Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 26 - 1 - 2009

'ਫਿਰ' 'ਚ ਅਦਾ-ਰਜ਼ਨੀਸ਼

ਵਿਕਰਮ ਭੱਟ ਦੀ ਫਿਲਮ ਭੂਤ ਪ੍ਰੇਤ ਆਧਾਰਿਤ '1920' ਦੇ ਵਿੱਚ ਆਪਣੇ ਅਭਿਨੈ ਦਾ ਲੋਹਾ ਮੰਨਵਾ ਚੁੱਕੀ ਅਦਾ ਸ਼ਰਮਾ ਅਤੇ ਰਜਨੀਸ਼ ਦੁੱਗਲ ਦੀ ਜੋੜੀ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਨਜਰ ਆਵੇਗੀ. ਸੂਤਰਾਂ ਦੀ ਜਾਣਕਾਰੀ ਮੁਤਾਬਕ ਅਦਾ

Date:2009-01-26 Time:00:02:30

ਇਫਰਾਨ ਐਕਟਰ ਨਾ ਹੁੰਦਾ ਤਾਂ..

ਸ਼ਾਹਰੁਖ਼ ਖਾਨ ਦੀ ਹੋਮ ਪ੍ਰੋਡਕਸ਼ਨ ਦੀ ਫਿਲਮ ਅਤੇ ਪ੍ਰਿਆਦਰਸ਼ਨ ਦੁਆਰਾ ਨਿਰਦੇਸ਼ਿਤ 'ਬਿੱਲੂ ਬਾਰਬਰ' ਦੇ ਵਿੱਚ ਸ਼ਾਹਰੁਖ਼ ਖਾਨ ਦੇ ਨਾਲ ਆਪਣੇ ਅਭਿਨੈ ਦਾ ਲੋਹਾ ਮੰਨਵਾਉਣ ਆ ਰਹੇ ਇਰਫਾਨ ਖਾਨ, ਕੀ ਤੁਸੀਂ ਜਾਣਦੇ ਹੋ? ਜੇਕਰ ਐਕਟਰ ਨਾ ਹੁੰਦੇ ਤਾਂ

Date:2009-01-26 Time:00:02:30

ਸੁਪਰਹਿੱਟ ਹੋਵੇਗੀ ਦਿੱਲੀ 6 : ਸੋਨਮ

ਓਮਪ੍ਰਕਾਸ਼ ਮੇਹਰਾ ਦੁਆਰਾ ਨਿਰਦੇਸ਼ਿਤ ਫਿਲਮ 'ਦਿੱਲੀ 6' ਬਹੁਤ ਜਲਦ ਰਿਲੀਜ ਹੋਣ ਵਾਲੀ ਹੈ. ਇਸ ਫਿਲਮ ਦੇ ਵਿੱਚ ਨਜਰ ਆਉਣ ਵਾਲੀ ਅਨਿਲ ਕਪੂਰ ਦੀ ਧੀ ਸੋਨਮ ਕਪੂਰ ਨੂੰ ਪੂਰਾ ਵਿਸ਼ਵਾਸ ਹੈ ਕਿ ਉਸਦੀ ਇਹ ਫਿਲਮ ਵੱਡੇ ਪਰਦੇ ਉੱਤੇ

Date:2009-01-26 Time:00:02:30

ਮਧੁਰ ਦੀ 'ਜੇਲ੍ਹ' 'ਚ ਮੁਗਧਾ

ਫਿਲਮ 'ਫੈਸ਼ਨ' ਵਿੱਚ ਆਪਣੇ ਅਭਿਨੈ ਦਾ ਜਲਵਾ ਬਿਖੇਰ ਚੁੱਕੀ ਮੁਗਧਾ ਗੋਡਸੇ ਹੁਣ ਮਧੁਰ ਭੰਡਾਰਕਰ ਦੀ ਅਗਲੀ ਫਿਲਮ ਜੇਲ੍ਹ ਵਿੱਚ ਨਜਰ ਆਵੇਗੀ. ਬੇਸ਼ੱਕ ਮਧੁਰ ਭੰਡਾਰਕਰ ਆਪਣੀ ਫਿਲਮ ਦੇ ਵਿੱਚ ਅਭਿਨੇਤਰੀ ਨੂੰ ਦੂਜੀ ਵਾਰ ਨਹੀਂ ਲੈਂਦੇ, ਪਰੰਤੂ ਕੋਂਕਣਾ

Date:2009-01-26 Time:00:02:30

ਟੀਵੀ ਗਾਇਡ(25 ਜਨਵਰੀ 09)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ9.30 ਚਂਦ੍ਰਮੁਖੀ,12.00 ਫਿਲਮ- ਸਾਜ ਔਰ ਆਵਾਜ,ਦੁਪਿਹਰੇ 3.00 ਮਿਸੇਸ ਮਾਧੁਰੀ ਦੀਕਸ਼ਤ,3.30 ਕਿਟੀ ਪਾਰਟੀ,ਸ਼ਾਮ 4.00 ਫਿਲਮ- ਸੋਲਜ਼ਰ,ਰਾਤ 8.30 ਘਰ ਕਾ ਚਿਰਾਗ,

Date:2009-01-26 Time:00:02:30

ਜੂਹੀ ਦਾ ਹੋਇਆ ਤਲਾਕ

ਜੂਹੀ ਚਾਵਲਾ ਦਾ ਨਹੀਂ ਬਲਕਿ ਰਾਜ ਬੱਬਰ ਦੀ ਲਾਡਲੀ ਜੂਹੀ ਬੱਬਰ ਅਤੇ ਫਿਲਮਮੇਕਰ ਬੀਜੋਏ ਨੈਮਬੀਅਰ ਦਾ ਤਲਾਕ ਹੋ ਗਿਆ. ਤਲਾਕ ਦਾ ਕੇਸ ਤਾਂ ਬਹੁਤ ਪਹਿਲਾਂ ਤੋਂ ਚੱਲ ਰਿਹਾ ਸੀ, ਪਰੰਤੂ ਆਖ਼ਰੀ ਸੁਣਵਾਈ ਪਿਛਲੇ ਦਿਨੀਂ ਹੋਈ. ਜਿਕਰਯੋਗ

Date:2009-01-26 Time:00:02:30

ਸ਼ਾਮਲ ਨਹੀਂ ਹੋਵੇਗਾ ਸ਼ਾਹਰੁਖ਼!

ਮਾਰਚ ਦੇ ਵਿੱਚ ਅੰਮ੍ਰਿਤਾ ਅਰੋੜਾ ਵਿਆਹ ਕਰਵਾਉਣ ਜਾ ਰਹੀ ਹੈ. ਅੰਮ੍ਰਿਤਾ ਦੇ ਮਹਿਮਾਨਾਂ ਦੀ ਸੂਚੀ ਵਿੱਚ ਸ਼ਾਹਰੁਖ਼ ਖਾਨ ਦਾ ਨਾਂਅ ਵੀ ਹੈ, ਪਰੰਤੂ ਅੰਮ੍ਰਿਤਾ ਅਰੋੜਾ ਸਲਮਾਨ ਖਾਨ ਦੇ ਵੱਡੇ ਭਰਾ ਦੀ ਸਾਲੀ ਹੈ, ਅਜਿਹੇ ਵਿੱਚ ਸ਼ਲਮਾਨ ਵਿਆਹ ਦਾ ਹਿੱਸਾ

Date:2009-01-26 Time:00:02:30

ਰਾਣੀ ਗਜਨੀ ਦੀ ਰਾਹ 'ਤੇ

ਯਸ਼ਰਾਜ ਫਿਲਮਜ਼ ਦੀ ਅਗਲੀ ਫਿਲਮ 'ਹੜਿੱਪਾ' ਦੇ ਵਿੱਚ ਸ਼ਾਹਿਦ ਕਪੂਰ ਦੇ ਨਾਲ ਨਜਰ ਆਉਣ ਵਾਲੀ ਰਾਣੀ ਮੁਖ਼ਰਜੀ ਨੇ ਆਮਿਰ ਖਾਨ ਦੇ ਨਕਸ਼-ਏ-ਕਦਮ ਉੱਤੇ ਚੱਲਦੇ ਹੋਏ ਘਰ ਵਿੱਚ ਜਿਮ ਬਣਵਾ ਲਈ ਹੈ. ਆਪਣੀ ਗੁਲਾਮ ਫਿਲਮ ਦੇ ਨਾਇਕ ਆਮਿਰ

Date:2009-01-26 Time:00:02:30

ਪਾਕਿ 'ਚ ਅਮਰੀਕੀ ਹਮਲਾ,15 ਮਰੇ

ਪਾਕਿਸਤਾਨ ਵਿਚ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਅਸ਼ਾਂਤ ਕਬਾਇਲੀ ਇਲਾਕੇ ਵਿਚ ਸ਼ੱਕੀ ਅਮਰੀਕੀ ਜਹਾਜਾਂ ਵੱਲੋਂ ਕੀਤੇ ਗਏ ਮਿਸਾਇਲ ਹਮਲੇ ਵਿਚ 15 ਲੋਕ ਮਾਰੇ ਗਏ ਹਨ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ.ਟੀਵੀ ਚੈਨਲਾਂ ਵਿਚ ਆਈ ਖਬਰ ਮੁਤਾਬਕ ਉੱਤਰੀ ਵਜੀਰਿਸਤਾਨ

Date:2009-01-26 Time:00:02:28

ਜਪਾਨ ਨੇ ਦਾਗਿਆ ਉਪਗ੍ਰਹਿ

ਕਾਰਬਨ ਡਾਇ ਆਕਸਾਇਡ ਦੀ ਨਿਕਾਸੀ 'ਤੇ ਨਿਗਰਾਨੀ ਲਈ ਸਮਰਪਿਤ ਪਹਿਲੇ ਉਪਗ੍ਰਹਿ ਨੂੰ ਪੁਲਾੜ ਵਿਚ ਜਪਾਨ ਦੇ ਇਕ ਕੇਂਦਰ ਤੋਂ ਦਾਗਿਆ ਗਿਆ.ਜਪਾਨ ਦੀ ਪ ਉਲਾੜ ਏਜੰਸੀ ਜੇਏਐਕਸਏ ਨੇ ਦੱਸਿਆ ਕਿ ਇਬੁਕੀ ਨਾਮੀ ਇਹ ਉਪਗ੍ਰਹਿ ਸੱਤ ਪ੍ਰੋਬੋਜ਼ ਨਾਲ ਜਪਾਨੀ ਰਾਕੇਟ ਐਚ2ਏ ਰਾਹੀਂ ਪੁਲਾੜ

Date:2009-01-26 Time:00:02:28

ਬਾਨ ਨੇ ਪ੍ਰਭਾਵੀ ਸਾਂਝੇਦਾਰੀ ਦੇ ਦਿੱਤਾ ਜੋਰ

ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਨਾਲ ਟੈਲੀਫੋਨ ਗੱਲਬਾਤ ਦੇ ਦੌਰਾਨ ਕੌਮਾਂਤਰੀ ਸੰਗਠਨ ਅਤੇ ਅਮਰੀਕਾ ਦੇ ਦਰਮਿਆਨ ਮਜਬੂਤ ਅਤੇ ਪ੍ਰਭਾਵੀ ਸਾਂਝੇਦਾਰੀ

Date:2009-01-26 Time:00:02:28

ਬਰਾਂਚ ਸਥਾਪਨਾ ਵਰ੍ਹੇਗੰਢ ਮੌਕੇ ਖੂਨਦਾਨ ਕੈਂਪ

ਪੰਜਾਬ ਦੇ ਜਿਲ੍ਹਾ ਮਾਨਸਾ ਵਿਖੇ ਬੈਂਕ ਆਫ ਇੰਡੀਆ ਨੇ ਸ਼ਹਿਰ ਵਿੱਚ ਆਪਣੀ ਬਰਾਂਚ ਸਥਾਪਨਾ ਦਾ ਪਹਿਲਾ ਵਰ੍ਹਾ ਪੂਰਾ ਹੋਣ ਦੀ ਖੁਸ਼ੀ ਮੌਕੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ. ਇਸ ਮੌਕੇ ਬੈਂਕ ਵੱਲੋਂ ਗ੍ਰਾਹਕ ਮਿਲਣੀ ਦਾ ਆਯੋਜਨ ਵੀ ਕੀਤਾ ਗਿਆ, ਜਿਸਦੇ

Date:2009-01-26 Time:00:02:28

ਸਪਾ ਨੇਤਾ ਉੱਤੇ ਧਮਕੀ ਦੇਣ ਦਾ ਆਰੋਪ

ਬਹੁ-ਚਰਚਿਤ ਮਧੂਮੀਤਾ ਹੱਤਿਆਕਾਂਡ ਦੀ ਮੁੱਖ ਸ਼ਿਕਾਇਤਕਰਤਾ ਅਤੇ ਉਹਨਾਂ ਦੀ ਭੈਣ ਨਿਧੀ ਸ਼ੁਕਲਾ ਨੇ ਆਰੋਪ ਲਗਾਇਆ ਹੈ ਕਿ ਉਸਦੀ ਭੈਣ ਦੀ ਹੱਤਿਆ ਦੇ ਆਰੋਪ ਵਿੱਚ ਸਜਾ ਕੱਟ ਰਹੇ ਸਾਬਕਾ ਮੰਤਰੀ ਅਤੇ ਸਪਾ ਵਿਧਾਇਕ ਅਮਰਮਣੀ ਤ੍ਰਿਪਾਠੀ ਨੇ ਉਹਨਾਂ ਨੂੰ

Date:2009-01-26 Time:00:02:28

ਆਸਿਫ ਸੰਬੰਧੀ ਫੈਸਲਾ ਸੁਰੱਖਿਅਤ

ਇੰਡੀਅਨ ਪ੍ਰੀਮੀਅਰ ਲੀਗ ਨੇ ਮੁੰਬਈ ਵਿੱਚ ਡੋਪਿੰਗ ਆਰੋਪਾਂ ਦੀ ਸੁਣਵਾਈ ਪੂਰੀ ਕਰਦਿਆਂ ਮੁਹੰਮਦ ਆਸਿਫ ਦੇ ਵਿਰੁੱਧ ਅੰਤਿਮ ਫੈਸਲਾ ਸੁਰੱਖਿਅਤ ਰੱਖਿਆ, ਪਰੰਤੂ ਇਸ ਪਾਕਿਸਤਾਨੀ ਤੇਜ ਗੇਂਦਬਾਜ ਨੇ ਪਿਛਲੇ ਸਾਲ ਡੋਪ ਟੈਸਟ ਵਿੱਚ ਨੈਂਡਰੋਲੋਨ ਦੇ

Date:2009-01-26 Time:00:02:28

ਮਾਇਆ 'ਤੇ ਰਾਜ ਦਾ ਨਿਸ਼ਾਨਾ

ਲੰਮੀ ਚੁੱਪੀ ਤੋੜ੍ਹਦਿਆਂ ਮਹਾਰਾਸ਼ਟਰ ਨਵਨਿਰਮਾਣ ਸੈਨਾ ਪ੍ਰਮੁੱਖ ਰਾਜ ਠਾਕਰੇ ਨੇ ਸ਼ਨੀਵਾਰ ਰਾਤ ਉੱਤਰ ਭਾਰਤੀਆਂ ਦੇ ਵਿਰੁੱਧ ਫਿਰ ਅਭਿਆਨ ਛੇੜਦਿਆਂ ਉੱਤਰ ਪ੍ਰਦੇਸ਼ ਨੂੰ ਅੱਤਵਾਦ ਦਾ ਅੱਡਾ ਦੱਸਿਆ ਅਤੇ ਰਾਜ ਦੀ ਮੁੱਖ ਮੰਤਰੀ ਅਤੇ ਰੇਲ ਮੰਤਰੀ

Date:2009-01-26 Time:00:02:28

ਵਿਸ਼ਵ ਕੱਪ ਖੇਡਣਾ ਚਾਹੁੰਦੇ ਹਨ ਮੁਰਲੀ

ਸ਼੍ਰੀਲੰਕਾ ਦੇ ਗੇਂਦਬਾਜ ਮੁਥੈਯਾ ਮੁਰਲੀਧਰਨ 2011 ਦੇ ਵਿਸ਼ਵਕੱਪ ਤੱਕ ਖੇਡਣਾ ਚਾਹੁੰਦੇ ਹਨ, ਇਸਦੇ ਬਾਅਦ ਹੀ ਉਹ ਕ੍ਰਿਕਟ ਨੂੰ ਅਲਵਿਦਾ ਕਹਿਣਗੇ. ਪਾਕਿਸਤਾਨ ਦੇ ਵਿਰੁੱਧ ਖੇਡੇ ਗਏ ਤੀਜੇ ਅਤੇ ਅੰਤਿਮ ਵਨਡੇ ਵਿੱਚ 500 ਵਿਕਟਾਂ ਦਾ ਅੰਕੜਾ ਛੋਹਣ ਵਾਲੇ

Date:2009-01-26 Time:00:02:28

ਰੇਲ-ਟਰੱਕ ਟੱਕਰ 'ਚ 8 ਮਰੇ

ਉੱਤਰ ਪ੍ਰਦੇਸ਼ ਦੇ ਊੰਚਾਹਾਰ ਲਾਗੇ ਅੱਜ ਸਵੇਰੇ ਇੱਕ ਰੇਲਵੇ ਕ੍ਰਾਸਿੰਗ ਨੇੜ੍ਹੇ ਇੱਕ ਯਾਤਰੀ ਰੇਲਗੱਡੀ ਦੇ ਇੱਕ ਟਰੱਕ ਦੀ ਟੱਕਰ ਵਿਚ ਉਸ ਵਿਚ ਸਵਾਰ ਸੱਤ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 25 ਹੋਰ ਜ਼ਖਮੀ ਹੋ ਗਏ.ਉੱਤਰ ਰੇਲਵੇ ਦੇ ਸੂਤਰਾਂ ਨੇ ਦੱਸਿਆ ਕਿ

Date:2009-01-26 Time:00:02:27

ਪਾਸਵਾਨ ਨੇ ਮੰਗੀਆਂ 16 ਲੋਕਸਭਾ ਸੀਟਾਂ

ਸੰਪ੍ਰਗ ਦੇ ਸਹਿਯੋਗੀ ਦਲ ਰਾਜਦ ਉੱਪਰ ਦਬਾਅ ਵਧਾਉਂਦਿਆਂ ਕੇਂਦਰੀ ਇਸਪਾਤ ਅਤੇ ਖਾਦ ਮੰਤਰੀ ਰਾਮ ਬਿਲਾਸ ਪਾਸਵਾਨ ਨੇ ਆਪਣੀ ਅਗਵਾਈ ਵਾਲੀ ਲੋਕ ਜਨਸ਼ਕਤੀ ਪਾਰਟੀ

Date:2009-01-26 Time:00:02:27

ਹਮਲਾਵਰਾਂ 'ਤੇ ਨਸਲੀ ਆਰੋਪ ਲਗਾਉਣ ਦੀ ਮੰਗ

ਨਿਊਯਾਰਕ ਵਿਚ ਬੀਤੇ ਦਿਨੀਂ ਇੱਕ ਸਿੱਖ ਨੌਜਵਾਨ ਉੱਪਰ ਤਿੰਨ ਲੋਕਾਂ ਦੇ ਮਾਰੂ ਹਮਲੇ ਤੋਂ ਚਿੰਤਤ ਸਿੱਖ ਸਮਾਜ ਦੇ ਨੇਤਾਵਾਂ ਅਤੇ ਹੋਰਨਾਂ ਹਿਮਾਇਤੀ ਸੰਗਠਨਾਂ ਅਤੇ ਲੋਕਾਂ ਨੇ ਪੁਲਿਸ ਉੱਪਰ ਹਮਲੇ ਨੂੰ ਨਫਰਤ ਦੀ ਭਾਵਨਾ ਤੋਂ ਪ੍ਰੇਰਿਤ ਅਪਰਾਧ ਹੋਣ ਦੀ ਸੰਭਾਵਨਾ ਦੀ ਜਾਂਚ ਲਈ ਦਬਾਅ ਵਧਾ

Date:2009-01-26 Time:00:02:27

ਆਸਟਰੇਲੀਆ ਲਈ ਵੀ ਖਾਸ 26 ਜਨਵਰੀ

ਵਸੋਂ ਅਤੇ ਖੇਤਰਫਲ ਦੇ ਲਿਹਾਜ ਨਾਲ ਭਾਰਤ ਅਤੇ ਆਸਟਰੇਲੀਆ ਵਿੱਚ ਭਲੇ ਹੀ ਕੋਈ ਸਮਾਨਤਾ ਨਹੀਂ ਹੋਵੇ ਪਰੰਤੂ 26 ਜਨਵਰੀ ਦੀ ਤਾਰੀਖ ਹਿੰਦੁਸਤਾਨ ਦੀ ਤਰ੍ਹਾਂ ਕੰਗਾਰੂਆਂ ਦੇ ਦੇਸ਼ ਲਈ ਵੀ ਖਾਸ ਹੈ. ਇਸ ਦਿਨ ਜਿੱਥੇ ਭਾਰਤ ਵਿੱਚ ਗਣਤੰਤਰ ਦਿਵਸ

Date:2009-01-26 Time:00:02:27

ਵੱਖ ਹੋਏ ਰਾਜਕੁਮਾਰ ਹੈਰੀ ਅਤੇ ਚੇਲਸੀ

ਬ੍ਰਿਟੇਨ ਦੇ ਮੌਜੂਦਾ ਸ਼ਾਹੀ ਪਰਿਵਾਰ ਵਿਚ ਤੀਜੀ ਪੀੜ੍ਹੀ ਦੇ ਮੈਂਬਰ ਰਾਜਕੁਮਾਰ ਹੈਰੀ ਅਤੇ ਉਹਨਾਂ ਦੀ ਮਹਿਲਾ ਮਿੱਤਰ ਚੇਲਸੀ ਡੇਵੀ ਵੱਖ ਹੋ ਚੁੱਕੇ ਹਨ ਅਤੇ ਉਹਨਾਂ ਵਿਚਕਾਰ ਬੀਤੇ ਪੰਜ ਵਰ੍ਹਿਆਂ ਦੇ ਰਿਸ਼ਤੇ ਖਤਮ ਹੋ ਗਏ.ਥਲਸੈਨਾ ਦੀ ਹਵਾਈ ਇਕਾਈ ਵਿਚ ਹੈਲੀਕਾਪਟਰ

Date:2009-01-26 Time:00:02:27

ਮੁਕਾਬਲੇ 'ਚ ਦੋ ਅੱਤਵਾਦੀ ਹਲਾਕ

ਸੁਰੱਖਿਆ ਬਲਾਂ ਨੇ ਅੱਜ ਹਿਜਬੁੱਲ ਮੁਜਾਹਿਦੀਨ ਦੇ ਇੱਕ ਖੁਦ ਮੁਖਤਿਆਰ ਡਿਵੀਜ਼ਨਲ ਕਮਾਂਡਰ ਸਮੇਤ ਇਸ ਦੇ ਦੋ ਅੱਤਵਾਦੀਆਂ ਨੂੰ ਰਾਮਬਨ ਜਿਲ੍ਹੇ ਵਿਚ ਹਲਾਕ ਕਰ ਦਿੱਤਾ.ਇਹਨਾਂ ਦੀ ਪਹਿਚਾਨ ਕਾਰੀ ਜੁਬੇਰ ਅਤੇ ਉਸ ਦੇ ਸਹਿਯੋਗੀ ਨਾਸਿਰ

Date:2009-01-26 Time:00:02:27

ਅਗਲੀ ਕਾਰਵਾਈ ਦੀ ਯੋਜਨਾ ਉਲੀਕਾਂਗੇ:ਕਰੁਣਾ

ਸ਼੍ਰੀਲੰਕਾ ਵਿਚ ਯੁੱਧ ਵਿਰਾਮ ਯਕੀਨੀ ਬਨਾਉਣ ਲਈ ਕੇਂਦਰ ਦੇ ਫੌਰਨ ਕਾਰਵਾਈ ਕਰਨ ਵਿਚ ਨਾਕਾਮ ਰਹਿਣ ਉੱਪਰ ਸੱਤਾ ਛੱਡਣ ਦਾ ਸੰਕੇਤ ਦਿੰਦਿਆਂ ਤਮਿਲਨਾਡੂ ਦੇ ਮੁੱਖ ਮੰਤਰੀ ਐਮ. ਕਰੁਣਾਨਿੱਧੀ ਨੇ ਕਿਹਾ ਕਿ ਪਾਰਟੀ ਦੀ ਆਮ ਪਰੀਸ਼ਦ 15 ਫਰਵਰੀ ਤੋਂ ਪਹਿਲਾਂ ਬੈਠਕ ਕਰੇਗੀ ਜਿਸ ਵਿਚ

Date:2009-01-26 Time:00:02:27

ਆਨੰਦਪੁਰ ਪ੍ਰਸਤਾਵ 'ਤੇ ਡੱਟੇਗਾ ਦਲ : ਬਾਦਲ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਆਨੰਦਪੁਰ ਸਾਹਿਬ ਪ੍ਰਸਤਾਵ ਨੂੰ ਲਾਗੂ ਕਰਵਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਆਪਣੀ ਲੜਾਈ ਜਾਰੀ ਰੱਖੇਗਾ, ਜਿਸ ਵਿੱਚ ਚੰਡੀਗੜ੍ਹ ਦਾ ਪੰਜਾਬ ਵਿੱਚ ਮਿਲਾਉਣ ਸ਼ਾਮਲ ਹੈ. ਬਾਦਲ ਨੇ

Date:2009-01-26 Time:00:02:26

ਅਭਿ-ਐਸ਼ ਦਾ ਡ੍ਰੀਮ ਹਾਊਸ

ਬੌਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਨੂੰ ਆਪਣੇ ਸੁਪਨਿਆਂ ਦੇ ਘਰ ਲਈ ਬਹੁਤਾ ਇੰਤਜਾਰ ਨਹੀਂ ਕਰਨਾ ਹੋਵੇਗਾ ਕਿਉਂਕਿ ਨਿਰਮਾਣ ਖੇਤਰ ਵਿੱਚ ਮੰਦੀ ਦੇ ਬਾਵਜੂਦ ਰਿਸੋਰਟ ਸ਼ੈੱਲੀ ਵਿੱਚ ਬਣ ਰਹੇ ਉਹਨਾਂ ਦੇ ਘਰ ਦਾ ਨਿਰਮਾਣ

Date:2009-01-26 Time:00:02:26


1   2  

page no.1

Select news date :

31 - 1 - 2009
30 - 1 - 2009
29 - 1 - 2009
28 - 1 - 2009
27 - 1 - 2009
26 - 1 - 2009
25 - 1 - 2009
24 - 1 - 2009
23 - 1 - 2009
22 - 1 - 2009
21 - 1 - 2009
20 - 1 - 2009
19 - 1 - 2009
18 - 1 - 2009
17 - 1 - 2009
16 - 1 - 2009
15 - 1 - 2009
14 - 1 - 2009
13 - 1 - 2009
12 - 1 - 2009
11 - 1 - 2009
10 - 1 - 2009
9 - 1 - 2009
8 - 1 - 2009
7 - 1 - 2009
6 - 1 - 2009
5 - 1 - 2009
4 - 1 - 2009
3 - 1 - 2009
2 - 1 - 2009
1 - 1 - 2009