Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 6 - 9 - 2008
ਭਾਰਤ ਦੇ ਪ੍ਰਮਾਣੂ ਜਾਂਚ ਕਰਨ ਦੀ ਸਥਿਤੀ ਵਿੱਚ ਉਸਨੂੰ ਪ੍ਰਮਾਣੂ ਈਂਧਣ ਦੀ ਸਪਲਾਈ ਬੰਦ ਕੀਤੇ ਜਾਣ ਦੀ ਗੱਲ ਨੂੰ ਅਮਰੀਕਾ ਦੁਆਰਾ ਸਰਵਜਨਕ ਕੀਤੇ ਜਾਣ ਦੇ ਦਰਮਿਆਨ ਮਾਕਪਾ ਮੁੱਖ ਸਕੱਤਰ ਪ੍ਰਕਾਸ਼ ਕਰਾਰ ਨੇ ਅੱਜ ਕੇਂਦਰ ਵਿੱਚ ਸੱਤਾਧਾਰੀ Date:2008-09-06 Time:00:03:30
ਜਾਰਜੀਆ 'ਤੇ ਹਮਲਾ ਕਰਨ ਦਾ ਖਮਿਆਜਾ ਰੂਸ ਨੂੰ ਭੁਗਤਨਾ ਪੈ ਸਕਦਾ ਹੈ,ਕਿਉਂਕਿ ਅਮਰੀਕੀ ਰਾਸ਼ਟਰਪਤੀ ਜਾਰਜ਼ ਬੁਸ਼ ਨੇ ਇਸ ਲਈ ਇੱਕ ਸਮਾਂ ਕਾਫ਼ੀ ਧੂਮਧਾਮ ਨਾਲ ਕੀਤੀ ਗਈ ਅਮਰੀਕਾ ਰੂਸ ਅਸੈਨਿਕ ਪ੍ਰਮਾਣੂ ਸੰਧੀ ਨੂੰ ਰੱਦ ਕਰਨ ਦਾ ਸੰਕੇਤ ਦਿੱਤਾ ਹੈ। Date:2008-09-06 Time:00:03:30
ਭਾਕਪਾ ਦੇ ਉੱਪਮਹਾਸਕੱਤਰ ਐਸ.ਸੁਧਾਕਰ ਰੈਡੀ ਨੇ ਅੱਜ ਇੱਥੇ ਕਿਹਾ ਹੈ ਕਿ ਪਾਰਟੀ ਭਾਰਤ-ਅਮਰੀਕਾ ਪ੍ਰਮਾਣੂ ਕਰਾਰ 'ਤੇ ਜਨਤਾ ਨਾਲ ਧੋਖਾ ਕਰਨ ਵਾਲੀ ਸਪ੍ਰੰਗ ਸਰਕਾਰ ਦੇ ਖਿਲਾਫ਼ ਦੇਸ਼ ਭਰ 'ਚ ਮੁਹਿੰਮ ਸ਼ੁਰੂ ਕਰਨ ਦੇ ਲਈ ਆਪਣੇ ਵਿਚਾਰਾਂ ਨਾਲ ਮੇਲ ਖਾਦੇ ਦਲਾਂ ਨੂੰ ਵੀ ਨਾਲ ਲਵੇਗੀ। Date:2008-09-06 Time:00:03:30
ਉੜੀਸਾ 'ਚ ਕੋਰਾਪੁਤ ਜਿਲ੍ਹੇ ਦੇ ਬਾਗਮ 'ਚ ਅੱਜ ਕਥਿੱਤ ਰੂਪ ਨਾਲ ਮਾਓਵਾਦੀਆਂ ਨੇ ਇੱਕ ਬਾਰੂਦੀ ਸੁਰੰਗ 'ਚ ਤਦ ਵਿਸਫ਼ੋਟ ਕਰ ਦਿੱਤਾ,ਜਦੋਂ ਪੁਲਿਸ ਅਤੇ ਸੀਆਰਪੀਐਫ਼ ਦਾ ਗਸ਼ਤੀ ਦਲ ਉੱਥੋਂ ਗੁਜ਼ਰ ਰਿਹਾ ਸੀ। Date:2008-09-06 Time:00:03:30
ਸਿੰਗੂਰ ਮੁੱਦੇ 'ਤੇ ਰੁਕਾਵਟ ਖਤਮ ਕਰਨ ਲਈ ਮਹਤੱਵ ਪੂਰਨ ਗੱਲਬਾਤ ਤੋਂ ਪਹਿਲਾਂ ਟਾਟਾ ਸਮੂਹ ਦੇ ਵਰਤਮਾਨ ਪ੍ਰਧਾਨ ਰਤਨ ਟਾਟਾ ਨੇ ਪੱਛਮੀ ਬੰਗਾਲ ਦੇ ਰਾਜਪਾਲ ਗੋਪਾਲ ਕ੍ਰਿਸ਼ਨ ਗਾਂਧੀ ਨੂੰ ਲਿਖੀ ਚਿੱਠੀ Date:2008-09-06 Time:00:03:30
ਰਾਜਸਥਾਨ ਸੈਲਾਨੀ ਵਿਕਾਸ ਨਿਗਮ (ਆਰਟੀਡੀਸੀ) ਅਤੇ ਭਾਰਤੀ ਰੇਲ ਦੁਆਰਾ ਸੰਚਾਲਤ ਵਿਸ਼ਵ ਪ੍ਰਸਿੱਧ (ਪੈਲੇਸ ਆਨ ਵ੍ਹਹੀਲਜ਼) ਦੀ ਇਸ ਸੈਲਾਨੀ ਸਤਰ (ਸਤੰਬਰ 08 ਤੋਂ ਅਪ੍ਰੈਲ 2009) ਦੀ ਕਾਰੋਬਾਰੀ ਯਾਤਰਾ ਸ਼ੁਰੂ Date:2008-09-06 Time:00:03:30
ਵਿਲਾਸਤਾ ਭਰਿਆ ਜੀਵਣ ਜੀਣ ਦੇ ਚੱਲਦੇ ਹਿਪ ਹਾਪ ਮੇਅਰ ਦੇ ਨਾਮ ਨਾਲ ਚਰਚਿੱਤ ਡੇਟ੍ਰਾਇਟ ਦੇ ਮੇਅਰ ਕਵਾਮੇ ਕਿਲਪੈਟ੍ਰਿਕ ਨੂੰ ਇੱਕ ਸੈਕਸ ਕਾਂਡ ਤੋਂ ਉਪਜੇ ਆਰੋਪਾਂ 'ਚ ਰੁਕਾਵਟ ਪਹੁੰਚਾਉਣ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਕਾਰਣ ਚਾਰ ਮਹੀਨੇ ਦੀ ਜੇਲ੍ਹ ਦੀ ਸਜ਼ਾ ਕੱਟਣੀ ਪਵੇਗੀ। Date:2008-09-06 Time:00:03:30
ਅਲ ਕਾਇਦਾ ਨਾਲ ਸ਼ੱਕੀ ਸੰਬੰਧਾਂ ਦੀ ਆਰੋਪੀ ਪਾਕਿਸਤਾਨੀ ਮੂਲ ਦੀ ਅਮਰੀਕੀ ਵਿਗਿਆਨੀ ਆਫੀਆ ਸਿੱਦੀਕੀ ਦੇ ਕੱਪੜੇ ਉਤਾਰ ਕੇ ਤਲਾਸ਼ੀ ਦੇਣ(ਸਟ੍ਰਿਪ ਸਰਚ) ਤੋਂ ਇਨਕਾਰ ਕਰਨ ਮਗਰੋਂ ਇਸ ਮਾਮਲੇ ਦੀ ਸੁਣਵਾਈ ਮੁਲਤਵੀ Date:2008-09-06 Time:00:03:30
ਉਸ਼ਣ ਕਟੀਬੰਧੀ ਤੂਫਾਨ ਹਨਾ ਦੇ ਕਾਰਣ ਹੈਤੀ 'ਚ ਮ੍ਰਿਤਕਾਂ ਦੀ ਸੰਖਿਆ ਵੱਧ ਕੇ 136 ਹੋ ਗਈ ਹੈ।ਅਧਿਕਾਰੀਆਂ ਅਨੁਸਾਰ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਗੋਨੇਵਸ ਜਲਮਗਨ ਹੈ ਅਤੇ ਅਟਲਾਂਟਿਕ ਮਹਾਸਾਗਰ ਤੋਂ ਦੇਸ਼ ਵੱਲੋਂ ਬਹੁਤ ਹੀ ਖਤਰਨਾਕ ਸ਼ਕਤੀਸ਼ਾਲੀ ਤੂਫਾਨ ਆਈਕ ਅਗਰਸਰ Date:2008-09-06 Time:00:03:30
ਜਪਾਨ ਨੇ ਇੱਕ ਨਵੇਂ ਰੱਖਿਆ ਨੀਤੀ ਦਸਤਾਵੇਜ ਵਿਚ ਇੱਕ ਵਾਰ ਮੁੜ ਤੋਂ ਵਿਵਾਦਿਤ ਟਾਪੂ 'ਤੇ ਆਪਣਾ ਦਾਅਵਾ ਕੀਤਾ ਹੈ ਜਿਸ ਦੇ ਚੱਲਦਿਆਂ ਉਸਦੇ ਅਤੇ ਗੁਆਂਢੀ ਦੇਸ਼ ਦੱਖਣੀ ਕੋਰੀਆ ਵਿਚਕਾਰ ਡਿਪਲੋਮੈਟਿਕ Date:2008-09-06 Time:00:03:30
ਭ੍ਰਿਸ਼ਟਾਚਾਰ ਦੇ ਆਰੋਪਾਂ 'ਚ ਪਿੱਛਲੇ ਇੱਕ ਸਾਲ ਤੋਂ ਜੇਲ੍ਹ 'ਚ ਬੰਦ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦੇ ਵਕੀਲਾਂ ਨੇ ਦਾਅਵਾ ਕੀਤਾ ਹੈ ਕਿ ਅਗਲੇ ਹਫ਼ਤੇ ਤੱਕ ਉਹ ਜ਼ਮਾਨਤ 'ਤੇ ਰਿਹਾਅ ਹੋ ਸਕਦੀ Date:2008-09-06 Time:00:03:30
ਪਾਕਿਸਤਾਨ ਦੀ ਸੱਤਾਰੂੜ੍ਹ ਪਾਰਟੀ ਪੀਪੀਪੀ ਦੇ ਮੁਖੀਆ ਆਸਿਫ਼ ਅਲੀ ਜ਼ਰਦਾਰੀ ਕੱਲ੍ਹ ਹੋਣ ਵਾਲੇ ਰਾਸ਼ਟਰਪਤੀ ਅਹੁਦੇ ਦੀ ਚੋਣ 'ਚ ਹੂੰਝਾ ਫੇਰਦੇ ਦਿਖਾਈ ਦੇ ਰਹੇ ਹਨ ਅਤੇ ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਆਪਣੀਆਂ ਚੋਣਾਂ ਬਾਅਦ ਉਹ ਵੱਧਦੇ ਅੱਤਵਾਦ ਅਤੇ ਆਰਥਿਕ ਅਸਫਲਤਾ ਵਰਗੀਆਂ ਬੁਰਾਈਆਂ ਨਾਲ ਨਿਪਟ ਲੈਣਗੇ। Date:2008-09-06 Time:00:03:30
ਭਾਰਤੀ ਟੈਨਿਸ ਸਟਾਰ ਲਿਏਂਡਰ ਪੇਸ ਸਦਕਾ ਬੀਤੀ ਦੇਰ ਰਾਤ ਅਮਰੀਕੀ ਧਰਤੀ 'ਤੇ ਉਸ ਵੇਲ੍ਹੇ ਤਿਰੰਗਾ ਲਹਿਰਾਇਆ ਜਦੋਂ ਅਮਰੀਕੀ ਓਪਨ ਦੇ ਮਿਕਸਡ ਡਬਲਸ ਫਾਇਨਲ ਵਿਚ ਪੇਸ-ਕਾਰਾ ਬਲੈਕ ਦੀ ਜੋੜੀ ਚੈਂਪੀਅਨ ਬਣ ਗਈ. ਪੇਸ ਅਤੇ ਕਾਰਾ ਦੀ ਜੋੜੀ ਨੇ ਅਮਰੀਕਾ ਦੀ ਲਿਜੇਲ ਹੁਬਰ ਅਤੇ ਬ੍ਰਿਟੇਨ Date:2008-09-06 Time:00:03:28
ਜੰਮੂ-ਕਸ਼ਮੀਰ ਵਿਚ ਐਲਓਸੀ ਦੇ ਦੋਵੇਂ ਪਾਸਿਉਂ ਕਸ਼ਮੀਰ ਵਿਚਕਾਰ ਕਾਰੋਬਾਰ ਸ਼ੁਰੂ ਕਰਨ ਦੇ ਫੈਸਲੇ ਨੂੰ ਜਲਦੀ ਅਮਲੀ ਰੂਪ ਦੇਣ ਲਈ ਪਾਕਿਸਤਾਨ ਵੱਲੋਂ ਬੈਠਕ ਦੀ ਮੇਜ਼ਬਾਨੀ ਦੀ ਪੇਸ਼ਕਸ਼ ਕੀਤੇ ਜਾਣ ਮਗਰੋਂ ਭਾਰਤ ਨੇ ਆਪਣੇ ਗੁਆਂਢੀ Date:2008-09-06 Time:00:03:28
ਕੇਂਦਰ ਸਰਕਾਰ ਨੇ ਹੜ੍ਹ ਪ੍ਰਭਾਵਿਤ ਬਿਹਾਰ ਵਿਚ ਆਪਣੇ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਂਦੀ ਹੈ.ਹਥਿਆਰਬੰਦ ਬਲਾਂ ਨੇ ਆਪਣੇ 80 ਗੋਤਾਖੋਰ ਅਤੇ 50 ਬੇੜ੍ਹੀਆਂ ਨੂੰ ਰਾਹਤ ਮੁਹਿੰਮ ਵਿਚ ਸ਼ਾਮਲ ਹੋਣ ਲਈ ਭੇਜਿਆ ਹੈ.ਸਰਕਾਰੀ ਸੂਤਰਾਂ Date:2008-09-06 Time:00:03:28
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਯੌਨ ਤਾੜਨਾ ਨਾਲ ਸੰਬੰਧਤ ਆਰੋਪ ਨਿਰਧਾਰਤ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀ ਯਾਚਿਕਾ Date:2008-09-06 Time:00:03:28
ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਉਸ ਬਿਆਨ ਲਈ ਆਲੋਚਨਾ ਕੀਤੀ ਜਿਸ ਵਿਚ ਉਹਨਾਂ ਕਿਹਾ ਸੀ ਕਿ ਹੜ੍ਹ ਪ੍ਰਭਾਵਿਤਾਂ ਵਿਚਕਾਰ ਠੀਕ ਢੰਗ Date:2008-09-06 Time:00:03:28
ਜਪਾਨੀਆਂ ਨਾਲ ਸੰਬੰਧਤ ਇੱਕ ਅਪੀਲਕਰਤਾ ਸਮੂਹ ਨੇ ਕਿਹਾ ਹੈ ਕਿ ਜਪਾਨ ਭਾਰਤ-ਅਮਰੀਕਾ ਪਰਮਾਣੂ ਕਰਾਰ ਦਾ ਸਮਰਥਨ ਕਰੇ ਅਤੇ ਵਿਆਨਾ ਵਿਚ ਅੱਜ ਤੋਂ ਸ਼ੁਰੂ ਹੋਏ 45 ਮੈਂਬਰੀ ਪਰਮਾਣੂ ਸਪਲਾਈ ਗਰੁੱਪ Date:2008-09-06 Time:00:03:28
ਅਮਰੀਕਾ ਵੱਲੋਂ ਕੀਤੇ ਗਏ ਤਾਜ਼ਾ ਖੁਲਾਸਿਆਂ ਦੇ ਮੱਦੇਨਜ਼ਰ ਪਰਮਾਣੂ ਕਰਾਰ 'ਤੇ ਸੰਸਦ ਅਤੇ ਦੇਸ਼ ਦੀ ਜਨਤਾ ਨੂੰ ਗੁਮਰਾਹ ਕਰਨ ਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਆਰੋਪ ਲਗਾਉਂਦੇ ਹੋਏ ਮਾਕਪਾ ਪੋਲਿਤ ਬਿਉਰੋ ਦੇ ਮੈਂਬਰ ਸੀਤਾ ਰਾਮ ਯੇਚੁਰੀ Date:2008-09-06 Time:00:03:28
ਪਾਕਿਸਤਾਨ ਦੀ ਸੱਤਾਰੂੜ੍ਹ ਪਾਰਟੀ ਪੀਪੀਪੀ ਦੇ ਮੁਖੀਆ ਆਸਿਫ਼ ਅਲੀ ਜ਼ਰਦਾਰੀ ਕੱਲ੍ਹ ਹੋਣ ਵਾਲੇ ਰਾਸ਼ਟਰਪਤੀ ਅਹੁਦੇ ਦੀ ਚੋਣ 'ਚ ਹੂੰਝਾ ਫੇਰਦੇ ਦਿਖਾਈ ਦੇ ਰਹੇ ਹਨ ਅਤੇ ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਆਪਣੀਆਂ ਚੋਣਾਂ ਬਾਅਦ ਉਹ ਵੱਧਦੇ ਅੱਤਵਾਦ ਅਤੇ ਆਰਥਿਕ ਅਸਫਲਤਾ ਵਰਗੀਆਂ ਬੁਰਾਈਆਂ ਨਾਲ ਨਿਪਟ ਲੈਣਗੇ। Date:2008-09-06 Time:00:03:28
page no.1 |
Select news date : 30 - 9 - 2008 29 - 9 - 2008 28 - 9 - 2008 27 - 9 - 2008 26 - 9 - 2008 25 - 9 - 2008 24 - 9 - 2008 23 - 9 - 2008 22 - 9 - 2008 21 - 9 - 2008 20 - 9 - 2008 19 - 9 - 2008 18 - 9 - 2008 17 - 9 - 2008 16 - 9 - 2008 15 - 9 - 2008 14 - 9 - 2008 13 - 9 - 2008 12 - 9 - 2008 11 - 9 - 2008 10 - 9 - 2008 9 - 9 - 2008 8 - 9 - 2008 7 - 9 - 2008 6 - 9 - 2008 5 - 9 - 2008 4 - 9 - 2008 3 - 9 - 2008 2 - 9 - 2008 1 - 9 - 2008 |