Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 27 - 9 - 2008
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.30 ਇਕ ਪਿਆਰ ਕਾ ਨਗਮਾ,10.00 ਈਟੀਵੀ ਪ੍ਰਸਾਰਣ,10.30 ਹਮ ਹੈਂ ਨਾ,11.00 ਵਯੋਮਕੇਸ਼ ਬਕਸ਼ੀ,ਦੁਪਿਹਰੇ 12.00 ਸੌਤੇਲਾ,12.30 ਇਸਤਰੀ...ਤੇਰੀ ਕਹਾਨੀ,1.00 ਕਿਸੀ ਕੀ ਨਜਰ Date:2008-09-27 Time:00:08:16
ਅੰਦਰੂਨੀ ਰਾਹਤ ਵਿੱਚ ਹੋ ਰਹੀ ਦੇਰੀ ਕਰਕੇ ਖ਼ਫ਼ਾ ਦੇਸ਼ ਭਰ ਦੇ ਹਜਾਰਾਂ ਪੱਤਰਕਾਰਾਂ ਨੇ ਅੱਜ ਸੰਪ੍ਰਗ ਪ੍ਰਮੁੱਖ ਸੋਨੀਆ ਗਾਂਧੀ ਦੇ ਨਿਵਾਸ ਸਥਾਨ ਦੇ ਸਾਹਮਣੇ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ 10 ਅਕਤੂਬਰ ਤੱਕ ਰਾਹਤ Date:2008-09-27 Time:00:08:13
ਝਾਰਖੰਡ ਦੇ ਸਾਹਿਬਗੰਜ ਜਿਲ੍ਹੇ ਵਿੱਚ ਕੱਲ੍ਹ ਸਲਝਰੀ ਸਟੇਸ਼ਨ ਦੇ ਨੇੜੇ ਇੱਕ ਰੇਲਵੇ ਪੱਟੜੀ ਉੱਤੇ 13 ਬੰਬ ਬਰਾਮਦ ਕੀਤੇ ਗਏ. ਪੁਲਿਸ ਮੁੱਖੀ ਟੀਆਰ ਦਾਸ ਨੇ ਕਿਹਾ ਕਿ ਸਟੇਸ਼ਨ ਦੇ ਨੇੜੇ ਝਾਜਰੀ ਪੁਲਿਸ ਨੇ ਥੱਲੇ ਪਾਲੀਥੀਨ ਦੇ ਬੈਗ ਵਿੱਚ ਰੱਖੇ Date:2008-09-27 Time:00:08:13
ਜਨ ਸਾਧਾਰਣ ਐਕਸਪ੍ਰੈਸ ਤੋਂ ਯਾਤਰਾ ਕਰ ਰਹੇ ਕਈ ਯਾਤਰੀਆਂ ਤੋਂ ਕਰੀਬ ਛੇ ਬਦਮਾਸ਼ਾਂ ਨੇ ਕੱਲ੍ਹ ਨਗਦੀ ਅਤੇ ਹੋਰ ਕੀਮਤੀ ਸਾਮਾਨ ਲੁੱਟ ਲਿਆ. ਘਟਨਾ ਲੁਧਿਆਣਾ ਅਤੇ ਸਰਹਿੰਦ ਦੇ ਵਿਚਕਾਰ ਦੇਰ ਸ਼ਾਮ ਹੋਈ. ਫੱਟੜਾਂ ਨੂੰ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ Date:2008-09-27 Time:00:08:13
ਮੌਜੂਦਾ ਹੜ੍ਹ ਨੂੰ ਰਾਸ਼ਟਰੀ ਆਪਦਾ ਘੋਸ਼ਿਤ ਕਰਨ ਦੀ ਉੜੀਸਾ ਦੀ ਮੰਗ ਦਾ ਸਮਰੱਥਨ ਕਰਦਿਆਂ ਭਾਜਪਾ ਨੇਤਾ ਲਾਲਕ੍ਰਿਸ਼ਨ ਆਡਵਾਨੀ ਨੇ ਕੱਲ੍ਹ ਦੁਆਰਾ ਘੋਸ਼ਿਤ ਪੰਜ ਸੌ ਕਰੋੜ ਰੁਪਏ ਦੀ ਮਦਦ ਨੂੰ ਪੂਰੀ ਤਰ੍ਹਾਂ ਨਾ-ਕਾਫੀ ਕਰਾਰ ਦਿੱਤਾ. ਰਾਜ Date:2008-09-27 Time:00:08:13
ਕੇਂਦਰ ਸਰਕਾਰ ਨੇ ਕੱਲ੍ਹ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਪਾਸੋਂ ਸਮੇਂ ਤੋਂ ਪਹਿਲਾਂ ਹੀ 29 ਸਤੰਬਰ ਤੋਂ ਝੋਨੇ ਦੀ ਖਰੀਦ ਕਰਨੀ ਸ਼ੁਰੂ ਕਰੇਗੀ ਜਦਕਿ ਉਸਨੇ ਇਹ ਪ੍ਰਕਿਰਿਆ ਹਰਿਆਣਾ ਵਿੱਚ ਸ਼ੁਰੂ ਕਰ ਦਿੱਤੀ ਹੈ. ਆਮ ਤੌਰ 'ਤੇ ਝੋਨੇ ਦੀ ਖਰੀਦ Date:2008-09-27 Time:00:08:13
ਕਰਤਾਰਪੁਰ ਕਪੂਰਥਲਾ ਸੜ੍ਹਕ ਕੰਢੇ ਬਣੀ ਇੱਕ ਝੁੱਗੀ ਵਿਚ ਇੱਕ ਟਰੱਕ ਦੇ ਜ਼ਬਰੀ ਦਾਖਲ ਹੋਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ.ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਉਸ ਵੇਲ੍ਹੇ ਵਾਪਰਿਆ Date:2008-09-27 Time:00:08:13
ਇੰਡੀਅਨ ਮੁਜਾਹਿਦੀਨ ਦੁਆਰਾ ਭੇਜੇ ਗਏ ਇੱਕ ਈਮੇਲ ਵਿੱਚ ਸੰਗਠਨ ਨੇ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ 29 ਸਤੰਬਰ ਨੂੰ ਪ੍ਰਸਤਾਵਿਤ ਸ਼ਿਲਾਂਘ ਯਾਤਰਾ ਦੇ ਦੌਰਾਨ ਉਹਨਾਂ ਨੂੰ ਮਾਰਨ ਦੀ ਧਮਕੀ ਦਿੱਤੀ ਹੈ. ਅੰਗਰੇਜੀ ਵਿੱਚ ਲਿਖਿਆ Date:2008-09-27 Time:00:08:13
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਉੱਪ ਪ੍ਰਧਾਨ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਦੇਸ਼ ਸਾਹਮਣੇ ਸੱਭ ਤੋਂ ਵੱਡੀ ਚੁਣੌਤੀ ਅੱਤਵਾਦ ਹੈ ਪਰ ਅਫਸੋਸ ਅਤੇ ਚਿੰਤਾ ਦੀ ਗੱਲ ਹੈ ਕਿ ਕੁੱਝ ਸਿਆਸੀ ਦਲ ਧਰਮ ਨਿਰਪੱਖਤਾ ਦੇ ਨਾਂ Date:2008-09-27 Time:00:08:13
ਸ਼੍ਰੀਲੰਕਾਈ ਫੌਜੀ ਤਮਿਲ ਛਾਪਾਮਾਰਾਂ ਦੇ ਮਜ਼ਬੂਤ ਕਿਲ੍ਹੇ ਕਿਲੀਨੋੱਚੀ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਪੁੱਜ ਗਏ ਹਨ ਅਤੇ ਭਿਆਨਕ ਸੰਘਰਸ਼ਾਂ ਵਿਚ 38 ਲੋਕਾਂ ਦੇ ਹਲਾਕ ਹੋਣ ਮਗਰੋਂ ਸ਼੍ਰੀਲੰਕਾਈ ਸੈਨਾ ਦੇ ਮੁਖੀ ਨੇ ਕਿਹਾ ਹੈ ਕਿ ਲਿੱਟੇ ਮੁਖੀ Date:2008-09-27 Time:00:08:13
ਅੱਤਵਾਦ ਖਿਲਾਫ਼ ਵਿਸ਼ਵ ਮੁਸਲਿਮ ਸਮਾਜ ਨਾਲ ਇੱਕਜੁਟ ਯਤਨ ਦੀ ਅਪੀਲ ਕਰਦੇ ਹੋਏ ਪਾਕਿਸਤਾਨ ਨੇ ਅੱਜ ਕਿਹਾ ਹੈ ਕਿ ਇਸ ਖਤਰੇ ਨਾਲ ਨਿਪਟਣ ਲਈ ਆਰਥਿਕ ਅਤੇ ਰਾਜਨੈਤਿਕ ਅਧਿਕਾਰਾਂ ਤੋਂ ਵੰਚਿਤ ਕਰਨ ਵਰਗੇ ਮੂਲ ਕਾਰਣਾਂ ਦਾ ਹੱਲ ਕਰਨਾ ਹੋਵੇਗਾ। Date:2008-09-27 Time:00:08:13
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਅੱਜ ਬੇਨਜ਼ੀਰ ਭੁੱਟੋ ਦੀ ਮੇਲ ਮਿਲਾਪ ਦੀ ਨੀਤੀ ਦੀ ਵਕਾਲਤ ਕਰਦੇ ਹੋਏ ਕਿਹਾ ਹੈ ਕਿ ਇਹ ਸੱਭਿਅਤਾਵਾਂ ਦੇ ਸੰਘਰਸ਼ ਤੋਂ ਬੱਚਨ ਦਾ ਰਸਤਾ ਸੁਝਾ ਸਕਦੀ ਹੈ। Date:2008-09-27 Time:00:08:13
ਰੂਸੀ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਨੇ ਅਮਰੀਕਾ ਦੇ ਪ੍ਰਬਲ ਵਿਰੋਧੀ ਨੇਤਾ ਹਿਉਗੋ ਸ਼ਾਵੇਜ਼ ਨਾਲ ਵਾਰਤਾ ਦੌਰਾਨ ਕਿਹਾ ਕਿ ਰੂਸ ਪਰਮਾਣੂ ਊਰਜਾ ਲਈ ਵੇਨੇਜ਼ੁਏਲਾ ਨਾਲ ਸਹਿਯੋਗ ਕਰ ਸਕਦਾ ਹੈ.ਉਹਨਾਂ ਕਿਹਾ ਕਿ Date:2008-09-27 Time:00:08:13
ਇੱਕ ਬਰਤਾਨਵੀ ਅਖਬਾਰ ਨੇ ਅੱਜ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਇਸਰਾਇਲ ਨੇ ਇਰਾਨੀ ਪਰਮਾਣੂ ਠਿਕਾਣਿਆਂ 'ਤੇ ਹਮਲੇ ਦੀ ਯੋਜਨਾ ਬਣਾਈ ਸੀ ਪਰ ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਇਸ ਯੋਜਨਾ ਦਾ ਸਮਰਥਨ ਕਰਨ Date:2008-09-27 Time:00:08:13
ਬ੍ਰਿਟਿਸ਼ ਪ੍ਰਧਾਨ ਮੰਤਰੀ ਗੋਰਡਨ ਬ੍ਰਾਉਨ ਨੇ ਕਿਹਾ ਹੈ ਕਿ ਹਰ ਵਰ੍ਹੇ ਜਣੇਪੇ ਦੌਰਾਨ ਨਵੇਂ ਜੰਮੇ ਬੱਚਿਆਂ ਅਤੇ ਉਹਨਾਂ ਦੀਆਂ ਮਾਂਵਾਂ ਦੀਆਂ ਹੋ ਰਹੀਆਂ ਮੌਤਾਂ ਦੀ ਗਿਣਤੀ ਵਿਚ ਕਮੀ ਲਿਆਉਣ ਲਈ ਵਿਆਪਕ ਪਹਿਲ ਕਰਦੇ ਹੋਏ ਉਹਨਾਂ Date:2008-09-27 Time:00:08:13
ਸਰਕਾਰਾਂ ਦੇ ਇੱਕ ਸਮੂਹ ਧਰਮਾਰਥ ਸੰਸਥਾਵਾਂ ਅਤੇ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੇ ਸਾਲ 2015 ਤੱਕ ਦੁਨੀਆ ਦੇ ਸਾਰੇ ਬੱਚਿਆਂ ਨੂੰ ਸਕੂਲੀ ਸਿੱਖਿਆ ਦਿਵਾਉਣ ਲਈ 4.5 ਅਰਬ ਡਾਲਰ ਖਰਚ ਕਰਨ ਦਾ ਪ੍ਰਣ Date:2008-09-27 Time:00:08:13
ਭਾਰਤ ਦੇ 14 ਸ਼ਹਿਰਾਂ ਦੇ ਮੇਅਰ ਆਪਣੇ ਸ਼ਹਿਰਾਂ ਦੀ ਸੰਸਕ੍ਰਿਤਕ ਵਿਰਾਸਤ ਨੂੰ ਆਰਥਿਕ ਵਿਕਾਸ ਦਾ ਜ਼ਰੀਆ ਬਨਾਉਣ ਅਤੇ ਫ੍ਰਾਂਸੀਸੀ ਸ਼ਹਿਰਾਂ ਦੇ ਨਾਲ ਦੋ ਪੱਖੀ ਸਹਿਯੋਗ ਦੀ ਸੰਭਾਵਨਾ ਤਲਾਸ਼ਨ ਫ੍ਰਾਂਸ Date:2008-09-27 Time:00:08:13
ਗਰੀਬੀ ਨਿਵਾਰਨ ਮੌਕੇ ਸ਼ਿਖਰ ਸੰਮੇਲਨ ਵਿਚ ਭਾਗ ਲੈਣ ਪੁੱਜੇ ਦੁਨੀਆਂ ਭਰ ਦੇ ਨੇਤਾਵਾਂ ਨੇ ਵਿਸ਼ਵ ਵਿਚ ਮਲੇਰੀਆ ਕਾਰਣ ਹੋਣ ਵਾਲੀਆਂ ਮੌਤਾਂ ਵਿਚ ਕਮੀ ਲਿਆਉਣ ਲਈ ਲਗਭੱਗ 3 ਅਰਬ ਡਾਲਰ ਦੀ ਯੋਜਨਾ Date:2008-09-27 Time:00:08:11
ਵੋਟ ਲਈ ਨੋਟ ਘੋਟਾਲਾ ਮਾਮਲੇ 'ਚ ਬਿਆਨ ਬਦਲਣ ਦੀ ਏਵਜ਼ 'ਚ ਪੰਜ ਕਰੋੜ ਰੁੱਪਏ ਦੀ ਮੰਗ ਕਰਨ ਦੇ ਆਰੋਪ 'ਚ ਸਮਾਜਵਾਦੀ ਪਾਰਟੀ ਨੇਤਾ ਅਮਰ ਸਿੰਘ ਦੀ ਰਿਹਾਇਸ਼ 'ਤੇ ਹਿਰਾਸਤ 'ਚ ਲਏ ਗਏ ਕਥਿੱਤ ਬਸਪਾ ਵਰਕਰਾਂ ਨੇ ਅੱਜ ਦਾਅਵਾ ਕੀਤਾ ਕਿ ਸਪਾ ਨੇਤਾ ਦੇ ਸਹਿਯੋਗੀਆਂ ਨੇ ਉਸ ਨੂੰ ਅਗਵਾ Date:2008-09-27 Time:00:08:11
ਅਹਿਮਦਾਬਾਦ-ਗੋਧਰਾ ਦੰਗਿਆਂ ਦੇ ਬਾਅਦ ਦੀ ਸਥਿੱਤੀ ਨਾਲ ਨਿਪਟਣ ਦੇ ਬਾਰੇ 'ਚ ਨਾਨਵਤੀ ਆਯੋਗ ਤੋਂ ਆਪਣੀ ਸਰਕਾਰ ਨੂੰ ਮਿਲੀ ਕਲੀਨ ਚਿੱਟ ਤੋਂ ਉਤਸਾਹਿਤ ਗੁਜਰਾਤ ਦੇ ਮੁੱਖਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਇਸ ਸਬੰਧ 'ਚ ਝੂਠ ਅਤੇ ਅਫ਼ਵਾਹ ਫੈਲਾਉਣ ਵਾਲਿਆਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। Date:2008-09-27 Time:00:08:11
ਕਸ਼ਮੀਰ ਵਿਚ ਦੈਨਿਕ ਮਜ਼ਦੂਰਾਂ ਦਾ ਸੰਕਟ ਪੈਦਾ ਹੋ ਗਿਆ ਹੈ.ਵਾਦੀ ਤੋਂ ਮਜ਼ਦੂਰਾਂ ਦੇ ਪਲਾਇਨ ਕਰਨ ਮਗਰੋਂ ਮਜ਼ਦੂਰੀ ਮਹਿੰਗੀ ਹੋ ਗਈ ਹੈ ਅਤੇ ਕਈ ਮਾਮਲਿਆਂ ਵਿਚ ਤਾਂ ਇਸ ਵਿਚ 100 ਫੀਸਦੀ ਤੱਕ ਦਾ ਇਜ਼ਾਫਾ ਹੋਇਆ ਹੈ.ਠੇਕੇਦਾਰ ਨਿਸਾਰ ਅਹਿਮਦ ਦਰ Date:2008-09-27 Time:00:08:11
ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਈਮੇਲ ਰਾਹੀਂ ਕਥਿੱਤ ਧਮਕੀ ਦੇਣ ਦੇ ਆਰੋਪ ਵਿਚ ਮੋਮੀਨੁੱਲ ਹੱਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ.ਡੀਆਈਜੀ ਐਸਬੀ ਸਿੰਘ Date:2008-09-27 Time:00:08:11
ਨਿੱਜੀ ਜਹਾਜ ਕੰਪਨੀ ਕਿੰਗਫੀਸ਼ਰ ਨੇ ਇੱਕ ਅਕਤੂਬਰ ਤੋਂ ਆਪਣੇ ਬੇਸਿਕ ਕਿਰਾਏ ਸੋਧਣ ਦੀ ਯੋਜਨਾ ਬਣਾਈ ਹੈ.ਕੰਪਨੀ ਦੇ ਬੁਲਾਰੇ ਨੇ ਭਾਸ਼ਾ ਨੂੰ ਦੱਸਿਆ ਕਿ ਜਿਸ ਵਿਸ਼ੇਸ਼ ਆਫ ਪੀਕ ਕਿਰਾਏ ਦੀ ਅਸੀਂ ਪੇਸ਼ਕਸ਼ ਕਰ ਰਹੇ Date:2008-09-27 Time:00:08:11
ਸ਼ਹੀਦ-ਏ- ਆਜ਼ਮ ਭਗਤ ਸਿੰਘ ਦੀ ਬਹਾਦੁਰੀ ਅਤੇ ਕ੍ਰਾਂਤੀ ਦੇ ਕਿੱਸੇ-ਕਹਾਣੀਆਂ ਨੂੰ ਤਾਂ ਹਰ ਕੋਈ ਜਾਣਦਾ ਹੈ,ਲੇਕਿਨ ਉਨ੍ਹਾ ਦਾ ਨਾਮ ਭਗਤ ਸਿੰਘ ਕਿਉਂ ਪਿਆ,ਇਸ ਬਾਰੇ 'ਚ ਸ਼ਾਇਦ ਬਹੁਤ ਘੱਟ ਲੋਕ ਜਾਣਦੇ Date:2008-09-27 Time:00:08:11
ਮਹਿੰਦਰ ਸਿੰਘ ਧੋਨੀ ਭਾਂਵੇ ਅੱਜ ਨੌਜਵਾਨ ਆਇਕਨ ਬਣ ਗਏ ਹੋਣ ਪਰ ਉਹਨਾਂ ਦੇ ਮਹਾਂਨਾਇਕ ਅੱਜ ਵੀ ਸਚਿਨ ਹੀ ਹਨ ਅਤੇ ਸਕੂਲੀ ਦਿਨਾਂ ਵਿਚ ਉਹ ਸਚਿਨ ਦੀ ਬੱਲੇਬਾਜੀ ਵੇਖਣ ਲਈ ਰਾਤ ਭਰ ਜਾਗਦੇ ਸਨ ਅਤੇ ਉਦੋਂ ਉਹਨਾਂ ਨੇ ਸੋਚਿਆ ਵੀ ਨਹੀਂ ਸੀ ਕਿ ਇੱਕ ਦਿਨ ਸਚਿਨ Date:2008-09-27 Time:00:08:11
page no.1 |
Select news date : 30 - 9 - 2008 29 - 9 - 2008 28 - 9 - 2008 27 - 9 - 2008 26 - 9 - 2008 25 - 9 - 2008 24 - 9 - 2008 23 - 9 - 2008 22 - 9 - 2008 21 - 9 - 2008 20 - 9 - 2008 19 - 9 - 2008 18 - 9 - 2008 17 - 9 - 2008 16 - 9 - 2008 15 - 9 - 2008 14 - 9 - 2008 13 - 9 - 2008 12 - 9 - 2008 11 - 9 - 2008 10 - 9 - 2008 9 - 9 - 2008 8 - 9 - 2008 7 - 9 - 2008 6 - 9 - 2008 5 - 9 - 2008 4 - 9 - 2008 3 - 9 - 2008 2 - 9 - 2008 1 - 9 - 2008 |