Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 17 - 1 - 2009
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.30 ਇਕ ਪਿਆਰ ਕਾ ਨਗਮਾ,10.00 ਈਟੀਵੀ ਪ੍ਰਸਾਰਣ,10.30 ਹਰੀ ਮਿਰਚੀ ਲਾਲ ਮਿਰਚੀ,ਦੁਪਹਿਰੇ 12.00 ਖਤਮ ਹੋਣੇ ਸੇ ਪਹਿਲੇ,12.30 ਇਸਤਰੀ....ਤੇਰੀ ਕਹਾਣੀ Date:2009-01-17 Time:00:02:23
ਸੀਨੀਅਰ ਰਾਸ਼ਟਰੀ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੀ ਸ਼ੁਰੂਆਤ ਅੱਜ ਅਰੁਣਾਚਲ ਪ੍ਰਦੇਸ਼ 'ਚ ਨਾਹਰਲਾਗੁਨ ਦੇ ਰਾਜੀਵ ਗਾਂਧੀ ਸਟੇਡੀਅਮ Date:2009-01-17 Time:00:02:21
ਮੁੰਬਈ ਹਮਲਿਆਂ ਤੋਂ ਤੇਜ਼ੀ ਦਾ ਸਬਕ ਲੈਂਦਿਆਂ ਸੈਨਾ ਨੇ ਆਪਣੇ ਵਿਸ਼ੇਸ਼ ਬਲਾਂ ਲਈ ਉੱਚ ਤਕਨੀਕ ਵਾਲੇ ਹਥਿਆਰ ਖਰੀਦਣ ਦਾ ਫੈਸਲਾ ਕੀਤਾ ਹੈ.ਸੈਨਾ ਮੁਖੀ ਜਨਰਲ ਦੀਪਕ ਕਪੂਰ ਨੇ ਇੱਥੇ ਕਿਹਾ ਕਿ ਮੁੰਬਈ ਹਮਲਿਆਂ ਮਗਰੋਂ ਉੱਚ ਤਕਨੀਕੀ ਉਪਕਰਨ ਖਰੀਦਣ ਦਾ ਫੈਸਲਾ ਕੀਤਾ ਗਿਆ Date:2009-01-17 Time:00:02:20
ਮੌਮਸ ਵਿਭਾਗ ਲਈ ਸੰਭਾਵਨਾਂ ਦੇ ਦਰਵਾਜੇ ਖੋਲਣ ਦੀ ਇੱਛਾ ਜ਼ਾਹਰ ਕਰਦਿਆਂ ਕੇਂਦਰੀ ਵਿਗਿਆਨ ਅਤੇ ਤਕਨੀਕੀ ਮੰਤਰੀ ਕਪਿਲ ਸਿੱਬਲ ਨੇ ਇੱਥੇ ਭਾਰਤੀ ਮੌਸਮ ਵਿਗਿਆਨ ਵਿਭਾਗ ਦੀ ਵਪਾਰਕ ਇਕਾਈ ਦੀ ਸਥਾਪਨਾ ਦੀ ਹਿਮਾਇਤ ਕੀਤੀ.ਮੌਸਮ ਵਿਭਾਗ ਦੇ 134ਵੇਂ ਸਥਾਪਨਾ Date:2009-01-17 Time:00:02:20
ਵਾਸ਼ਿੰਗਟਨ-ਅਮਰੀਕਾ ਦੇ ਇੱਕ ਜੱਜ ਨੇ ਨਵੇਂ ਚੁਣੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਸੌਂਹ ਚੁੱਕ ਸਮਾਰੋਹ ਦੌਰਾਨ 'ਸੋ ਹੈਲਪ ਮੀ ਗਾਡ' ਸ਼ਬਦ ਦਾ ਪ੍ਰਯੋਗ ਕਰਨ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। Date:2009-01-17 Time:00:02:20
ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜਾਰਜ਼ ਡਬਲਯੂ ਬੁਸ਼ ਨੇ ਕਿਹਾ ਹੈ ਕਿ ਅਮਰੀਕਾ ਨੂੰ ਅੱਤਵਾਦੀਆਂ ਤੋਂ ਗੰਭੀਰ ਖਤਰਾ ਬਣਿਆ ਹੋਇਆ ਹੈ,ਜੋ ਨਾ ਸਿਰਫ਼ ਬੱਚਨਬੱਧ ਹੈ,ਬਲਕਿ ਹਮਲੇ ਲਈ ਧੀਰਜ ਪੂਰਬਕ ਇੰਤਜ਼ਾਰ ਕਰ ਰਹੇ ਹਨ। Date:2009-01-17 Time:00:02:20
ਅਮਰੀਕੀ ਭੂ ਗਰਭ ਸਰਵੇਖਣ ਨੇ ਇੱਥੇ ਕਿਹਾ ਕਿ ਪ੍ਰਸ਼ਾਂਤ ਮਹਾਂਸਾਗਰ ਵਿਚ ਰੂਸ ਦੇ ਉੱਤਰੀ ਕੁਰਿਲ ਟਾਪੂਆਂ ਉੱਪਰ 7.3 ਦੀ ਤੀਬਰਤ ਵਾਲੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ.ਕੁਰਿਲ ਟਾਪੂਆਂ ਨੂੰ ਲੈ ਕੇ ਰੂਸ ਅਤੇ ਜਪਾਨ ਵਿਚਕਾਰ ਵਿਵਾਦ ਚੱਲ ਰਿਹਾ ਹੈ. Date:2009-01-17 Time:00:02:20
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇੱਥੇ ਕਿਹਾ ਕਿ ਕੁੱਲ 343 ਭਾਰਤੀ ਮਛੇਰੇ ਪਾਕਿਸਤਾਨ ਦੀ ਹਿਰਾਸਤ ਵਿਚ ਹਨ ਜਦੋਂ ਕਿ 19 ਪਾਕਿਸਤਾਨੀ ਮਛੇਰੇ ਭਾਰਤ ਵਿਚ ਬੰਦ ਹਨ.ਬੁਲਾਰੇ ਨੇ ਕਿਹਾ ਕਿ ਅਰਬ ਸਾਗਰ ਵਿਚ ਸਿੰਧੂ ਡੈਲਟਾ ਦਾ ਸਮੁੰਦਰੀ ਖੇਤਰ ਮੱਛੀਆਂ Date:2009-01-17 Time:00:02:20
ਪ੍ਰਸਿੱਧ ਸਾਹਿਤਕਾਰ ਰਾਂਗੇਯ ਰਾਘਵ ਦੁਸ਼ਯੰਤ ਕੁਮਾਰ ਅਤੇ ਪਾਸ਼ ਵਰਗੇ ਉਨ੍ਹਾ ਪ੍ਰਸਿੱਧ ਰਚਨਾਕਾਰਾਂ ਦੀ ਫੇਹਰਿਸਤ 'ਚ ਸ਼ਾਮਲ ਹਨ,ਜੋ ਕਾਫ਼ੀ ਛੋਟੀ ਉਮਰ ਜ਼ਿੰਦਾ ਰਹੇ,ਲੇਕਿਨ ਆਪਣੀ ਆਂਚਲਿਕ ਅਧਾਰ ਭੂਮੀ ਵਾਲੀਆਂ ਰਚਨਾਵਾਂ ਅਤੇ ਸਿਰਜਣਾਤਮਕਤਾ ਦੇ ਛੋਟੇ ਕਾਲਖੰਡ 'ਚ ਭਾਰਤੀ ਸਾਹਿਤ ਜਗਤ ਨੂੰ ਅਨਮੋਲ ਵਿਰਾਸਤ Date:2009-01-17 Time:00:02:20
ਅਮਰੀਕੀ ਸਿਪਾਹੀਆਂ ਦੀ ਹੱਤਿਆ ਲਈ ਅੱਤਵਾਦੀਆਂ ਦੀ ਭਰਤੀ ਅਤੇ ਸਿਖਲਾਈ ਦੇਣ ਦੀ ਸਾਜਿਸ਼ 'ਚ ਸ਼ਾਮਲ ਹੋਣ ਦੇ ਆਰੋਪ 'ਚ ਦੋਸ਼ੀ ਠਹਿਰਾਏ ਗਏ ਦੋ ਲੋਕਾਂ ਨੇ ਅਪੀਲ ਕੀਤੀ ਹੈ।ਇਹ ਦੋਨੋਂ ਆਪਸ 'ਚ ਰਿਸ਼ਤੇਦਾਰ Date:2009-01-17 Time:00:02:20
ਬੀਤੇ ਵਰ੍ਹੇ ਟੈਨਿਸ ਦੀ ਬਾਦਸ਼ਾਹਤ ਉੱਪਰ ਕਬਜ਼ਾ ਜਮਾਉਣ ਵਾਲੇ ਰਾਫੇਲ ਨਾਡਾਲ ਲਈ ਆਸਟ੍ਰੇਲੀਅਨ ਓਪਨ ਦਾ ਰਾਹ ਸੌਖਾ ਨਹੀਂ ਜਾਪਦਾ ਅਤੇ ਸਾਲ ਦੇ ਇਸ ਪਹਿਲੇ ਗ੍ਰੈਂਡ ਸਲੈਮ ਖਿਤਾਬ ਲਈ ਉਹਨਾਂ ਦੀਆਂ ਤਿਆਰੀਆਂ ਪੁਖਤਾ ਨਹੀਂ ਹਨ ਅਤੇ ਉਹਨਾਂ ਦੀ ਫਿੱਟਨੈਸ ਦਾ ਪੱਧਰ ਵੀ ਉਹੋ ਜਿਹਾ Date:2009-01-17 Time:00:02:20
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਥੇ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਉਪ ਮੁੱਖ ਮੰਤਰੀ ਬਨਾਉਣ ਦੇ ਫੈਸਲੇ ਤੋਂ ਭਾਜਪਾ ਦੇ ਕੇਂਦਰੀ ਆਗੂਆਂ ਨੂੰ ਜਾਣੂੰ ਕਰਾ ਦਿੱਤਾ ਗਿਆ ਹੈ. ਬਾਦਲ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਲਾਲ ਕ੍ਰਿਸ਼ਨ ਅਡਵਾਨੀ ਅਤੇ ਰਾਜਨਾਥ Date:2009-01-17 Time:00:02:19
ਸਮਾਜਵਾਦੀ ਪਾਰਟੀ ਨੇਤਾ ਅਮਰ ਸਿੰਘ ਨੇ ਇੱਥੇ ਕਿਹਾ ਕਿ ਬਾਲੀਵੁੱਡ ਕਲਾਕਾਰ ਸੰਜੇ ਦੱਤ ਲਖਨਊ ਲੋਕਸਭਾ ਚੌਣ ਹਲਕੇ ਤੋਂ ਨਿਸ਼ਚਿਤ ਤੌਰ ਉੱਪਰ ਚੌਣ ਲੜਨਗੇ ਪਰ ਜੇਕਰ ਉਹ ਚੌਣ ਲੜਨਾ ਪਸੰਦ ਨਹੀਂ ਕਰਦੇ ਤਾਂ ਉਹਨਾਂ ਨੂੰ ਮਜ਼ਬੂਰ ਨਹੀਂ ਕੀਤਾ ਜਾਵੇਗਾ.ਸਿੰਘ ਨੇ ਕਿਅਹ ਕਿ ਉਹਨਾਂ ਨੇ ਸੰਜੂ ਨਾਲ ਗੱਲ Date:2009-01-17 Time:00:02:19
ਪਿੱਛਲੇ ਕੁੱਝ ਦਿਨ੍ਹਾ ਤੋਂ ਰਾਜਧਾਨੀ 'ਚ ਠੰਢ ਘੱਟ ਹੁੰਦੀ ਦਿਖਾਈ ਦੇ ਰਹੀ ਹੈ।ਘੱਟ ਤੋਂ ਘੱਟ ਤਾਪਮਾਨ 10 ਡਿਗਰੀ ਦੇ ਆਸਪਾਸ Date:2009-01-17 Time:00:02:19
ਅਗਲੇ ਕੁੱਝ ਦਿਨਾਂ ਵਿਚ ਆਪਣਾ ਅਹੁਦਾ ਛੱਡਣ ਜਾ ਰਹੇ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਇੱਥੇ ਕਿਹਾ ਕਿ ਉਹਨਾਂ ਦੇ ਕਾਰਜਕਾਲ ਅਧੀਨ ਅਮਰੀਕਾ ਨੇ ਭਾਰਤ ਨਾਲ ਨਵੇਂ ਇਤਹਾਸਕ ਅਤੇ ਸਾਮਰਿਕ ਰਿਸ਼ਤੇ ਸ਼ੁਰੂ ਕੀਤੇ ਹਨ.ਬੁਸ਼ Date:2009-01-17 Time:00:02:19
ਸਾਬਕਾ ਉਪ ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਨੇ ਇੱਥੇ ਸਾਬਕਾ ਪ੍ਰਧਾਨਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਟਲ ਬਿਹਾਰੀ ਵਾਜਪਾਈ ਨਾਲ ਮੁਲਾਕਾਤ ਕੀਤੀ.ਹਾਲ ਹੀ ਵਿਚ ਸ਼ੇਖਾਵਤ ਨੇ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਸੀ ਕਿ ਉਹ ਲੋਕਸਭਾ Date:2009-01-17 Time:00:02:19
ਇਜ਼ਰਾਇਲ ਨੇ ਗਾਜ਼ਾ ਪੱਟੀ ਵਿਖੇ ਸਥਿੱਤ ਸੰਯੁਕਤ ਰਾਸ਼ਟਰ ਹੈਡ ਕੁਆਰਟਰ ਉੱਪਰ ਅੱਜ ਬੰਬ ਦਾਗੇ ਜਿਸ ਕਾਰਣ ਵੇਅਰ ਹਾਉਸ ਵਿਚ ਅੱਗ ਲੱਗ ਗਈ ਅਤੇ ਫਿਲਸਤੀਨੀ ਸ਼ਰਨਾਰਥੀਆਂ ਲਈ ਰੱਖੀ ਹਜ਼ਾਰਾਂ ਪਾਉਂਡ ਦੀ ਖਾਧ ਸਮੱਗਰੀ ਅਤੇ ਮਨੁੱਖੀ ਸਹਾਇਤਾ ਸਮੱਗਰੀ Date:2009-01-17 Time:00:02:19
ਪੱਛਮੀ ਅਫਗਾਨਿਸਤਾਨ ਵਿਚ ਅਫਗਾਨ ਸੈਨਾ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਜਿਸ ਵਿਚ ਸੈਨਾ ਦੇ ਇੱਕ ਸੀਨੀਅਰ ਜਰਨੈਲ ਸਮੇਤ 13 ਲੋਕ ਹਲਾਕ ਹੋ ਗਏ.ਅਫਗਾਨਿਸਤਾਨ ਵਿਚ ਤਾਲਿਬਾਨੀ ਸ਼ਾਸਨ ਖਤਮ ਹੋਣ ਮਗਰੋਂ ਇਸ ਨੂੰ ਸੱਭ Date:2009-01-17 Time:00:02:19
ਇਸਰਾਇਲੀ ਹਮਲੇ ਵਿਚ ਅੱਜ ਹਮਾਸ ਦੇ ਗਾਜ਼ਾ ਵਿਖੇ ਸਥਿੱਤ ਸੀਨੀਅਰ ਨੇਤਾ ਅਤੇ ਗ੍ਰਹਿ ਮੰਤਰੀ ਸਿਆਮ ਦੀ ਮੌਤ ਹੋ ਗਈ.ਉਹ ਯਹੂਦੀ ਦੇਸ਼ ਦੇ ਹਮਲੇ ਵਿਚ ਮਾਰੇ ਗਏ ਹੁਣ ਤੱਕ ਦੇ ਸੀਨੀਅਰ ਇਸਲਾਮੀ ਨੇਤਾ ਹਨ.ਅਲ ਕੁਦ ਟੀਵੀ ਨੇ ਸਿਆਮ ਦੇ ਮਾਰੇ ਜਾਣ ਨਾਲ Date:2009-01-17 Time:00:02:19
ਬੀਤੇ ਵਰ੍ਹੇ ਟੈਨਿਸ ਦੀ ਬਾਦਸ਼ਾਹਤ ਉੱਪਰ ਕਬਜ਼ਾ ਜਮਾਉਣ ਵਾਲੇ ਰਾਫੇਲ ਨਾਡਾਲ ਲਈ ਆਸਟ੍ਰੇਲੀਅਨ ਓਪਨ ਦਾ ਰਾਹ ਸੌਖਾ ਨਹੀਂ ਜਾਪਦਾ ਅਤੇ ਸਾਲ ਦੇ ਇਸ ਪਹਿਲੇ ਗ੍ਰੈਂਡ ਸਲੈਮ ਖਿਤਾਬ ਲਈ ਉਹਨਾਂ ਦੀਆਂ ਤਿਆਰੀਆਂ ਪੁਖਤਾ ਨਹੀਂ ਹਨ ਅਤੇ ਉਹਨਾਂ ਦੀ ਫਿੱਟਨੈਸ ਦਾ ਪੱਧਰ ਵੀ ਉਹੋ ਜਿਹਾ Date:2009-01-17 Time:00:02:19
page no.1 |
Select news date : 31 - 1 - 2009 30 - 1 - 2009 29 - 1 - 2009 28 - 1 - 2009 27 - 1 - 2009 26 - 1 - 2009 25 - 1 - 2009 24 - 1 - 2009 23 - 1 - 2009 22 - 1 - 2009 21 - 1 - 2009 20 - 1 - 2009 19 - 1 - 2009 18 - 1 - 2009 17 - 1 - 2009 16 - 1 - 2009 15 - 1 - 2009 14 - 1 - 2009 13 - 1 - 2009 12 - 1 - 2009 11 - 1 - 2009 10 - 1 - 2009 9 - 1 - 2009 8 - 1 - 2009 7 - 1 - 2009 6 - 1 - 2009 5 - 1 - 2009 4 - 1 - 2009 3 - 1 - 2009 2 - 1 - 2009 1 - 1 - 2009 |