Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 12 - 1 - 2009
ਚਾਂਦਨੀ ਚੌਂਕ ਟੂ ਚਾਈਨਾ' ਫਿਲਮ ਦੇ ਨਿਰਦੇਸ਼ਕ ਨਿਖਿਲ ਅਡਵਾਨੀ ਦਾ ਕਹਿਣਾ ਹੈ ਕਿ ਇਹ ਫਿਲਮ ਅਭਿਨੇਤਾ ਅਕਸ਼ੈ ਕੁਮਾਰ ਦੇ ਜੀਵਨ ਉੱਤੇ ਆਧਾਰਿਤ ਨਹੀਂ ਹੈ. ਅਡਵਾਨੀ ਨੇ ਆਈਏਐੱਨਐੱਸ ਨੂੰ ਕਿਹਾ ਕਿ ਮੈਂ ਤੁਹਾਨੂੰ ਸਪੱਸ਼ਟ ਕਰ ਦੇਣਾ ਚਾਹੁੰਦਾ Date:2009-01-12 Time:00:03:32
'ਲਗਾਨ' ਦੇ ਆਸਕਰ ਨਾਮਜਦ ਹੋਣ ਦੇ ਬਾਅਦ ਆਮਿਰ ਖਾਨ ਬਤੌਰ ਫਿਲਮਕਾਰ ਇੱਕ ਵਾਰ ਫਿਰ ਦੇਸ਼ ਭਰ ਦੀਆਂ ਉਮੀਦਾਂ ਦਾ ਸਰਮਾਇਆ ਲੈਕੇ 'ਤਾਰੇ ਜਮੀਂ ਪਰ' ਦੇ ਨਾਲ ਸਿਨੇਮਾ ਦੇ ਇਸ ਸਰਬਉੱਚ ਪੁਰਸਕਾਰ ਦੀ ਦੌੜ 'ਚ ਹਨ. ਇਸਦੀ ਤਕਦੀਰ Date:2009-01-12 Time:00:03:32
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.30 ਚਂਦ੍ਰਮੁਖੀ,12.00 ਫਿਲਮ,ਦੁਪਿਹਰੇ 3.00 ਮੁਲਕ,3.30 ਤਾਰਾ,ਸ਼ਾਮ 4.00 ਖੇਤਰੀ ਪ੍ਰਸਾਰਣ,ਰਾਤ 8.30 ਘਰ ਕਾ ਚਿਰਾਗ,9.00 ਬਿਖਰੀ ਆਸ ਨਿਖਰੀ ਪ੍ਰੀਤ,10.00 ਸਿਨੇ Date:2009-01-12 Time:00:03:32
ਲੱਗਦਾ ਹੈ ਕਿ 'ਜਬ ਵੀ ਮੇਟ' ਦੀ ਸਫ਼ਲਤਾ ਦੇ ਬਾਅਦ ਸ਼ਾਹਿਦ ਕਪੂਰ ਕਾਫੀ ਪੇਸ਼ੇਵਰ ਹੋ ਚੁੱਕੇ ਹਨ. ਸ਼ਾਇਦ ਇਸ ਲਈ ਉਹਨਾਂ ਨੇ ਆਪਣੇ ਪਿਤਾ ਦੀ ਫਿਲਮ ਵਿੱਚ ਕੰਮ ਕਰਨ ਤੋਂ ਮਨ੍ਹਾਂ ਕਰ ਦਿੱਤਾ. ਹੋਇਆ ਦਰਅਸਲ ਇੰਝ ਕਿ ਸ਼ਾਹਿਦ ਕਪੂਰ ਨੂੰ Date:2009-01-12 Time:00:03:32
ਹਿੰਦੀ ਫਿਲਮ ਜਗਤ ਦੀ ਝੋਲੀ ‘ਚ ਬੇਸ਼ੱਕ ਹਾਲੇ ਤੱਕ ਆਸਕਰ ਐਵਾਰਡ ਨਹੀਂ ਪਿਆ ਹੋਵੇ, ਪਰੰਤੂ ਹਿੰਦੀ ਫਿਲਮਾਂ ਨੇ ਆਸਕਰ ਦੀ ਲਾਇਬ੍ਰੇਰੀ ਦੇ ਵਿੱਚ ਤਾਂ ਆਪਣੀ ਮੌਜੂਦਗੀ ਦਰਜ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ. ‘ਸਰਕਾਰ ਰਾਜ’, ਹੀਰੋਜ਼, ਰੌਕ ਓਨ ਅਤੇ Date:2009-01-12 Time:00:03:32
'ਨਸਮਤੇ ਲੰਡਨ', 'ਵੈਲਕਮ', 'ਸਿੰਘ ਇਜ ਕਿੰਗ' ਅਤੇ 'ਹੇ ਬੇਬੀ' ਜਿਹੀਆਂ ਹਿੱਟ ਫਿਲਮਾਂ ਦੇਣ ਵਾਲੇ ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ 'ਚਾਂਦਨੀ ਚੌਂਕ ਟੂ ਚਾਈਨਾ' 40 ਫੀਸਦੀ ਫਿਲਮ ਉਸਦੇ ਜੀਵਨ ਆਧਾਰਿਤ ਹੈ ਜਦਕਿ 60 ਫੀਸਦੀ ਫਿਲਮ Date:2009-01-12 Time:00:03:32
ਰੀਅਲ ਇਸਟੇਟ ਫਰਮ ਅੰਸਲ ਪ੍ਰਾਪਰਟੀਜ਼ (ਏਪੀਆਈ) ਦੀ ਵਿੱਦਿਅਕ ਇਕਾਈ ਨਾਲੇਜ਼ ਟ੍ਰੀ ਇੰਫ੍ਰਾਸਟਰਕਚਰ(ਕੇਟੀਆਈ) ਲਖਨਊ ਅਤੇ ਜੈਪੁਰ ਲਾਗੇ ਦੋ ਵਿੱਦਿਅਕ ਸ਼ਹਿਰਾਂ ਦੀ ਸਥਾਪਨਾ ਲਈ ਅਗਲੇ 5 ਵਰ੍ਹਿਆਂ ਵਿਚ 400 ਕਰੋੜ ਰੁਪਏ ਦਾ ਨਿਵੇਸ਼ ਕਰੇਗੀ.ਏਪੀਆਈ Date:2009-01-12 Time:00:03:32
ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਵੱਲੋਂ ਅੱਧੀਆਂ ਤੋਂ ਵੱਧ ਲੋਕਸਭਾ ਸੀਟਾਂ ਉੱਪਰ ਉਮੀਦਵਾਰ ਦੇ ਇੱਕ ਪਾਸਾ ਐਲਾਣ ਦੇ ਬਾਵਜੂਦ ਰਾਜ ਦੇ ਸੀਨੀਅਰ ਕਾਂਗਰਸੀ ਨੇਤਾ ਨੇ ਅੱਜ ਆਸ ਜਾਹਰ ਕੀਤੀ ਕਿ ਦੋਵਾਂ ਦਲਾਂ ਵਿਚਕਾਰ ਗਠਬੰਧਨ ਅਜੇ ਵੀ ਸੰਭਵ ਹੈ.ਉਹਨਾਂ ਇਹ Date:2009-01-12 Time:00:03:32
'ਰਾਜ : ਮਿਸਟ੍ਰੀ ਕੰਟੀਨਿਊਜ਼' ਦੀ ਕਹਾਣੀ ਵਿੱਚ ਪ੍ਰਿਥਵੀ (ਇਮਰਾਨ ਹਾਸ਼ਮੀ), ਯਸ਼ (ਅਧਿਐਨ ਸੁਮਨ) ਅਤੇ ਨੰਦਿਤਾ (ਕੰਗਨਾ) ਤਿੰਨ ਮੁੱਖ ਕਿਰਦਾਰ ਹਨ. ਪ੍ਰਿਥਵੀ ਇੱਕ ਚਿੱਤਰਕਾਰ ਹੈ ਅਤੇ ਉਸਦੇ ਦੁਆਰਾ ਬਣਾਏ ਗਏ ਚਿੱਤਰਾਂ ਵਿੱਚ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ Date:2009-01-12 Time:00:03:32
ਦੇਸ਼ ਭਰ ਤੋਂ ਕਰੀਬ ਚਾਰ ਹਜਾਰ ਨੌਜਵਾਨ ਸੋਮਵਾਰ ਨੂੰ ਅੰਮ੍ਰਿਤਸਰ ਵਿਖੇ ਆਯੋਜਿਤ ਹੋਣ ਜਾ ਰਹੇ 14ਵੇਂ ਕੌਮੀ ਯੂਥ ਮੇਲੇ ਵਿੱਚ ਹਿੱਸਾ ਲੈਣਗੇ. ਪੰਜਾਬ ਦੀ ਮੇਜਬਾਨੀ ਵਿੱਚ ਪਹਿਲੀ ਵਾਰ ਇਹ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ. ਉਪ ਰਾਸ਼ਟਰਪਤੀ ਹਾਮਿਦ Date:2009-01-12 Time:00:03:30
ਗੋਰਖਾ ਜਨਮੁਕਤੀ ਮੋਰਚਾ ਦੇ ਪ੍ਰਮੁੱਖ ਬਿਮਲ ਗੁਰੁੰਗ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਕੇਂਦਰੀ ਅਗਵਾਈ ਨੇ ਗੋਰਖਾਲੈਂਡ ਦੇ ਗਠਨ ਦੀ ਮੰਗ ਨੂੰ ਪੂਰਨ ਸਮਰੱਥਨ ਦਾ ਭਰੋਸਾ ਦਿੱਤਾ ਹੈ. ਗੁਰੁੰਗ ਨੇ ਇੱਥੋਂ ਕਰੀਬ 30 ਕਿਲੋਮੀਟਰ ਦੂਰ ਪਾਣੀਘਾਟ ਵਿੱਚ ਕੱਲ੍ਹ ਇੱਕ Date:2009-01-12 Time:00:03:30
ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਇੱਥੇ ਕਿਹਾ ਕਿ ਬੰਗਲਾਦੇਸ਼ ਵਿਚ ਹਾਲ ਵਿਚ ਹੋਈਆਂ ਸੰਸਦੀ ਚੌਣਾਂ ਵਿਚ ਲੋਕਤੰਤਰ ਦੀ ਜਿੱਤ ਹੋਈ ਹੈ.ਮੁਖਰਜੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਇਹਨਾਂ ਚੌਣਾਂ ਵਿਚ ਪਛਾਣ ਪੱਤਰ ਅਤੇ ਫੋਟੋ ਵੋਟਰ ਸੂਚੀ ਦੀ ਵਰਤੋਂ ਦਾ ਸਵਾਗਤ ਕਰਦਾ Date:2009-01-12 Time:00:03:30
ਜਹਾਜਰਾਨੀ ਮਹਾਂਨਿਦੇਸ਼ਕ ਨੇ ਇੱਥੇ ਕਿਹਾ ਕਿ ਅਗ਼ਵਾ ਪੋਤ ਐਮਵੀ ਡਿਲਾਇਟ ਅਤੇ ਸੱਤ ਭਾਰਤੀਆਂ ਨੂੰ ਸਮੁੰਦਰੀ ਡਾਕੂਆਂ ਨੇ ਸੁਰੱਖਿਅਤ ਰਿਹਾਅ ਕਰ ਦਿੱਤਾ.ਜਹਾਜਰਾਨੀ ਮਹਾਂਨਿਦੇਸ਼ਕ ਨੇ ਆਪਣੇ ਬਿਆਨ ਵਿਚ ਇਹ ਦੱਸਿਆ ਕਿ ਬੀਤੀ ਰਾਤ ਸਮੁੰਦਰੀ ਡਾਕੂਆਂ ਨੇ ਹਾਂਗਕਾਂਗ Date:2009-01-12 Time:00:03:30
ਪਾਕਿਸਤਾਨ ਦੇ ਹਿੰਸਾ ਪ੍ਰਭਾਵਿਤ ਕਬਾਇਲੀ ਖੇਤਰ ਦੇ ਕਬਾਇਲੀ ਸਰਦਾਰਾਂ ਨੇ ਕਿਹਾ ਹੈ ਕਿ ਜੇਕਰ ਮੁੰਬਈ ਹਮਲਿਆਂ ਦੇ ਮੱਦੇਨਜਰ ਭਾਰਤ ਦੇਸ਼ ਉੱਤੇ ਯੁੱਧ ਥੋਪਦਾ ਹੈ ਤਾਂ ਉਹ ਪਲਟਕੇ ਹਮਲਾ ਕਰਨਗੇ ਅਤੇ ਮੂੰਹ ਤੋੜ੍ਹਵਾਂ ਜੁਆਬ ਦੇਣਗੇ. ਉਹਨਾਂ ਨੇ ਕਿਹਾ Date:2009-01-12 Time:00:03:30
ਸੰਸਾਰ ਦੇ ਚੌਥੇ ਅਤੇ ਗ੍ਰੇਟਰ ਨੋਇਡਾ ਵਿਚ ਖੁੱਲਣ ਵਾਲੇ ਨਾਇਟ ਸਫਾਰੀ ਪ੍ਰੋਜੈਕਟ ਨੂੰ ਸੁਪਰੀਮ ਕੋਰਟ(ਐਸਸੀ) ਨੇ ਹਰੀ ਝੰਡੀ ਦੇ ਦਿੱਤੀ ਹੈ.ਮੁੱਖ ਜੱਜ ਕੇ ਜੀ ਬਾਲਾਕ੍ਰਿਸ਼ਣਨ ਦੀ ਅਗੁਵਾਈ ਵਾਲੀ ਇੱਕ ਪੀਠ ਨੇ ਗ੍ਰੇਟਰ ਨੋਇਡਾ ਅਥਾਰਿਟੀ ਨੂੰ ਇਸ ਦੀ ਮੰਜੂਰੀ ਦੇ ਦਿੱਤੀ.ਇਸ Date:2009-01-12 Time:00:03:30
ਯੂਰੋਪ ਲਈ ਰੂਸੀ ਗੈਸ ਜਲ ਪਰਿਵਹਿਨ ਦੀ ਨਿਗਰਾਨੀ ਲਈ ਰੂਸ ਅਤੇ ਯੂਰਪੀ ਸੰਘ ਨੇ ਇੱਕ ਕਰਾਰ ਉੱਪਰ ਹਸਤਾਖਰ ਕੀਤੇ ਹਨ ਜਿਸ ਨਾਲ ਯੂਕ੍ਰੇਨ ਉਪਰ ਇਸ ਕਰਾਰ ਨੂੰ ਕਬੂਲਣ ਦਾ ਦਬਾਅ ਬਣੇਗਾ ਤਾਂ ਜੋ ਗੈਸ ਦੀ ਘਾਟ ਵਾਲੇ ਦੇਸ਼ਾਂ ਵਿਚ ਇਸ ਦੀ ਸਪਲਾਈ ਸ਼ੁਰੂ ਹੋ ਸਕੇ.ਰੂਸੀ ਪ੍ਰਧਾਨ ਮੰਤਰੀ Date:2009-01-12 Time:00:03:30
ਕੀ ਚੀਨ ਮਾਉਵਾਦੀਆਂ ਦੇ ਸੱਤਾ ਵਿਚ ਹੋਣ ਕਾਰਣ ਨੇਪਾਲੀ ਸੈਨਾ ਉੱਪਰ ਆਪਣਾ ਪ੍ਰਭਾਵ ਵਧਾਉਣਾ ਚਾਹੁੰਦਾ ਹੈ.ਬੀਤੇ ਕੁੱਝ ਮਹੀਨਿਆਂ ਵਿਚ ਚੀਨੀ ਦੇ ਸੀਨੀਅਰ ਫੌਜੀ ਅਧਿਕਾਰੀਆਂ ਦੇ ਕਈ ਵਾਰ ਕਾਠਮਾਂਡੂ ਦੌਰੇ ਤੋਂ ਇਸ ਵਿਸ਼ੇ ਵਿਚ ਚਿੰਤਾ ਪੈਦਾ ਹੋਣ ਲੱਗੀ ਹੈ.ਸੂਤਰਾਂ ਨੇ ਕਿਹਾ ਕਿ ਚੀਨੀ Date:2009-01-12 Time:00:03:30
ਇੱਕ ਨਾਸਤਿਕ ਕਾਮੇਡੀ ਲੇਖਕ ਨੇ ਬ੍ਰਿਟੇਨ ਵਿਚ ਸੱਭ ਤੋਂ ਲੰਮੀ ਚੱਲਣ ਵਾਲੇ ਧਾਰਮਿਕ ਪ੍ਰਸਾਰਨ ਦੀ ਲੜ੍ਹੀ ਦੇ ਸਾਹਮਣੇ ਇੱਕ ਗੈਰ ਧਾਰਮਿਕ ਵਿਕਲਪ ਪੇਸ਼ ਕੀਤਾ ਹੈ.ਬੀਬੀਸੀ ਰੇਡਿਉ ਦਾ ' ਥਾਟ ਫਾਰ ਦ ਡੇ' ਹਫਤੇ ਵਿਚ ਪੰਜ ਦਿਨ ਚੱਲਦਾ ਹੈ ਜਿਸ ਵਿਚ ਇਸਾਈ, ਮੁਸਲਿਮ, ਯਹੂਦੀ ਅਤੇ Date:2009-01-12 Time:00:03:29
ਭੋਜਪੁਰੀ ਫਿਲਮਾਂ ਦੇ ਸਿਤਾਰੇ ਰਵੀ ਕਿਸ਼ਨ ਨੇ ਕਿਹਾ ਹੈ ਕਿ ਫਿਲਹਾਲ ਉਹ ਸਿਆਸਤ ਵਿਚ ਨਹੀਂ ਆਉਣਾ ਚਾਹੁੰਦੇ ਅਤੇ ਬਾਅਦ ਵਿਚ ਇਸ ਬਾਰੇ ਵਿਚਾਰ ਕਰ ਸਕਦੇ ਹਨ.ਖਬਰਾਂ ਸਨ ਕਿ ਬਸਪਾ ਨੇ ਆਗਾਮੀ ਲੋਕਸਭਾ ਚੌਣਾਂ ਲਈ ਉਹਨਾਂ ਨੂੰ ਟਿਕਟ ਦੇਣ ਦਾ ਪ੍ਰਸਤਾਵ ਰੱਖਿਆ Date:2009-01-12 Time:00:03:29
ਆਸਟ੍ਰੇਲੀਆ ਦੇ ਟੈਸਟ ਸਲਾਮੀ ਬੱਲੇਬਾਜ ਸਾਇਮਨ ਕੈਟਿਚ ਦਾ ਮੰਨਣਾ ਹੈ ਕਿ ਇੰਗਲੈਂਡ ਦੇ ਨਵੇਂ ਨਿਯੁਕਤ ਕਪਤਾਨ ਸਟ੍ਰਾਸ ਇਸ ਕੰਮ ਲਈ ਸਹੀ ਵਿਅਕਤੀ ਹਨ ਅਤੇ ਬੱਲੇ ਰਾਹੀਂ ਉਹਨਾਂ ਦੀ ਬਿਹਤਰੀਨ ਫਾਰਮ ਦੀ ਝਲਕ ਉਹਨਾਂ ਦੀ ਕਪਤਾਨੀ ਵਿਚ ਵੀ ਵਿਖਾਈ ਦੇਵੇਗੀ. ਕਪਤਾਨ ਪੀਟਰਸਨ Date:2009-01-12 Time:00:03:29
ਆਂਧਰਾ ਪ੍ਰਦੇਸ਼ ਦੀ ਸੀਆਈਡੀ ਨੇ ਅੱਜ ਸੱਤਿਅਮ ਕੰਪਿਊਟਰ ਸਰਵਿਸੇਜ ਦੇ ਦਫ਼ਤਰਾਂ ਅਤੇ ਕੰਪਨੀ ਦੇ ਪੁਰਾਣੇ ਨਿਦੇਸ਼ਕ ਮੰਡਲ ਦੇ ਮੈਂਬਰਾਂ ਦੇ ਨਿਵਾਸ ਉੱਤੇ ਛਾਪੇ ਮਾਰੇ. ਸੀਬੀ ਸੀਆਈਡੀ ਦੇ ਅਧਿਕਾਰੀ ਨੇ ਕਿਹਾ ਕਿ ਇਹ ਕਾਰਵਾਈ ਉਸਦੀ ਜਾਂਚ Date:2009-01-12 Time:00:03:29
ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਇੱਥੇ ਕਬੂਲ ਕੀਤਾ ਕਿ ਸਾਡੇ ਕੋਲੋ ਇਸ ਗੱਲ ਦਾ ਪਤਾ ਲਗਾਉਣ ਲਈ ਬੇਹੱਦ ਅਪ੍ਰਭਾਵੀ ਪ੍ਰਣਾਲੀ ਹੈ ਕਿ ਇੱਥੇ ਆਉਣ ਵਾਲੇ ਬੰਗਲਾਦੇਸ਼ੀ ਵਾਪਸ ਜਾਂਦੇ ਹਨ ਜਾਂ ਨਹੀਂ.ਉਹਨਾਂ ਕਿਹਾ ਕਿ ਕਈ ਥਾਂਵਾਂ ਉੱਪਰ ਖੁੱਲੀ ਸਰਹੱਦ ਅਤੇ ਨਜਾਇਜ ਪ੍ਰਵਾਸ Date:2009-01-12 Time:00:03:29
ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਅੱਜ ਬਰਖਾਸਤ ਕੋਚ ਪੀਟਰ ਮੂਰਸ ਨਾਲ ਉਹਨਾਂ ਦੇ ਵਿਵਾਦ ਦੌਰਾਨ ਟੀਮ ਦੇ ਉਹਨਾਂ ਦਾ ਸਮਰਥਨ ਨਾ ਕਰਨ ਦੀ ਰਿਪੋਰਟ ਨੂੰ ਖਾਰਜ ਕਰਦਿਆਂ ਕਿਹਾ ਕਿ ਨਵੇਂ ਕਪਤਾਨ ਐਂਡ੍ਰਿਉ ਸਟ੍ਰਾਸ ਅਤੇ ਐਂਡ੍ਰਿਉ ਫਲਿੰਟਾਫ ਜਿਹੇ ਚੋਟੀ ਦੇ ਖਿਡਾਰੀਆਂ ਨੇ ਉਹਨਾਂ ਨੂੰ Date:2009-01-12 Time:00:03:29
ਮੁੰਬਈ ਹਮਲਿਆਂ ਦੇ ਮੱਦੇਨਜਰ ਵੱਧਦੇ ਤਨਾਅ ਦੇ ਦੌਰਾਨ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਵੱਲੋਂ ਗੈਰ-ਮੁਸਲਿਮ ਦੇਸ਼ਾਂ ਦੇ ਦੂਤਾਂ ਲਈ ਅਯੋਜਿਤ ਰਾਤ ਦੇ ਖਾਣੇ ਵਿੱਚ ਭਾਰਤੀ ਹਾਈ ਕਮਿਸ਼ਨਰ ਸੱਤਿਆਵਰਤ ਪਾਲ ਵੀ ਸ਼ਰੀਕ ਹੋਏ. ਜਰਦਾਰੀ Date:2009-01-12 Time:00:03:29
ਅਬ੍ਰਾਹਮ ਲਿੰਕਨ ਦੇ ਪੈਰੋਕਾਰ ਬਰਾਕ ਓਬਾਮਾ ਨਾ ਸਿਰਫ ਸਾਬਕਾ ਰਾਸ਼ਟਰਪਤੀ ਲਿੰਕਨ ਦੇ ਸਹੁੰ ਚੁੱਕ ਸਮਾਰੋਹ ਵਿਚ ਵਰਤੀ ਗਈ ਬਾਇਬਲ ਤੋਂ ਸਹੁੰ ਚੁੱਕਣਗੇ ਸਗੋਂ ਲਿੰਕਨ ਨੇ ਸਹੁੰ ਚੁੱਕਣ ਮਗਰੋਂ ਜੋ ਖਾਣਾ ਖਾਧਾ ਸੀ ਉਹੋ ਜਿਹਾ ਖਾਣਾ ਵੀ ਖਾਣਗੇ.ਦੁਪਿਹਰ ਦੇ ਭੋਜਨ ਵਿਚ Date:2009-01-12 Time:00:03:29
page no.1 |
Select news date : 31 - 1 - 2009 30 - 1 - 2009 29 - 1 - 2009 28 - 1 - 2009 27 - 1 - 2009 26 - 1 - 2009 25 - 1 - 2009 24 - 1 - 2009 23 - 1 - 2009 22 - 1 - 2009 21 - 1 - 2009 20 - 1 - 2009 19 - 1 - 2009 18 - 1 - 2009 17 - 1 - 2009 16 - 1 - 2009 15 - 1 - 2009 14 - 1 - 2009 13 - 1 - 2009 12 - 1 - 2009 11 - 1 - 2009 10 - 1 - 2009 9 - 1 - 2009 8 - 1 - 2009 7 - 1 - 2009 6 - 1 - 2009 5 - 1 - 2009 4 - 1 - 2009 3 - 1 - 2009 2 - 1 - 2009 1 - 1 - 2009 |