Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 1 - 1 - 2009

ਮੁੰਬਈ 'ਚ ਪਾਰਾ ਲੁੜਕਿਆ

ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਠੰਢ ਦਾ ਅਸਰ ਸਪੱਸ਼ਟ ਰੂਪ 'ਚ ਦਿਖਣ ਲੱਗਿਆ ਹੈ ਅਤੇ ਸ਼ਹਿਰ ਦਾ ਤਾਪਮਾਨ 13.8 ਡਿਗਰੀ ਸੈਲਸੀਅਸ ਤੋਂ ਥੱਲੇ ਡਿੱਗ

Date:2009-01-01 Time:17:33:26

ਚਿਦੰਬਰਮ ਦੀ ਸੈਨਾ ਮੁਖੀ ਨਾਲ ਬੈਠਕ

ਅੰਦਰੂਨੀ ਸੁਰੱਖਿਆ ਨੂੰ ਵਧਾਉਣ ਦੀ ਪਹਿਲ ਅਧੀਨ ਕੇਂਦਰੀ ਗ੍ਰਹਿ ਮੰਤਰੀ ਪੀ.ਚਿਦੰਬਰਮ ਨੇ ਮੰਗਲਵਾਰ ਨੂੰ ਸੈਨਾ ਮੁਖੀ ਜਨਰਲ ਦੀਪਕ ਕਪੂਰ ਅਤੇ ਆਪਣੇ ਮੰਤਰਾਲੇ ਦੇ ਕੁੱਝ ਹੋਰਨਾਂ ਸੀਨੀਅਰ ਅਧਿਕਾਰੀਆਂ ਨਾਲ ਵੱਖ-ਵੱਖ ਉਪਰਾਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ.ਮੰਨਿਆ ਜਾਂਦਾ ਹੈ ਕਿ ਕਪੂਰ ਨੇ

Date:2009-01-01 Time:17:33:26

ਅਰੁਣਾਚਲ 'ਚ ਸਰਕਾਰੀ ਖਜ਼ਾਨੇ 'ਚੋਂ ਚੋਰੀ

ਅਰੁਣਾਚਲ ਪ੍ਰਦੇਸ਼ ਵਿਚ ਇੱਕ ਸਰਕਾਰੀ ਖਜ਼ਾਨੇ ਤੋਂ 17 ਕਰੋੜ ਰੁਪਏ ਦੀ ਚੋਰੀ ਮਗਰੋਂ ਪੂਰੇ ਰਾਜ ਵਿਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ.ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੋਰਜੀ ਖਾਂਡੂ ਨੇ ਕਿਹਾ ਕਿ ਦਿਬਾਂਗ ਘਾਟੀ ਜਿਲ੍ਹੇ ਦੇ ਅਨਿੰਨੀ ਸਰਕਾਰੀ ਖਜ਼ਾਨੇ ਵਿਚੋਂ

Date:2009-01-01 Time:17:33:26

ਉਮਰ ਦੀ ਨੇਕ ਸਲਾਹ

ਜੰਮੂ ਕਸ਼ਮੀਰ ਦੇ ਸੰਭਾਵਿਤ ਨਵੇਂ ਮੁੱਖ ਮੰਤਰੀ ਉਮਰ ਅੱਬਦੁੱਲਾ ਨੇ ਕਿਹਾ ਕਿ ਗੱਲਬਾਤ ਅਤੇ ਵਿਚਾਰ ਵਟਾਂਦਰੇ ਦੇ ਰਾਹੀਂ ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਅੱਗੇ ਵੱਧ ਸਕਦੇ ਹਨ. ਉਹਨਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਨਾਲ ਕਈ ਲੜਾਈਆਂ

Date:2009-01-01 Time:17:33:26

ਬਿੱਟਾ ਨੂੰ ਆਏ ਧਮਕੀ ਭਰੇ ਫੋਨ

ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਪ੍ਰਮੁੱਖ ਐੱਮਐੱਸ ਬਿੱਟਾ ਨੂੰ ਕਥਿਤ ਤੌਰ 'ਤੇ ਧਮਕੀ ਭਰੇ ਫੋਨ ਕਰਨ ਦੇ ਆਰੋਪ 'ਚ ਰੇਲਵੇ ਪੁਲਿਸ ਨੇ ਤਿੰਨ ਅਣਪਛਾਤੇ ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ. ਮੁੰਬਈ ਸਥਿਤ ਛੱਤਰਪਤੀ ਸ਼ਿਵਾਜੀ ਟਰਮੀਨਲ ਰੇਲ

Date:2009-01-01 Time:17:33:26

ਚਾਂਦਨੀ ਚੌਂਕ ਟੂ ਚਾਈਨਾ

ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ

Date:2009-01-01 Time:17:33:25

ਹਸੀਨਾ ਨੇ ਜਿਆ ਤੋਂ ਮੰਗਿਆ ਸਹਿਯੋਗ

ਬੰਗਲਾਦੇਸ਼ ਦੀਆਂ ਇਤਿਹਾਸਕ ਆਮ ਚੌਣਾਂ 'ਚ ਬਹੁਮਤ ਹਾਸਲ ਕਰਨ ਵਾਲੇ ਅਵਾਮੀ ਲੀਗ ਗਠਜੋੜ ਦੀ ਨੇਤਾ ਸ਼ੇਖ ਹਸੀਨਾ ਨੇ ਅੱਜ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਪ੍ਰਮੁੱਖ ਖਾਲਿਦਾ ਜਿਆ ਨੂੰ ਕਿਹਾ ਕਿ ਹਾਰ ਸਵੀਕਾਰ ਕਰੇ ਅਤੇ ਲੋਕਤੰਤਰ 'ਚ

Date:2009-01-01 Time:17:33:25

ਅਫਗਾਨ 'ਚ 11 ਅੱਤਵਾਦੀ ਹਲਾਕ

ਅਮਰੀਕੀ ਅਗਵਾਈ ਵਾਲੀ ਗਠਜੋੜ ਸੈਨਾ ਨੇ ਕਾਬੁਲ ਦੇ ਬਾਹਰ ਇੱਕ ਅਭਿਆਨ ਦੌਰਾਨ 11 ਅੱਤਵਾਦੀਆਂ ਨੂੰ ਮਾਰ ਸੁੱਟਿਆ. ਗਠਜੋੜ ਸੈਨਾ ਨੇ ਅੱਜ ਦੱਸਿਆ ਕਿ ਅਭਿਆਨ ਨੂੰ ਕੱਲ੍ਹ ਕਾਬੁਲ ਤੋਂ 60 ਕਿਲੋਮੀਟਰ ਦੂਰ ਸੁਰੋਬੀ ਜਿਲ੍ਹੇ 'ਚ ਅੰਜਾਮ ਦਿੱਤਾ

Date:2009-01-01 Time:17:33:25

ਬੈਂਕਾਕ ਦੇ ਨਾਇਟ ਕਲੱਬ 'ਚ ਅੱਗ, 53 ਮਰੇ

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਇੱਕ ਨਾਇਟ ਕਲੱਬ ਵਿਚ ਬੁੱਧਵਾਰ ਨੂੰ ਅੱਗ ਲੱਗਣ ਨਾਲ 53 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 100 ਤੋਂ ਵੀ ਵੱਧ ਜ਼ਖਮੀ ਹੋ ਗਏ.ਪੁਲਿਸ ਸੂਤਰਾਂ ਨੇ ਦੱਸਿਆ ਕਿ ਇਸ ਨਾਇਟ ਕਲੱਬ ਵਿਚ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਕਈ ਲੋਕ ਇਕੱਤਰ ਹੋਏ ਸਨ.ਇਹ

Date:2009-01-01 Time:17:33:25

ਟਕਰਾਅ ਰੋਕਣ ਲਈ ਹਮਾਸ ਤਿਆਰ:ਲਾਵਰੋਵ

ਇਸਲਾਮੀ ਸੰਗਠਨ ਹਮਾਸ ਦੇ ਨਿਰਵਾਸਤ ਨੇਤਾ ਖਾਲਿਦ ਮਾਸ਼ਲ ਨੇ ਕਿਹਾ ਹੈ ਕਿ ਹਮਾਸ ਇਸਰਾਇਲ ਨਾਲ ਹਥਿਆਰਬੰਦ ਟਕਰਾਅ ਨੂੰ ਰੋਕ ਸਕਦਾ ਹੈ ਬਸ਼ਰਤੇ ਇਸਰਾਇਲ ਗਾਜ਼ਾ ਪੱਟੀ ਤੋਂ ਨਾਕਾਬੰਦੀ ਹਟਾਵੇ.ਰੂਸੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਵਿਦੇਸ਼

Date:2009-01-01 Time:17:33:25

ਮਕਬੂਜ਼ਾ ਕਸ਼ਮੀਰ ਪੁੱਜੀ ਮੁਟਿਆਰ

ਜੰਮੂ-ਕਸ਼ਮੀਰ ਦੇ ਪੁੰਛ ਜਿਲ੍ਹੇ ਵਿਚ 20 ਸਾਲਾ ਇੱਕ ਮੁਟਿਆਰ ਗੁੰਮ ਹੋ ਗਈ ਹੈ ਅਤੇ ਅਜਿਹੀ ਸੂਚਨਾ ਹੈ ਕਿ ਉਹ ਸਰਹੱਦ ਪਾਰਕੇ ਆਪਣੀ ਮਾਂ ਨਾਲ ਮਿਲਣ ਲਈ ਮਕਬੂਜ਼ਾ ਕਸ਼ਮੀਰ ਪੁੱਜ ਗਈ ਹੈ.ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਐਲਓਸੀ ਲਾਗੇ ਦੇ ਇੱਕ ਪਿੰਡ

Date:2009-01-01 Time:17:33:25

ਸਵੀਡਿਸ਼ ਸੈਲਾਨੀ ਨਾਲ ਛੇੜਛਾੜ

ਨਵੇਂ ਸਾਲ ਦਾ ਉਤਸਵ ਮਨਾਉਣ ਦੌਰਾਨ ਬੀਤੀ ਰਾਤ ਕੋੱਚੀ ਕਿਲੇ ਲਾਗੇ ਸਮੁੰਦਰੀ ਕੰਢੇ 'ਤੇ 3 ਵਿਅਕਤੀਆਂ ਨੇ 23 ਸਾਲਾ ਇੱਕ ਸਵੀਡਿਸ਼ ਸੈਲਾਨੀ ਨਾਲ ਛੇੜਛਾੜ ਕੀਤੀ.ਕੋੱਚੀ ਕਿਲ੍ਹਾ ਪੁਲਿਸ ਨੇ ਭਾਸ਼ਾ ਨੂੰ ਦੱਸਿਆ ਕਿ ਤਿੰਨਾਂ ਖਿਲਾਫ ਮਾਮਲਾ ਦਰਜ ਕਰਕੇ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ ਹੈ

Date:2009-01-01 Time:17:33:25

ਡੀਡੀ ਦਾ ਸਾਥ ਛੱਡਣਗੇ ਅਕਸ਼ੈ

ਇਸ ਵਰ੍ਹੇ ਆਈਪੀਐੱਲ ਕ੍ਰਿਕਟ ਪ੍ਰਤੀਯੋਗਿਤਾ ਦੇ ਦੌਰਾਨ ਜਿਆਦਾਤਰ ਟੀਮਾਂ ਨੇ ਆਪਣਾ ਬਰਾਂਡ ਐਂਬੇਸਡਰ ਫਿਲਮੀ ਕਲਾਕਾਰਾਂ ਨੂੰ ਬਣਾਇਆ ਸੀ. ਸ਼ਾਹਰੁਖ਼ ਖਾਨ, ਪ੍ਰੀਤੀ ਜਿੰਟਾ, ਰਿਤਿਕ ਰੋਸ਼ਨ ਵਰਗੇ ਕਈ ਕਲਾਕਾਰ ਟੀਮਾਂ ਨਾਲ ਜੁੜ੍ਹੇ. ਦਿੱਲੀ ਡੇਅਰਡੇਵੀਲਸ

Date:2009-01-01 Time:17:33:22

ਬੁਸ਼ ਦੀ ਹਮਾਸ ਨੂੰ ਨਸੀਹਤ

ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਕਿਹਾ ਹੈ ਕਿ ਫਿਲਸਤੀਨ ਦੇ ਗਾਜ਼ਾਪੱਟੀ ਵਿਖੇ ਜਾਰੀ ਇਸਰਾਇਲੀ ਫੌਜੀ ਕਾਰਵਾਈ ਨੂੰ ਰੋਕਣ ਅਤੇ ਸੰਘਰਸ਼ ਵਿਰਾਮ ਲਾਗੂ ਕਰਨ ਲਈ ਕੱਟੜਪੰਥੀ ਇਸਲਾਮੀ ਸੰਗਠਨ ਹਮਾਸ ਨੂੰ ਪਹਿਲਾਂ ਇਸਰਾਇਲੀ ਸਰਹੱਦ ਵਿਚ ਰਾਕੇਟ ਹਮਲੇ ਬੰਦ ਕਰਨੇ

Date:2009-01-01 Time:17:33:22

ਮੁਸ਼ਕਲ 'ਚ ਹਨ ਕਿਉਬਾ ਵਾਸੀ:ਅਮਰੀਕਾ

ਕਿਉਬਾ ਦੀ ਕ੍ਰਾਂਤੀ ਦੇ ਪੰਜਾਹ ਵਰ੍ਹੇ ਪੂਰੇ ਹੋਣ ਮੌਕੇ ਅਮਰੀਕਾ ਨੇ ਕਿਹਾ ਕਿ ਅੱਜ ਵੀ ਇਸ ਦੇਸ਼ ਦੇ ਨਾਗਰਿਕ ਮੁਸ਼ਕਲ ਹਾਲਾਤਾਂ ਵਿਚ ਹਨ.ਵ੍ਹਾਇਟ ਹਾਉਸ ਦੇ ਬੁਲਾਰੇ ਗਾਰਡਨ ਜਾਨਡ੍ਰੋ ਨੇ ਕਿਹਾ ਕਿ ਕਾਸਤ੍ਰੋ ਭਰਾਵਾਂ ਨੇ ਆਪਣੇ ਦੇਸ਼ਵਾਸੀਆਂ ਦਾ ਠੀਕ ਢੰਗ ਨਾਲ ਕਲਿਆਣ ਨਹੀਂ ਕੀਤਾ.ਅੱਜ

Date:2009-01-01 Time:17:33:22

ਧਮਾਕੇਦਾਰ ਵਾਪਸੀ ਕਰੇਗਾ ਲੀ:ਮੈਕਗ੍ਰਾ

ਖਰਾਬ ਫਾਰਮ ਨਾਲ ਜੂਝ ਰਹੇ ਆਸਟ੍ਰੇਲੀਆਈ ਤੇਜ਼ ਗੇਂਦਬਾਜ ਬ੍ਰੈਟ ਲੀ ਦਾ ਬਚਾਅ ਕਰਦਿਆਂ ਉਹਨਾਂ ਦੇ ਸਾਬਕਾ ਸਾਥੀ ਅਤੇ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਨੇ ਕਿਹਾ ਹੈ ਕਿ ਉਹ ਜਲਦੀ ਹੀ ਅੰਤਰ ਰਾਸ਼ਟਰੀ ਕ੍ਰਿਕਟ ਵਿਚ ਧਮਾਕੇਦਾਰ ਵਾਪਸੀ ਕਰਨਗੇ.ਲੀ ਨੇ ਦੱਖਣੀ ਅਫਰੀਕਾ ਖਿਲਾਫ ਦੋ ਟੈਸਟਾਂ

Date:2009-01-01 Time:17:33:22

ਸਾਇਮੰਡਸ ਦੇ ਗੋਡੇ ਦਾ ਓਪ੍ਰੇਸ਼ਨ ਸਫਲ

ਐਂਡ੍ਰਿਉ ਸਾਇਮੰਡਸ ਦੇ ਗੋਡੇ ਦਾ ਓਪ੍ਰੇਸ਼ਨ ਕਾਮਯਾਬ ਰਿਹਾ ਅਤੇ ਆਸਟ੍ਰੇਲੀਆ ਦੇ ਇਸ ਹਰਫਨ ਮੌਲਾ ਖਿਡਾਰੀ ਦੇ ਦੱਖਣੀ ਅਫਰੀਕਾ ਖਿਲਾਫ 5 ਇੱਕ ਦਿਨਾ ਮੈਚਾਂ ਦੀ ਲੜ੍ਹੀ ਵਿਚ ਖੇਡਣ ਦੀ ਆਸ ਹੈ.ਉਹਨਾਂ ਦਾ ਓਪ੍ਰੇਸ਼ਨ ਕੱਲ ਹੋਇਆ ਸੀ. ਕ੍ਰਿਕਟ ਆਸਟ੍ਰੇਲੀਆ(ਸੀਏ) ਨੇ ਦੱਸਿਆ ਕਿ ਵਾਕਾ ਉੱਪਰ ਪਹਿਲੇ ਟੈਸਟ ਦੌਰਾਨ

Date:2009-01-01 Time:17:33:21

ਮੁੱਦਰਾਸਫੀਤੀ 'ਚ ਗਿਰਾਵਟ

ਬਾਲਣ ਅਤੇ ਕੁੱਝ ਖਾਣ ਵਾਲੀਆਂ ਵਸਤਾਂ ਵਿਚ ਕੀਮਤਾਂ ਦੀ ਕਮੀ ਕਾਰਣ ਥੋਕ ਮੁੱਲ ਸੂਚਕ ਅੰਕ 'ਤੇ ਅਧਾਰਤ ਮੁੱਦਰਾਸਫੀਤੀ ਦੀ ਦਰ 20 ਦਸੰਬਰ ਨੂੰ ਖਤਮ ਹੋਏ ਹਫਤੇ ਦੌਰਾਨ ਇਸ ਤੋਂ ਬੀਤੇ ਹਫਤੇ ਨਾਲੋਂ 0.23 ਫੀਸਦੀ ਘੱਟ ਕੇ 6.38 ਫੀਸਦੀ 'ਤੇ ਆ ਪੁੱਜੀ ਹੈ.ਮੁੱਦਰਾਸਫੀਤੀ ਦਾ

Date:2009-01-01 Time:17:33:21

ਇਸਰਾਇਲ-ਹਮਾਸ ਸ਼ਾਂਤੀ ਲਈ ਬਾਨ ਸਰਗਰਮ

ਹਮਾਸ ਦੇ ਸ਼ਾਸਨ ਵਾਲੇ ਗਾਜ਼ਾ ਪੱਟੀ ਖੇਤਰ ਉੱਪਰ ਇਸਰਾਇਲ ਦੇ ਲਗਾਤਾਰ ਹਮਲਿਆਂ ਵਿਚਕਾਰ ਸੰਯੁਕਤ ਰਾਸ਼ਟਰ ਮਹਾਂਸਕਤੱਰ ਬਾਨ ਕੀ ਮੂਨ ਨੇ ਯਹੂਦੀ ਰਾਜ ਅਤੇ ਇਸਲਾਮੀ ਸੰਗਠਨ ਵਿਚਕਾਰ ਫੌਰਨ ਸੰਘਰਸ਼ ਵਿਰਾਮ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ.ਬਾਨ ਦੇ ਬੁਲਾਰੇ ਓਕੇਬ ਨੇ

Date:2009-01-01 Time:17:33:21

ਮੈਂ ਪੂਰੀ ਤਰ੍ਹਾਂ ਸੁਰੱਖਿਅਤ:ਚਿਦੰਬਰਮ

ਗ੍ਰਹਿ ਮੰਤਰੀ ਪੀ.ਚਿਦੰਬਰਮ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਦੇਸ਼ਵਾਸੀ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਪਰੇਸ਼ਾਨ ਨਾ ਹੋਣ.ਚਿਦੰਬਰਮ ਨੇ ਗ੍ਰਹਿ ਮੰਤਰੀ ਬਨਣ ਮਗਰੋਂ ਮੀਡੀਆ ਨਾਲ ਪਹਿਲੀ ਵਾਰ ਰਸਮੀ ਗੱਲਬਾਤ ਦੌਰਾਨ ਆਪਣੀ ਸੁਰੱਖਿਆ ਵਿਵਸਥਾ ਵਧਾਉਣੋਂ ਇਨਕਾਰ

Date:2009-01-01 Time:17:33:18

ਮੱਕਾ ਮਸੀਤ ਧਮਾਕਾ,17 ਆਰੋਪੀ ਬਰੀ

ਸਾਲ 2007 ਵਿਚ ਹੋਏ ਮੱਕਾ ਮਸੀਤ ਬੰਬ ਧਮਾਕਾ ਕਾਂਡ ਦੇ 17 ਆਰੋਪੀਆਂ ਨੂੰ ਇੱਥੋਂ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਵਿਚ ਬਰੀ ਕਰ ਦਿੱਤਾ ਹੈ.ਅਪਰ ਮੈਟਰੋਪੋਲੀਟਨ ਸੈਸ਼ਨ ਜੱਜ ਨੇ ਕੱਲ੍ਹ ਇਹ ਫੈਸਲਾ ਸੁਣਾਇਆ.ਉਹਨਾਂ ਮੰਨਿਆ ਕਿ ਆਰੋਪੀਆਂ ਖਿਲਾਫ ਉਚਿਤ ਸਬੂਤ ਨਹੀਂ ਹਨ.ਇਸ ਤੋਂ ਪਹਿਲਾਂ ਵੀ

Date:2009-01-01 Time:17:33:18

ਨਵੀਂਆਂ ਆਸਾਂ ਨਾਲ ਨਵੇਂ ਸਾਲ ਦਾ ਸਵਾਗਤ

ਕੜ੍ਹਾਕੇ ਦੀ ਠੰਡ ਅਤੇ ਕੋਹਰੇ ਦੀ ਪਰਵਾਹ ਕੀਤੇ ਬਗੈਰ ਦੇਸ਼ਭਰ ਵਿਚ ਲੋਕਾਂ ਨੇ ਬੀਤੇ ਵਰ੍ਹੇ 2008 ਨੂੰ ਵਿਦਾਈ ਦਿੱਤੀ ਅਤੇ ਸਾਲ 2009 ਲਈ ਨਵੀਂ ਉਮੀਦਾਂ ਦੇ ਰਾਹ ਖੋਲੇ.ਰਜਾਧਾਨੀ ਵਿਚ ਹੋਟਲਾਂ ਸਮੇਤ ਵੱਖ-ਵੱਖ ਥਾਵਾਂ 'ਤੇ ਨਵੇਂ ਸਾਲ ਦੇ ਸਵਾਗਤ ਲਈ ਜਸ਼ਨ

Date:2009-01-01 Time:17:33:18

ਸਵੀਡਿਸ਼ ਸੈਲਾਨੀ ਨਾਲ ਛੇੜਛਾੜ

ਨਵੇਂ ਸਾਲ ਦਾ ਉਤਸਵ ਮਨਾਉਣ ਦੌਰਾਨ ਬੀਤੀ ਰਾਤ ਕੋੱਚੀ ਕਿਲੇ ਲਾਗੇ ਸਮੁੰਦਰੀ ਕੰਢੇ 'ਤੇ 3 ਵਿਅਕਤੀਆਂ ਨੇ 23 ਸਾਲਾ ਇੱਕ ਸਵੀਡਿਸ਼ ਸੈਲਾਨੀ ਨਾਲ ਛੇੜਛਾੜ ਕੀਤੀ.ਕੋੱਚੀ ਕਿਲ੍ਹਾ ਪੁਲਿਸ ਨੇ ਭਾਸ਼ਾ ਨੂੰ ਦੱਸਿਆ ਕਿ ਤਿੰਨਾਂ ਖਿਲਾਫ ਮਾਮਲਾ ਦਰਜ ਕਰਕੇ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ ਹੈ

Date:2009-01-01 Time:17:33:18


1  

page no.1

Select news date :

31 - 1 - 2009
30 - 1 - 2009
29 - 1 - 2009
28 - 1 - 2009
27 - 1 - 2009
26 - 1 - 2009
25 - 1 - 2009
24 - 1 - 2009
23 - 1 - 2009
22 - 1 - 2009
21 - 1 - 2009
20 - 1 - 2009
19 - 1 - 2009
18 - 1 - 2009
17 - 1 - 2009
16 - 1 - 2009
15 - 1 - 2009
14 - 1 - 2009
13 - 1 - 2009
12 - 1 - 2009
11 - 1 - 2009
10 - 1 - 2009
9 - 1 - 2009
8 - 1 - 2009
7 - 1 - 2009
6 - 1 - 2009
5 - 1 - 2009
4 - 1 - 2009
3 - 1 - 2009
2 - 1 - 2009
1 - 1 - 2009