Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 3 - 9 - 2008

ਟੀਵੀ ਗਾਈਡ (2 ਸਤੰਬਰ 09)

ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਹਮ ਹੈਂ ਨਾ, 11.00 ਜੋ ਕਹੂੰਗਾ ਸਚ ਕਹੂੰਗਾ, ਦੁਪਹਿਰ 12.00 ਸੌਤੇਲਾ, 12.30 ਸ੍ਤ੍ਰੀ- ਤੇਰੀ ਕਹਾਨੀ, 1.00 ਕਿਸੀ ਕੀ ਨਜਰ ਨਾ ਲਗੇ, 1.30 ਕਸ਼ਮਕਸ਼ ਜਿੰਦਗੀ ਕੀ, 2.05 ਗੁਲਬਾਨੋ, 2.30 ਚਿੜਿਯਾਂ

Date:2008-09-03 Time:00:04:40

ਮਹਿਲਾ ਅਧਿਕਾਰੀ ਵੱਲੋਂ ਸੀਬੀਆਈ ਜਾਂਚ ਦੀ ਮੰਗ

ਆਪਣੇ ਸੀਨੀਅਰਾਂ 'ਤੇ ਸ਼ਰੀਰਕ ਅਤੇ ਮਾਨਸਿਕ ਤਾੜਨਾ ਦਾ ਆਰੋਪ ਲਗਾਉਣ ਵਾਲੀ ਸੈਨਾ ਦੀ ਇੱਕ ਮਹਿਲਾ ਅਧਿਕਾਰੀ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ.ਕਾਲਕਾ ਹਰਿਆਣਾ ਵਿਚ ਏਐਸਸੀ ਬਟਾਲੀਅਨ ਵਿਚ

Date:2008-09-03 Time:00:04:36

ਗਿਲਾਨੀ, ਉਮਰ ਅਤੇ ਮਲਿਕ ਰਿਹਾਅ

ਜੰਮੂ ਕਸ਼ਮੀਰ ਸਰਕਾਰ ਨੇ ਜਮਾਤ-ਏ-ਇਸਲਾਮੀਆ ਦੇ ਨੇਤਾ ਸੈਯਦ ਅਲੀ ਸ਼ਾਹ ਗਿਲਾਨੀ ਅਤੇ ਹੁਰੀਅਤ ਕਾਨਫਰੰਸ ਦੇ ਉਦਾਰਵਾਦੀ ਥੜੇ ਦੇ ਪ੍ਰਮੁੱਖ ਮੀਰ ਵਾਈਜ ਉਮਰ ਫਾਰੁਖ਼ ਸਮੇਤ ਤਿੰਨ ਅਲੱਗਵਾਦੀ ਨੇਤਾਵਾਂ ਨੂੰ ਕੱਲ੍ਹ ਰਾਤ ਰਿਹਾਅ

Date:2008-09-03 Time:00:04:36

ਏਸ਼ੀਆਈ ਸੰਮੇਲਨ 'ਚ ਦੇਰੀ ਆਸ਼ੰਕਾ

ਜਪਾਨ ਦੇ ਵਿਦੇਸ਼ ਮੰਤਰੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਯਾਸੁਓ ਫੁਕੁਦਾ ਦੇ ਅਚਾਨਕ ਅਸਤੀਫਾ ਦੇਣ ਦੇ ਕਾਰਣ ਉਹਨਾਂ ਦਾ ਦੇਸ਼ ਦੱਖਣੀ ਕੋਰੀਆ ਅਤੇ ਚੀਨ ਇਸ ਮਹੀਨੇ ਹੋਣ ਜਾ ਰਹੇ ਤਿੰਨ ਦੇਸ਼ਾਂ ਦੇ ਏਸ਼ੀਆਈ ਸੰਮੇਲਨ ਦੀ ਤਾਰੀਖ ਅੱਗੇ ਪਾ ਸਕਦੇ

Date:2008-09-03 Time:00:04:36

ਸੜਕ ਦੁਰਘਟਨਾ 'ਚ ਚਾਰ ਮਰੇ,ਤਿੰਨ ਜ਼ਖਮੀ

ਵਾੜਤਲ ਸ਼ਹਿਰ ਦੇ ਨਜ਼ਦੀਕ ਇੱਕ ਕਾਰ ਦੇ ਪੁਲ ਤੋਂ ਥੱਲੇ ਡਿੱਗ ਜਾਣ ਦੀ ਵਜ੍ਹਾ ਨਾਲ ਉਸ ਵਿੱਚ ਸਵਾਰ ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ।

Date:2008-09-03 Time:00:04:36

ਰਿਪਬਲਿਕਨਾਂ ਦਾ ਰਾਸ਼ਟਰੀ ਸੰਮੇਲਨ ਸ਼ੁਰੂ

ਰਿਪਬਲਿਕਨਾਂ ਦਾ ਰਾਸ਼ਟਰੀ ਸੰਮੇਲਨ ਸੈਂਟ ਪਾਲ ਮਿਨੇਸੋਟਾ 'ਚ ਸ਼ੁਰੂ ਹੋਇਆ,ਲੇਕਿਨ ਇਸ ਵਿੱਚ ਜ਼ਿਆਦਾ ਜ਼ੋਰ ਇਸ ਗੱਲ 'ਤੇ ਰਿਹਾ ਹੈ ਕਿ ਤੂਫਾਨ ਗੁਸਤਾਵ ਤੋਂ ਪ੍ਰਭਾਵਿਤ ਲੁਈਸਿਯਾਨਾ ਅਤੇ ਮਿਸੀਸਿੱਪੀ 'ਚ ਰਾਹਤ ਨੂੰ ਕਿਸ ਤਰ੍ਹਾਂ ਬਿਹਤਰ ਢੰਗ ਨਾਲ ਅੰਜਾਮ ਦਿੱਤਾ ਜਾਵੇ।

Date:2008-09-03 Time:00:04:36

ਜਾਨ ਨੇ ਅਗਸਤ 'ਚ ਜੁਟਾਈ 47 ਮੀਲੀਅਨ ਰਾਸ਼ੀ

ਰਿਪਬਲਿਕਨ ਪਾਰਟੀ ਵੱਲੋਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜਾਨ ਮੈਕਕੇਨ ਨੇ ਅਗਸਤ 'ਚ ਘੱਟ ਤੋਂ ਘੱਟ 47 ਮੀਲੀਅਨ ਡਾਲਰ ਦੀ ਰਾਸ਼ੀ ਜੁਟਾਈ,ਜੋ ਉਨ੍ਹਾ ਦੁਆਰਾ ਹੁਣ ਤੱਕ ਇਕੱਠੀ ਕੀਤੀ ਗਈ ਸਭ ਤੋਂ ਜ਼ਿਆਦਾ ਧਨਰਾਸ਼ੀ ਹੈ।

Date:2008-09-03 Time:00:04:36

ਬਾਟਾ ਕੰਪਨੀ ਮਾਲਕ ਦਾ ਦੇਹਾਂਤ

ਦੁਨੀਆ ਭਰ 'ਚ ਮਸ਼ਹੂਰ ਜੁੱਤਾ ਕੰਪਨੀ ਦੇ ਮਾਲਕ ਥਾਮਸ ਬਾਟਾ ਦਾ ਕਨਾਡਾ 'ਚ ਦੇਹਾਂਤ ਹੋ ਗਿਆ,ਉਹ 93 ਸਾਲ ਦੇ ਸਨ।

Date:2008-09-03 Time:00:04:35

ਐਡਵਿਨ ਗੁਥਮਾਨ ਦਾ ਦੇਹਾਂਤ

ਜੋਸੇਫ਼ ਪੁਲਿਤਜ਼ਰ ਪੁਰਸਕਾਰ ਵਿਜਤਾ ਅਤੇ ਮਸ਼ਹੂਰ ਪੱਤਰਕਾਰ ਐਡਵਿਨ ਓ ਗੁਥਮਾਨ ਦਾ ਦੇਹਾਂਤ ਹੋ ਗਿਆ।ਉਹ 89 ਸਾਲ ਦੇ ਸਨ।

Date:2008-09-03 Time:00:04:35

ਸੰਯੁਕਤ ਰਾਸ਼ਟਰ ਬਣਾਵੇਗਾ ਕਿਲੇਨੁਮਾ ਇਮਾਰਤ

ਸੰਯੁਕਤ ਰਾਸ਼ਟਰ ਇਰਾਕ ਦੀ ਰਾਜਧਾਨੀ ਬਗਦਾਦ 'ਚ ਕੰਮ ਕਰ ਰਹੇ ਆਪਣੇ ਸਟਾਫ਼ ਦੀ ਸੁਰੱਖਿਆ ਲਈ ਵਿਸ਼ਾਲ ਕਿਲੇਨੁਮਾ ਇਮਾਰਤ ਬਣਾਵੇਗਾ।

Date:2008-09-03 Time:00:04:35

ਆਸਟ੍ਰੇਲਿਆਈ ਸਕੂਲ ਨੇ ਮੁਆਫ਼ੀ ਮੰਗੀ

ਆਸਟ੍ਰੇਲਿਆ ਦੇ ਇੱਕ ਸਕੂਲ ਨੇ ਉਸ ਸਿੱਖ ਵਿਦਿਆਰਥੀ ਤੋਂ ਮੁਆਫ਼ੀ ਮੰਗਣ ਦਾ ਫੈਸਲਾ ਲਿਆ ਹੈ,ਜਿਸ ਨੂੰ ਪਗੜੀ ਪਹਿਨਣ ਅਤੇ ਲੰਬੇ ਵਾਲਾਂ ਦੇ ਕਾਰਣ ਸਕੂਲ 'ਚ ਦਾਖਲਾ ਨਹੀਂ ਦਿੱਤਾ ਗਿਆ ਸੀ,ਕਿਉਂਕਿ ਉੱਥੋਂ ਸਕੂਲ ਦੇ ਯੂਨੀਫ਼ਾਰਮ ਦੇ ਸਬੰਧ 'ਚ ਸਖਤ ਕਾਨੂੰਨ ਹਨ।

Date:2008-09-03 Time:00:04:35

ਮਨੁੱਖ ਦੇ ਜੀਂਸ 'ਚ ਹੁੰਦੀ ਹੈ ਬੇਵਫਾਈ

ਬੇਵਫਾ ਮਨੁੱਖ ਨੂੰ ਵਿਗਿਆਨ ਦਾ ਧੰਨਵਾਦ ਕਰਨਾ ਚਾਹੀਦਾ ਹੈ,ਜਿਸ ਨੇ ਕਿਹਾ ਹੈ ਕਿ ਮਨੁੱਖ ਦੀ ਬੇਵਫ਼ਾਈ ਉਸ ਦੇ ਦਿਲ ਦਿਮਾਗ 'ਚ ਨਹੀਂ,ਬਲਕਿ ਜੀਂਸ 'ਚ ਛੁੱਪੀ ਹੁੰਦੀ ਹੈ।

Date:2008-09-03 Time:00:04:35

ਬੀਐੱਮਡਬਲਿਊ ਕਾਂਡ 'ਚ ਨੰਦਾ ਦੋਸ਼ੀ

ਸਾਬਕਾ ਜਲ ਸੈਨਾ ਪ੍ਰਮੁੱਖ ਐੱਸ ਐੱਮ ਨੰਦਾ ਦੇ ਨਾਤੀ ਸੰਜੀਵ ਨੰਦਾ ਨੂੰ ਅੱਜ ਦਿੱਲੀ ਦੀ ਇੱਕ ਅਦਾਲਤ ਨੇ ਨੌ ਸਾਲ ਪੁਰਾਣੇ ਬੀਐੱਮਡਬਲਿਊ ਹਿਟ ਐਂਡ ਰਨ ਮਾਮਲੇ ਵਿੱਚ ਛੇ ਵਿਅਕਤੀਆਂ ਨੂੰ ਕਾਰ ਨਾਲ ਕੁੱਚਲਕੇ ਮਾਰ ਸੁੱਟਣ ਦਾ ਦੋਸ਼ੀ ਠਹਿਰਾਇਆ. ਸੰਜੀਵ

Date:2008-09-03 Time:00:04:35

ਹੜ੍ਹ ਪੀੜ੍ਹਤਾਂ ਨੂੰ ਮੱਦਦ ਰਾਸ਼ੀ ਦੇਣਗੇ ਬਿੰਦਰਾ

ਓਲੰਪਿਕ ਵਿੱਚ ਸੋਨ ਪਦਕ ਜਿੱਤਣ ਵਾਲੇ ਅਭਿਨਵ ਬਿੰਦਰਾ ਨੇ ਬਿਹਾਰ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਦੀ ਮਦਦ ਦੇ ਲਈ ਪੰਜ ਲੱਖ ਰੁਪਏ ਦਾਨ ਵਿੱਚ ਦੇਣ ਦਾ ਫੈਸਲਾ ਕੀਤਾ. ਇਹ 25 ਸਾਲਾ ਭਾਰਤੀ ਨਿਸ਼ਾਨੇਬਾਜ ਪੰਜ ਲੱਖ ਰੁਪਏ ਦੀ ਰਾਸ਼ੀ ਜਾਂ ਤਾਂ

Date:2008-09-03 Time:00:04:34

ਬੇੜੀ ਡੁੱਬਣ ਨਾਲ ਦੋ ਮਰੇ, ਦਸ ਲਾਪਤਾ

ਬਿਹਾਰ ਵਿੱਚ ਮਧੇਪੁਰਾ ਜਿਲ੍ਹੇ ਦੇ ਮੁਰਲੀਗੰਜ ਦੇ ਨਜਦੀਕ ਹਿਲੋਰੇ ਖਾਂਦੀ ਕੋਸੀ ਨਦੀ ਵਿੱਚ ਕੱਲ੍ਹ ਸ਼ਾਮ ਸੈਨਾ ਦੀ ਇੱਕ ਬੇੜੀ ਡੁੱਬ ਗਈ. ਇਸ ਹਾਦਸੇ ਵਿੱਚ ਘੱਟ ਤੋਂ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਜਦੋਂਕਿ 10 ਹੋਰ ਲਾਪਤਾ ਹਨ. ਸੂਤਰਾਂ ਦੇ ਮੁਤਾਬਕ

Date:2008-09-03 Time:00:04:34

ਉਰਮਿਲਾ ਦੀ ਕਿਸਮਤ ਬੁਰੀ

'ਰੰਗੀਲਾ ਗਰਲ' ਦੇ ਨਾਂਅ ਨਾਲ ਜਾਣੀ ਜਾਂਦੀ ਉਰਮਿਲਾ ਦੀ ਕਿਸਮਤ ਦੇ ਸਿਤਾਰੇ ਸ਼ਾਇਦ ਅੱਜਕੱਲ੍ਹ ਬਹੁਤ ਚੰਗੇ ਨਹੀਂ, ਕਿਤੇ ਕੋਈ ਉਸਦੇ ਟੀਵੀ ਸ਼ੋਅ ਉੱਤੇ ਉਂਗਲੀ ਚੁੱਕ ਰਿਹਾ ਹੈ ਅਤੇ ਕਿਤੇ ਕੋਈ ਉਸਦਾ ਬਾਈਕਾਟ ਕਰ ਰਿਹਾ ਹੈ. ਦਰਅਸਲ

Date:2008-09-03 Time:00:04:34

ਕੋਟਾ 'ਚ ਸਿਮੀ ਦੇ ਚਾਰ ਵਰਕਰ ਕਾਬੂ

ਸਿਮੀ ਦੇ ਵਿਰੁੱਧ ਸਪੈਸ਼ਲ ਓਪਰੇਸ਼ਨ ਗਰੁੱਪ ਦੁਆਰਾ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਬਹੁਤ ਵੱਡੀ ਸਫ਼ਲਤਾ ਮਿਲੀ, ਜਦੋਂ ਇਸ ਗਰੁੱਪ ਦੇ ਅਧਿਕਾਰੀਆਂ ਨੇ ਸਿਮੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵਾਲੇ ਚਾਰ ਵਰਕਰਾਂ ਨੂੰ ਕੋਟਾ ਤੋਂ ਗ੍ਰਿਫ਼ਤਾਰ

Date:2008-09-03 Time:00:04:34

ਵਿਰੋਧ ਨਿਰੰਤਰ ਜਾਰੀ, ਕੰਮ ਕਾਜ ਠੱਪ

ਟਾਟਾ ਮੋਟਰਜ਼ ਦੇ ਵਿਵਾਦਿਤ ਛੋਟੀ ਕਾਰ ਪ੍ਰੋਜੈਕਟ ਸਥਲ ਉੱਤੇ ਅੱਜ ਪੰਜਵੇਂ ਦਿਨ ਵੀ ਕੋਈ ਕੰਮ ਨਹੀਂ ਹੋਇਆ ਅਤੇ ਇਸਦੇ ਨਾਲ ਹੀ ਤ੍ਰਿਣਮੂਲ ਕਾਂਗਰਸ ਦਾ ਧਰਨਾ ਅੱਜ ਦਸਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ. ਟਾਟਾ ਮੋਟਰਜ਼ ਦੇ ਅਧਿਕਾਰੀਆਂ ਨੇ

Date:2008-09-03 Time:00:04:33

ਪੁੰਛ 'ਚ ਦਿਨ ਕਰਫਿਊ ਮੁਕਤ

ਸੰਪ੍ਰਦਾਇਕ ਹਿੰਸਾ ਨਾਲ ਪ੍ਰਭਾਵਿਤ ਜੰਮੂ ਦੇ ਕਿਸ਼ਤਵਾੜ ਅਤੇ ਪੁੰਛ ਜਿਲ੍ਹੇ ਵਿੱਚ ਅੱਜ ਦਿਨ ਦਾ ਕਰਫਿਊ ਹਟਾ ਲਿਆ ਗਿਆ. ਇੱਥੇ ਹੌਲੀ ਹੌਲੀ ਸਥਿਤੀ ਆਮ ਜਿਹੀ ਹੋ ਰਹੀ ਹੈ. ਜਿਲ੍ਹਿਆਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਜਿਲ੍ਹਿਆਂ ਵਿੱਚ

Date:2008-09-03 Time:00:04:33

ਫੈਡਰਰ ਨੂੰ ਖਿਤਾਬੀ ਜਿੱਤ ਦੀ ਉਮੀਦ

ਦੁਨੀਆ ਦੇ ਪਹਿਲੇ ਨੰਬਰ ਇੱਕ ਟੈਨਿਸ ਖਿਡਾਰੀ ਰੋਜਰ ਫੈਡਰਰ ਇੱਕ ਵਾਰ ਫ਼ਿਰ ਅਜੇ ਬਨਣ ਨੂੰ ਬੇਤਾਬ ਹੈ ਅਤੇ ਉਨ੍ਹਾ ਨੇ ਕਿਹਾ ਹੈ ਕਿ ਲਗਾਤਾਰ ਪੰਜਵਾਂ ਅਮਰੀਕੀ ਓਪਨ ਖਿਤਾਬ ਉਨ੍ਹਾਂ ਨੇ ਇੱਕ ਵਾਰ ਫ਼ਿਰ ਸਿਖਰ 'ਤੇ ਪਹੁੰਚ ਸਕਦਾ

Date:2008-09-03 Time:00:04:33

ਅਫਰੀਦੀ ਨੇ ਕੀਤੀ ਉਲੰਘਣਾ : ਲਕਸ਼ਮਣ

ਨੇਤਰਤੱਵ ਸਮਰੱਥਾ ਦੀ ਕਮੀ ਦੇ ਸ਼ਾਹਿਦ ਅਫ਼ਰੀਦੀ ਦੇ ਆਰੋਪਾਂ 'ਤੇ ਡੈਕਨ ਚਾਰਜਰਜ਼ ਦੇ ਕਪਤਾਨ ਵੀਵੀਐਸ ਲਕਸ਼ਮਣ ਨੇ ਅੱਜ ਜਵਾਬੀ ਹਮਲਾ ਬੋਲਦੇ ਹੋਏ ਕਿਹਾ ਕਿ ਪਾਕਿਸਤਾਨ ਦੇ ਇਸ ਹਰਫ਼ਨਮੌਲਾ ਨੇ ਟੀਮ ਨਿਯਮਾਂ ਦਾ ਉਲੰਘਨ ਦਾ ਉਲੰਘਨ ਕੀਤਾ ਹੈ।

Date:2008-09-03 Time:00:04:33

ਆਤਮ-ਵਿਚਾਰ ਦੀ ਜਰੂਰਤ ਹੈ ਭਾਰਤ ਨੂੰ

ਅਭਿਨਵ ਬਿੰਦਰਾ ਦੇ ਸੋਨ ਪਦਕ ਨਾਲ ਭਲੇ ਹੀ ਦੇਸ਼ ਵਿੱਚ ਜਸ਼ਨ ਦਾ ਮਾਹੌਲ ਹੋਵੇ ਪਰੰਤੂ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਦਾ ਮੰਨਣਾ ਹੈ ਕਿ ਇਸਦੇ ਨਾਲ ਸਾਨੂੰ ਆਤਮਵਿਚਾਰ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਲੈਣੀ ਚਾਹੀਦੀ ਹੈ ਤਾਂ ਕਿ ਉਲੰਪਿਕ ਪੱਧਰ

Date:2008-09-03 Time:00:04:33

ਬੀਐੱਮਡਬਲਿਊ ਕਾਂਡ 'ਚ ਨੰਦਾ ਦੋਸ਼ੀ

ਸਾਬਕਾ ਜਲ ਸੈਨਾ ਪ੍ਰਮੁੱਖ ਐੱਸ ਐੱਮ ਨੰਦਾ ਦੇ ਨਾਤੀ ਸੰਜੀਵ ਨੰਦਾ ਨੂੰ ਅੱਜ ਦਿੱਲੀ ਦੀ ਇੱਕ ਅਦਾਲਤ ਨੇ ਨੌ ਸਾਲ ਪੁਰਾਣੇ ਬੀਐੱਮਡਬਲਿਊ ਹਿਟ ਐਂਡ ਰਨ ਮਾਮਲੇ ਵਿੱਚ ਛੇ ਵਿਅਕਤੀਆਂ ਨੂੰ ਕਾਰ ਨਾਲ ਕੁੱਚਲਕੇ ਮਾਰ ਸੁੱਟਣ ਦਾ ਦੋਸ਼ੀ ਠਹਿਰਾਇਆ. ਸੰਜੀਵ

Date:2008-09-03 Time:00:04:33


1  

page no.1

Select news date :

30 - 9 - 2008
29 - 9 - 2008
28 - 9 - 2008
27 - 9 - 2008
26 - 9 - 2008
25 - 9 - 2008
24 - 9 - 2008
23 - 9 - 2008
22 - 9 - 2008
21 - 9 - 2008
20 - 9 - 2008
19 - 9 - 2008
18 - 9 - 2008
17 - 9 - 2008
16 - 9 - 2008
15 - 9 - 2008
14 - 9 - 2008
13 - 9 - 2008
12 - 9 - 2008
11 - 9 - 2008
10 - 9 - 2008
9 - 9 - 2008
8 - 9 - 2008
7 - 9 - 2008
6 - 9 - 2008
5 - 9 - 2008
4 - 9 - 2008
3 - 9 - 2008
2 - 9 - 2008
1 - 9 - 2008