੇ ਕਾਰਣ ਲੱਗੀ ਅੱਗ ਵਿੱਚ 70 ਤੋਂ ਜਿਆਦਾ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ।

Date:2009-10-12 Time:00:08:01

ਹਿੰਸਕ ਅੰਦੋਲਣਾ ਦਾ ਵਿਕੱਲਪ ਹੈ ਹਿੰਦ ਸਵਰਾਜ

ਨਵੀਂ ਦਿੱਲੀ - ਪ੍ਰਸਿੱਧ ਗਾਂਧੀਵਾਦੀ ਚਿੰਤਕ ਅਤੇ ਸਾਬਕਾ ਸਾਂਸਦ ਰਾਮਜੀ ਸਿੰਘ ਨੇ ਕਿਹਾ ਹੈ ਕਿ ਸੱਤਿਆ ਅਤੇ ਅਹਿੰਸਾ ਦੇ ਸਿਧਾਂਤਾਂ 'ਤੇ ਅਧਾਰਤ ਮਹਾਤਮਾ ਗਾਂਧੀ ਦੀ ਪੁਸਤਕ 'ਹਿੰਦ ਸਵਰਾਜ' ਹਿੰਸਕ ਅੰਦੋਲਣਾਂ ਦਾ ਵਿਕੱਲਪ ਅਤੇ ਅੱਜ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ।

Date:2009-10-12 Time:00:08:01

ਪ੍ਰੈੱਸ ਉੱਤੇ ਭੜ੍ਹਕੀ ਫਿਜ਼ਾ ਦਾ ਬਾਈਕਾਟ

ਚੰਡੀਗੜ੍ਹ : ਫਿਜ਼ਾ (ਅਨੁਰਾਧਾ ਬਾਲੀ) ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ 'ਤੇ ਹੀ ਭੜਕ ਉੱਠੀ। ਉਸ ਨੇ ਪੱਤਰਕਾਰਾਂ ਨਾਲ ਦੁਰਵਿਹਾਰ ਕਰਦਿਆਂ 'ਛਿੱਤਰਾਂ ਨਾਲ ਕੁੱਟਣ' ਤੱਕ ਦੀ ਗੱਲ ਕਹਿ ਮਾਰੀ।

Date:2009-10-12 Time:00:08:01

ਚਾਂਦੀ ਨਵੇਂ ਰਿਕਾਰਡ 'ਤੇ

ਨਵੀਂ ਦਿੱਲੀ - ਅੰਤਰਰਾਸ਼ਟਰੀ ਬਜ਼ਾਰ 'ਚ ਡਾਲਰ ਦੇ ਡਿੱਗਣ ਨਾਲ ਅਲੋਚਯ ਹਫ਼ਤੇ ਦੌਰਾਨ ਪੀਲੀ ਧਾਤੂ ਨੇ ਰਿਕਾਰਡ 1060.00 ਡਾਲਰ ਪ੍ਰਤਿ ਔਂਸ ਦੇ ਅੰਕੜੇ ਨੂੰ ਛੂ ਲਿਆ,ਜਦੋਂਕਿ ਦਿੱਲੀ ਸਰਾਫ਼ਾ ਬਜ਼ਾਰ 'ਚ ਦਿਵਾਲੀ ਦੀ ਮੰਗ ਆਉਣ ਨਾਲ ਸਫ਼ੇਦ ਧਾਤੂ ਦੇ ਦਾਮ ਰਿਕਾਰਡ 27320 ਰੁੱਪਏ ਪ੍ਰਤਿ ਕਿੱਲੋ 'ਤੇ ਟਿਕ ਗਏ।

Date:2009-10-12 Time:00:08:01

ਅਲੋਚਯ ਹਫ਼ਤੇ ਦੌਰਾਨ ਸੰਸੈਕਸ 491 ਅੰਕ ਡਿੱਗਿਆ

ਮੁੰਬਈ - ਵੈਸ਼ਵਿਕ ਬਜ਼ਾਰਾਂ 'ਚ ਗਿਰਾਵਟ ਅਤੇ ਸਥਾਨਕ ਸਤਰ 'ਤੇ ਮੁਨਾਫ਼ਾ ਵਸੂਲੀ ਕਾਰਣ ਬੀਤੇ ਹਫ਼ਤੇ ਬਾਂਬੇ ਸ਼ੇਅਰ ਬਜ਼ਾਰ (ਬੀਐਸਈ) ਦਾ ਸੂਚਕ ਅੰਕ ਸੰਸੈਕਸ 491.89 ਡਿੱਗਕੇ 16642.66 ਅੰਕ ਰਹਿ ਗਿਆ।ਇਸ ਦੌਰਾਨ ਨੈਸ਼ਨਲ ਸਟਾਕ ਐਕਸਚੇਂਜ਼ (ਨਿਫਟੀ) 138.20 ਅੰਕ ਲੁੜਕ ਗਿਆ ਅਤੇ ਇਹ 4945.20 ਅੰਕ 'ਤੇ ਬੰਦ ਹੋਇਆ।

Date:2009-10-12 Time:00:08:01

ਡੀਟੀਸੀ ਦੀਆਂ ਬੱਸਾਂ 'ਚ ਰਿਚਾਰਜ ਵਾਊਚਰ

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਵਿਖੇ ਯਾਤਰੀ ਜਲਦ ਹੀ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਵਿੱਚ ਹੀ ਪ੍ਰੀਪੇਡ ਮੋਬਾਇਲ ਰਿਚਾਰਜ ਵਾਊਚਰ ਖਰੀਦ ਸਕਣਗੇ।ਨਗਦੀ ਦੇ ਸੰਕਟ ਨਾਲ ਜੂਝ ਰਹੀ ਡੀਟੀਸੀ ਆਮਦਨ ਵਧਾਉਣ ਦੇ ਲਈ ਕਈ ਯੋਜਨਾਵਾਂ ਪੇਸ਼ ਕਰੇਗੀ, ਜਿਹਨਾਂ ਵਿੱਚ ਰਿਚਾਰਜ ਵਾਊਚਰ ਦੀ ਪੇਸ਼ਕਸ਼ ਵੀ ਸ਼ਾਮਿਲ ਹੈ।

Date:2009-10-12 Time:00:08:01

ਸਰਕਾਰੀ ਬੈਂਕਾਂ 'ਚ ਲੱਖਾਂ ਅਸਾਮੀਆਂ ਖਾਲੀ

ਜਮਸ਼ੇਦਪੁਰ - ਨੌਕਰੀਆਂ ਲਈ ਜ਼ਾਰੀ 'ਮਾਰਾਮਾਰੀ' ਦੇ ਇਸ ਦੌਰ 'ਚ ਦੇਸ਼ ਸਰਵਜਨਕ ਖੇਤਰ ਦੇ ਬੈਂਕਾਂ 'ਚ ਇੱਕ ਲੱਖ ਤੋਂ ਜ਼ਿਆਦਾ ਅਸਾਮੀਆਂ ਖਾਲੀ ਪਈਆਂ ਹਨ।

Date:2009-10-12 Time:00:08:01

ਜੀਡੀਪੀ ਦਾ 50 ਫੀਸਦੀ ਹੈ ਕਾਲਾ ਧਨ:ਮਾਹਿਰ

ਨਵੀਂ ਦਿੱਲੀ - ਦੇਸ਼ 'ਚ ਕਾਲਾ ਧਨ ਕੁੱਲ੍ਹ ਘਰੇਲੂ ਉਤਪਾਦ ਦਾ 50 ਫੀਸਦੀ ਹੈ ਅਤੇ ਉੱਚ ਆਮਦਨ ਵਰਗ ਦੇ ਮਹਿਜ਼ ਤਿੰਨ ਫ਼ੀਸਦੀ ਲੋਕਾਂ ਦੇ ਕਬਜ਼ੇ 'ਚ ਹੈ।

Date:2009-10-12 Time:00:08:01

ਛੇ ਮਹੀਨੇ 'ਚ ਜਮ੍ਹਾ ਪੂੰਜੀ ਹੋਈ ਦੁੱਗਣੀ

ਨਵੀਂ ਦਿੱਲੀ - ਪੰਜਾਬ ਨੈਸ਼ਨਲ ਬੈਂਕ ਦੀ ਬ੍ਰਿਟੇਨ ਸਥਿੱਤ ਇਕਾਈ ਨੇ ਵਿਕਸਿਤ ਦੇਸ਼ਾਂ 'ਚ ਛਾਈ ਆਰਥਿਕ ਮੰਦੀ ਦੇ ਬਾਵਜੂਦ ਬਿਹਤਰ ਕਾਰੋਬਾਰ ਕਰਦੇ ਹੋਏ ਸਾਲ ਦੀ ਪਹਿਲੀ ਛਿਮਾਹੀ 'ਚ ਜਮ੍ਹਾ ਪੂੰਜੀ ਜ਼ੋਰਦਾਰ ਵਾਧਾ ਹਾਸਿਲ ਕੀਤੀ ਹੈ।ਇਸ ਦੌਰਾਨ ਬੈਂਕ ਦੀ ਜਮ੍ਹਾ ਪੂੰਜੀ ਦੁੱਗਣੀ ਤੋਂ ਵੀ ਜ਼ਿਆਦਾ ਵੱਧ ਗਈ।

Date:2009-10-12 Time:00:08:01

ਸਿਹਤ ਅਧਿਕਾਰੀ ਤੋਹਫ਼ਿਆਂ ਤੋਂ ਕਰਨ ਗੁਰੇਜ

ਜਲੰਧਰ -ਦੀਵਾਲੀ ਦੇ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਤੋਹਫ਼ੇ ਲੈਣਾ ਮਹਿੰਗਾ ਪੈ ਸਕਦਾ ਹੈ। ਬੀਤੇ ਦਿਨੀਂ ਸਿਹਤ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਪਹਿਲੀ ਵਾਰ ਸਿਹਤ ਅਫਸਰਾਂ ਨੂੰ ਇਸ ਮਾਮਲੇ ਵਿਚ ਸਖ਼ਤੀ ਨਾਲ ਹੁਕਮ ਜਾਰੀ ਕੀਤੇ ਹਨ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਕਿਸੇ ਤੋਂ ਵੀ ਕੋਈ ਤੋਹਫ਼ਾ ਨਾ ਲੈਣ।

Date:2009-10-12 Time:00:08:00

ਅਕਾਲੀ ਭਾਜਪਾ ਗਠਜੋੜ 'ਤੇ ਕੋਈ ਅਸਰ ਨਹੀਂ ਪਵੇਗਾ-ਪੁੰਜ

ਜਲੰਧਰ - ਭਾਰਤੀ ਜਨਤਾ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਬਲਬੀਰ ਪੁੰਜ ਨੇ ਕਿਹਾ ਹੈ ਕਿ ਹਰਿਆਣਾ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਵੱਖ-ਵੱਖ ਚੋਣ ਲੜਨ ਨਾਲ ਪੰਜਾਬ ਵਿਚ ਗਠਜੋੜ 'ਤੇ ਕੋਈ ਅਸਰ ਨਹੀਂ ਹੋਵੇਗਾ।

Date:2009-10-12 Time:00:08:00

ਅਮਰੀਕਾ ਨੇ ਕੀਤਾ ਫੁੱਟਬਾਲ ਲਈ ਕੁਆਲੀਫਾਈ

ਹੋਂਡੂਰਾਸ - ਅਮਰੀਕਾ ਨੇ ਇੱਕ ਬੇਹੱਦ ਰੋਮਾਂਚਕ ਮੁਕਾਬਲੇ 'ਚ ਹੋਂਡੂਰਾਸ ਨੂੰ 3-2 ਨਾਲ ਹਰਾਕੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਫੁੱਟਬਾਲ ਲਈ ਕੁਆਲੀਫਾਈ ਕਰ ਲਿਆ ਹੈ।

Date:2009-10-12 Time:00:08:00

ਸੋਂਗਾ ਨੇ ਯੋਜਨੀ ਨੂੰ ਹਰਾਕੇ ਜਿੱਤਿਆ ਜਪਾਨ ਓਪਨ

ਟੋਕਿਉ - ਸ਼ਾਨਦਾਰ ਫਾਰਮ 'ਚ ਚੱਲ ਰਹੇ ਫ੍ਰਾਂਸ ਦੇ ਜੋ ਵਿਲਫ੍ਰੇਡ ਸੋਂਗਾ ਨੇ ਅੱਜ ਇੱਥੇ ਗੈਰ ਰੈਂਕਿੰਗ ਪ੍ਰਾਪਤ ਮਿਖਾਇਲ ਯੋਜਨੀ ਨੂੰ 6-3,6-3 ਨਾਲ ਹਰਾਕੇ ਜਪਾਨ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਮ ਕਰ ਲਿਆ।

Date:2009-10-12 Time:00:08:00

ਇਨਾਮ ਰਾਸ਼ੀ ਦਾਨ ਕਰਨਗੇ ਓਬਾਮਾ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ਾਂਤੀ ਦੇ ਲਈ ਨੋਬਲ ਪੁਰਸਕਾਰ ਜਿੱਤਣ ਬਦਲੇ ਮਿਲਣ ਵਾਲੇ 14 ਲੱਖ ਡਾਲਰ ਦੇ ਨਕਦ ਇਨਾਮ ਨੂੰ ਦਾਨ ਵਿੱਚ ਦੇਣ ਦਾ ਫੈਸਲਾ ਕੀਤਾ ਹੈ।

Date:2009-10-12 Time:00:08:00

ਹਰਿਆਣਾ 'ਚ ਇਨੈਲੋ ਦੀ ਲਹਿਰ:ਚੌਟਾਲਾ

ਉਚਾਨਾ - ਹਰਿਆਣਾ ਵਿਧਾਨਸਭਾ ਚੋਣਾਂ 'ਚ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੀ ਹਨ੍ਹੇਰੀ ਚੱਲ ਰਹੀ ਹੈ ਅਤੇ 22 ਅਕਤੂਬਰ ਦੇ ਬਾਅਦ ਥਾਰੀ ਸਰਕਾਰ ਬਨਣੀ ਤੈਅ ਹੈ ਅਤੇ ਫਿਰ ਥਾਮੇ ਰਾਜ ਦੇ ਸੀਐਮ ਹੋਣਗੇ 'ਥਾਰੇ ਵਾਰੇ-ਨਾਰੇ ਕਰ ਦੂੰਗਾ।ਇਹ ਗੱਲ ਉਚਾਨਾ ਵਿਧਾਨਸਭਾ ਖੇਤਰ ਤੋਂ ਚੋਣ ਲੜ ਰਹੇ ਸਾਬਕਾ ਮੁੱਖਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਅੱਜ ਉਚਾਨਾ ਮੰਡੀ 'ਚ ਉਤਸਾਹ 'ਚ ਉਮੜੀ ਵਿਸ਼ਾਲਭੀੜ ਨੂੰ ਸੰਬੋਧਤ ਕਰਦੇ ਹੋਏ ਕਹੀ।

Date:2009-10-12 Time:00:08:00

ਫੌਜੀ ਕਾਰਵਾਈ ਪੂਰੀ, 39 ਬੰਦੀ ਰਿਹਾਅ

ਰਾਵਲਪਿੰਡੀ : ਪਾਕਿਸਤਾਨੀ ਕਮਾਂਡੋ ਨੇ ਅੱਜ ਰਾਵਲਪਿੰਡੀ ਵਿੱਚ ਫੌਜੀ ਮੁੱਖ ਦਫ਼ਤਰ ਦੇ ਕੋਲ ਸਥਿਤ ਦਫ਼ਤਰ ਭਵਨ ਵਿੱਚ ਕਾਰਵਾਈ ਕਰ ਸ਼ੱਕੀ ਤਾਲੀਬਾਨੀ ਅੱਤਵਾਦੀਆਂ ਦੁਆਰਾ ਬੰਦੀ ਬਣਾਏ ਗਏ ਸਾਰੇ 39 ਲੋਕਾਂ ਨੂੰ ਛੁਡਾਕੇ ਆਪਣੀ ਕਾਰਵਾਈ ਪੂਰੀ ਕਰ ਲਈ।

Date:2009-10-12 Time:00:08:00

ਬਾਲ ਠਾਕਰੇ ਨੇ ਵੋਟਰਾਂ ਨੂੰ ਕੀਤੀ ਭਾਵੁਕ ਅਪੀਲ

ਮੁੰਬਈ- ਸ਼ਿਵਸੈਨਾ ਪ੍ਰਮੁੱਖ ਬਾਲ ਠਾਕਰੇ ਨੇ ਵੋਟਰਾਂ ਨੂੰ ਭਾਵੁਕ ਅਪੀਲ 'ਚ ਕਿਹਾ ਹੈ ਕਿ 13 ਅਕਤੂਬਰ ਦਾ ਦਿਨ ਉਨ੍ਹਾ ਦੀ ਜੀਵਣ 'ਚ ਵਿਸ਼ੇਸ ਮਹੱਤਵ ਰੱਖਦਾ ਹੈ ਕਿਉਂਕਿ ਇਸੇ ਦਿਨ ਉਨ੍ਹਾ ਦੇ ਵਿਆਹ,ਉਨ੍ਹਾ ਪੋਤੇ ਅਦਿੱਤਯ ਦਾ ਜਨਮ ਅਤੇ ਪੱਤਰਿਕਾ ਮਾਰਮਿਕ ਦਾ ਉਦਘਾਟਨ ਹੋਇਆ ਸੀ ਅਤੇ ਵੋਟਰ ਇਨ੍ਹਾ ਗੱਲਾਂ ਦਾ ਧਿਆਨ ਰੱਖਣ।ਰਾਜ 'ਚ 13 ਅਕਤੂਬਰ ਨੂੰ ਵਿਧਾਨਸਭਾ ਚੋਣਾ ਦਾ ਹੋਣਾ ਹੈ।

Date:2009-10-12 Time:00:08:00

ਕੰਬੋਡੀਆ ਵਿੱਚ ਬੇੜੀ ਹਾਦਸਾ, 17 ਮਰੇ

ਨੋਮ ਪੇਂਹ : ਕੰਬੋਡੀਆ ਦੀ ਮੈਕਾਂਗ ਨਦੀ ਵਿੱਚ ਇੱਕ ਬੇੜੀ ਦੇ ਡੁੱਬ ਜਾਣ ਨਾਲ ਉਸ ਉੱਤੇ ਸਵਾਰ ਘੱਟ ਤੋਂ ਘੱਟ 17 ਲੋਕ ਮਾਰੇ ਗਏ। ਅਧਿਕਾਰਿਕ ਸੂਤਰਾਂ ਦੇ ਅਨੁਸਾਰ ਇਹ ਦੁਰਘਟਨਾ ਕੱਲ੍ਹ ਉਸ ਸਮੇਂ ਹੋਈ ਜਦੋਂ ਇਹ ਲੋਕ ਨੋਮ ਪੇਂਹ ਤੋਂ ਕਰੀਬ 200 ਕਿਲੋਮੀਟਰ ਦੂਰ ਪੂਰਬ ਉੱਤਰ ਖੇਤਰ ਦੇ ਕ੍ਰੇਸ਼ੀ ਪ੍ਰਾਂਤ ਵਿੱਚ ਇੱਕ ਬੌਧ ਸਮਾਰੋਹ ਵਿੱਚ ਹਿੱਸਾ ਲੈਣ ਜਾ ਰਹੇ ਸਨ।

Date:2009-10-12 Time:00:08:00

ਚੀਨ ਲਦਾਖ 'ਤੇ ਕਰ ਰਿਹਾ ਕਬਜ਼ਾ:ਸ਼ੌਰੀ

ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਪ੍ਰਸਿੱਧ ਪੱਤਰਕਾਰ ਅਰੁਣ ਸ਼ੌਰੀ ਨੇ ਦਾਅਵਾ ਕੀਤਾ ਹੈ ਕਿ ਚੀਨ ਪਿੱਛਲੇ ਕੁੱਝ ਅਰਸੇ ਤੋਂ ਲਦਾਖ ਖੇਤਰ 'ਚ 90 ਕਿਲੋਮੀਟਰ ਲੰਬੇ ਅਤੇ 20 ਕਿਲੋਮੀਟਰ ਚੌੜੇ ਭੂਭਾਗ 'ਤੇ ਕਬਜ਼ਾ ਕਰ ਚੁੱਕਿਆ ਹੈ।

Date:2009-10-12 Time:00:08:00


1  

page no.1

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009