Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 9 - 1 - 2009
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.30 ਇਕ ਪਿਆਰ ਕਾ ਨਗਮਾ,9.30 ਸੇਰੇਮਨੀ ਆਫ ਪ੍ਰਵਾਸੀ ਭਾਰਤੀਯ ਦਿਵਸ,10.30 ਕਭੀ ਸਾਸ ਕਭੀ ਬਹੂ,11.00 ਅਪਰਾਧੀ ਕੌਨ,ਦੁਪਿਹਰੇ 12.00 ਖਤਮ ਹੋਨੇ ਸੇ ਪਹਲੇ,12 Date:2009-01-09 Time:00:08:16
ਮੁੰਬਈ ਵਿਚ ਹੋਏ ਅੱਤਵਾਦੀ ਹਮਲਿਆਂ ਨੂੰ ਨਾ ਸਿਰਫ ਭਾਰਤ ਉੱਪਰ ਸਗੋਂ ਦੁਨੀਆ ਦੇ ਸਾਰੇ ਦੇਸ਼ਾਂ ਉੱਪਰ ਕੀਤਾ ਗਿਆ ਹਮਲਾ ਕਰਾਰ ਦਿੰਦਿਆਂ ਭਾਰਤ ਵਿਚ ਫ੍ਰਾਂਸ ਦੇ ਰਾਜਦੂਤ ਜੇਰੋਮ ਬੋਨਾਫਾਂਤ ਨੇ ਇੱਥੇ ਕਿਹਾ ਕਿਲ ਅੱਤਵਾਦ ਖਿਲਾਫ ਦੋਵੇਂ ਦੇਸ਼ਾਂ ਵਿਚਕਾਰ Date:2009-01-09 Time:00:08:13
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਇੱਥੇ ਅੱਜ ਸੱਦਾ ਦਿੱਤਾ ਕਿ ਵੰਡਣ ਵਾਲੀਆਂ ਤਾਕਤਾਂ ਨਾਲ ਦੇਸ਼ ਦੇ ਸਾਰੇ ਲੋਕਾਂ ਨੂੰ ਇੱਕਜੁੱਟ ਹੋ ਕੇ ਲੜਨਾ ਚਾਹੀਦਾ ਹੈ.ਇੱਥੇ ਹੈਦਰਾਬਾਦ ਕਰਨਾਟਕ ਐਜੂਕੇਸ਼ਨ ਸੁਸਾਇਟੀ ਅਤੇ ਪੀਡੀਏ ਇੰਜਨੀਅਰਿੰਗ ਕਾਲਜ ਦਾ ਉਦਘਾਟਨ ਕਰਦਿਆਂ ਪ੍ਰਤਿਭਾ Date:2009-01-09 Time:00:08:13
ਤਮਿਲਨਾਡੂ ਦੇ ਮੁੱਖ ਮੰਤਰੀ ਐਮ ਕਰੁਣਾਨਿੱਧੀ ਨੇ ਇੱਥੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਸ਼੍ਰੀਲੰਕਾਈ ਤਮਿਲਾਂ ਦੇ ਮੁੱਦੇ ਉੱਪਰ ਚਰਚਾ ਕੀਤੀ.ਉਹਨਾਂ ਨੇ ਰਾਜ ਨਾਲ ਸੰਬੰਧਤ ਵੱਖ-ਵੱਖ ਯੋਜਨਾਵਾਂ ਲਈ ਕੇਂਦਰ ਤੋਂ ਖਜ਼ਾਨੇ ਦੀ ਮੰਗ ਵੀ ਕੀਤੀ.ਸਰਕਾਰੀ ਬਿਆਨ Date:2009-01-09 Time:00:08:13
ਭਾਰਤ ਅਤੇ ਪਾਕਿਸਤਾਨ ਵਿਚਕਾਰ ਫੈਲੇ ਤਣਾਅ ਵਿਚਕਾਰ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਰਿਚਰਡ ਬਾਉਚਰ ਪਾਕਿਸਤਾਨ ਤੋਂ ਕੱਲ੍ਹ ਇੱਥੇ ਪੁੱਜ ਰਹੇ ਹਨ.ਬਾਉਚਰ ਇੱਥੇ ਮੁੰਬਈ ਅੱਤਵਾਦੀ ਹਮਲਿਆਂ ਕਾਰਣ ਪੈਦਾ ਹੋਏ ਹਾਲਾਤਾਂ ਬਾਰੇ ਚਰਚਾ ਕਰਨਗੇ.ਉਹ ਵਿਦੇਸ਼ ਸਕਤੱਰ Date:2009-01-09 Time:00:08:13
ਦੇਸ਼ ਅਤੇ ਵਿਦੇਸ਼ ਵਿੱਚ ਸਥਿਤ ਹਿੰਦੂ ਸੰਗਠਨਾਂ ਅਤੇ ਰਾਜਨੀਤਕ ਦਲਾਂ ਦੇ ਦਬਾਅ ਦੇ ਅੱਗੇ ਝੁੱਕਦੇ ਹੋਏ ਨੇਪਾਲ ਦੀ ਮਾਓਵਾਦੀ ਸਰਕਾਰ ਨੇ ਭਾਰਤੀ ਪੁਜਾਰੀਆਂ ਨੂੰ ਪਸ਼ੂਪਤੀਨਾਥ ਮੰਦਿਰ ਤੋਂ ਹਟਾਉਣ ਦੇ ਆਪਣੇ ਫੈਸਲੇ ਨੂੰ ਪਲਟ ਦਿੱਤਾ. ਇਹ ਘੋਸ਼ਣਾ Date:2009-01-09 Time:00:08:13
ਕਸ਼ਮੀਰ ਘਾਟੀ ਵਿੱਚ ਜਬਰਦਸਤ ਬਰਫ਼ਬਾਰੀ ਦੇ ਕਾਰਣ ਇਹ ਖੇਤਰ ਦੇਸ਼ ਦੇ ਬਾਕੀ ਭਾਗਾਂ ਤੋਂ ਕੱਟ ਗਿਆ ਹੈ ਜਦਕਿ ਠੰਡ ਦੇ ਕਾਰਣ 12 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਉੱਤਰ ਭਾਰਤ ਮਰਨ ਵਾਲਿਆਂ ਦੀ ਸੰਖਿਆ ਵੱਧਕੇ 82 ਹੋ ਗਈ ਹੈ. ਰਾਜਸਥਾਨ ਪੰਜਾਬ Date:2009-01-09 Time:00:08:13
ਜੇਮਸ ਬਾਂਡ ਲੜ੍ਹੀ ਦੇ ਵਰਤਮਾਨ ਕਲਾਕਾਰ ਡੈਨੀਅਲ ਕ੍ਰੇਗ ਵੈਸਟ ਏਂਡ ਨਾਟਕ ਵਿਚ ਕੰਮ ਕਰਨਾ ਚਾਹੁੰਦੇ ਹਨ ਪਰ ਮੰਚ ਉੱਪਰ ਸ਼ੇਕਸ ਪੀਅਰ ਦੇ ਨਾਟਕਾਂ ਵਿਚ ਕੰਮ ਕਰਨ ਨੂੰ ਲੈ ਕੇ ਉਹ ਮੁਸ਼ਕਲ ਵਿਚ ਹਨ ਕਿਉਂ ਜੋ ਉਹ ਲੰਮੇ-ਲੰਮੇ ਡਾਇਲਾਗ ਯਾਦ ਨਹੀਂ ਰੱਖ ਸਕਦੇ.ਉਹਨਾਂ ਕਿਹਾ ਕਿ Date:2009-01-09 Time:00:08:13
ਪਾਕਿਸਤਾਨ ਜਾਣਦਾ ਹੈ ਕਿ ਮੁੰਬਈ ਵਿਚ ਹੋਏ ਅੱਤਵਾਦੀ ਹਮਲਿਆਂ ਦੌਰਾਨ ਜਿਉਂਦੇ ਕਾਬੂ ਕੀਤੇ ਗਏ ਇੱਕਮਾਤਰ ਅੱਤਵਾਦੀ ਅਜਮਲ ਆਮਿਰ ਕਸਾਬ ਇਮਾਨ ਉਸ ਦਾ ਨਾਗਰਿਕ ਹੈ ਪਰ ਉਹ ਉਸ ਨੂੰ ਕਨੂੰਨੀ ਸਹਾਇਤਾ ਨਹੀਂ ਕਰੇਗਾ ਕਿਉਂ ਜੋ ਕਸਾਬ ਨੇ ਦੇਸ਼ ਦਾ ਅਕਸ ਬਹੁਤ Date:2009-01-09 Time:00:08:13
ਭਾਰਤ ਨੇ ਅੱਜ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ਨਾਲ ਬਾਕੀ ਰਹਿੰਦੇ ਪਰਮਾਣੂ ਕਰਾਰ ਉੱਪਰ ਹਸਤਾਖਰ ਕਰਨ ਮਗਰੋਂ ਉਹ 2030 ਤੱਕ ਆਪਣੀ ਪਰਮਾਣੂ ਊਰਜਾ ਸਮਰੱਥਾ ਵਧਾ ਕੇ 60 ਮੈਗਾਵਾਟ ਕਰ ਲਵੇਗਾ.ਪਰਮਾਣੂ ਕਰਾਰ ਉੱਪਰ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਦੂਤ ਸ਼ਿਆਮ ਸ਼ਰਨ ਨੇ Date:2009-01-09 Time:00:08:13
ਛੱਤੀਸਗੜ੍ਹ ਦੇ ਕੋਰਬਾ ਜਿਲ੍ਹੇ ਵਿਚ ਸਵਾਲਾਂ ਦਾ ਉੱਤਰ ਨਾ ਦੇਣ ਤੋਂ ਨਾਰਾਜ਼ ਅਧਿਆਪਕ ਨੇ ਇੱਕ ਵਿਦਿਆਰਥਣ ਦੀ ਅੱਖ ਭੰਨ ਦਿੱਤੀ.ਕੋਰਬਾ ਜਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਉਕਤ ਘਟਨਾ ਜਿਲ੍ਹੇ ਦੇ ਕਟਘੋਰਾ ਥਾਣੇ ਅਧੀਨ ਪੈਂਦੇ ਜੁਰਾਲੀ ਪਿੰਡ ਵਿਖੇ ਵਾਪਰੀ.ਇੱਥੋਂ ਦੇ ਸਰਸਵਤੀ Date:2009-01-09 Time:00:08:13
ਸਾਬਕਾ ਪ੍ਰਸਿੱਧ ਮਾਡਲ ਅਤੇ ਅਦਾਕਾਰਾ ਸਿੰਡੀ ਕ੍ਰਾਫੋਡ ਨੇ ਕਿਹਾ ਕਿ ਪ੍ਰਸਿੱਧੀ ਹਾਸਲ ਕਰਨਾ ਇੰਨਾ ਸੌਖਾ ਨਹੀਂ ਸੀ ਅਤੇ ਸਕੂਲੀ ਦਿਨਾਂ ਵਿਚ ਮੇਰੇ ਸਹਿਪਾਠੀ ਮੇਰਾ ਮਖੌਲ ਉਡਾਉਂਦੇ ਸਨ.ਕਾਂਟ੍ਰੈਕਟ ਮਿਉਜ਼ਿਕ ਦੀ ਰਿਪੋਰਟ ਮੁਤਾਬਕ ਕ੍ਰਾਫੋਰਡ ਨੇ ਦੱਸਿਆ ਕਿ ਉਸ ਦੇ Date:2009-01-09 Time:00:08:13
ਪੁੰਛ ਜਿਲ੍ਹੇ ਦੇ ਭਾਟੀ ਧਾਰ ਜੰਗਲਾਂ ਵਿਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਬੀਤੀ ਰਾਤ ਹੋਈ ਗੋਲੀਬਾਰੀ ਵਿਚਕਾਰ ਜੰਮੂ ਕਸ਼ਮੀਰ ਵਿਚ ਜ਼ਾਰੀ ਮੁਕਾਬਲਾ ਲਗਾਤਾਰ 8ਵੇਂ ਦਿਨ ਵੀ ਜ਼ਾਰੀ ਰਿਹਾ.ਰੱਖਿਆ ਸੂਤਰਾਂ ਨੇ ਦੱਸਿਆ ਕਿ ਮੇਂਢਰ ਖੇਤਰ ਦੇ ਜੰਗਲਾਂ ਵਿਚ ਬੀਤੀ ਰਾਤ Date:2009-01-09 Time:00:08:13
ਜੰਮੂ ਕਸ਼ਮੀਰ ਦੀ ਨੈਸ਼ਨਲ ਕਾਨਫਰੰਸ ਕਾਂਗਰਸ ਗਠਬੰਧਨ ਸਰਕਾਰ ਨੇ ਰਾਜ ਦੇ ਤਿੰਨ ਖੇਤਰਾਂ ਵਿੱਚ ਭੇਦਭਾਵ ਦੀ ਜਾਂਚ ਅਤੇ ਇਸਨੂੰ ਦੂਰ ਕਰਨ ਦੇ ਉਪਾਅ ਸੁਝਾਉਣ ਦੇ ਲਈ ਇੱਕ ਪ੍ਰਸ਼ਾਸਨਿਕ ਆਯੋਗ ਦੇ ਗਠਨ ਦਾ ਪ੍ਰਸਤਾਵ ਕੀਤਾ ਹੈ. ਮੁੱਖ ਮੰਤਰੀ ਉਮਰ Date:2009-01-09 Time:00:08:11
ਪਾਕਿਸਤਾਨ ਦੇ ਵਿਰੁੱਧ ਸੰਪ੍ਰਗ ਦੇ ਕਮਜੋਰ ਰੁਖ਼ ਉੱਤੇ ਸਮਾਜਵਾਦੀ ਪਾਰਟੀ ਨੇ ਕੱਲ੍ਹ ਆਪਣਾ ਸਮਰੱਥਨ ਵਾਪਸ ਲੈਣ ਦੀ ਧਮਕੀ ਦੇ ਸੁੱਟੀ ਪਰੰਤੂ ਸਮਾਜਵਾਦੀ ਪਾਰਟੀ ਮੁੱਖ ਸਕੱਤਰ ਅਮਰ ਸਿੰਘ ਅਤੇ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਦੀ ਮੁਲਾਕਾਤ ਦੇ Date:2009-01-09 Time:00:08:11
ਇੰਗਲੈਂਡ ਕ੍ਰਿਕਟ ਟੀਮ ਦੇ ਕਪਤਾਨ ਕੇਵਿਨ ਪੀਟਰਸਨ ਦੇ ਕਪਤਾਨੀ ਤਿਆਗਣ ਮਗਰੋਂ ਸਲਾਮੀ ਬੱਲੇਬਾਜ ਐਂਡ੍ਰਿਉ ਸਟ੍ਰਾਸ ਨੂੰ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ.ਟੀਮ ਦੇ ਮੁੱਖ ਕੋਚ ਪੀਟਰ ਮੂਰਸ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ.ਕਪਤਾਨ ਅਤੇ ਕੋਚ ਦੇ ਅਸਤੀਫੇ ਨਾਲ ਟੀਮ Date:2009-01-09 Time:00:08:11
ਉਂਗਲੀ ਅਤੇ ਕੁਹਣੀ ਵਿੱਚ ਸੱਟ ਦੇ ਬਾਵਜੂਦ ਬੱਲੇਬਾਜੀ ਕਰਨ ਵਾਲੇ ਗ੍ਰੀਮ ਸਮਿਥ ਨੇ ਆਪਣੇ ਸਾਹਸਿਕ ਫੈਸਲੇ ਤੋਂ ਬੇਸ਼ੱਕ ਕ੍ਰਿਕਟ ਜਗਤ ਵਿੱਚ ਕਾਫੀ ਸੰਮਾਨ ਪਾ ਲਿਆ ਹੋਵੇ, ਪਰੰਤੂ ਉਹਨਾਂ ਦੇ ਡਾਕਟਰ ਫਰੈਂਕ ਬੁਰਕੇ ਦਾ ਮੰਨਣਾ ਹੈ ਕਿ ਦੱਖਣੀ ਅਫਰੀਕਾ Date:2009-01-09 Time:00:08:11
ਬਾਲਿਵੁੱਡ ਵਿਚ "ਮਿਸਟਰ ਪਰਫੈਕਸ਼ਨਿਸਟ" ਦੇ ਨਾਂ ਨਾਲ ਪ੍ਰਸਿੱਧ ਆਮਿਰ ਖਾਨ ਦਾ ਜਨਮ 14 ਮਾਰਚ 1965 ਨੂੰ ਹੋਇਆ.ਕੁੰਡਲੀ ਮੁਤਾਬਕ ਕੁੰਭ ਲਗਨ ਅਤੇ ਕਰਕ ਰਾਸ਼ੀ ਵਿਚ ਜੰਮੇ ਆਮਿਰ ਦੀ ਕੁੰਡਲੀ ਵਿਚ ਕੁੱਝ ਮਹਤੱਵਪੂਰਨ ਯੋਗ ਹਨ ਜਿੰਨ੍ਹਾਂ ਨੇ ਉਹਨਾਂ ਨੂੰ ਇੱਕ ਸਫਲ ਕਲਾਕਾਰ ਬਣਾਇਆ Date:2009-01-09 Time:00:08:11
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਗਾਜਾ ਪੱਟੀ ਉੱਤੇ ਕੀਤੇ ਗਏ ਇਜ਼ਰਾਇਲੀ ਹਮਲਿਆਂ ਨੂੰ ਲੈਕੇ ਭਾਰਤ ਦੀ ਨਾਰਾਜਗੀ ਪ੍ਰਗਟ ਕੀਤੀ ਅਤੇ ਉਮੀਦ ਪ੍ਰਗਟ ਕੀਤੀ ਕਿ ਕੌਮਾਂਤਰੀ ਸਮੁਦਾਇ ਉੱਥੇ ਸ਼ਾਂਤੀ ਅਤੇ ਸਾਧਾਰਣ ਹਾਲਾਤ ਬਹਾਲ ਕਰਨ ਦੇ ਲਈ ਇੱਕਜੁਟ ਹੋ Date:2009-01-09 Time:00:08:11
ਅਮਰੀਕਾ ਦੇ ਨਵਨਿਰਵਾਚਿਤ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਮਰੱਥਕ ਗਾਇਕ ਬਰੂਸ ਸਪ੍ਰਿੰਗਸਟੀਨ ਓਬਾਮਾ ਦੇ ਪਦ ਸੰਭਾਲਣ ਤੋਂ ਦੋ ਦਿਨ ਪਹਿਲਾਂ 18 ਜਨਵਰੀ ਨੂੰ ਲਿੰਕਨ ਮੈਮੋਰੀਅਲ ਵਿੱਚ ਪ੍ਰੋਗ੍ਰਾਮ ਪੇਸ਼ ਕਰਨਗੇ. ਵਾਸ਼ਿੰਗਟਨ ਪੋਸਟ ਦੀ Date:2009-01-09 Time:00:08:11
ਝਾਰਖੰਡ ਦੇ ਮੁੱਖ ਮੰਤਰੀ ਸ਼ਿਬੂ ਸੋਰੇਨ ਤਮਾੜ ਵਿਧਾਨਸਭਾ ਸੀਟ 'ਤੇ ਹੋਈਆਂ ਉੱਪ ਚੌਣਾਂ ਵਿਚ ਹਾਰ ਗਏ ਹਨ.ਉਹ ਅਹੁਦੇ ਉੱਪਰ ਰਹਿੰਦੇ ਹੋਏ ਚੌਣਾਂ ਹਾਰਨ ਵਾਲੇ ਦੇਸ਼ ਦੇ ਤੀਜੇ ਮੁੱਖ ਮੰਤਰੀ ਹਨ.ਤਮਾੜ ਵਿਚ ਹੋਈਆਂ ਉੱਪ ਚੌਣਾਂ ਵਿਚ ਉਹਨਾਂ ਨੂੰ ਝਾਰਖੰਡ Date:2009-01-09 Time:00:08:11
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ਧਰਮ ਨਿਰਪੱਖਤਾ ਕਾਨੂੰਨ ਦਾ ਸ਼ਾਸਨ ਮਨੁੱਖੀ ਅਧਿਕਾਰ ਅਤੇ ਲੋਕਤੰਤਰ ਦੀ ਭਾਵਨਾ ਨੂੰ ਫਿਰ ਤੋਂ ਕਾਇਮ ਕਰਨ ਦੇ ਲਈ 1972 ਵਿੱਚ ਬਣੇ ਬੰਗਲਾਦੇਸ਼ ਦੇ ਪਹਿਲੇ ਸੰਵਿਧਾਨ ਨੂੰ ਬਹਾਲ ਕਰਨ ਦੇ ਲਈ Date:2009-01-09 Time:00:08:11
ਉੱਤਰਾਖੰਡ ਦੇ ਪੌਡੀ ਜਿਲ੍ਹੇ ਦੇ ਕੋਟਦੁਆਰ ਦੇ ਜਸ਼ੋਦਰਪੁਰ ਇਲਾਕੇ ਵਿੱਚ ਸਥਿਤ ਇੱਕ ਸਟੀਲ ਫੈਕਟਰੀ 'ਚ ਅੱਜ ਵਿਸਫੋਟ ਹੋ ਜਾਣ ਨਾਲ ਪੰਜ ਵਿਅਕਤੀ ਫੱਟੜ ਹੋ ਗਏ. ਪੁਲਿਸ ਸੂਤਰਾਂ ਨੇ ਦੱਸਿਆ ਕਿ ਸਿਦਧਬਲੀ ਸ਼ੁਗਰ ਪ੍ਰਾਈਵੇਟ ਲਿਮਟਡ ਕੰਪਨੀ ਦੀ ਸਟੀਲ Date:2009-01-09 Time:00:08:11
ਮੁੰਬਈ ਹਮਲਿਆਂ ਦੇ ਮਾਮਲੇ ਵਿੱਚ ਮਿਲੀਭੁਗਤ ਹੋਣ ਦੇਰ ਸ਼ੱਕ ਵਿੱਚ ਗ੍ਰਿਫ਼ਤਾਰ ਕੀਤੇ ਗਏ ਲਸ਼ਕਰ-ਏ-ਤੈਇਬਾ ਦੇ ਕਥਿਤ ਵਰਕਰ ਇਮਰਾਨ ਸ਼ਹਿਜਾਦ ਦੀ ਪੁਲਿਸ ਹਿਰਾਸਤ ਦੀ 22 ਜਨਵਰੀ ਤੱਕ ਦੇ ਲਈ ਵਧਾ ਦਿੱਤੀ ਗਈ ਹੈ. ਇਸ ਮਾਮਲੇ ਦੀ ਜਾਂਚ ਕਰ Date:2009-01-09 Time:00:08:11
ਸੰਜੇ ਦੱਤ ਪ੍ਰਕਾਸ਼ ਝਾਅ ਦੀ ਅਗਲੀ ਫਿਲਮ 'ਰਾਜਨੀਤੀ' ਦੇ ਵਿੱਚ ਨਹੀਂ ਬਲਕਿ ਅਸਲ ਜਿੰਦਗੀ ਦੇ ਵਿੱਚ ਰਾਜਨੇਤਾ ਬਣਨ ਜਾ ਰਹੇ ਹਨ. ਫਿਲਮੀ ਕੈਰੀਅਰ ਦੇ ਨਾਲ ਨਾਲ ਰਾਜਨੀਤੀ ਦੇ ਵਿੱਚ ਕਦਮ ਰੱਖਣ ਵਾਲੇ ਸੰਜੇ ਦੱਤ ਕਾਂਗਰਸ ਦੇ ਲਈ ਨਹੀਂ ਬਲਕਿ Date:2009-01-09 Time:00:08:11
page no.1 |
Select news date : 31 - 1 - 2009 30 - 1 - 2009 29 - 1 - 2009 28 - 1 - 2009 27 - 1 - 2009 26 - 1 - 2009 25 - 1 - 2009 24 - 1 - 2009 23 - 1 - 2009 22 - 1 - 2009 21 - 1 - 2009 20 - 1 - 2009 19 - 1 - 2009 18 - 1 - 2009 17 - 1 - 2009 16 - 1 - 2009 15 - 1 - 2009 14 - 1 - 2009 13 - 1 - 2009 12 - 1 - 2009 11 - 1 - 2009 10 - 1 - 2009 9 - 1 - 2009 8 - 1 - 2009 7 - 1 - 2009 6 - 1 - 2009 5 - 1 - 2009 4 - 1 - 2009 3 - 1 - 2009 2 - 1 - 2009 1 - 1 - 2009 |