Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 11 - 1 - 2009

ਪੂਰੀ ਤਿਆਰੀ ਨਾਲ ਵਾਪਸੀ ਕਰੇਗੀ ਸਨੇਹਾ

ਸਲਮਾਨ ਖਾਨ ਦੇ ਨਾਲ ਫਿਲਮ ਲੱਕੀ ਦੇ ਵਿੱਚ ਘੱਟ ਉਮਰ ਦੀ ਅਭਿਨੇਤਰੀ ਸਨੇਹਾ ਉਲਾਲ ਨੂੰ ਵੇਖਿਆ ਗਿਆ ਸੀ, ਪਰੰਤੂ ਇਸ ਦੇ ਬਾਅਦ ਇਹ ਅਭਿਨੇਤਰੀ ਪਰਦੇ ਤੋਂ ਅਲੋਪ ਹੋ ਗਈ ਸੀ. ਹੁਣ ਸੁਣਨ ਵਿੱਚ ਆਇਆ ਹੈ ਕਿ ਸਨੇਹਾ ਉਲਾਲ ਵੱਡੇ

Date:2009-01-11 Time:00:06:09

ਆਮਿਰ ਦੀ ਜਗ੍ਹਾ ਜਿੰਮੀ

ਜਿੰਮੀ ਸ਼ੇਰਗਿੱਲ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਅਚਾਨਕ ਉਹਨਾਂ ਨੂੰ ਕਰਨ ਜੌਹਰ ਦੀ ਫਿਲਮ 'ਮਾਈ ਨੇਮ ਇਜ ਖਾਨ' ਵਿੱਚ ਕੰਮ ਕਰਨ ਦਾ ਮੌਕਾ ਮਿਲ ਜਾਵੇਗਾ. ਜਿੰਮੀ ਫਿਲਮ ਵਿੱਚ ਸ਼ਾਹਰੁਖ਼ ਦੇ ਛੋਟੇ ਭਰਾ ਦੀ ਭੂਮਿਕਾ ਨਿਭਾਉਣਗੇ. 'ਮਾਈ

Date:2009-01-11 Time:00:06:09

ਯਸ਼ ਦੀ ਫਿਲਮ 'ਚ ਆਮਿਰ !

ਸੁਪਰਹਿੱਟ ਫਿਲਮ 'ਵੀਰ-ਜਾਰਾ' ਦੇ ਬਾਅਦ ਇੱਕ ਵਾਰ ਫਿਰ ਤੋਂ ਯਸ਼ਰਾਜ ਚੋਪੜਾ ਫਿਲਮ ਨਿਰਦੇਸ਼ਨ ਦੇ ਖੇਤਰ ਵਿੱਚ ਉਤਰਨ ਜਾ ਰਹੇ ਹਨ. ਸੂਤਰਾਂ ਦੇ ਮੁਤਾਬਕ ਯਸ਼ਰਾਜ ਪਿਛਲੇ ਕਾਫੀ ਸਮੇਂ ਤੋਂ ਇੱਕ ਪਟਕਥਾ ਉੱਤੇ ਕੰਮ ਕਰ ਰਹੇ ਸਨ ਅਤੇ ਹੁਣ ਉਹ

Date:2009-01-11 Time:00:06:09

ਟੀਵੀ ਗਾਇਡ(10 ਜਨਵਰੀ 09)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.30 ਕਾਰਟੂਨ ਨੇਟਵਰਕ ਕੀ ਦੁਨਿਯਾ,ਦੁਪਿਹਰੇ 12.30 ਇਗਨਾਇਟੇਡ ਮਾਇਂਡ- 2,1.00 ਕਰਨ- ਦ ਡਿਟੇਕਟਿਵ,1.30 ਜੋ ਜੀਤਾ ਵਹੀ ਸਿਕਂਦਰ,2.00 ਨਮਸਕਾਰ ਕਲਾਕਾਰ,2.30 ਧਾਰਾਵਾਹਿਕ

Date:2009-01-11 Time:00:06:09

ਸਰਦਾਰ, ਚੀਨੀ ਅਤੇ ਹੁਣ ਰੇਂਜਰ

ਫਿਲਮ 'ਸਿੰਘ ਇਜ ਕਿੰਗ' ਦਾ ਸਰਦਾਰ 'ਚਾਂਦਨੀ ਚੌਂਕ ਟੂ ਚਾਈਨਾ' ਹੁੰਦੇ ਹੋਏ ਹੁਣ ਰੇਂਜਰ ਬਣਨ ਜਾ ਰਹੇ ਹਨ. ਜੀ ਹਾਂ, ਅਕਸ਼ੈ ਆਪਣੀ ਅਗਲੀ ਫਿਲਮ ਦੇ ਵਿੱਚ ਰੇਂਜਰ ਦਾ ਰੋਲ ਅਦਾ ਕਰਦੇ ਹੋਏ ਵਿਖਾਈ ਦੇਣਗੇ. ਨਾਗੇਸ਼ ਕੁਕੁਨੂਰ ਦੀ ਫਿਲਮ 'ਏਟ ਵਾਏ ਟੈਨ'

Date:2009-01-11 Time:00:06:09

ਵਿਪੁਲ ਪੰਜਾਬੀਅਤ ਦੇ ਰੰਗ 'ਚ ਰੰਗੇ

ਗੁਜਰਾਤੀ ਫਿਲਮ ਨਿਰਮਾਤਾ ਨਿਰਦੇਸ਼ਕ ਵਿਪੁਲ ਸ਼ਾਹ ਦੀ ਅਗਲੀ ਫਿਲਮ 'ਲੰਡਨ ਡ੍ਰੀਮਜ਼' ਦੀ ਸ਼ੂਟਿੰਗ ਅੱਜਕੱਲ੍ਹ ਪੰਜਾਬ ਵਿਖੇ ਚੱਲ ਰਹੀ ਹੈ. ਇਸ ਤੋਂ ਪਹਿਲਾਂ ਵਿਪੁਲ ਸ਼ਾਹ 'ਨਮਸਤੇ ਲੰਡਨ' ਅਤੇ 'ਸਿੰਘ ਇਜ ਕਿੰਗ' ਦੀ ਸ਼ੂਟਿੰਗ ਵੀ ਪੰਜਾਬ ਦੇ

Date:2009-01-11 Time:00:06:09

ਗਜਨੀ ਨੇ ਕਮਾਏ 200 ਕਰੋੜ ਰੁਪਏ

ਪਿਛਲੇ ਸਾਲ 25 ਦਸੰਬਰ ਨੂੰ ਰਿਲੀਜ ਹੋਈ ਫਿਲਮ 'ਗਜਨੀ' ਦੁਨੀਆ ਭਰ ਵਿੱਚ 200 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਆਮਿਰ ਦੀ ਪਹਿਲੀ ਫਿਲਮ ਬਣਨ ਗਈ ਹੈ. ਫਿਲਮ ਨੇ ਇਹ ਪ੍ਰਾਪਤੀ ਦੋ ਹਫ਼ਤਿਆਂ ਤੋਂ ਘੱਟ ਦੀ ਸਮੇਂ ਸੀਮਾ ਵਿੱਚ ਹਾਸਲ ਕੀਤੀ ਹੈ. ਫਿਲਮ

Date:2009-01-11 Time:00:06:09

ਬੈਡ ਲੱਕ ਗੋਵਿੰਦ : ਬੈਡ ਲੱਕ

ਘੱਟ ਬਜ਼ਟ ਅਤੇ ਛੋਟੇ ਕਲਾਕਾਰਾਂ ਦੀਆਂ ਫਿਲਮਾਂ ਨਿਰੰਤਰ ਆ ਰਹੀਆਂ ਹਨ, ਪਰੰਤੂ ਹੁਣ ਇਹਨਾਂ ਫਿਲਮਾਂ ਦੀ ਗੁਣਵੱਤਾ ਵਿੱਚ ਵੀ ਗਿਰਾਵਟ ਆਉਣ ਲੱਗੀ ਹੈ. ਵਰੁਣ ਖੰਨਾ ਦੁਆਰਾ ਨਿਰਦੇਸ਼ਿਤ ਫਿਲਮ 'ਬੈੱਡ ਲੱਕ ਗੋਵਿੰਦ' ਵੇਖਕੇ ਲੱਗਦਾ ਹੈ ਕਿ ਉਹਨਾਂ

Date:2009-01-11 Time:00:06:09

ਅਮਰੀਕਾ 'ਤੇ ਭਰੋਸਾ ਨਾ ਕਰੇ ਭਾਰਤ:ਕਾਰਤ

ਮਾਕਪਾ ਮਹਾਂਸਕਤੱਰ ਪ੍ਰਕਾਸ਼ ਕਾਰਤ ਨੇ ਇੱਥੇ ਕਿਹਾ ਕਿ ਪਾਕਿਸਤਾਨ ਉੱਪਰ ਅੱਤਵਾਦੀਆਂ ਖਿਲਾਫ ਕਾਰਵਾਈ ਲਈ ਦਬਾਅ ਪਾਉਣ ਬਾਰੇ ਭਾਰਤ ਅਮਰੀਕਾ ਉੱਪਰ ਭਰੋਸਾ ਨਾ ਕਰੇ.ਉਹਨਾਂ ਕਿਹਾ ਕਿ ਮੁੰਬਈ ਅੱਤਵਾਦੀ ਹਮਲਿਆਂ ਨਾਲ

Date:2009-01-11 Time:00:06:05

ਸੱਤਿਅਮ ਮੁਖੀ ਰਾਜੂ ਗ੍ਰਿਫਤਾਰ

ਸੱਤਿਅਮ ਕੰਪਿਉਟਰ ਦੇ ਸੰਸਥਾਪਕ ਅਤੇ ਸਾਬਕਾ ਚੇਅਰਮੈਨ ਬੀ. ਰਾਮਲਿੰਗ ਰਾਜੂ ਨੇ ਸ਼ੁੱਕਰਵਾਰ ਨੂੰ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ.ਇਸ ਤੋਂ ਮਗਰੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ.ਖਬਰ ਹੈ ਕਿ ਪੁਲਿਸ ਉਹਨਾਂ ਤੋਂ ਪੁੱਛ-ਗਿੱਛ ਕਰੇਗੀ.ਪੁਲਿਸ ਬੁਲਾਰੇ ਨੇ ਦੱਸਿਆ ਕਿ

Date:2009-01-11 Time:00:06:05

ਹੜਤਾਲ ਖਤਮ,ਸਪਲਾਈ ਹੋਵੇਗੀ ਬਹਾਲ:ਦੇਵੜਾ

ਸਰਕਾਰੀ ਤੇਲ ਕੰਪਨੀਆਂ ਨੇ ਦੇਸ਼ ਭਰ ਵਿਚ ਤੇਲ ਦਾ ਸੰਕਟ ਪੈਦਾ ਕਰ ਰਹੀ ਆਪਣੀ ਤਿੰਨ ਦਿਨ ਪੁਰਾਣੀ ਹੜਤਾਲ ਸ਼ੁੱਕਰਵਾਰ ਸ਼ਾਮ ਵਾਪਸ ਲੈ ਲਈ.ਕੇਂਦਰੀ ਪਟਰੋਲੀਅਮ ਮੰਤਰੀ ਮੁਰਲੀ ਦੇਵੜਾ ਨੇ ਇਸ ਬਾਰੇ ਐਲਾਣ ਕਰਦਿਆਂ ਕਿਹਾ ਕਿ ਹੜਤਾਲ

Date:2009-01-11 Time:00:06:05

ਗੁਹਾਟੀ 'ਚ ਧਮਾਕਾ,3 ਮਰੇ

ਸ਼ਹਿਰ ਦੇ ਮਾਲੀਗਾਂਵ ਇਲਾਕੇ ਦੇ ਭੀੜ ਭਰੇ ਬਜ਼ਾਰ ਵਿਚ ਸ਼ੱਕੀ ਉਲਫਾ ਅੱਤਵਾਦੀਆਂ ਵੱਲੋਂ ਸ਼ੁੱਕਰਵਾਰ ਨੂੰ ਕੀਤੇ ਗਏ ਬੰਬ ਧਮਾਕੇ ਵਿਚ 3 ਵਿਅਕਤੀ ਮਾਰੇ ਗਏ ਅਤੇ ਸੱਤ ਹੋਰ ਜ਼ਖਮੀ ਹੋ ਗਏ.ਪੁਲਿਸ ਨੇ ਦੱਸਿਆ ਕਿ ਬੰਬ ਸਾਇਕਲ 'ਤੇ ਰੱਖਿਆ ਗਿਆ ਸੀ.ਸਾਇਕਲ

Date:2009-01-11 Time:00:06:05

ਰਾਜੂ ਦੀ ਪੇਸ਼ੀ ਅੱਜ

ਸੰਕਟ ਵਿਚ ਫਸੀ ਸੱਤਿਅਮ ਕੰਪਨੀ ਦੇ ਸੰਸਥਾਪਕ ਰਾਮਲਿੰਗ ਰਾਜੂ ਅਤੇ ਉਹਨਾਂ ਦੇ ਭਰਾ ਰਾਮਾ ਰਾਜੂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ.ਸੀਬੀ ਸੀਆਈਡੀ ਦੇ ਨਿਦੇਸ਼ਕ ਵੀਐਸ ਕੌਮੁਦੀ ਨੇ ਡੀਜੀਪੀ ਦਫਤਰ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਦੋਵੇਂ ਹਿਰਾਸਤ ਵਿਚ

Date:2009-01-11 Time:00:06:05

ਛੱਤੀਸਗੜ੍ਹ,ਸਿੱਕਮ ਨੂੰ ਜਨਸੰਖਿਆ ਪੁਰਸਕਾਰ

ਜਨਸੰਖਿਆ ਦੇ ਖੇਤਰ ਵਿਚ ਬੇਹਤਰੀ ਸਾਬਤ ਕਰਨ ਲਈ ਹਿਮਾਲਾ ਰਾਜ ਸਿੱਕਮ ਅਤੇ ਆਦੀਵਾਸੀ ਬਹੁਗਿਣਤੀ ਵਾਲੇ ਛੱਤੀਸਗੜ੍ਹ ਨੂੰ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਹੈ.ਇਸ ਮੌਕੇ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਕਿਹਾ ਕਿ ਰਾਸ਼ਟਰੀ ਜਨਸੰਖਿਆ

Date:2009-01-11 Time:00:06:05

ਓਬਾਮਾ ਨੇ ਐਲਾਨੀ ਰਾਸ਼ਟਰੀ ਸੁਰੱਖਿਆ ਟੀਮ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਰਾਕ ਓਬਾਮਾ ਨੇ ਵ੍ਹਾਇਟ ਹਾਉਸ ਦੇ ਸਾਬਕਾ ਚੀਫ ਆਫ ਸਟਾਫ ਲਿਓਨ ਪੇਨੇੱਟਾ ਨੂੰ ਸੀਆਈਏ ਮੁਖੀ ਵਜੋਂ ਨਾਮਜ਼ਦ ਕੀਤਾ ਹੈ.ਇਸ ਤੋਂ ਅਲਾਵਾ ਸੇਵਾ ਮੁਕਤ ਐਡਮਿਰਲ ਡੇਨਿੰਸ ਬਲੇਅਰ ਨੂੰ ਨੈਸ਼ਨਲ ਇੰਟੈਲੀਜੈਂਸ ਦੇ ਨਿਦੇਸ਼ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ

Date:2009-01-11 Time:00:06:05

ਰਾਜਸਥਾਨ 'ਚ ਬਿਜਲੀ ਦੀ ਘਾਟ ਬਰਕਰਾਰ

ਰਾਜਸਥਾਨ ਦੀ ਸਿੰਗਰੌਲੀ ਬਿਜਲੀਘਰ ਦੀ ਇੱਕ ਇਕਾਈ ਦੇ ਹੋਂਦ ਵਿਚ ਆਉਣ ਨਾਲ ਰਾਜ ਨੂੰ ਮਿਲਣ ਵਾਲੀ ਬਿਜਲੀ ਵਿਚ 20 ਲੱਖ ਯੂਨਿਟ ਦਾ ਵਾਧਾ ਜਰੂਰ ਹੋਇਆ ਹੈ ਪਰ ਉੱਤਰੀ ਗ੍ਰਿਡ ਤੋਂ ਘੱਟ ਸਪਲਾਈ ਕਾਰਣ ਰਾਜ ਵਿਚ ਬਿਜਲੀ ਦੀ ਘਾਟ ਹੈ.ਤੇਲ ਕੰਪਨੀਆਂ

Date:2009-01-11 Time:00:06:05

ਰਸੋਈ ਘਰ 'ਚ ਬਦਲਾਅ ਨਹੀਂ

ਜਦੋਂ ਨਵੇਂ ਅਮਰੀਕੀ ਰਾਸ਼ਟਰਪਤੀ ਓਬਾਮਾ ਆਪਣੇ ਪਰਿਵਾਰ ਸਮੇਤ ਵ੍ਹਾਈਟ ਹਾਊਸ ਵਿੱਚ ਕਦਮ ਰੱਖਣਗੇ ਤਾਂ ਉੱਥੇ ਕੁੱਝ ਬਦਲਾਅ ਹੋਣੇ ਨਿਸ਼ਚਿਤ ਹਨ, ਪਰੰਤੂ ਇੱਕ ਚੀਜ ਨਹੀਂ ਬਦਲੇਗੀ ਉਹ ਹੈ ਵ੍ਹਾਈਟ ਹਾਊਸ ਦੀ ਰਸੋਈ ਪ੍ਰਮੁੱਖ. ਵ੍ਹਾਈਟ ਹਾਊਸ

Date:2009-01-11 Time:00:06:05

ਟੱਰਕ ਹੜਤਾਲ ਛੇਵੇਂ ਦਿਨ ਵੀ ਜਾਰੀ

ਸਰਕਾਰ ਅਤੇ ਟੱਰਕ ਟਰਾਂਸਪੋਰਟਰਾਂ ਦੇ ਦਰਮਿਆਨ ਚੱਲ ਰਹੇ ਵਿਵਾਦ ਕਾਰਣ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੀ ਹੜਤਾਲ ਅੱਜ ਛੇਵੇਂ ਦਿਨ ਵਿੱਚ ਦਾਖਲ ਹੋ ਗਈ. ਇਸ ਦੌਰਾਨ ਸਰਕਾਰ ਨੇ ਏਆਈਐੱਮਟੀਸੀ ਦੇ ਦੋ ਪ੍ਰਮੁੱਖ ਨੇਤਾਵਾਂ ਨੂੰ ਗ੍ਰਿਫ਼ਤਾਰ

Date:2009-01-11 Time:00:06:05

ਐਲਾਣ ਤੋਂ ਪਹਿਲਾਂ ਹੀ ਜੇਤੂ ਬਣੀ ਹੈਥਵੇ

ਗੋਲਡਨ ਗਲੋਬ ਅਵਾਰਡ ਲਈ ਅਦਾਕਾਰਾ ਐਨੀ ਹੈਥਵੇ ਆਪਣੇ ਭਾਸ਼ਣ ਦੀ ਤਿਆਰੀ ਜਲਦੀ ਸ਼ੁਰੂ ਕਰ ਸਕਦੀ ਹੈ.ਅਸਲ ਵਿਚ ਇੱਕ ਗਲਤੀ ਕਾਰਣ ਪਹਿਲਾਂ ਹੀ ਅਜਿਹੇ ਸੰਕੇਤ ਮਿਲਣ ਲੱਗੇ ਸਨ ਕਿ ਹੈਥਵੇ ਨੂੰ ਸਰਬ ਸ਼੍ਰੇਸ਼ਠ ਅਦਾਕਾਰਾ ਦਾ ਸਨਮਾਣ ਮਿਲੇਗਾ.ਕਾਂਟੈਕਟ ਮਿਉਜ਼ਿਕ

Date:2009-01-11 Time:00:06:05

ਸੈਕਿੰਡਾਂ 'ਚ ਵਿੱਕੀਆਂ ਸਮਾਰੋਹ ਦੀਆਂ ਟਿਕਟਾਂ

ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਹੁੰ ਚੁੱਕ ਸਮਾਰੋਹ ਦੀਆਂ ਟਿਕਟਾਂ ਜਾਰੀ ਹੋਣ ਮਗਰੋਂ 60 ਸੈਕਿੰਡ ਤੋਂ ਵੀ ਘੱਟ ਸਮੇਂ ਵਿਚ ਵਿੱਕ ਗਈਆਂ.ਸਮਾਰੋਹ ਦੀ ਸੰਮਤੀ ਨੇ ਬੀਤੇ ਕੱਲ੍ਹ ਦੁਪਿਹਰੇ ਇੱਕ ਵਜੇ 5 ਹਜ਼ਾਰ ਟਿਕਟਾਂ ਨੂੰ ਵਿੱਕਰੀ ਲਈ ਜ਼ਾਰੀ ਕੀਤਾ ਸੀ.ਟਿਕਟ

Date:2009-01-11 Time:00:06:05

ਇਮਰਾਨ ਨੇ ਕੀਤਾ ਅੱਤਵਾਦੀਆਂ ਦਾ ਬਚਾਅ

ਸਾਬਕਾ ਕ੍ਰਿਕਟਰ ਅਤੇ ਤਹਿਰੀਕ-ਏ-ਇਨਸਾਫ ਪਾਰਟੀ ਦੇ ਪ੍ਰਮੁੱਖ ਇਮਰਾਨ ਖਾਨ ਨੇ ਦੋ ਬਲੋਚ ਸ਼ੱਕੀ ਅੱਤਵਾਦੀਆਂ ਦਾ ਬਚਾਅ ਕਰਦਿਆਂ ਬ੍ਰਿਟੇਨ ਦੀ ਇੱਕ ਅਦਾਲਤ ਵਿੱਚ ਕਿਹਾ ਕਿ ਜੇਕਰ ਕੋਈ ਲੋਕਤੰਤਰਿਕ ਰਾਸਤਾ ਨਹੀਂ ਬੱਚਦਾ, ਤਾਂ ਉਹ ਸਰਕਾਰ

Date:2009-01-11 Time:00:06:05

ਸੰਯੁਕਤ ਮੁਹਿੰਮ 'ਚ 2 ਉਲਫਾ ਖਾੜਕੂ ਹਲਾਕ

ਮਾਲੇਗਾਂਵ ਧਮਾਕੇ ਮਗਰੋਂ ਉਲਫਾ ਖਿਲਾਫ ਅਸਾਮ ਪੁਲਿਸ ਨਾਲ ਮਿਲ ਕੇ ਚਲਾਈ ਗਈ ਸੈਨਾ ਦੀ ਮੁਹਿੰਮ ਵਿਚ ਅੱਜ ਸਵੇਰੇ ਇਸ ਖਾੜਕੂ ਸੰਗਠਨ ਦੇ ਦੋ ਖਾੜਕੂ ਹਲਾਕ ਹੋ ਗਏ.ਸੂਤਰਾਂ ਨੇ ਦੱਸਿਆ ਕਿ ਕਾਮਾਖਯਾ ਮੰਦਰ ਲਾਗੇ ਕਾਲੀਬਾੜੀ ਵਿਚ ਮੁਹਿੰਮ ਦੌਰਾਨ ਨਿਦੇਸ਼

Date:2009-01-11 Time:00:06:04

ਲੋਕਾਂ ਨੂੰ ਹਥਿਆਰ ਬਿਉਰਾ ਦੇਣ ਦੇ ਆਦੇਸ਼

ਊਧਮਪੁਰ ਦੇ ਜਿਲ੍ਹਾ ਅਧਿਕਾਰੀ ਨੇ ਹਥਿਆਰ ਰੱਖਣ ਵਾਲਿਆਂ ਨੂੰ 15 ਦਿਨਾਂ ਅੰਦਰ ਨੇੜ੍ਹਲੇ ਥਾਣਿਆਂ ਵਿਚ ਆਪਣੇ ਹਥਿਆਰਾਂ ਦਾ ਬਿਉਰਾ ਅਤੇ ਲਾਇਸੈਂਸ ਰਜਿਸਟ੍ਰੇਸ਼ਨ ਦੀ ਨਕਲ ਪੇਸ਼ ਕਰਨ ਦਾ ਆਦੇਸ਼ ਦਿੱਤਾ ਹੈ.ਅਧਿਕਾਰਕ ਸੂਤਰਾਂ ਨੇ ਇੱਥੇ ਦੱਸਿਆ ਕਿ ਊਧਮਪੁਰ ਜਿਲ੍ਹਾ ਅਧਿਕਾਰੀ

Date:2009-01-11 Time:00:06:04

ਪੀਟਰਸਨ 'ਤੇ ਸਟੀਵ ਦਾ ਆਰੋਪ

ਆਸਟਰੇਲੀਆ ਦੇ ਸਾਬਕਾ ਅਤੇ ਸਫ਼ਲ ਕਪਤਾਨ ਸਟੀਵ ਵਾਅ ਨੇ ਕੈਵਿਨ ਪੀਟਰਸਨ ਉੱਤੇ ਇੰਗਲੈਂਡ ਦੇ ਕ੍ਰਿਕਟ ਨੂੰ ਇੱਕ ਕਦਮ ਪਿੱਛੇ ਲੈਕੇ ਜਾਣ ਦਾ ਆਰੋਪ ਲਗਾਇਆ ਹੈ. ਆਸਟਰੇਲੀਆ ਦੇ ਸਾਬਕਾ ਕਪਤਾਨ ਨੇ ਕਿਹਾ ਕਿ ਹਾਂ ਮੈਨੂੰ ਅਜਿਹਾ ਲੱਗਦਾ

Date:2009-01-11 Time:00:06:04

ਹੈਪੀ ਬਰਥਡੇ ਰਿਤਿਕ

'ਕਹੋ ਨਾ ਪਿਆਰ ਹੈ' ਤੋਂ ਬਤੌਰ ਅਭਿਨੇਤਾ ਫਿਲਮੀ ਸਫ਼ਰ ਸ਼ੁਰੂ ਕਰਨ ਵਾਲੇ ਬੌਲੀਵੁੱਡ ਦੇ ਸਿਤਾਰੇ ਰਿਤਿਕ ਰੋਸ਼ਨ ਅੱਜ 35 ਸਾਲਾਂ ਦੇ ਹੋ ਗਏ ਹਨ. ਇਸ ਸਿਤਾਰੇ ਦਾ ਜਨਮ 10 ਜਨਵਰੀ 1974 ਨੂੰ ਮੁੰਬਈ ਵਿਖੇ ਅਭਿਨੇਤਾ ਫਿਲਮ ਨਿਰਮਾਤਾ ਨਿਰਦੇਸ਼ਕ

Date:2009-01-11 Time:00:06:03


1   2  

page no.1

Select news date :

31 - 1 - 2009
30 - 1 - 2009
29 - 1 - 2009
28 - 1 - 2009
27 - 1 - 2009
26 - 1 - 2009
25 - 1 - 2009
24 - 1 - 2009
23 - 1 - 2009
22 - 1 - 2009
21 - 1 - 2009
20 - 1 - 2009
19 - 1 - 2009
18 - 1 - 2009
17 - 1 - 2009
16 - 1 - 2009
15 - 1 - 2009
14 - 1 - 2009
13 - 1 - 2009
12 - 1 - 2009
11 - 1 - 2009
10 - 1 - 2009
9 - 1 - 2009
8 - 1 - 2009
7 - 1 - 2009
6 - 1 - 2009
5 - 1 - 2009
4 - 1 - 2009
3 - 1 - 2009
2 - 1 - 2009
1 - 1 - 2009