Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 10 - 1 - 2009

ਸਰਕਾਰ,ਸੇਬੀ ਜੁੱਟੇ ਸੱਤਿਅਮ ਦੀ ਜਾਂਚ 'ਚ

ਰਾਮਲਿੰਗਾ ਰਾਜੂ ਵੱਲੋਂ 7800 ਕਰੋੜ ਰੁਪਏ ਦੇ ਘੁਟਾਲੇ ਦੇ ਪਿਛੋਕੜ ਵਿਚ ਅਸਤੀਫਾ ਦਿੱਤੇ ਜਾਣ ਮਗਰੋਂ ਪੈਦਾ ਹੋਏ ਸੰਕਟ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿਚ ਸੱਤਿਅਮ ਨੁਕਸਾਨ ਦੀ ਭਰਪਾਈ ਵਿਚ ਜੁੱਟ ਗਈ ਹੈ.ਕੰਪਨੀ ਨਗਦੀ ਇਕੱਤਰ ਕਰਨ ਅਤੇ ਕਰਮਚਾਰੀਆਂ ਨੂੰ ਤਨਖਾਹ

Date:2009-01-10 Time:00:05:51

ਪੁੰਛ 'ਚ ਮੁਕਾਬਲਾ ਖਤਮ,ਨਹੀਂ ਮਿਲੇ ਖਾੜਕੂ

ਸੈਨਾ ਅਤੇ ਅੱਤਵਾਦੀਆਂ ਵਿਚਕਾਰ ਬੀਤੇ 9 ਦਿਨਾਂ ਤੋਂ ਇੱਥੇ ਜਾਰੀ ਮੁਕਾਬਲਾ ਵੀਰਵਾਰ ਨੂੰ ਖਤਮ ਹੋ ਗਿਆ ਹਾਲਾਂਕਿ ਮੁਕਾਬਲਾ ਖਤਮ ਹੋਣ ਮਗਰੋਂ ਮੌਕੇ ਤੋਂ ਕੋਈ ਅੱਤਵਾਦੀ ਨਹੀਂ ਮਿਲ ਸਕਿਆ ਅਤੇ ਨਾ ਹੀ ਉਹਨਾਂ ਦੀ ਲਾਸ਼ ਮਿਲੀ.ਸੈਨਾ ਦਾ ਕਹਿਣਾ ਹੈ ਕਿ ਅੱਤਵਾਦੀ

Date:2009-01-10 Time:00:05:51

ਸੱਤਿਅਮ ਘੋਟਾਲਾ,ਵਿਸ਼ਵ ਬੈਂਕ ਦਾ ਅਕਸ ਹੋਵੇਗਾ ਖਰਾਬ!

ਸੱਤਿਅਮ ਕੰਪਿਊਟਰ ਦੁਆਰਾ ਕੀਤੀ ਗਈ ਲੱਗਭਗ 7800 ਕਰੋੜ ਰੁੱਪਏ ਦੀ ਧੋਖਾਧੜੀ ਨਾਲ ਵਿਸ਼ਵ ਬੈਂਕ ਦੀ ਛੱਵੀ 'ਤੇ ਅਸਰ ਪੈ ਸਕਦਾ ਹੈ,ਕਿਉਂਕਿ ਉਸ ਨੇ ਆਈਟੀ ਕੰਪਨੀ ਦੀ ਕਾਰਪੋਰੇਟ ਕਮੀਆਂ ਦੇ ਬਾਰੇ 'ਚ ਆਪਣੇ ਸ਼ੱਕ 'ਤੇ ਪਿੱਛਲੇ ਮਹੀਨੇ ਤੱਕ ਚੁੱਪੀ ਸਾਧ

Date:2009-01-10 Time:00:05:51

ਗਾਜ਼ਾ 'ਚ ਇਸਰਾਇਲੀ ਹਮਲੇ ਤੁਰੰਤ ਬੰਦ ਹੋਣ:ਭਾਰਤ

ਭਾਰਤ ਨੇ ਅੱਜ ਗਾਜ਼ਾ 'ਚ ਇਸਰਾਇਲੀ ਹਮਲੇ ਤੁਰੰਤ ਕਰਨ ਦੀ ਮੰਗ ਕਰਦੇ ਹੋਏ ਸੰਘਰਸ਼ ਕਰ ਰਹੇ ਦੋਨੋਂ ਪੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਮੁੱਦਿਆਂ ਨੂੰ ਗੱਲਬਾਤ ਦੇ ਜ਼ਰੀਏ ਸੁਲਝਾਉਣ ਦੇ ਲਈ ਯਤਨ

Date:2009-01-10 Time:00:05:51

ਪੁੰਛ 'ਚ ਅੱਤਵਾਦੀਆਂ ਖਿਲਾਫ ਕਾਰਵਾਈ ਮੁਲਤਵੀ

ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੀ ਐਲਓਸੀ ਲਾਗੇ ਭਾਟੀਧਾਰ ਇਲਾਕੇ ਦੇ ਸੰਘਣੇ ਜੰਗਲਾਂ ਵਿਚ ਲੁੱਕੇ ਅੱਤਵਾਦੀਆਂ ਖਿਲਾਫ ਬੀਤੇ 8 ਦਿਨਾਂ ਤੋਂ ਜਾਰੀ ਕਾਰਵਾਈ ਨੂੰ ਫਿਲਹਾਲ ਰੋਕ ਦਿੱਤਾ ਹੈ.ਬਲਾਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਦੇ ਉੱਥੋਂ ਬੱਚ ਕੇ ਨੱਸਣ

Date:2009-01-10 Time:00:05:51

ਸੰਜੇ ਦੱਤ 'ਰਾਜਨੀਤੀ' 'ਚ

ਸੰਜੇ ਦੱਤ ਪ੍ਰਕਾਸ਼ ਝਾਅ ਦੀ ਅਗਲੀ ਫਿਲਮ 'ਰਾਜਨੀਤੀ' ਦੇ ਵਿੱਚ ਨਹੀਂ ਬਲਕਿ ਅਸਲ ਜਿੰਦਗੀ ਦੇ ਵਿੱਚ ਰਾਜਨੇਤਾ ਬਣਨ ਜਾ ਰਹੇ ਹਨ. ਫਿਲਮੀ ਕੈਰੀਅਰ ਦੇ ਨਾਲ ਨਾਲ ਰਾਜਨੀਤੀ ਦੇ ਵਿੱਚ ਕਦਮ ਰੱਖਣ ਵਾਲੇ ਸੰਜੇ ਦੱਤ ਕਾਂਗਰਸ ਦੇ ਲਈ ਨਹੀਂ ਬਲਕਿ

Date:2009-01-10 Time:00:05:50

ਖਤਰਿਆਂ ਖਿਲਾਫ ਤਿਆਰੀ ਲੋੜੀਂਦੀ:ਮਨਮੋਹਨ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਮੁੰਦਰੀ ਮਾਰਗ ਰਾਹੀ ਅੱਤਵਾਦੀ ਹਮਲਿਆਂ ਦੇ ਨਵੇਂ ਖਤਰਿਆਂ ਪ੍ਰਤੀ ਚਿਤਾਵਨੀ ਦਿੰਦਿਆਂ ਵੀਰਵਾਰ ਨੂੰ ਕਿਹਾ ਕਿ ਦੇਸ਼ ਨੂੰ ਇਸ ਮੁਤਾਬਕ ਆਪਣੀ ਤਿਆਰੀ ਕਰਨੀ ਚਾਹੀਦੀ ਹੈ.ਮਨਮੋਹਨ ਨੇ ਇਸ ਦੇ ਨਾਲ ਹੀ ਕਿਹਾ ਕਿ ਦੇਸ਼ ਅੱਤਵਾਦੀਆਂ ਨੂੰ ਕੋਈ ਸੁਰੱਖਿਅਤ

Date:2009-01-10 Time:00:05:50

ਸਮੁੰਦਰੀ ਡਕੈਤ ਰੋਧੀ ਕੌਮਾਂਤਰੀ ਬਲ ਗਠਿਤ

ਸਮੁੰਦਰੀ ਡਾਕੂਆਂ ਖਾਸ ਕਰਕੇ ਅਦਨ ਦੀ ਖਾੜ੍ਹੀ ਵਿਚ ਸੋਮਾਲੀ ਡਾਕੂਆਂ ਨਾਲ ਨਜਿੱਠਣ ਲਈ ਇੱਕ ਅੰਤਰ ਰਾਸ਼ਟਰੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ.ਇਸ ਵਿਚ 20 ਦੇਸ਼ਾਂ ਤੋਂ ਵੀ ਵੱਧ ਦੇ ਜਲ ਸੈਨਿਕ ਪੋਤ ਸ਼ਾਮਲ ਹਨ.ਅਮਰੀਕੀ ਜਲਸੈਨਾ ਨੇ

Date:2009-01-10 Time:00:05:50

ਖੇਤਰੀ ਭੇਦਭਾਵ ਬਾਰੇ ਆਯੋਗ ਦਾ ਵਿਰੋਧ

ਜੰਮੂ ਵਿਚ ਖੇਤਰੀ ਭੇਦਭਾਵ ਦੇ ਆਰੋਪ ਉੱਪਰ ਵਿਚਾਰ ਲਈ ਆਯੋਗ ਗਠਿਤ ਕਰਨ ਦੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਵਿਚਾਰ ਦਾ ਭਾਰਤੀ ਜਨਤਾ ਪਾਰਟੀ ਨੇ ਅੱਜ ਵਿਰੋਧ ਕੀਤਾ. ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਤੇ ਪਾਰਟੀ ਵਿਧਾਇਕ ਦਲ ਦੇ ਨੇਤਾ ਚਮਨ ਲਾਲ ਗੁਪਤਾ ਨੇ ਇੱਥੇ ਪੱਤਰਕਾਰਾਂ ਨੂੰ

Date:2009-01-10 Time:00:05:50

2500 ਦੀ ਛੰਟਣੀ ਕਰੇਗੀ ਲੇਨੋਵੋ

ਕੰਪਿਉਟਰ ਨਿਰਮਾਤਾ ਕੰਪਨੀ ਲੇਨੋਵੋ ਲਾਗਤ ਵਿਚ ਕਮੀ ਦੀ ਕੋਸ਼ਿਸ਼ ਅਧੀਨ ਦੁਨੀਆ ਭਰ ਵਿਚ 2500 ਕਰਮਚਾਰੀਆਂ ਦੀ ਛੰਟਣੀ ਕਰੇਗੀ.ਲੇਨੋਵੋ ਦੇ ਪ੍ਰਧਾਨ ਵਿਲੀਅਮ ਜੇ ਐਮੇਲੀਓ ਨੇ ਕਿਹਾ ਕਿ ਅਸੀਂ ਜੋ ਕਦਮ ਚੁੱਕ ਰਹੇ ਹਾਂ ਉਹ ਸੌਖੇ

Date:2009-01-10 Time:00:05:50

ਰਾਹੁਲ ਹੋਣਗੇ ਪੀਐਮ,ਪ੍ਰਣਬ ਦਾ ਸਮਰਥਨ

ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਨਾਉਣ ਦੀ ਮੁਹਿੰਮ ਵਿਚ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਵੀ ਸ਼ਾਮਲ ਹੋ ਗਏ.ਮੁਖਰਜੀ ਨੇ ਕਿਹਾ ਕਿ ਸਾਡੇ ਕੋਲ ਰਾਜੀਵ ਗਾਂਧੀ ਜਿਹੇ ਨੌਜਵਾਨ ਪ੍ਰਧਾਨ ਮੰਤਰੀ ਸਨ.ਅਸੀਂ ਆਸ ਕਰਦੇ ਹਾਂ ਕਿ ਰਾਹੁਲ ਵੀ ਆਪਣੇ ਪਿਤਾ ਦੇ ਕਦਮਾਂ ਉੱਪਰ ਚੱਲ ਸਕਦੇ

Date:2009-01-10 Time:00:05:50

ਪੇਸ-ਭੂਪਤੀ ਵੱਲੋਂ ਸੋਮਦੇਵ ਦੀ ਸ਼ਲਾਘਾ

ਭਾਰਤੀ ਟੈਨਿਸ ਸਿਤਾਰੇ ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ ਨੇ ਸੋਮਦੇਵ ਦੇਵ ਬਰਮਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਕੋਲ ਭਾਰਤੀ ਟੈਨਿਸ ਨੂੰ ਉੱਚ ਪੱਧਰ ਤੱਕ ਲਿਜਾਣ ਦੀ ਸਮਰੱਥਾ ਹੈ.ਜ਼ਿਕਰਯੋਗ ਹੈ ਕਿ ਸੋਮਦੇਵ ਨੇ ਚੇੱਨਈ ਓਪਨ ਵਿਚ ਵੀਰਵਾਰ ਨੂੰ ਸੰਸਾਰ ਦੇ ਸਾਬਕਾ ਨੰਬਰ

Date:2009-01-10 Time:00:05:50

ਚਿਦੰਬਰਮ ਵੱਲੋਂ ਅਮਰੀਕਾ ਯਾਤਰਾ ਰੱਦ

ਅੱਤਵਾਦ ਨੂੰ ਕਾਬੂ ਕਰਨ ਲਈ ਪਾਕਿਸਤਾਨ ਉੱਪਰ ਦਬਾਅ ਵਧਾਉਣ ਦੇ ਸਿਲਸਿਲੇ ਵਿਚ ਅਮਰੀਕਾ ਜਾ ਰਹੇ ਗ੍ਰਹਿ ਮੰਤਰੀ ਪੀ.ਚਿਦੰਬਰਮ ਨੇ ਤੇਲ ਅਤੇ ਟ੍ਰਾਂਸਪੋਰਟ ਹੜਤਾਲ ਸਮੇਤ ਕੁੱਝ ਹੋਰ ਘਟਨਾਵਾਂ ਦੇ ਚੱਲਦੇ ਆਪਣੀ ਵਾਸ਼ਿੰਗਟਨ ਯਾਤਰਾ ਰੱਦ ਕਰ ਦਿੱਤੀ ਹੈ.ਚਿਦੰਬਰਮ

Date:2009-01-10 Time:00:05:50

ਬ੍ਰਿਟੇਨ 'ਚ ਭਾਰਤੀ ਆਈਟੀ ਮਾਹਿਰ ਹੈਰਾਨ

ਬ੍ਰਿਟੇਨ 'ਚ ਕੰਮ ਕਰ ਰਹੇ ਭਾਰਤੀ ਸਾਫ਼ਟਵੇਅਰ ਪੇਸ਼ੇਵਰ ਸੱਤਿਅਮ ਦੇ ਢਹਿਣ ਦੀ ਖਬਰ ਨੂੰ ਲੈ ਕੇ ਹੈਰਾਨ ਹਨ ਅਤੇ ਕੰਪਨੀ ਦੇ ਕਈ ਸਾਬਕਾ ਕਰਮਚਾਰੀਆਂ ਦਾ ਵਿਸ਼ਵਾਸ ਰਾਮਲਿੰਗ ਰਾਜੂ 'ਤੇ ਹਾਲੇ ਵੀ ਕਾਇਮ

Date:2009-01-10 Time:00:05:50


1  

page no.1

Select news date :

31 - 1 - 2009
30 - 1 - 2009
29 - 1 - 2009
28 - 1 - 2009
27 - 1 - 2009
26 - 1 - 2009
25 - 1 - 2009
24 - 1 - 2009
23 - 1 - 2009
22 - 1 - 2009
21 - 1 - 2009
20 - 1 - 2009
19 - 1 - 2009
18 - 1 - 2009
17 - 1 - 2009
16 - 1 - 2009
15 - 1 - 2009
14 - 1 - 2009
13 - 1 - 2009
12 - 1 - 2009
11 - 1 - 2009
10 - 1 - 2009
9 - 1 - 2009
8 - 1 - 2009
7 - 1 - 2009
6 - 1 - 2009
5 - 1 - 2009
4 - 1 - 2009
3 - 1 - 2009
2 - 1 - 2009
1 - 1 - 2009