Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 8 - 1 - 2009

ਐੱਮ ਦੇ ਕਵਰ 'ਤੇ ਕਾਜੋਲ

ਪਿਛਲੇ ਸਾਲ ਹੋਮ ਪ੍ਰੋਡਕਸ਼ਨ ਫਿਲਮ ਦੇ ਵਿੱਚ ਗੰਭੀਰ ਰੋਲ ਅਦਾ ਕਰਦੀ ਹੋਈ ਨਜਰ ਆਈ ਕਾਲੋਜ ਇਸ ਸਾਲ ਕਰਨ ਜੌਹਰ ਦੀ ਫਿਲਮ 'ਮਾਈ ਨੇਮ ਇਜ ਖਾਨ' 'ਚ ਨਜਰ ਆਵੇਗੀ, ਪਰੰਤੂ ਉਹ ਫਿਲਮ ਦੇ ਰਿਲੀਜ ਹੋਣ ਤੋਂ ਪਹਿਲਾਂ ਹੀ ਚਰਚਾ ਦੇ ਵਿੱਚ

Date:2009-01-08 Time:00:02:10

'ਰਾਜ' ਦਾ ਇੰਤਜਾਰ

ਹੌਲੀਵੁੱਡ ਦੀਆਂ ਕੰਪਨੀਆਂ ਭਾਰਤੀ ਫਿਲਮਾਂ ਉੱਤੇ ਪੈਸਾ ਲਗਾ ਰਹੀਆਂ ਹਨ. 16 ਜਨਵਰੀ ਨੂੰ ਪ੍ਰਦਰਸ਼ਿਤ ਹੋਣ ਵਾਲੀ 'ਚਾਂਦਨੀ ਚੌਂਕ ਟੂ ਚਾਈਨਾ' ਦੇ ਨਿਰਮਾਣ ਵਿੱਚ ਜਿੱਥੇ ਵਾਰਨਰ ਬ੍ਰਦਰਜ਼ ਦਾ ਸਹਿਯੋਗ ਹੈ, ਤਾਂ 23 ਜਨਵਰੀ ਨੂੰ ਪ੍ਰਦਰਸ਼ਿਤ ਹੋਣ

Date:2009-01-08 Time:00:02:10

'ਦੇਵ ਡੀ' ਦਾ ਪ੍ਰੋਮੋ

ਮਸ਼ਹੂਰ ਨਾਵਲ 'ਦੇਵਦਾਸ' ਉੱਤੇ ਕਈ ਫਿਲਮਾਂ ਬਣੀਆਂ ਹਨ. ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਇਸ ਉੱਤੇ ਆਧਾਰਿਤ ਇੱਕ ਹੋਰ ਫਿਲਮ ਬਣਾਈ ਹੈ. ਫਰਵਰੀ ਦੇ ਵਿੱਚ ਰਿਲੀਜ ਹੋਣ ਵਾਲੀ ਇਸ ਫਿਲਮ ਦੇ ਪ੍ਰੋਮੋ ਸ਼ੁਰੂ ਹੋ ਚੁੱਕੇ ਹਨ. ਜਿਹਨਾਂ ਨੂੰ ਲੋਕਾਂ ਵੱਲੋਂ

Date:2009-01-08 Time:00:02:10

ਸੁਰੇਸ਼ ਬਣਿਆ ਜੱਜ

ਅਸਲ ਦੇ ਵਿੱਚ ਸੁਰੇਸ਼ ਮੈਨਨ ਕਿਸੇ ਅਦਾਲਤ ਦੇ ਜੱਜ ਨਹੀਂ ਬਣੇ ਬਲਕਿ ਉਹ ਸਟਾਰ ਵਨ ਉੱਤੇ ਪ੍ਰਸਾਰਿਤ ਹੋਣ ਵਾਲੇ ਇੱਕ ਸ਼ੋਅ ਪਹਿਚਾਣ ਕੌਣ ਦੇ ਵਿੱਚ ਜੱਜ ਦੀ ਭੂਮਿਕਾ ਨਿਭਾਅ ਰਹੇ ਹਨ. ਰਾਕੇਸ਼ ਰੋਸ਼ਨ ਦੀ ਫਿਲਮ 'ਕ੍ਰੇਜੀ 4' ਦੇ ਵਿੱਚ ਨਜਰ ਆਏ

Date:2009-01-08 Time:00:02:10

ਟੀਵੀ ਗਾਇਡ(7 ਜਨਵਰੀ 09)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ,10.30 ਯੇ ਤੋ ਹੋਨਾ ਹੀ ਥਾ ,11.00 ਅਪਰਾਧੀ ਕੌਨ,ਦੁਪਿਹਰੇ 12.00 ਖਤਮ ਹੋਨੇ ਸੇ ਪਹਲੇ,12.30 ਇਸਤਰੀ ਤੇਰੀ ਯਹੀ ਕਹਾਨੀ,1.00 ਕਿਸੀ ਕੀ ਨਜਰ ਨਾ

Date:2009-01-08 Time:00:02:10

ਸੁਤੰਤਰਤਾ ਸੈਨਾਨੀ ਦਾ ਦੇਹਾਂਤ

ਸੁਤੰਤਰਤਾ ਸੈਨਾਨੀ ਰਾਮਨਾਥ ਤਿਆਗੀ ਦਾ ਬੀਮਾਰੀ ਦੇ ਬਾਅਦ ਇੱਥੇ ਦੇਹਾਂਤ ਹੋ ਗਿਆ।ਉਹ 98 ਸਾਲ

Date:2009-01-08 Time:00:02:08

ਭਾਰਤ ਕਰੇ ਪਹਿਲ:ਕਰਾਤ

ਮਾਕਪਾ ਨੇ ਅੱਜ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਗਾਜ਼ਾ ਉੱਪਰ ਇਸਰਾਇਲੀ ਫੌਜੀ ਮੁਹਿੰਮ ਨੂੰ ਕੂਟਨੀਤਕ ਤਰੀਕੇ ਨਾਲ ਰੋਕਣ ਲਈ ਪਹਿਲ ਕਰੇ.ਮਾਕਪਾ ਮਹਾਂਸਕਤੱਰ ਪ੍ਰਕਾਸ਼ ਕਰਾਤ ਨੇ ਕਿਹਾ ਕਿ ਸੰਰਾ ਸੁਰੱਖਿਆ ਪਰੀਸ਼ਦ ਦੇ ਮੈਂਬਰ ਦੇਸ਼ਾਂ ਸਮੇਤ ਤਮਾਮ ਅਜਿਹੇ ਦੇਸ਼

Date:2009-01-08 Time:00:02:08

ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ ਬੰਦ

ਕਸ਼ਮੀਰ ਨੂੰ ਦੇਸ਼ ਦੇ ਹੋਰਨਾਂ ਹਿੱਸਿਆਂ ਨਾਲ ਜੋੜਨ ਵਾਲਾ 300 ਕਿਲੋਮੀਟਰ ਲੰਮਾ ਜੰਮੂ ਸ਼੍ਰੀਨਾਰ ਰਾਸ਼ਟਰੀ ਰਾਜਮਾਰਗ ਭਾਰੀ ਬਰਫਬਾਰੀ ਕਾਰਣ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ.ਪੁਲਿਸ ਨੇ ਦੱਸਿਆ ਕਿ ਜਵਾਹਰ ਸੁਰੰਗ

Date:2009-01-08 Time:00:02:08

ਪਸ਼ੂਪਤੀ ਮਾਮਲੇ 'ਚ ਪ੍ਰਚੰਡ ਦਾ ਅਡਵਾਨੀ ਨੂੰ ਭਰੋਸਾ

ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਉਰਫ ਪ੍ਰਚੰਡ ਨੇ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਸੰਸਦ ਵਿਚ ਦੇਸ਼ ਦੇ ਪਸ਼ੂਪਤੀਨਾਥ ਮੰਦਰ ਵਿਚ ਪਹਿਲਾਂ ਵਾਲੀ ਸਥਿੱਤੀ ਬਹਾਲ ਕਰਨਗੇ.ਭਾਜਪਾ ਵੱਲੋਂ ਜਾਰੀ ਬਿਆਨ ਮੁਤਾਬਕ ਅਡਵਾਨੀ ਨਾਲ ਇਸ

Date:2009-01-08 Time:00:02:08

ਸੰਰਾ ਸਕੂਲ 'ਤੇ ਇਸਰਾਇਲੀ ਹਮਲਾ,42 ਮਰੇ

ਗਾਜ਼ਾ ਪੱਟੀ ਵਿਚ ਸੰਯੁਕਤ ਰਾਸ਼ਟਰ ਦੇ ਇੱਕ ਸਕੂਲ ਉੱਪਰ ਅੱਜ ਕੀਤੇ ਗਏ ਇਸਰਾਇਲੀ ਹਮਲੇ ਵਿਚ ਘੱਟ ਤੋਂ ਘੱਟ 42 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ.ਇਹ ਇਸਰਾਇਲ ਵੱਲੋਂ ਅੰਜਾਮ ਦਿੱਤਾ ਗਿਆ ਚੌਥਾ ਹਮਲਾ ਸੀ.ਇਸ ਦੇ ਨਾਲ ਹੀ 27 ਦਸੰਬਰ

Date:2009-01-08 Time:00:02:08

ਸੋਧਿਆ ਜਾ ਸਕਦਾ ਹੈ ਐਨਆਈਏ ਕਨੂੰਨ:ਚਿਦੰਬਰਮ

ਵਿਰੋਧੀਆਂ ਵੱਲੋਂ ਸ਼ਾਸਤ ਦਰਜਨ ਭਰ ਰਾਜਾਂ ਦੀਆਂ ਚਿੰਤਾਵਾਂ ਦੂਰ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਪੀ.ਚਿਦੰਬਰਮ ਨੇ ਅੱਜ ਕਿਹਾ ਹੈ ਕਿ ਰਾਸ਼ਟਰੀ ਜਾਂਚ ਏਜੰਸੀ ਕਨੂੰਨ ਸੋਧਿਆ ਜਾ ਸਕਦਾ ਹੈ.ਅੰਦਰੂਨੀ ਸੁਰੱਖਿਆ ਦੇ ਮੁੱਦੇ ਉੱਪਰ ਆਯੋਜਿਤ ਮੁੱਖ ਮੰਤਰੀਆਂ ਦੇ

Date:2009-01-08 Time:00:02:08

...ਤਾਂ ਤੇਜ਼ ਹੋਵੇਗੀ ਇਸਰਾਇਲੀ ਕਾਰਵਾਈ:ਬਲੇਅਰ

ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਇੱਥੇ ਕਿਹਾ ਕਿ ਪੱਛਮੀ ਏਸ਼ੀਆ ਵਿਚ ਜ਼ਾਰੀ ਮੌਜੂਦਾ ਲੜਾਈ ਨੂੰ ਰਾਕੇਟਾਂ ਦੀ ਤਸਕਰੀ ਅਤੇ ਗਾਜ਼ਾ ਵਿਚ ਮੁਹੱਈਆ ਕਰਾਏ ਜਾਣ ਵਾਲੀ ਵਿੱਤੀ ਸਹੂਲਤ ਨੂੰ ਰੋਕ ਕੇ ਖਤਮ ਕੀਤਾ ਜਾ ਸਕਦਾ ਹੈ.ਉਹਨਾਂ ਕਿਹਾ ਕਿ ਅਜਿਹਾ ਨਾ ਕਰਨ 'ਤੇ ਇਸਰਾਇਲ

Date:2009-01-08 Time:00:02:08

ਅਮਰੀਕਾ ਨੇ ਦਿੱਤਾ ਵਿਰਾਮ ਦਾ ਸੱਦਾ

ਅਮਰੀਕਾ ਨੇ ਅੱਜ ਗਾਜ਼ਾ ਵਿਚ ਅਜਿਹੇ ਸੰਘਰਸ਼ ਵਿਰਾਮ ਦਾ ਸੱਦਾ ਦਿੱਤਾ ਜੋ ਲੰਮਾਂ ਸਮਾਂ ਚੱਲੇ.ਨਾਲ ਹੀ ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਹਮਾਸ ਇਸਰਾਇਲ ਉੱਪਰ ਕੀਤੇ ਜਾਣ ਵਾਲੇ ਰਾਕੇਟ ਹਮਲੇ ਵੀ ਬੰਦ ਕਰੇ.ਵ੍ਹਾਇਟ ਹਾਉਸ ਦੀ ਅਧਿਕਾਰੀ ਡਾਨਾ ਪੇਰੀਨੋ ਨੇ ਕਿਹਾ ਕਿ ਅਸੀਂ

Date:2009-01-08 Time:00:02:08

ਪਾਕਿ ਟੀਮ ਦੇ ਕੈਪਟਨ ਰਹਿਣਗੇ ਸ਼ੋਏਬ

ਸ਼ੋਏਬ ਮਲਿਕ ਦੀ ਕਪਤਾਨੀ ਦੀ ਨਿਰੰਤਰ ਆਲੋਚਨਾ ਦੇ ਬਾਵਜੂਦ ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਮੁੱਖ ਏਜਾਜ ਬੱਟ ਨੇ ਉਹਨਾਂ ਨੂੰ ਅੱਜ ਅਨਿਸ਼ਚਿਤਕਾਲ ਦੇ ਲਈ ਕਪਤਾਨ ਬਣਾਏ ਰੱਖਣ ਦਾ ਫੈਸਲਾ ਲਿਆ. ਬੋਰਡ ਦੇ ਪ੍ਰਮੁੱਖ ਸੰਚਾਲਨ ਅਧਿਕਾਰੀ

Date:2009-01-08 Time:00:02:08

ਰਵੀਸ਼ੰਕਰ-ਅਨੁਸ਼ਕਾ ਪੇਸ਼ ਕਰਨਗੇ ਪ੍ਰੋਗ੍ਰਾਮ

ਪ੍ਰਸਿੱਧ ਸਿਤਾਰ ਵਾਦਕ ਰਵੀਸ਼ੰਕਰ ਅਤੇ ਉਹਨਾਂ ਦੀ ਪੁੱਤਰੀ ਅਨੁਸ਼ਕਾ ਸ਼ੰਕਰ 11 ਜਨਵਰੀ ਨੂੰ ਹੈਦਰਾਬਾਦ ਵਿੱਚ ਇਕੱਠੇ ਪ੍ਰੋਗ੍ਰਾਮ ਪੇਸ਼ ਕਰਨਗੇ. ਭਾਰਤ ਵਿੱਚ ਕਾਫੀ ਲੰਮੇ ਵੇਲੇ ਬਾਅਦ ਪਿਤਾ ਅਤੇ ਪੁੱਤਰੀ ਕੋਈ ਪ੍ਰੋਗ੍ਰਾਮ ਪੇਸ਼ ਕਰਨਗੇ. ਇਸ ਤੋਂ ਪਹਿਲਾਂ ਪਿਛਲੇ

Date:2009-01-08 Time:00:02:07

ਕੰਗਾਰੂਆਂ ਨੇ ਬਚਾਇਆ ਸਿੰਘਾਸਨ

ਗੇਂਦਬਾਜ਼ਾਂ ਦੀ ਚਮਤਕਾਰੀ ਗੇਂਦਬਾਜ਼ੀ ਦੀ ਬਦੌਲਤ ਆਸਟਰੇਲੀਆ ਨੇ ਦੱਖਣੀ ਅਫਰੀਕਾ ਦੇ ਵਿਰੁੱਧ ਤੀਜਾ ਟੈਸਟ ਮੈਚ 104 ਦੌੜਾਂ ਦੇ ਨਾਲ ਜਿੱਤਿਆ. ਇਸ ਜਿੱਤ ਨੇ ਆਸਟਰੇਲੀਆ ਦੇ ਟੈਸਟ ਕ੍ਰਿਕਟ ਰੈਂਕਿੰਗ ਦੇ ਵਿੱਚ ਸਿਖ਼ਰ ਦੇ ਸਥਾਨ ਨੂੰ ਕਾਇਮ ਰੱਖਿਆ. ਇਸ

Date:2009-01-08 Time:00:02:07

ਰਹਿਮਾਨ ਦੀ ਤਮੰਨਾ

ਫਿਲਮ ਸਲੱਮਡੌਗ ਮਿਲੀਅਨੇਅਰ ਦੇ ਸੰਗੀਤ ਦੇ ਲਈ ਗੋਲਡਨ ਗਲੋਬ ਪੁਰਸਕਾਰ ਲਈ ਨਾਮਿਤ ਮਸ਼ਹੂਰ ਸੰਗੀਤਕਾਰ ਏਆਰ ਰਹਿਮਾਨ ਨੇ ਕਿਹਾ ਕਿ ਉਹ ਦੇਸ਼ ਦੇ ਲਈ ਇਹ ਪੁਰਸਕਾਰ ਜਿੱਤਣਾ ਚਾਹੁੰਦੇ ਹਨ. ਚੈਨਈ ਤੋਂ ਵੀਡੀਓ ਕਾਨਫਰੰਸਿੰਗ

Date:2009-01-08 Time:00:02:03

ਮਨਮੋਹਨ ਦਾ ਪਾਕਿ 'ਤੇ ਆਰੋਪ

ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪਾਕਿਸਤਾਨ ਉੱਤੇ ਆਰੋਪ ਲਗਾਇਆ ਹੈ ਕਿ ਪਾਕਿਸਤਾਨ ਸਰਕਾਰੀ ਨੀਤੀ ਦੇ ਇੱਕ ਹਿੱਸੇ ਦੇ ਰੂਪ ਵਿੱਚ ਅੱਤਵਾਦ ਨੂੰ ਹਵਾ ਦੇ ਰਿਹਾ ਹੈ ਅਤੇ ਮੁੰਬਈ ਵਿੱਚ ਹੋਏ ਅੱਤਵਾਦੀ ਹਮਲਿਆਂ ਦੀ ਜਾਂਚ ਨਾਲ ਉਸ ਘਟਨਾ

Date:2009-01-08 Time:00:02:03

ਬੁਸ਼ ਓਬਾਮਾ ਕਰਨਗੇ ਇੱਕਠੇ ਭੋਜ

ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਆਪਣੇ ਬਾਅਦ ਹੋਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਸਾਰੇ ਸਾਬਕਾ ਅਮਰੀਕੀ ਰਾਸ਼ਟਰਪਤੀਆਂ ਦੇ ਨਾਲ ਭੋਜ ਤੋਂ ਪਹਿਲਾਂ ਨਿੱਜੀ ਤੌਰ 'ਤੇ ਚਰਚਾ ਕਰਨਗੇ. ਵ੍ਹਾਈਟ ਹਾਊਸ ਦੀ ਬੁਲਾਰਾ ਡਾਨਾ ਪੈਰਿਨੋ

Date:2009-01-08 Time:00:02:03

ਗਾਜਾ ਦੀ ਸਥਿਤੀ ਨੂੰ ਲੈਕੇ ਚਿੰਤਤ ਓਬਾਮਾ

ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਉਹ ਗਾਜਾ ਦੀ ਸਥਿਤੀ ਬਾਰੇ ਵਿੱਚ ਬੇਹੱਦ ਫ਼ਿਕਰਮੰਦ ਹਨ, ਪਰੰਤੂ ਇਸ ਮੁੱਦੇ ਉੱਤੇ ਅੱਗੇ ਟਿੱਪਣੀ ਕਰਨ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ. ਇੱਕ ਸੁਆਲ ਉੱਤੇ ਓਬਾਮਾ ਨੇ ਪੱਤਰਕਾਰਾਂ

Date:2009-01-08 Time:00:02:03

ਅੱਤਵਾਦ ਨੂੰ ਧਰਮ ਤੋਂ ਵੱਖ ਕਰੇਂ : ਉਮਰ

ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅੱਬਦੁੱਲਾ ਨੇ ਅੱਜ ਕਿਹਾ ਕਿ ਅੱਤਵਾਦ ਦੀ ਵਿਚਾਰਧਾਰਾ ਨੂੰ ਹਰਾਉਣ ਦੀ ਜ਼ਰੂਰਤ ਹੈ, ਜੋ ਕੇਵਲ ਇਸ ਨੂੰ ਧਰਮ ਤੋਂ ਜੁਦਾ ਕਰਕੇ ਕੀਤਾ ਜਾ ਸਕਦਾ ਹੈ. ਉਹਨਾਂ ਨੇ ਕਿਹਾ ਕਿ ਰਾਜ ਵਿੱਚ ਅੱਤਵਾਦ ਨੂੰ ਘੱਟ ਕਰਨ ਦੇ ਲਈ

Date:2009-01-08 Time:00:02:03

ਪੀਓਕੇ ਦੇ ਪੀਐੱਮ ਨੂੰ ਛੱਡਣਾ ਪਿਆ ਪਦ

ਪਾਕਿਸਤਾਨ ਅਧਿਕ੍ਰਿਤ ਕਸ਼ਮੀਰ (ਪੀਓਕੇ) ਦੇ ਪ੍ਰਧਾਨ ਮੰਤਰੀ ਅਤੀਕ ਅਹਿਮਦ ਖਾਨ ਦੇ ਵਿਰੁੱਧ ਸਥਾਨਕ ਅਸੰਬਲੀ ਵਿੱਚ ਅਵਿਸ਼ਵਾਸ ਪ੍ਰਸਤਾਵ ਪਾਰਿਤ ਹੋਣ ਦੇ ਬਾਅਦ ਉਹਨਾਂ ਨੂੰ ਕੱਲ੍ਹ ਆਪਣਾ ਪਦ ਛੱਡਣਾ ਪਿਆ. ਉਹਨਾਂ ਦੇ ਵਿਰੁੱਧ ਭ੍ਰਿਸ਼ਟਾਚਾਰ

Date:2009-01-08 Time:00:02:03

ਜੇਬ ਬੁਸ਼ ਨਹੀਂ ਲੜ੍ਹਨਗੇ ਸੀਨੇਟ ਦੀ ਚੌਣ

ਅਮਰੀਕਾ ਦੇ ਫਲੋਰੀਡਾ ਰਾਜ ਦੇ ਸਾਬਕਾ ਗਵਰਨਰ ਅਤੇ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੇ ਛੋਟੇ ਭਰਾ ਜੇਬ ਬੁਸ਼ ਨੇ ਕਿਹਾ ਕਿ ਉਹ 2010 ਵਿੱਚ ਅਮਰੀਕੀ ਸੀਨੇਟ ਦੀ ਚੌਣ ਨਹੀਂ ਲੜ੍ਹਨਗੇ. ਜੇਬ ਬੁਸ਼ ਨੇ ਕਿਹਾ ਕਿ ਹਾਲੇ ਚੌਣ ਲੜ੍ਹਨ ਦਾ ਸਹੀ ਸਮਾਂ

Date:2009-01-08 Time:00:02:03

ਪੀਟਰਸਨ ਨੇ ਛੱਡੀ ਕਪਤਾਨੀ : ਰਿਪੋਰਟ

ਕੈਵਿਨ ਪੀਟਰਸਨ ਨੇ ਕੋਚ ਪੀਟਰ ਮੂਰਸ ਦੇ ਨਾਲ ਰਿਸ਼ਤਿਆਂ ਵਿੱਚ ਆਈ ਦਰਾਰ ਦੇ ਬਾਅਦ ਇੰਗਲੈਂਡ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ. ਇੱਕ ਮੀਡੀਆ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ. ਸਕਾਈ ਨਿਊਜ਼ ਨੇ ਅੱਜ ਕਿਹਾ ਕਿ ਮੂਰਸ ਦੇ ਨਾਲ

Date:2009-01-08 Time:00:02:03

ਭਾਰਤ ਕਰੇਗਾ ਵਿਕਲਪ ਦੀ ਪੜਤਾਲ : ਐਂਟਨੀ

ਅੱਤਵਾਦ ਦੇ ਢਾਂਚੇ ਨੂੰ ਸਮਾਪਤ ਕਰਨ ਦੇ ਲਈ ਕੋਈ ਗੰਭੀਰ ਯਤਨ ਨਹੀਂ ਕਰਨ ਦਾ ਪਾਕਿਸਤਾਨ ਉੱਤੇ ਆਰੋਪ ਲਗਾਉਂਦਿਆਂ ਭਾਰਤ ਨੇ ਅੱਜ ਕਿਹਾ ਕਿ ਇਹ ਪ੍ਰਮੁੱਖ ਚਿੰਤਾ ਦਾ ਕਾਰਣ ਹੈ ਅਤੇ ਭਾਰਤ ਮੌਜੂਦ ਹਰ ਸੰਭਵ ਵਿਕਲਪ ਦੀ ਪੜਤਾਲ ਕਰੇਗਾ. ਪ੍ਰਧਾਨ

Date:2009-01-08 Time:00:02:03


1   2  

page no.1

Select news date :

31 - 1 - 2009
30 - 1 - 2009
29 - 1 - 2009
28 - 1 - 2009
27 - 1 - 2009
26 - 1 - 2009
25 - 1 - 2009
24 - 1 - 2009
23 - 1 - 2009
22 - 1 - 2009
21 - 1 - 2009
20 - 1 - 2009
19 - 1 - 2009
18 - 1 - 2009
17 - 1 - 2009
16 - 1 - 2009
15 - 1 - 2009
14 - 1 - 2009
13 - 1 - 2009
12 - 1 - 2009
11 - 1 - 2009
10 - 1 - 2009
9 - 1 - 2009
8 - 1 - 2009
7 - 1 - 2009
6 - 1 - 2009
5 - 1 - 2009
4 - 1 - 2009
3 - 1 - 2009
2 - 1 - 2009
1 - 1 - 2009