Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News July 2010 June 2010 May 2010 April 2010 March 2010 February 2010 January 2010 December 2009 November 2009 October 2009 September 2009 August 2009 July 2009 June 2009 May 2009 April 2009 March 2009 February 2009 January 2009 December 2008 November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Date : 20 - 1 - 2009
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇੱਥੇ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਲਦੀ ਹੀ ਪੰਜਵੇਂ ਵੇਤਨ ਆਯੋਗ ਦੀਆਂ ਸਿਫਾਰਸ਼ਾਂ ਲਾਗੂ ਕਰੇਗੀ.ਬਾਦਲ ਨੇ ਕਿਹਾ ਕਿ ਸਰਕਾਰ ਅਗਲੇ 20 ਦਿਨਾਂ ਵਿਚ ਵੇਤਨ ਆਯੋਗ ਦੀ ਰਿਪੋਰਟ Date:2009-01-20 Time:00:04:56
ਜੈਟ ਏਅਰਵੇਜ਼ ਦੇ ਇੱਕ ਜਹਾਜ ਦੇ ਪਾਇਲਟ ਦੀ ਸੋਝੀ ਅਤੇ ਸਮਝਦਾਰੀ ਨਾਲ ਲੋਕਸਭਾ ਪ੍ਰਧਾਨ ਸੋਮਨਾਥ ਚਟਰਜੀ ਅਤੇ ਹੋਰਨਾਂ ਯਾਤਰੀ ਬੀਤੀ ਸ਼ਾਮ ਉਸ ਵੇਲ੍ਹੇ ਵਾਲ-ਵਾਲ ਬੱਚ ਗਏ ਜਦੋਂ ਹਵਾਈ ਪੱਟੀ ਉੱਪਰ ਇੱਕ ਹੋਰ ਜ਼ਹਾਜ ਨੂੰ ਵੇਖ ਕੇ ਪਾਇਲਟ ਨੇ ਜਹਾਜ ਨੂੰ ਨਹੀਂ ਉਤਾਰਿਆ ਅਤੇ ਜਹਾਜ ਹਵਾ Date:2009-01-20 Time:00:04:56
ਭਾਜਪਾ ਆਗਾਮੀ ਲੋਕਸਭਾ ਚੌਣਾਂ ਵਿਚ ਤਮਿਲਨਾਡੂ ਵਿਚ ਆਪਣੇ ਦਮ 'ਤੇ ਚੌਣਾਂ ਲੜੇਗੀ.ਇਸ ਦਸ਼ਾ ਵਿਚ ਉਸ ਨੇ ਜਮੀਨੀ ਕਾਰਜ ਸ਼ੁਰੂ ਕਰ ਦਿੱਤੇ ਹਨ.ਭਾਜਪਾ ਦੀ ਰਾਜ ਇਕਾਈ ਦੇ ਪ੍ਰਧਾਨ ਐਲ.ਗਣੇਸ਼ਨ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਪਾਰਟੀ ਨੇ ਇਕੱਲੇ ਹੀ Date:2009-01-20 Time:00:04:56
ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਉਰਫ ਪ੍ਰਚੰਡ ਦੀ ਅਗਵਾਈ ਵਾਲੀ ਮਾਓਵਾਦੀ ਸਰਕਾਰ ਖਿਲਾਫ ਸੈਂਕੜ੍ਹੇ ਪੱਤਰਕਾਰਾਂ ਨੇ ਦੇਸ਼ ਵਿਆਪੀ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਹਾਲ ਹੀ ਵਿਚ ਮਹਿਲਾ ਪੱਤਰਕਾਰ ਦਾ ਕਤਲ ਕਰਨ ਵਾਲਿਆਂ ਸਮੇਤ ਮੀਡੀਆ ਉੱਪਰ ਹਮਲਾ ਕਰਨ ਵਾਲਿਆਂ Date:2009-01-20 Time:00:04:56
ਇਸਰਾਇਲੀ ਫੌਜੀ ਹਮਾਸ ਖਿਲਾਫ 22 ਦਿਨਾਂ ਤੱਕ ਸੰਘਰਸ਼ ਕਰਨ ਮਗਰੋਂ ਗਾਜ਼ਾ ਤੋਂ ਹੌਲੀ-ਹੌਲੀ ਹੱਟ ਰਹੇ ਹਨ.ਸੈਨਾ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਸਰਾਇਲੀ ਪ੍ਰਧਾਨ ਮੰਤਰੀ ਏਹੁਦ ਓਲਮਰਟ ਵੱਲੋਂ ਸ਼ਨੀਵਾਰ ਨੂੰ ਇੱਕ ਪਾਸਾ ਮੁਹਿੰਮ ਨੂੰ ਰੋਕਣ ਦਾ ਆਦੇਸ਼ ਜਾਰੀ ਕਰਨ ਮਗਰੋਂ ਫੌਜ Date:2009-01-20 Time:00:04:56
ਜਨਮਦਿਨ ਮੌਕੇ ਵੱਡੀਆਂ ਵੱਡੀਆਂ ਪਾਰਟੀਆਂ ਆਯੋਜਨ ਕਰਕੇ ਪੈਸਾ ਪਾਣੀ ਵਾਂਗ ਵਹਾਕੇ ਜਸ਼ਨ ਮਨਾਉਣ ਵਾਲੇ ਤਾਂ ਵੇਖੇ ਅਤੇ ਸੁਣੇ ਹੋਣਗੇ, ਪਰੰਤੂ ਮੌੜ ਮੰਡੀ ਪੁਲਿਸ ਥਾਣੇ ਦੇ ਹਵਲਦਾਰ ਜਗਦੀਪ ਸਿੰਘ ਨੇ ਆਪਣੇ ਜਨਮਦਿਨ ਮੌਕੇ ਨਵੀਂ ਪਿਰਤ ਪਾਉਂਦੇ ਹੋਏ Date:2009-01-20 Time:00:04:56
ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਸਚਿਨ ਤੈਂਦੁਲਕਰ ਨੂੰ ਛੱਡਕੇ ਹਰੇਕ ਭਾਰਤੀ ਕ੍ਰਿਕਟਰ ਨੂੰ ਟੀਮ ਤੋਂ ਬਾਹਰ ਹੋਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ. ਬੰਗਾਲ ਕ੍ਰਿਕਟ ਸੰਘ ਤੋਂ ਸਨਮਾਨ ਹਾਸਲ ਕਰਨ ਮੌਕੇ ਇਸ ਬੱਲੇਬਾਜ ਨੇ ਕਿਹਾ Date:2009-01-20 Time:00:04:56
ਸ਼੍ਰੀਲੰਕਾ ਦੇ ਕਪਤਾਨ ਮਹੇਲਾ ਜੈਵਰਧਨੇ ਨੇ ਸਾਫ਼ ਕੀਤਾ ਕਿ ਉਹਨਾਂ ਦੀ ਟੀਮ ਨੂੰ ਪਹਿਲਾਂ ਕਦੇ ਪਾਕਿਸਤਾਨ ਵਿੱਚ ਖੇਡਣ 'ਚ ਕੋਈ ਦਿੱਕਤ ਨਹੀਂ ਹੋਈ. ਉਹ ਅਤੇ ਉਹਨਾਂ ਦੇ ਸਾਥੀ ਖਿਡਾਰੀ ਉਸ ਵਚਨ ਦਾ ਸਨਮਾਨ ਕਰਨ ਦੇ ਲਈ ਇੱਥੇ ਆਏ ਹਨ, ਜੋ ਉਹਨਾਂ Date:2009-01-20 Time:00:04:56
ਅਸਾਮ ਦੇ ਕਾਮਰੂਪ ਜਿਲ੍ਹੇ ਵਿਚ ਦੋ ਵੱਖ-ਵੱਖ ਮੁਹਿੰਮਾਂ ਵਿਚ ਉਲਫਾ ਦੇ ਚਾਰ ਅੱਤਵਾਦੀ ਹਲਾਕ ਹੋ ਗਏ ਅਤੇ ਉਹਨਾਂ ਪਾਸੋਂ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾਬਾਰੂਦ ਬਰਾਮਦ ਕੀਤਾ ਗਿਆ.ਦੋ ਅੱਤਵਾਦੀ ਪੁਲਿਸ ਅਤੇ ਸੈਨਾ ਦੀ ਸੰਯੁਕਤ ਮੁਹਿੰਮ ਵਿਚ ਖੋਇਆ ਪਿੰਡ ਵਿਚ ਮਾਰੇ Date:2009-01-20 Time:00:04:55
ਜੰਮੂ ਜਿਲ੍ਹੇ ਦੇ ਨਗਰੋਟਾ ਤਹਿਸੀਲ ਦੇ ਇੱਕ ਪਿੰਡ ਦੇ ਲੋਕਾਂ ਨੇ ਇੱਕ ਅਜ਼ਗਰ ਨੂੰ ਮਾਰ ਕੇ ਉਸ ਦੇ ਕਬਜ਼ੇ ਤੋਂ ਇੱਕ ਤਿੰਨ ਸਾਲਾ ਲੜਕੀ ਨੂੰ ਬਚਾ ਲਿਆ.ਪੁਲਿਸ ਮੁਤਾਬਕ ਜੰਮੂ ਜਿਲ੍ਹੇ ਦੀ ਨਗਰੋਟਾ ਤਹਿਸੀਲ ਦੇ ਦੇਵਸਥਲ ਪਿੰਡ ਵਿਚ ਇੱਕ ਘਰ ਵਿਚ 12 ਫੁੱਟ ਲੰਮੇ ਅਜ਼ਗਰ Date:2009-01-20 Time:00:04:55
ਗਾਇਕਾ ਮਾਰੀਆ ਕੈਰੇ ਆਪਣੀ ਨਵੀਂ ਫਿਲਮ 'ਪੁਸ਼' ਵਿੱਚ ਆਪਣੇ ਅਭਿਨੈ ਦਾ ਲੋਹਾ ਮੰਨਵਾਉਣ ਦੇ ਲਈ ਵਚਨਬੱਧ ਹੈ. ਜਿਕਰਯੋਗ ਹੈ ਕਿ ਉਹ ਇਸ ਫਿਲਮ ਵਿੱਚ ਭਾਵ ਪ੍ਰਧਾਨ ਅਭਿਨੈ ਕਰ ਰਹੀ ਹੈ. ਕਾਨਟੇਕਟ ਮਿਊਜ਼ਿਕ ਦੇ ਅਨੁਸਾਰ 2001 ਵਿੱਚ ਪਹਿਲੀ Date:2009-01-20 Time:00:04:55
ਮਿਥੁਨ ਕਲਾਸਿਕ ਐਕਟਰ ਹਨ, ਇਹ ਅਸੀਂ ਨਹੀਂ 'ਚਾਂਦਨੀ ਚੌਂਕ ਟੂ ਚਾਈਨਾ' ਦੇ ਵਿੱਚ ਮਿਥੁਨ ਦੇ ਨਾਲ ਕੰਮ ਕਰ ਚੁੱਕਿਆ ਅਕਸ਼ੈ ਕੁਮਾਰ ਕਹਿ ਰਿਹਾ ਹੈ.ਖਿਲਾੜੀ ਕੁਮਾਰ ਨੂੰ ਡਿਸਕੋ ਡਾਂਸਰ ਦੇ ਨਾਲ ਕੰਮ ਕਰਕੇ ਐਨਾ ਵਧੀਆ ਲੱਗਿਆ ਕਿ ਉਹ Date:2009-01-20 Time:00:04:54
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਇੱਕ ਉੱਚ ਸਹਿਯੋਗੀ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਪਦ ਦੀ ਸਹੁੰ ਲੈਣ ਦੇ ਇੱਕ ਦਿਨ ਬਾਅਦ ਬਰਾਕ ਓਬਾਮਾ ਆਪਣੇ ਸੈਨਾ ਕਮਾਂਡਰਾਂ ਨੂੰ ਇਰਾਕ ਤੋਂ ਫੌਜ ਹਟਾਉਣ ਦੀ ਯੋਜਨਾ ਬਣਾਉਣ Date:2009-01-20 Time:00:04:54
ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੱਤਵਾਦ ਦੇ ਨਾਲ ਨਜਿੱਠਣ ਅਤੇ ਜਾਂਚ ਨੂੰ ਹੋਰ ਤੇਜ ਕਰਨ ਦੇ ਲਈ ਸਜਾ ਕੱਟ ਰਹੇ ਅਤੇ ਸ਼ੱਕੀਆਂ ਅਪਰਾਧੀਆਂ ਦਾ ਰਾਸ਼ਟਰੀ ਪੱਧਰ ਉੱਤੇ ਇੱਕ ਡਾਟਾਬੇਸ ਜਰੂਰੀ ਹੈ. 19ਵੇਂ ਅਖਿਲ ਭਾਰਤੀ ਅਪਰਾਧ Date:2009-01-20 Time:00:04:54
ਪੰਜਾਬ ਵਿੱਚ ਸੱਤਾਧਾਰੀ ਗਠਜੋੜ ਦੇ ਸਹਿਯੋਗੀ ਦਲ ਭਾਜਪਾ ਨੂੰ ਹਰੀ ਝੰਡੀ ਮਿਲਣ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਅਤੇ ਸਾਂਸਦ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਪਦ ਦੀ ਅਗਲੇ ਬੁੱਧਵਾਰ ਨੂੰ ਸਹੁੰ ਚੁੱਕਣਗੇ. ਅਜਿਹਾ Date:2009-01-20 Time:00:04:54
ਪਾਕਿਸਤਾਨ ਦੇ ਅਸ਼ਾਂਤ ਉੱਤਰ ਪੱਛਮੀ ਸਰਹੱਦੀ ਰਾਜ ਅਤੇ ਲਾਗੇ ਦੇ ਕਬਾਇਲੀ ਇਲਾਕਿਆਂ ਵਿਚ ਹਿੰਸਕ ਘਟਨਾਵਾਂ ਵਿਚ ਸੁਰੱਖਿਆ ਬਲਾਂ ਦੇ ਤਿੰਨ ਜਵਾਨਾਂ ਅਤੇ 15 ਅੱਤਵਾਦੀਆਂ ਸਮੇਤ 22 ਲੋਕ ਹਲਾਕ ਹੋ ਗਏ.ਸੂਤਰਾਂ ਨੇ ਦੱਸਿਆ ਕਿ ਮੋਹਮੰਦ ਕਬਾਇਲੀ Date:2009-01-20 Time:00:04:54
ਭਾਰਤੀ ਅਭਿਨੇਤਾ ਅਨੁਪਮ ਖੇਰ ਲੰਡਨ ਦੇ ਸਕੂਲਾਂ ਵਿੱਚ ਲੋਕਾਂ ਨੂੰ ਬੌਲੀਵੁੱਡ ਦੇ ਅੰਦਾਜ ਵਿੱਚ ਨੱਚਣਾ ਸਿਖਾ ਰਹੇ ਹਨ. ਖੇਰ ਨੇ ਪਿਛਲੇ ਸਾਲ ਪੱਛਮੀ ਲੰਡਨ ਵਿੱਚ ਆਪਣਾ ਅਭਿਨੈ ਸਕੂਲ ਐਕਟਰ ਪ੍ਰਪੇਅਰਸ ਸ਼ੁਰੂ ਕੀਤਾ ਸੀ. ਹੁਣ ਉਹ ਇੱਥੇ ਲੋਕਾਂ ਨੂੰ ਬੌਲੀਵੁੱਡ Date:2009-01-20 Time:00:04:54
ਰੇਲ ਮੰਤਰੀ ਲਾਲੂ ਪ੍ਰਸਾਦ ਨੇ ਅੱਜ ਕਿਹਾ ਕਿ ਦੇਸ਼ ਦੇ ਕੁੱਝ ਮਾਰਗਾਂ ਉੱਤੇ ਹਾਈ ਸਪੀਡ ਬੁਲੇਟ ਟਰੇਨ ਸ਼ੁਰੂ ਕਰਨ ਦੇ ਲਈ ਉਹਨਾਂ ਦਾ ਮੰਤਰਾਲੇ ਕੌਮਾਂਤਰੀ ਸਲਾਹਕਾਰ ਨਿਯੁਕਤ ਕਰਨ ਦੀ ਪ੍ਰਕ੍ਰਿਆ ਵਿੱਚ ਹੈ. ਲਾਲੂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਦੇਸ਼ ਵਿੱਚ Date:2009-01-20 Time:00:04:54
ਟਾਈਗਰ ਵੁੱਡਸ ਤੋਂ ਲੈਕੇ ਮੁਹੰਮਦ ਅਲੀ ਡੇਵ ਵਿਨਫੀਲਡ ਤੋਂ ਲੈਕੇ ਦਿਕੇਂਬੇ ਮੁਟੋਂਬੋ ਵਰਗੇ ਖੇਡਾਂ ਦੀ ਦੁਨੀਆ ਦੇ ਕਈ ਮਹਾਨ ਖਿਡਾਰੀ ਹਨ, ਜੋ ਕੱਲ੍ਹ ਅਮਰੀਕੀ ਦੇ ਪਹਿਲੇ ਅਸ਼ਵੇਤ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਹੁੰ ਚੁੱਕ ਸਮਾਰੋਹ ਦਾ ਹਿੱਸਾ ਬਣਨਾ Date:2009-01-20 Time:00:04:54
ਦੁਨੀਆ ਭਰ ਵਿੱਚ ਛਾਏ ਆਰਥਿਕ ਸੰਕਟ ਅਤੇ ਵੱਡੇ ਪੈਮਾਨੇ ਉੱਤੇ ਜਾਰੀ ਦੋ ਯੁੱਧਾਂ ਦੇ ਵਿਚਕਾਰ ਸੁਪਰ ਪਾਵਰ ਅਮਰੀਕਾ ਦੀ ਕਮਾਨ ਸੰਭਾਲਣ ਜਾ ਰਹੀ ਬਰਾਕ ਓਬਾਮਾ ਦੀ ਟੀਮ ਪਹਿਲੇ ਹੀ ਦਿਨ ਕੰਮ ਕਾਜ ਸੰਭਾਲ ਲਵੇਗੀ ਅਤੇ ਪਹਿਲ ਦੇ ਆਧਾਰ ਉੱਤੇ ਮੁੱਖ ਏਜੰਡੇ Date:2009-01-20 Time:00:04:54
ਮਾਸਟਰ ਬਲਾਸਟਰ ਸਚਿਨ ਤੈਂਦੁਲਕਰ ਇੱਕ ਸਥਾਨ ਦੀ ਛਾਲ ਲਗਾਉਂਦੇ ਹੋਏ ਆਈਸੀਸੀ ਦੀ ਇੱਕਦਿਨਾ ਬੱਲੇਬਾਜਾਂ ਦੀ ਨਵੀਨਤਮ ਰੈਂਕਿੰਗ ਵਿੱਚ 11ਵੇਂ ਸਥਾਨ ਉੱਤੇ ਪੁੱਜ ਗਏ ਹਨ ਜਦਕਿ ਭਾਰਤ ਦੇ ਸਲਾਮੀ ਬੱਲੇਬਾਜ ਵਰਿੰਦਰ ਸਹਿਵਾਗ ਨੇ ਵੀ ਉੱਚ 20 ਵਿੱਚ ਜਗ੍ਹਾ Date:2009-01-20 Time:00:04:54
ਹਾਕੀ ਦੇ ਮਹਾਨ ਖਿਡਾਰੀ ਧਨਰਾਜ ਪਿੱਲੇ, ਰਾਜਨੇਤਾ ਆਰਆਰ ਪਾਟਿਲ ਅਤੇ ਬੌਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਮਿਲਕੇ ਮਹਾਰਾਸ਼ਟਰ ਦੇ ਨਕਸਲ ਪ੍ਰਭਾਵਿਤ ਖੇਤਰ ਚੰਦਰਪੁਰ ਜਿਲ੍ਹੇ ਵਿੱਚ ਹਾਕੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਕੰਮ ਕਰਨਗੇ ਅਤੇ ਹੋਣਹਾਰ Date:2009-01-20 Time:00:04:54
page no.1 |
Select news date : 31 - 1 - 2009 30 - 1 - 2009 29 - 1 - 2009 28 - 1 - 2009 27 - 1 - 2009 26 - 1 - 2009 25 - 1 - 2009 24 - 1 - 2009 23 - 1 - 2009 22 - 1 - 2009 21 - 1 - 2009 20 - 1 - 2009 19 - 1 - 2009 18 - 1 - 2009 17 - 1 - 2009 16 - 1 - 2009 15 - 1 - 2009 14 - 1 - 2009 13 - 1 - 2009 12 - 1 - 2009 11 - 1 - 2009 10 - 1 - 2009 9 - 1 - 2009 8 - 1 - 2009 7 - 1 - 2009 6 - 1 - 2009 5 - 1 - 2009 4 - 1 - 2009 3 - 1 - 2009 2 - 1 - 2009 1 - 1 - 2009 |