Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 30 - 1 - 2009

ਸ਼ੇਖਰ ਬਣਾਉਣਗੇ ਫਿਲਮ

ਸਾਰੇ ਫਿਲਮ ਸਟਾਰ ਰਾਕੇਸ਼ ਰੋਸ਼ਨ ਤਾਂ ਨਹੀਂ ਬਣ ਸਕਦੇ, ਪਰੰਤੂ ਕੋਸ਼ਿਸ਼ ਕਰਨ ਦੇ ਵਿੱਚ ਹਰਜ਼ ਵੀ ਕੋਈ ਨਹੀਂ. ਦਰਅਸਲ ਰਿਤਿਕ ਦੇ ਪਿਤਾ ਰਾਕੇਸ਼ ਰੋਸ਼ਨ ਨੇ ਆਪਣੇ ਪੁੱਤਰ ਨੂੰ ਲੈਕੇ ਫਿਲਮਾਂ ਬਣਾਈਆਂ ਅਤੇ ਸਫ਼ਲਤਾ ਦੇ ਝੰਡੇ ਬੌਕਸ ਆਫਿਸ ਉੱਤੇ

Date:2009-01-30 Time:00:18:47

'ਦਿੱਲੀ-6' ਦੇ ਬਾਅਦ 'ਪਾਂਚ ਕੌਰਵ'

'ਦਿੱਲੀ-6' ਰਿਲੀਜ ਹੋਣ ਦੇ ਵਿੱਚ ਕੋਈ ਜਿਆਦਾ ਸਮਾਂ ਬਾਕੀ ਨਹੀਂ ਹੈ. ਇਸ ਫਿਲਮ ਦੇ ਨਿਰਦੇਸ਼ਕ ਰਾਕੇਸ਼ ਓਮਪ੍ਰਕਾਸ਼ ਮੇਹਰਾ ਜਿੱਥੇ ਇਸ ਫਿਲਮ ਦੀ ਸਫ਼ਲਤਾ ਨੂੰ ਲੈਕੇ ਉਤਸੁਕ ਹਨ, ਉੱਥੇ ਹੀ ਉਹ ਆਪਣੀ ਅਗਲੀ ਫਿਲਮ ਦੇ ਬਾਰੇ ਵਿੱਚ ਵੀ ਸੋਚ ਰਹੇ

Date:2009-01-30 Time:00:18:47

ਵਿਪੁਲ ਦੀ ਫਿਲਮ 'ਚ ਅੱਕੀ

ਚਾਂਦਨੀ ਚੌਂਕ ਟੂ ਚਾਈਨਾ ਬੇਸ਼ੱਕ ਬੌਕਸ ਆਫਿਸ ਉੱਤੇ ਨਹੀਂ ਚੱਲੀ, ਪਰੰਤੂ ਵਿਪੁਲ ਸ਼ਾਹ ਦਾ ਅਕਸ਼ੈ ਕੁਮਾਰ ਉੱਤੇ ਭਰੋਸਾ ਬਰਕਰਾਰ ਹੈ. ਅੱਜਕੱਲ੍ਹ ਆਪਣੀ ਫਿਲਮ 'ਲੰਡਨ ਡ੍ਰੀਮਜ਼' ਨੂੰ ਪੂਰਾ ਕਰਨ 'ਚ ਲੱਗੇ ਵਿਪੁਲ ਸ਼ਾਹ ਬਹੁਤ ਜਲਦ ਅਕਸ਼ੈ ਕੁਮਾਰ ਅਤੇ ਐਸ਼ਵਰਿਆ ਰਾਏ ਨੂੰ

Date:2009-01-30 Time:00:18:47

ਸਾਮਨਾ ਦਾ ਕਰੇਗੀ ਸਾਹਮਣਾ ਕੈਫ

ਪਿਛਲੇ ਦਿਨੀਂ ਸ਼ਿਵ ਸੈਨਾ ਦੇ ਪ੍ਰਮੁੱਖ ਸਮਾਚਾਰ ਪੱਤਰ ਨੇ ਇੱਕ ਖ਼ਬਰ ਪ੍ਰਕਾਸ਼ਿਤ ਕਰਕੇ ਬੌਲੀਵੁੱਡ ਦੇ ਵਿੱਚ ਹਲਚਲ ਪੈਦਾ ਕਰ ਦਿੱਤੀ ਸੀ ਕਿ ਸਲਮਾਨ ਅਤੇ ਕੈਟਰੀਨਾ ਦਾ ਵਿਆਹ ਹੋ ਗਿਆ. ਇਸ ਖ਼ਬਰ ਕਰਕੇ ਗੁੱਸੇ ਹੋਈ ਕੈਟਰੀਨਾ ਕੈਫ ਨੇ ਸਾਮਨਾ ਦੇ ਸੰਪਾਦਕ

Date:2009-01-30 Time:00:18:47

ਅੰਤਿਮ ਮੈਚ ਪਾਰਨੇਲ ਸੋਟਸੋਬੀ ਖੇਡਣਗੇ

ਆਸਟਰੇਲੀਆ ਤੋਂ ਲੜੀ ਪਹਿਲਾਂ ਹੀ ਜਿੱਤ ਚੁੱਕੀ ਦੱਖਣੀ ਅਫਰੀਕੀ ਟੀਮ ਨੇ ਸ਼ੁਕਰਵਾਰ ਨੂੰ ਪੰਜਵੇਂ ਅਤੇ ਆਖਰੀ ਇੱਕਦਿਨਾ ਕ੍ਰਿਕਟ ਮੈਚ ਵਿੱਚ ਤੇਜ ਗੇਂਦਬਾਜ ਡੇਲ ਸਟੇਨ ਅਤੇ ਮਖਾਯਾ ਐਂਟਨੀ ਦੀ ਜਗ੍ਹਾ ਦੋ ਨਵੇਂ ਖਿਡਾਰੇਆਂ ਨੂੰ ਮੌਕਾ ਦੇਣ ਦਾ ਫੈਸਲਾ ਕੀਤਾ ਹੈ. ਪੰਜ

Date:2009-01-30 Time:00:18:47

ਮੋਨਸਟਰ ਦੇ ਅੰਕੜੇ ਚੋਰੀ

ਨੌਕਰੀ ਦਿਵਾਉਣ ਵਾਲੀ ਕੌਮਾਂਤਰੀ ਕੰਪਨੀ ਮੋਨਸਟਰ ਵਰੱਲਡਵਾਈਡ ਦੀ ਵੈਬਸਾਈਟ ਮਾਨਸਟਰ ਡੌਟ ਕੌਮ ਵਿੱਚ ਹੈਂਕਰਾਂ ਨੇ ਸੇਂਧ ਲਗਾਕੇ ਡਾਟਾਬੇਸ ਅਤੇ ਵਿਅਕਤੀਗਤ ਅੰਕੜਿਆਂ ਦੀ ਚੋਰੀ ਕਰ ਲਈ ਹੈ. ਮੋਨਸਟਰ ਅਧਿਕਾਰੀ ਨਿੱਕੀ ਰਿਚਰਡਸਨ ਨੇ

Date:2009-01-30 Time:00:18:47

ਝਾਰਖੰਡ ਸੀਐਮ ਗੱਦੀ,ਜੇਐਮਐਮ ਵੱਲੋਂ ਦੋ ਨਾਂ ਪੇਸ਼

ਸ਼ਿਬੂ ਸੋਰੇਨ ਦੀ ਅਗਵਾਈ ਵਾਲੇ ਝਾਰਖੰਡ ਮੁਕਤੀ ਮੋਰਚਾ(ਜੇਐਮਐਮ) ਨੇ ਝਾਰਖੰਡ ਵਿਚ ਮੁੱਖ ਮੰਤਰੀ ਅਹੁਦੇ ਲਈ ਸੰਪ੍ਰਗ ਨੂੰ ਦੋ ਨਵੇਂ ਨਾਂ ਪੇਸ਼ ਕਰਨ ਦਾ ਫੈਸਲਾ ਕੀਤਾ ਹੈ.ਇਸ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ ਲਈ ਸੋਰੇਨ ਦੀ ਪਹਿਲੀ ਪਸੰਦ ਨੂੰ ਖਾਰਜ ਕਰ ਦਿੱਤਾ ਗਿਆ ਸੀ.ਝਾਰਖੰਡ

Date:2009-01-30 Time:00:18:47

ਲੀਗ 'ਚ ਨਹੀਂ ਖੇਡਣਗੇ ਬਰਾਡ

ਇੰਗਲੈਂਡ ਦੇ ਤੇਜ ਗੇਂਦਬਾਜ ਸਟੁਅਰਟ ਬਰਾਡ ਨੇ ਏਸ਼ੇਜ ਵਰਗੇ ਕੌਮਾਂਤਰੀ ਕ੍ਰਿਕਟ ਟੂਰਨਾਮੈਂਟ ਉੱਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਹਿੱਸਾ ਨਹੀਂ ਲੈਣ ਦਾ ਫੈਸਲਾ ਕੀਤਾ ਹੈ. ਇੰਗਲੈਂਡ ਟੀਮ ਦੇ ਪ੍ਰਬੰਧ ਨਿਦੇਸ਼ਕ ਹਿਊਜ ਮੋਰਿਸ

Date:2009-01-30 Time:00:18:46

ਟੀਵੀ ਗਾਇਡ(29 ਜਨਵਰੀ 09)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ11.00 ਅਪਰਾਧੀ ਕੌਨ,ਦੁਪਿਹਰੇ 12.00 ਖਤਮ ਹੋਨੇ ਸੇ ਪਹਲੇ,12.30 ਇਸਤਰੀ-ਤੇਰੀ ਕਹਾਨੀ,1.00 ਕਿਸੀ ਕੀ ਨਜਰ ਨਾ ਲਗੇ,1.30 ਕਸ਼ਮਕਸ਼ ਜਿਂਦਗੀ ਕੀ,2.00 ਏ ਦਿਲੇ

Date:2009-01-30 Time:00:18:46

ਪਾਕਿਸਤਾਨੀ ਨੌਜਵਾਨ ਵਾਪਸ ਭੇਜਿਆ

ਮੁੰਬਈ ਵਿਚ ਭਾਰਤੀ ਪਾਸਪੋਰਟ ਕਨੂੰਨ ਅਧੀਨ 2006 ਵਿਚ ਗ੍ਰਿਫਤਾਰ 17 ਸਾਲਾ ਪਕਿਸਤਾਨੀ ਨੌਜਵਾਨ ਹਨੀਫ ਅਹਿਮਦ ਨੂੰ ਬੀਤੀ ਸ਼ਾਮ ਵਾਪਸ ਭੇਜ ਦਿੱਤਾ ਗਿਆ.ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਦੇ ਬਾਲ ਸੁਧਾਰ

Date:2009-01-30 Time:00:18:44

ਇਜ਼ਰਾਇਲ ਨੇ ਕੀਤਾ ਹਮਲਾ

ਗਾਜਾ ਪੱਟੀ ਅਤੇ ਮਿਸ ਦੀ ਸੀਮਾ ਦੇ ਵਿਚਕਾਰ ਸੁਰੰਗਾਂ ਉੱਤੇ ਇਜ਼ਰਾਈਲ ਦੇ ਇੱਕ ਹਵਾਈ ਜਹਾਜ ਨੇ ਅੱਜ ਹਮਲਾ ਕੀਤਾ. ਮੌਕੇ ਉੱਤੇ ਮੌਜੂਦ ਲੋਕਾਂ ਦੇ ਅਨੁਸਾਰ ਬੰਬ ਅਤੇ ਮਿਜ਼ਾਇਲ ਨਾਲ ਕੀਤੇ ਹਮਲੇ ਦੇ ਬਾਅਦ ਜੋਰਦਾਰ ਧਮਾਕੇ ਦੀ ਆਵਾਜ ਸੁਣੀ ਗਈ. ਇਜ਼ਰਾਇਲ

Date:2009-01-30 Time:00:18:44

ਪਾਕਿ 'ਚ ਹਮਲੇ ਜ਼ਾਰੀ ਰਹਿਣਗੇ:ਗੇਟਸ

ਪਾਕਿਸਤਾਨ ਦੇ ਸਖਤ ਇਤਰਾਜ ਦੇ ਬਾਵਜੂਦ ਅਮਰੀਕਾ ਨੇ ਕਿਹਾ ਹੈ ਕਿ ਉਸਦੇ ਖੇਤਰ ਵਿਚ ਮਿਸਾਇਲ ਹਮਲੇ ਜ਼ਾਰੀ ਰਹਿਣਗੇ.ਰੱਖਿਆ ਮੰਤਰੀ ਰਾਬਰਟ ਗੇਟਸ ਨੇ ਸੀਨੇਟ ਦੀ ਹਥਿਆਰਬੰਦ ਬਲਾਂ ਦੀ ਸੰਮਤੀ ਸਾਹਮਣੇ ਗਵਾਹੀ ਦੌਰਾਨ ਅਮਰੀਕੀ ਪ੍ਰਸ਼ਾਸਨ ਦੀ

Date:2009-01-30 Time:00:18:43

ਪੈਰਿਸ ਨੇ ਬਣਾਇਆ ਰੇਮਜ਼ੇ ਨੂੰ ਇੰਗਲਿਸ਼ ਪੀਐਮ

ਟੀਵੀ ਸ਼ੋਅ ਦੌਰਾਨ ਹਾਲੀਵੁੱਡ ਅਦਾਕਾਰਾ ਪੈਰਿਸ ਹਿਲਟਨ ਦੀ ਬ੍ਰਿਟੇਨ ਸੰਬੰਧੀ ਉਹਨਾਂ ਦੇ ਆਮ ਗਿਆਨ ਦੀ ਧੌਂਸ ਉਸ ਵੇਲ੍ਹੇ ਰੱਖੀ ਰਹਿ ਗਈ ਜਦੋਂ ਉਹਨਾਂ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦਾ ਨਾਂ ਗਲਤ ਬੋਲ ਦਿੱਤਾ.ਆਈਟੀਵੀ ਦੇ

Date:2009-01-30 Time:00:18:43

ਭਾਰਤੀ ਜਲਸੈਨਾ ਦੀ ਭੂਮਿਕਾ ਅਹਿਮ:ਵਿਲਾਰਡ

ਅਮਰੀਕੀ ਪ੍ਰਸ਼ਾਂਤ ਫਲੀਟ ਦੇ ਕਮਾਂਡਰ ਐਡਮਿਰਲ ਰਾਬਰਟ ਵਿਲਾਰਡ ਨੇ ਇੱਥੇ ਕਿਹਾ ਕਿ ਭਾਰਤੀ ਸਮੁੰਦਰੀ ਸਰਹੱਦਾਂ ਦੀ ਰਾਖੀ ਯਕੀਨੀ ਬਨਾਉਣ ਲਈ ਭਾਰਤੀ ਜਲਸੈਨਾ ਦੀ ਰਣਨੀਤਕ ਅਹਿਮ ਭੂਮਿਕਾ ਹੈ.ਆਪਣੀ ਸਾਲਾਨਾ ਯਾਤਰਾ ਦੌਰਾਨ ਇੱਥੇ

Date:2009-01-30 Time:00:18:43

ਹੋਲਕਰ ਤੋਂ ਜਰਦਾਰੀ ਨੂੰ ਉਮੀਦ

ਰਿਚਰਡ ਹੋਲਬੁੱਕ ਦੇ ਏਜੰਡੇ ਵਿੱਚ ਕਸ਼ਮੀਰ ਮੁੱਦੇ ਦੇ ਸ਼ਾਮਲ ਨਹੀਂ ਹੋਣ ਦੇ ਓਬਾਮਾ ਪ੍ਰਸ਼ਾਸਨ ਦੇ ਸਪੱਸ਼ਟ ਪ੍ਰਗਟਾਵੇ ਦੇ ਬਾਵਜੂਦ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਅੱਜ ਉਮੀਦ ਪ੍ਰਗਟ ਕੀਤੀ ਕਿ ਪਾਕਿ ਅਤੇ ਅਫਗਾਨਿਸਤਾਨ ਦੇ

Date:2009-01-30 Time:00:18:43

ਪਾਕਿ ਦੇ ਬਾਹਰ ਰਚੀ ਗਈ ਸਾਜਿਸ਼:ਡਾਨ

ਮੁੰਬਈ ਉੱਪਰ ਹੋਏ ਅੱਤਵਾਦੀ ਹਮਲਿਆਂ ਦੀ ਪਾਕਿਸਤਾਨ ਦੀ ਜਾਂਚ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹਨਾਂ ਹਮਲਿਆਂ ਦੀ ਸਾਜਿਸ਼ ਦੇਸ਼ ਦੇ ਬਾਹਰੋਂ ਰਚੀ ਗਈ ਸੀ.ਡਾਨ ਨਿਊਜ਼ ਚੈਨਲ ਨੇ ਸੂਤਰਾਂ ਦੇ ਹਵਾਲੇ ਤੋਂ ਬੀਤੀ ਜ਼ਾਰੀ ਇੱਕ ਖਬਰ ਵਿਚ ਕਿਹਾ ਕਿ ਗ੍ਰਹਿ ਮੰਤਰਾਲੇ

Date:2009-01-30 Time:00:18:43

ਸਾਬਕਾ ਡਿਪਟੀ ਸੀਐੱਮ ਚੰਦਰਮੋਹਨ ਅਗਵਾ

ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਚਾਂਦ ਮੁਹੰਮਦ ਉਰਫ਼ ਚੰਦਰਮੋਹਨ ਨੂੰ ਪਰਸੋਂ ਉਹਨਾਂ ਦੇ ਘਰੋਂ ਅਗਵਾ ਕਰ ਲਿਆ ਗਿਆ. ਇਹ ਆਰੋਪ ਉਹਨਾਂ ਦੀ ਪਤਨੀ ਨੇ ਲਗਾਇਆ ਹੈ, ਹਾਲਾਂਕਿ ਇਸ ਸੰਬੰਧ ਵਿੱਚ ਪੁਲਿਸ ਨੂੰ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ, ਜਦਕਿ

Date:2009-01-30 Time:00:18:43

ਰੇਪ ਮਾਮਲੇ 'ਚ ਪੰਜ ਨੂੰ ਉਮਰਕੈਦ

ਇੱਕ ਸਥਾਨਕ ਅਦਾਲਤ ਨੇ ਪਿਛਲੇ ਸਾਲ ਸਤੰਬਰ ਵਿੱਚ ਪੰਜ ਸਿਤਾਰਾ ਹੋਟਲ ਦੇ ਬਾਹਰ ਅਗਵਾ ਕਰਕੇ 20 ਸਾਲ ਦੀ ਇੱਕ ਜਰਮਨ ਕੁੜੀ ਦੇ ਨਾਲ ਬਲਾਤਕਾਰ ਕਰਨ ਦੇ ਆਰੋਪ ਵਿੱਚ ਕੱਲ੍ਹ ਪੰਜ ਨੌਜਵਾਨਾਂ ਨੂੰ ਉਮਰਕੈਦ ਦੀ ਸਜਾ ਸੁਣਾਈ ਹੈ. ਅਡੀਸ਼ਨਲ ਜਿਲ੍ਹਾ ਅਤੇ ਸ਼ੈਸਨ

Date:2009-01-30 Time:00:18:43

ਮੋਮ ਦੀ ਮਿਸ਼ੈਲ ਓਬਾਮਾ

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਹੁਣ ਮੋਮ ਦੇ ਪੁਤਲੇ ਵਿੱਚ ਤਬਦੀਲ ਹੋਣ ਜਾ ਰਹੀ ਹੈ. ਇਸ ਵਿੱਚ ਹੈਰਤ ਦੀ ਕੋਈ ਗੱਲ ਨਹੀਂ ਕਿਉਂਕਿ ਇਹ ਕਿਸੇ ਬੀਮਾਰ ਕਾਰਣ ਨਹੀਂ ਬਲਕਿ ਵਿਸ਼ਵ ਪ੍ਰਸਿੱਧ ਮੈਡਮ ਤੁਸ਼ਾਦ ਮਿਊਜ਼ੀਅਮ ਦੇ ਡਿਜਾਇਨਰਾਂ ਦੀ ਮਦਦ

Date:2009-01-30 Time:00:18:43

ਫਿਜ਼ਾ ਨੇ ਕੀਤੀ ਆਤਮਹੱਤਿਆ ਦੀ ਕੋਸ਼ਿਸ਼

ਹਰਿਆਣਾ ਦੇ ਡਿਪਟੀ ਸੀਐੱਮ ਚਾਂਦ ਮੁਹੰਮਦ ਉਰਫ ਚੰਦਰਮੋਹਨ ਦੇ ਅਗਵਾ ਹੋਣ ਦੀ ਖ਼ਬਰ ਉਜਾਗਰ ਕਰਨ ਪਿੱਛੋਂ ਅੱਜ ਉਹਨਾਂ ਦੀ ਪਤਨੀ ਫਿਜਾ ਉਰਫ਼ ਅਨੁਰਾਧਾ ਬਾਲੀ ਨੇ ਆਪਣੇ ਘਰ ਵਿੱਚ ਕਥਿਤ ਤੌਰ 'ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ. ਸੂਤਰਾਂ ਦੇ

Date:2009-01-30 Time:00:18:43

ਅੰਡੇਮਾਨ ਟਾਪੂਆਂ 'ਚ ਭੁਚਾਲ ਦੇ ਝਟਕੇ

ਅੰਡੇਮਾਨ ਟਾਪੂਆਂ ਦੇ ਉੱਤਰੀ ਭਾਗਾਂ ਵਿਚ ਅੱਜ ਸਵੇਰੇ ਭੁਚਾਲ ਦੇ ਹਲਕੇ ਝਤਕੇ ਮਹਿਸੂਸ ਕੀਤੇ ਗਏ.ਮੌਸਮ ਵਿਭਾਗ ਨੇ ਦੱਸਿਆ ਕਿ ਰਿਕਟਰ ਮਿਆਰ ਉੱਪਰ 5.4 ਦੀ ਤੀਬਰਤਾ ਵਾਲੇ ਇਹ ਝਟਕੇ ਸਵੇਰੇ ਦੋ ਵਜੇ 13.7 ਡਿਗਰੀ ਉੱਤਰੀ ਅਤੇ 92.9 ਡਿਗਰੀ ਅਕਸ਼

Date:2009-01-30 Time:00:18:43

ਮੁੰਬਈ ਹਮਲਿਆਂ ਤੋਂ ਦੁਖੀ ਸਨ ਪੀਐਮ:ਪ੍ਰਣਬ

ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਇੱਥੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਮੁੰਬਈ ਹਮਲਿਆਂ ਤੋਂ ਦੁਖੀ ਸਨ ਕਿਉਂ ਜੋ ਉਹ ਹਕੀਕਤ ਵਿਚ ਹੀ ਪਾਕਿਸਤਾਨ ਨਾਲ ਸੰਬੰਧ ਵਿਕਸਿਤ ਕਰਨਾ ਚਾਹੁੰਦੇ ਸਨ ਅਤੇ ਇਸ ਲਈ ਉਹਨਾਂ ਨੇ ਉਚਿਤ ਸਿਆਸੀ ਸ਼ਕਤੀ ਦੀ ਵਰਤੋਂ

Date:2009-01-30 Time:00:18:43

ਪੋਂਟਿੰਗ ਨੂੰ ਟੀਮ 'ਤੇ ਪੂਰਾ ਭਰੋਸਾ

ਮਹਾਨ ਖਿਡਾਰੀ ਲਾਂਸ ਆਰਮਸਟਰਾਂਗ ਅਤੇ ਰੋਜਰ ਫੈਡਰਰ ਦੇ ਸ਼ਾਨਦਾਰ ਖੇਡ ਜਜਬੇ ਤੋਂ ਪ੍ਰੇਰਣਾ ਲੈਂਦਿਆਂ ਕ੍ਰਿਕਟ ਕਪਤਾਨ ਰਿੱਕੀ ਪੋਂਟਿੰਗ ਨੇ ਕਿਹਾ ਕਿ ਸੀਨੀਅਰ ਖਿਡਾਰੀਆਂ ਦੀ ਵਾਪਸੀ ਅਤੇ ਨੌਜਵਾਨਾਂ ਦੇ ਅਨੁਭਵ ਨਾਲ ਆਸਟਰੇਲੀਆਈ ਕ੍ਰਿਕਟ ਟੀਮ ਫਿਰ ਤੋਂ

Date:2009-01-30 Time:00:18:43

ਸਾਈਮੰਡਸ ਨੂੰ ਜੁਰਮਾਨਾ

ਵਿਵਾਦਿਤ ਹਰਫ਼ਨਮੌਲਾ ਕ੍ਰਿਕਟ ਖਿਡਾਰੀ ਐਂਡ੍ਰਿਊ ਸਾਈਮੰਡਸ ਨੂੰ ਨਿਊਜ਼ੀਲੈਂਡ ਦੇ ਵਿਕਟਕੀਪਰ ਬਰੈਂਡਨ ਮੈਕੁਲਮ ਦੇ ਵਿਰੁੱਧ ਇਤਰਾਜਜਨਕ ਸ਼ਬਦ ਇਸਤੇਮਾਲ ਕਰਨ ਦੇ ਕਾਰਣ ਅੱਜ 4000 ਆਸਟਰੇਲੀਆਈ ਡਾਲਰ ਦਾ ਜੁਰਮਾਨਾ ਕੀਤਾ

Date:2009-01-30 Time:00:18:43

ਸ਼੍ਰੀਰਾਮ ਸੈਨਾ 'ਤੇ ਰੋਕ ਲਈ ਯੇਦੀਯੁਰੱਪਾ ਕਰਨਗੇ ਬੈਠਕ

ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦਿਯੁਰੱਪਾ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਕਿਸੇ ਵੀ ਵਿਅਕਤੀ ਨੂੰ ਕਨੂੰਨ ਆਪਣੇ ਹੱਥ ਵਿਚ ਨਹੀਂ ਲੈਣ ਦੇਵੇਗੀ ਅਤੇ ਸ਼੍ਰੀਰਾਮ ਸੈਨਾ ਉੱਪਰ ਰੋਕ ਲਗਾਉਣ ਲਈ ਰਾਜ ਕੈਬਿਨੇਟ ਵਿਚ ਵਿਚਾਰ ਵਟਾਂਦਰਾ ਕਰੇਗੀ.ਜ਼ਿਕਰਯੋਗ ਹੈ

Date:2009-01-30 Time:00:18:43


1   2  

page no.1

Select news date :

31 - 1 - 2009
30 - 1 - 2009
29 - 1 - 2009
28 - 1 - 2009
27 - 1 - 2009
26 - 1 - 2009
25 - 1 - 2009
24 - 1 - 2009
23 - 1 - 2009
22 - 1 - 2009
21 - 1 - 2009
20 - 1 - 2009
19 - 1 - 2009
18 - 1 - 2009
17 - 1 - 2009
16 - 1 - 2009
15 - 1 - 2009
14 - 1 - 2009
13 - 1 - 2009
12 - 1 - 2009
11 - 1 - 2009
10 - 1 - 2009
9 - 1 - 2009
8 - 1 - 2009
7 - 1 - 2009
6 - 1 - 2009
5 - 1 - 2009
4 - 1 - 2009
3 - 1 - 2009
2 - 1 - 2009
1 - 1 - 2009