Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 18 - 1 - 2009

ਸ਼ਨੀਵਾਰ ਨੂੰ ਮਤਦਾਨ ਕਰੇਗਾ ਇਜ਼ਰਾਇਲ

ਗਾਜ਼ਾ ਵਿਚ ਹਮਾਸ ਦੇ ਸ਼ਾਸਨ ਖਿਲਾਫ ਹਮਲੇ ਰੋਕਣ ਲਈ ਮਿਸਰ ਦੇ ਪ੍ਰਸਤਾਵ ਉੱਪਰ ਇਸਰਾਇਲ ਦੀ ਸੁਰੱਖਿਆ ਕੈਬਿਨੇਟ ਸ਼ਨੀਵਾਰ ਨੂੰ ਮਤਦਾਨ ਕਰੇਗੀ.ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਮਲੇ ਰੋਕਣ ਨੂੰ ਮੰਜੂਰੀ ਦੇਣ ਕਾਰਣ ਇੱਕ ਪਾਸਾ ਯੁੱਧ ਵਿਰਾਮ

Date:2009-01-18 Time:00:03:12

ਇਜ਼ਰਾਇਲੀ ਨੇਤਾਵਾਂ 'ਤੇ ਮੁਕੱਦਮੇ ਦੀ ਮੰਗ

ਕਤਰ ਦੀ ਰਾਜਧਾਨੀ ਦੋਹਾ 'ਚ ਇਜ਼ਰਾਇਲ ਦੇ ਧੁਰ ਵਿਰੋਧੀਆਂ ਨੇ ਇੱਕ ਸੰਮੇਲਨ 'ਚ ਗਾਜਾ ਉੱਤੇ ਹਮਲਿਆਂ ਦੀ ਨਿੰਦਾ ਕੀਤੀ. ਈਰਾਨ ਨੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਨੇ ਇਜ਼ਰਾਇਲੀ ਨੇਤਾਵਾਂ ਦੇ ਵਿਰੁੱਧ ਕੌਮਾਂਤਰੀ ਅਦਾਲਤ ਵਿੱਚ ਮੁਕੱਦਮਾ

Date:2009-01-18 Time:00:03:12

ਪਾਕਿ 'ਚ 12 ਤਾਲੀਬਾਨੀ ਹਲਾਕ

ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਅਸ਼ਾਂਤ ਉੱਤਰ ਪੱਛਮੀ ਸਵਾਤ ਜਿਲ੍ਹੇ ਵਿਚ 12 ਤਾਲੀਬਾਨੀ ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ ਹੈ ਜਦੋਂ ਕਿ ਸਰਕਾਰ ਨੇ ਸੰਕਲਪ ਲਿਆ ਹੈ ਕਿ ਉਹ ਤਾਲੀਬਾਨ ਨੂੰ ਖੇਤਰ ਵਿਚ ਮੁਟਿਆਰਾਂ ਦੀ ਸਿੱਖਿਆ ਉੱਪਰ

Date:2009-01-18 Time:00:03:12

ਪੀਐਮ ਨੂੰ ਚਾਹੀਦਾ ਸੀ ਸੁਨੇਹਾ ਭੇਜਣਾ:ਮੋਦੀ

ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਨਿਵੇਸ਼ਕਾਂ ਦੇ ਸੰਮੇਲਨ ਵਾਇਬ੍ਰੈਂਟ ਗੁਜਰਾਤ ਦੀ ਸਫਲਤਾ ਉੱਪਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਉਹਨਾਂ ਨੂੰ ਇੱਕ ਵਧਾਈ ਸੁਨੇਹਾ ਭੇਜਣਾ ਚਾਹੀਦਾ ਸੀ.ਸਾਇੰਸ ਸਿਟੀ ਵਿਚ ਇੱਕ ਸਮਾਰੋਹ

Date:2009-01-18 Time:00:03:12

ਬ੍ਰਾਸਾ ਨੇ ਮੰਗਿਆ ਤਕਨੀਕੀ ਸਹਿਯੋਗ

ਸਪੇਨ ਦੇ ਜੋਸ ਬ੍ਰਾਸਾ ਨੇ ਇੱਥੇ ਕਿਹਾ ਕਿ ਉਹ ਉੱਚੀ ਤਨਖਾਹ ਦੇ ਪੈਕੇਜ ਤੋਂ ਚਿੰਤਤ ਨਹੀਂ ਹਨ ਅਤੇ ਜੇਕਰ ਉਹਨਾਂ ਨੂੰ ਤਕਨੀਕੀ ਸਹਿਯੋਗ ਦਾ ਭਰੋਸਾ ਦਿੱਤਾ ਜਾਂਦਾ ਹੈ ਤਾਂ ਉਹ ਭਾਰਤੀ ਪੁਰਸ਼ ਹਾਕੀ ਟੀਮ ਦੇ ਕੋਚ ਬਨਣ ਲਈ ਤਿਆਰ ਹਨ.ਬ੍ਰਾਸਾ ਨੇ ਕਿਹਾ ਕਿ ਪੈਸਾ ਮੇਰੇ

Date:2009-01-18 Time:00:03:12

ਟੈਸਟ, ਇੱਕ ਦਿਨਾ ਲਈ ਹਾਂ ਫਿੱਟ:ਵਾਸ

ਚਮਿੰਡਾ ਵਾਅ ਭਾਂਵੇ ਇੱਕ ਦਿਨਾ ਕ੍ਰਿਕਟ ਟੀਮ ਤੋਂ ਬਾਹਰ ਹੋਣ ਪਰ ਇਸ 35 ਸਾਲਾ ਸ਼੍ਰੀਲੰਕਾਈ ਗੇਂਦਬਾਜ਼ ਨੇ ਕਿਹਾ ਹੈ ਕਿ ਉਹ ਕ੍ਰਿਕਟ ਦੇ ਕਿਸੇ ਵੀ ਖਰੜੇ ਵਿਚ ਯੋਗਦਾਨ ਲਈ ਪੂਰੀ ਤਰ੍ਹਾਂ ਫਿੱਟ ਹਨ.ਸ਼੍ਰੀਲੰਕਾ ਦੇ ਸੱਭ ਤੋਂ ਸਫਲ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਚੌਣਕਰਤਾ

Date:2009-01-18 Time:00:03:12

ਬਾਦਲ ਦੇ ਐਲਾਣ ਮਗਰੋਂ ਵਧੀ ਖਿੱਚੋਤਾਣ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਉੱਪ ਮੁੱਖ ਮੰਤਰੀ ਬਨਾਉਣ ਦੇ ਫੈਸਲੇ ਤੋਂ ਸੱਤਾਧਾਰੀ ਗਠਬੰਧਨ ਵਿਚ ਸਹਿਯੋਗੀ ਭਾਜਪਾ ਨਾਲ ਉਹਨਾਂ ਦੇ ਸੰਬੰਧਾਂ ਵਿਚ ਖਿੱਚੋਤਾਣ ਪੈਦਾ ਹੋ ਗਈ ਹੈ. ਬਾਦਲ ਨੇ ਆਪਣੇ ਕਦਮ ਤੋਂ ਪਿੱਛੇ ਹਟਣ

Date:2009-01-18 Time:00:03:12

ਅਡਵਾਨੀ ਦੀ ਦਾਅਵੇਦਾਰੀ ਨੂੰ ਚੁਣੌਤੀ ਨਹੀਂ:ਭਾਜਪਾ

ਭਾਜਪਾ ਨੇ ਇੱਥੇ ਅੱਜ ਪ੍ਰਧਾਨ ਮੰਤਰੀ ਅਹੁਦੇ ਦੀ ਦਾਅਵੇਦਾਰੀ ਲਈ ਲਾਲ ਕ੍ਰਿਸ਼ਨ ਅਡਵਾਨੀ ਨੂੰ ਭੈਰੋ ਸਿੰਘ ਸ਼ੇਖਾਵਤ ਵੱਲੋਂ ਕਿਸੇ ਕਿਸਮ ਦੀ ਕੋਈ ਚੁਣੌਤੀ ਹੋਣ ਦੀ ਗੱਲ ਖਾਰਜ ਕਰ ਦਿੱਤੀ ਅਤੇ ਉਦਯੋਗਪਤੀਆਂ ਵੱਲੋਂ ਨਰਿੰਦਰ ਮੋਦੀ ਦੀ ਸ਼ਲਾਘਾ ਕਰਨ ਦੇ ਵੱਖਰੇ

Date:2009-01-18 Time:00:03:11

ਪਾਕਿ ਭਾਰਤ ਦਾ ਦੁਸ਼ਮਣ ਨਹੀਂ:ਉਮਰ

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਬੀਤੀ ਰਾਤ ਕਿਹਾ ਕਿ ਪਾਕਿਸਤਾਨ ਭਾਰਤ ਦਾ ਦੁਸ਼ਮਣ ਨਹੀਂ ਹੈ ਪਰ ਉਸ ਦੇਸ਼ ਵਿਚ ਕੁੱਝ ਤੱਤ ਅਜਿਹੇ ਹਨ ਜੋ ਦੋ ਪੱਖੀ ਸੰਬੰਧ ਸੁਖਾਂਵੇਂ ਹੋਣ ਨਹੀਂ ਦੇਣਾ ਚਾਹੁੰਦੇ. ਬਿਜ਼ਨਸ ਇੰਡੀਆ ਬਿਜ਼ਨਸਮੈਨ ਆਫ ਦ ਈਅਰ ਅਵਾਰਡ ਸਮਾਰੋਹ ਵਿਚ ਮੁੱਖ ਮਿਹਮਾਨ

Date:2009-01-18 Time:00:03:11

ਇਤਿਹਾਸ ਬਨਣਾ ਖਾਸ:ਸਚਿਨ

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਇੱਥੇ ਰਿਕਾਰਡ 38ਵਾਂ ਰਣਜੀ ਟ੍ਰਾਫੀ ਖਿਤਾਬ ਹਾਸਲ ਕਰਕੇ ਇਤਿਹਾਸ ਸਿਰਜਣ ਵਾਲੀ ਮੁੰਬਈ ਟੀਮ ਦਾ ਹਿੱਸਾ ਬਨਣ ਨੂੰ ਖਾਸ ਕਰਾਰ ਦਿੱਤਾ.ਤੇਂਦੁਲਕਰ ਨੇ ਕਿਹਾ ਕਿ ਮੁੰਬਈ ਕ੍ਰਿਕਟ ਦਾ ਇੱਕ ਸ਼ਾਨਦਾਰ ਇਤਿਹਾਸ ਹੈ ਅਤੇ ਕੁੱਝ ਬਿਹਤਰੀਨ ਖਿਡਾਰੀਆਂ

Date:2009-01-18 Time:00:03:11

ਮੇਰਾ ਟੀਚਾ ਵਧੀਆ ਸ਼ਤਰੰਜ ਖੇਡਣਾ:ਆਨੰਦ

ਵਿਸ਼ਵਨਾਥਨ ਆਨੰਦ ਭਾਂਵੇਂ ਵਿਸ਼ਵ ਚੈਂਪੀਅਨ ਹੋਣ ਪਰ ਉਹਨਾਂ ਲਈ ਖਿਤਾਬ ਜਿੱਤਣ ਨਾਲੋਂ ਵਧੀਆ ਸ਼ਤਰੰਜ ਖੇਡਣਾ ਮਹਤੱਵ ਪੂਰਨ ਹੈ.ਆਨੰਦ ਇੱਥੇ ਐਨਆਈਆਈਟੀ ਮਾਇੰਡ ਸ਼ਤਰੰਜ ਅਕਾਦਮੀ ਸ਼ਤਰੰਜ ਚੈਂਪੀਅਨ ਦੇ ਜੇਤੂ ਨੂੰ ਪੁਰਸਕਾਰ ਦੇਣ ਲਈ ਮੌਜੂਦ ਸਨ. ਉਹਨਾਂ ਕਿਹਾ ਕਿ ਖਿਤਾਬ ਜਿੱਤਣ ਦਾ ਅਰਥ ਵਧੀਆ

Date:2009-01-18 Time:00:03:11

ਕੰਗਨਾ 'ਤੇ ਖਰਚ 75 ਲੱਖ

'ਫੈਸ਼ਨ' ਦੇ ਵਿੱਚ ਆਪਣੇ ਅਭਿਨੈ ਦੀ ਅਮਿੱਟ ਛਾਪ ਛੱਡਣ ਵਾਲੀ ਕੰਗਨਾ ਰਾਣਾਵਤ ਹੁਣ ਭੱਟ ਕੈਂਪ ਦੀ ਫਿਲਮ 'ਰਾਜ ਦੀ ਮਿਸਟ੍ਰੀ' ਵਿੱਚ ਨਜਰ ਆਉਣ ਵਾਲੀ ਹੈ. ਸੂਤਰਾਂ ਦੀ ਮੰਨੀਏ ਤਾਂ ਇਸ ਫਿਲਮ ਦੇ ਵਿੱਚ ਕੰਗਨਾ ਨੂੰ ਨਵਾਂ ਰੂਪ ਦੇਣ ਦੇ ਲਈ

Date:2009-01-18 Time:00:03:11

ਓਬਾਮਾ ਦੀ ਨਿਗਾਹ 'ਚ ਬੁਸ਼

ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੂੰ ਦੇਸ਼ ਨਾਲ ਪ੍ਰੇਮ ਕਰਨ ਵਾਲਾ ਚੰਗਾ ਇਨਸਾਨ ਦੱਸਿਆ, ਪਰੰਤੂ ਚਿਤਾਵਨੀ ਦਿੱਤੀ ਹੈ ਕਿ ਉਹਨਾਂ ਦੇ ਗਲਤ ਫੈਸਲਿਆਂ ਨਾਲ ਅਮਰੀਕਾ

Date:2009-01-18 Time:00:03:11

ਭਾਰਤ ਪਾਕਿ ਦੀ ਮਦਦ ਕਰੇ : ਅਮਰੀਕੀ

ਅਮਰੀਕੀ ਮੁੱਖ ਵਪਾਰਕ ਦੂਤ ਪਾਲ ਏ ਫੋਲੰਸਬੀ ਨੇ ਕਿਹਾ ਕਿ ਪਾਕਿਸਤਾਨ ਦੇ ਸਥਿਰ ਹੋਣ ਵਿੱਚ ਭਾਰਤ ਨੂੰ ਮੱਦਦ ਕਰਨੀ ਚਾਹੀਦੀ ਹੈ. ਸਥਾਨਕ ਸਕੂਲ ਮੇਟ ਸਕੂਲ ਆਫ ਮੈਨੇਜਮੈਂਟ ਦੇ ਵਿੱਦਿਆਰਥੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ

Date:2009-01-18 Time:00:03:11

ਅਮਰੀਕਾ ਇਜ਼ਰਾਇਲ 'ਚ ਸਮਝੌਤਾ

ਅਮਰੀਕਾ ਅਤੇ ਇਜ਼ਰਾਇਲ ਨੇ ਇੱਕ ਸਮਝੌਤੇ ਉੱਤੇ ਹਸਤਾਖ਼ਰ ਕੀਤੇ, ਜਿਸਦਾ ਮਕਸਦ ਇਹ ਸੁਨਿਸ਼ਚਿਤ ਕਰਨਾ ਹੈ ਕਿ ਜੇਕਰ ਗਾਜਾ ਯੁੱਧ ਵਿਰਾਮ ਦੇ ਲਈ ਯਹੂਦੀ ਰਾਸ਼ਟਰ ਰਾਜੀ ਹੋ ਜਾਂਦਾ ਹੈ ਤਾਂ ਹਮਾਸ ਦੇ ਅੱਤਵਾਦੀ ਫਿਰ ਤੋਂ ਹਥਿਆਰ ਨਹੀਂ

Date:2009-01-18 Time:00:03:11

ਓਬਾਮਾ ਦੀ ਡਿਨਰ ਪਾਰਟੀ 'ਚ ਨੂਈ !

ਪੈਪਸੀਕੋ ਦੀ ਪ੍ਰਮੁੱਖ ਅਤੇ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਇੰਦਰਾ ਨੂਈ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਡਿਨਰ ਵਿੱਚ ਸ਼ਾਮਲ ਹੋਈ, ਜਿਸਦਾ ਆਯੋਜਨ ਵਿਦੇਸ਼ ਨੀਤੀ ਦੇ ਚੁਣਵੇਂ ਮਾਹਰਾਂ ਦੇ ਲਈ ਕੀਤਾ ਗਿਆ ਸੀ. ਫਿਲਹਾਲ

Date:2009-01-18 Time:00:03:11

ਕਾਬੁਲ 'ਚ ਧਮਾਕਾ, ਚਾਰ ਦੀ ਮੌਤ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਕਾਰ ਬੰਬ ਧਮਾਕੇ ਵਿੱਚ ਦੋ ਅਮਰੀਕੀ ਸੈਨਿਕਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ. ਇਹ ਧਮਾਕਾ ਜੋਰਦਾਰ ਸੁਰੱਖਿਆ ਵਾਲੇ ਸੜਕ ਉੱਤੇ ਜਰਮਨ ਦੂਤਾਵਾਸ ਅਤੇ ਅਮਰੀਕੀ ਸੈਨਾ ਅੱਡੇ ਦੇ ਵਿਚਾਲੇ

Date:2009-01-18 Time:00:03:11

ਜਰਦਾਰੀ ਦਾ ਭਾਰਤ ਨੂੰ ਭਰੋਸਾ

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਕਿਹਾ ਕਿ ਉਹਨਾਂ ਦੇਸ਼ ਮੁੰਬਈ ਅੱਤਵਾਦੀ ਹਮਲਿਆਂ ਦੇ ਵਿਸ਼ੇ ਵਿੱਚ ਸਾਰੇ ਤੱਥਾਂ ਨੂੰ ਉਜਾਗਰ ਕਰਨ ਦੇ ਲਈ ਵਚਨਬੱਧ ਹੈ ਅਤੇ ਹਮਲਿਆਂ ਦੇ ਨਾਲ ਸੰਬੰਧਿਤ ਕਿਸੇ ਵੀ ਸ਼ੱਕੀ ਦੇ ਵਿਰੁੱਧ ਮਾਮਲਾ ਚਲਾਉਣ

Date:2009-01-18 Time:00:03:11


1  

page no.1

Select news date :

31 - 1 - 2009
30 - 1 - 2009
29 - 1 - 2009
28 - 1 - 2009
27 - 1 - 2009
26 - 1 - 2009
25 - 1 - 2009
24 - 1 - 2009
23 - 1 - 2009
22 - 1 - 2009
21 - 1 - 2009
20 - 1 - 2009
19 - 1 - 2009
18 - 1 - 2009
17 - 1 - 2009
16 - 1 - 2009
15 - 1 - 2009
14 - 1 - 2009
13 - 1 - 2009
12 - 1 - 2009
11 - 1 - 2009
10 - 1 - 2009
9 - 1 - 2009
8 - 1 - 2009
7 - 1 - 2009
6 - 1 - 2009
5 - 1 - 2009
4 - 1 - 2009
3 - 1 - 2009
2 - 1 - 2009
1 - 1 - 2009