Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 22 - 9 - 2008

ਟੀਵੀ ਗਾਇਡ(21 ਸਤੰਬਰ08)

ਦੂਰਦਰਸ਼ਨ(ਮੁੱਖ ਚੈਨਲ): ਸਵੇਰੇ 8.00 ਰਂਗੋਲੀ,11.00 ਅਰਥ ਮੈਟਰਸ,ਦੁਪਿਹਰੇ 12.00 ਫਿਲਮ,3.00 ਰਾਜ,3.30 ਕਿਟੀ ਪਾਰਟੀ,4.00 ਖੇਤਰੀ ਪ੍ਰਸਾਰਣ,ਰਾਤ 8.00 ਦ ਨਿਊਜ਼,8.15 ਸਮਾਚਾਰ

Date:2008-09-22 Time:00:01:37

ਸ਼ਹੀਦ ਸ਼ਰਮਾ ਦਾ ਅੰਤਿਮ ਸੰਸਕਾਰ

ਦਿੱਲੀ ਪੁਲਿਸ ਸਪੈਸ਼ਲ ਸੈੱਲ ਦੇ ਸ਼ਹੀਦ ਇੰਸਪੈਕਟਰ ਮੋਹਨ ਚੰਦ ਸ਼ਰਮਾ ਦਾ ਸ਼ਨੀਵਾਰ ਨੂੰ ਪੂਰੇ ਸਰਕਾਰੀ ਰਸਮੀਂ ਸਨਮਾਨ ਦੇ ਨਾਲ ਨਿਗਮ ਬੋਧ ਘਾਟ ਉੱਤੇ ਅੰਤਿਮ ਸੰਸਕਾਰ ਕੀਤਾ ਗਿਆ. ਉਹਨਾਂ ਦੀ ਚਿਤਾ ਨੂੰ ਅੱਗ ਦੇਣ ਦੀ ਰਸਮ ਉਹਨਾਂ ਦੇ ਪੁੱਤਰ ਦੀ

Date:2008-09-22 Time:00:01:33

ਕੁੱਝ ਲੋਕਾਂ ਨੇ ਲਾਇਆ ਧੱਬਾ:ਪਸਾਇਤ

ਸੁਪਰੀਮ ਕੋਰਟ ਦੇ ਸੀਨੀਅਰ ਜੱਜ ਅਰੀਜੀਤ ਪਸਾਇਤ ਨੇ ਇੱਥੇ ਸਾਫ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਕੁੱਝ ਲੋਕਾਂ ਨੇ ਨਿਆਂ ਪਾਲਿਕਾ 'ਤੇ ਕਾਲਾ ਧੱਬਾ ਲਗਾਇਆ ਹੈ ਪਰ ਇਸ ਦੇ ਚੱਲਦਿਆਂ ਸਮੁੱਚੀ ਨਿਆਂ

Date:2008-09-22 Time:00:01:33

ਅੱਤਵਾਦੀਆਂ ਨੇ ਵਰਤੇ ਫਰਜ਼ੀ ਕਾਗਜ਼:ਪੁਲਿਸ

ਪੁਲਿਸ ਦਾ ਕਹਿਣਾ ਹੈ ਕਿ ਦੇਸ਼ ਵਿਚ ਲੜ੍ਹੀਵਾਰ ਧਮਾਕਿਆਂ ਲਈ ਜੁੰਮੇਵਾਰ ਇੰਡੀਅਨ ਮੁਜਾਹਿਦੀਨ ਦੇ ਅੱਤਵਾਦੀ ਦਿੱਲੀ ਵਿਚ ਕਈ ਮਹੀਨਿਆਂ ਤੋਂ ਰਹਿ ਰਹੇ ਸਨ ਅਤੇ ਪਛਾਣ ਤੋਂ ਬਚਣ ਲਈ ਉਹਨਾਂ ਨੇ ਫਰਜ਼ੀ ਕਾਗਜ਼ਾਤ

Date:2008-09-22 Time:00:01:33

ਧਮਾਕਿਆਂ 'ਚ ਲਸ਼ਕਰ ਨੇ ਦਿੱਤਾ ਸਹਿਯੋਗ

ਦਿੱਲੀ ਸਿਲਸਿਲੇਵਾਰ ਧਮਾਕਿਆਂ ਦੇ ਇੱਕ ਹਫ਼ਤੇ ਬਾਅਦ ਪੁਲਿਸ ਨੇ ਕੱਲ੍ਹ ਰਾਜਧਾਨੀ ਜੈਪੁਰ ਅਤੇ ਅਹਿਮਦਾਬਾਦ ਵਿੱਚ ਹਮਲਿਆਂ ਦੀ ਸਾਜਿਸ਼ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਇਹ ਹਮਲੇ ਇੰਡੀਅਨ ਮੁਜਾਹਿਦੀਨ ਅਤੇ ਪ੍ਰਤੀਬੰਧਿਤ ਸੰਗਠਨ

Date:2008-09-22 Time:00:01:33

ਐੱਚਪੀ 'ਚ ਭੂ-ਖਿਸਕਣ ਨਾਲ 30 ਮਰੇ

ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਵਰਖ਼ਾ ਦੇ ਕਾਰਣ ਹੋਈਆਂ ਭੂ-ਖੋਰ ਅਤੇ ਭੂ-ਖਿਸਕਣ ਦੀਆਂ ਦੁਰਘਟਨਾਵਾਂ ਵਿੱਚ ਘੱਟ ਤੋਂ ਘੱਟ 30 ਲੋਕ ਮਾਰੇ ਗਏ. ਸ਼ਿਮਲਾ ਵਿੱਚ ਮਾਲ ਰੋਡ ਉੱਤੇ ਬੀਤੀ ਸ਼ਾਮ ਭੂ-ਖਿਸਕਣ ਕਾਰਣ

Date:2008-09-22 Time:00:01:33

ਪਾਕਿ ਅੱਤਵਾਦੀ ਵਾਰਾਣਸੀ ਲਿਆਂਦੇ

ਦੋ ਪਾਕਿਸਤਾਨੀ ਅੱਤਵਾਦੀਆਂ ਨੂੰ ਭਾਰੀ ਸੁਰੱਖਿਆ ਵਿਚਕਾਰ ਵਾਰਾਣਸੀ ਕੇਂਦਰੀ ਜੇਲ੍ਹ ਵਿਚ ਲਿਆਂਦਾ ਗਿਆ.ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਜੰਮੂ ਦੀ ਕੋਟ ਭਲਵਾਲ ਜੇਲ੍ਹ ਤੋਂ ਦੋ ਪਾਕਿਸਤਾਨੀ ਅੱਤਵਾਦੀਆਂ

Date:2008-09-22 Time:00:01:33

ਅਸਾਮ 'ਚ ਬੰਬ ਧਮਾਕਾ, 10 ਫੱਟੜ

ਅਸਾਮ ਦੇ ਸ਼ਿਵਸਾਗਰ ਜਿਲ੍ਹੇ ਸਥਿਤ ਇਤਿਹਾਸਕ ਰੰਗਘਰ ਦੇ ਨੇੜੇ ਕੱਲ੍ਹ ਇੱਕ ਜ਼ੋਰਦਾਰ ਬੰਬ ਧਮਾਕਾ ਹੋਇਆ, ਜਿਸ ਵਿੱਚ ਦਸ ਲੋਕ ਫੱਟੜ ਹੋ ਗਏ. ਪੁਲਿਸ ਨੇ ਦੱਸਿਆ ਕਿ ਇਹ ਬੰਬ ਧਮਾਕਾ ਸ਼ਾਮ 6.45 ਵਜੇ ਦੇ ਕਰੀਬ ਹੋਇਆ. ਜਿਸ ਜਗ੍ਹਾ ਧਮਾਕਾ

Date:2008-09-22 Time:00:01:33

ਘੱਘਰ ਨਦੀ ਖ਼ਤਰੇ ਦੇ ਨਿਸ਼ਾਨ 'ਤੇ

ਮੌਸਮ ਵਿਭਾਗ ਨੇ ਕੱਲ੍ਹ ਇੱਥੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਜਾਰੀ ਤੇਜ਼ ਵਰਖ਼ਾ ਨੇ 10 ਸਾਲ ਪੁਰਾਣਾ ਰਿਕਾਰਡ ਤੋੜ੍ਹ ਦਿੱਤਾ ਅਤੇ ਕਈ ਖੇਤਰਾਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ. ਖੇਤਰ ਉੱਤੇ

Date:2008-09-22 Time:00:01:33

ਸ਼ਾਰਜ਼ਾਹ 'ਚ ਤੇਲ ਡਿਪੂ 'ਚ ਅੱਗ

ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਵਿਚ ਪੋਰਟ ਖਾਲਿਦ ਵਿਖੇ ਸਥਿੱਤ ਇੱਕ ਤੇਲ ਕੰਪਨੀ ਦੇ ਡਿਪੋ ਵਿਚ ਅੱਧੀ ਰਾਤ ਨੂੰ ਅੱਗ ਲੱਗ ਗਈ.ਅੱਗ ਵਿਚ ਘੱਟ ਤੋਂ ਘੱਟ ਦੋ ਲੋਕ ਜ਼ਖਮੀ ਹੋ ਗਏ.ਨਾਗਰਿਕ ਸੁਰੱਖਿਆ ਦੇ ਜਵਾਨ

Date:2008-09-22 Time:00:01:33

ਬਾਰਿਸ਼ ਕਾਰਣ ਉੱਤਰ ਭਾਰਤ 'ਚ ਸੈਂਕੜੇ ਮਰੇ

ਉੱਤਰ ਭਾਰਤ ਵਿਚ ਬੀਤੇ ਤਿੰਨ ਦਿਨਾਂ ਵਿਚ ਬਾਰਿਸ਼ ਕਾਰਣ ਜਮੀਨ ਧੱਸਣ ਅਤੇ ਹੇਠਲੇ ਇਲਾਕਿਆਂ ਵਿਚ ਪਾਣੀ ਭਰਨ ਕਾਰਣ ਘੱਟ ਤੋਂ ਘੱਟ 107 ਲੋਕ ਹਲਾਕ ਹੋ ਗਏ.ਉੱਤਰ ਪ੍ਰਦੇਸ਼ ਵਿਚ ਬਾਰਿਸ਼ ਕਾਰਣ ਜਿੱਥੇ 77 ਲੋਕ ਹਲਾਕ ਹੋ ਗਏ

Date:2008-09-22 Time:00:01:33

ਗੋਪਾਲ ਦੀ ਬੁੱਧਦੇਵ,ਮਮਤਾ ਨੂੰ ਅਪੀਲ

ਪੱਛਮੀ ਬੰਗਾਲ ਦੇ ਰਾਜਪਾਲ ਗੋਪਾਲ ਕ੍ਰਿਸ਼ਨ ਗਾਂਧੀ ਨੇ ਬੀਤੇ ਕੱਲ੍ਹ ਰਾਜ ਸਰਕਾਰ ਅਤੇ ਤ੍ਰਿਣਮੂਲ ਕਾਂਗਰਸ ਦੋਵਾਂ ਨੂੰ ਸਿੰਗੂਰ ਮਾਮਲੇ ਦੇ ਹੱਲ ਲਈ ਗੱਲਬਾਤ ਜਾਰੀ ਰੱਖਣ ਲਈ ਅਪੀਲ ਕੀਤੀ. ਰਾਜ ਦੇ ਮੁੱਖ ਮੰਤਰੀ

Date:2008-09-22 Time:00:01:33

ਚੀਨ ਦੇ ਡਾਂਸ ਕਲੱਬ 'ਚ ਅੱਗ,43 ਮਰੇ

ਚੀਨ ਦੇ ਦੱਖਣੀ ਭਾਗ ਵਿਚ ਸਥਿੱਤ ਗੁਆਂਗਦੋਂਗ ਰਾਜ ਦੇ ਇੱਕ ਡਾਂਸ ਕਲੱਬ ਵਿਚ ਲੱਗੀ ਭਿਆਨਕ ਅੱਗ ਵਿਚ ਘੱਟ ਤੋਂ ਘੱਟ 43 ਲੋਕਾਂ ਦੀ ਮੌਤ ਹੋ ਗਈ ਅਤੇ 88 ਹੋਰ ਜ਼ਖਮੀ ਹੋ ਗਏ.ਪੁਲਿਸ ਨੇ ਦੱਸਿਆ ਕਿ ਸਥਾਨਕ ਸਮੇਂ

Date:2008-09-22 Time:00:01:33

ਬੁਸ਼,ਬਾਨ ਵੱਲੋਂ ਧਮਾਕੇ ਦੀ ਨਿੰਦਿਆ

ਇਸਲਾਮਾਬਾਦ ਦੇ ਇੱਕ ਹੋਟਲ ਵਿਚ ਹੋਏ ਅੱਤਵਾਦੀ ਹਮਲੇ ਦੀ ਸਖਤ ਨਿੰਦਿਆ ਕਰਦਿਆਂ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਕਿਹਾ ਹੈ ਕਿ ਅਮਰੀਕਾ ਹਿੰਸਕ ਕੱਟੜਪੰਥ ਦਾ ਸਾਹਮਣਾ ਕਰਨ ਵਿਚ ਪਾਕਿਸਤਾਨ ਦੀ ਨਵੀਂ

Date:2008-09-22 Time:00:01:33

ਟੋਕਿਉ 'ਚ ਭੁਚਾਲ ਦਾ ਹਲਕਾ ਝਟਕਾ

ਜਪਾਨ ਮੌਸਮ ਏਜੰਸੀ ਮੁਤਾਬਕ ਟੋਕਿਉ ਖੇਤਰ ਵਿਚ ਅੱਜ ਸਵੇਰੇ 4.8 ਦੀ ਤੀਬਰਤਾ ਵਾਲੇ ਭੁਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ.ਇਸ ਤੋਂ ਫੌਰੀ ਨੁਕਸਾਨ ਦੀ ਅਜੇ ਕੋਈ ਸੂਚਨਾ ਨਹੀਂ ਹੈ.ਜਪਾਨ ਦੀ ਰਾਜਧਾਨੀ

Date:2008-09-22 Time:00:01:33

ਆਈਓਏ ਫਰਜ਼ੀ ਸੰਗਠਨ : ਗਿੱਲ

ਭਾਰਤੀ ਓਲੰਪਿਕ ਸੰਘ ਨੂੰ ਇੱਕ ਫਰਜੀ ਸੰਗਠਨ ਕਰਾਰ ਦਿੰਦਿਆਂ ਭੰਗ ਆਈਐੱਚਐੱਫ ਦੇ ਮੁੱਖ ਕੇਪੀ ਐੱਸ ਗਿੱਲ ਨੇ ਕਿਹਾ ਹੈ ਕਿ ਹਾਕੀ ਦੇ ਵਿਕਾਸ ਦੀ ਦਿਸ਼ਾ ਵਿੱਚ ਕੋਈ ਯਤਨ ਕਰਨ ਦੀ ਬਜਾਏ ਇਹ ਰਾਸ਼ਟਰ ਮੰਡਲ ਖੇਡ ਵਰਗੇ ਮਹੱਤਵਹੀਨ ਆਯੋਜਨ

Date:2008-09-22 Time:00:01:33

ਇਸਲਾਮਾਬਾਦ 'ਚ ਧਮਾਕਾ, 60 ਮਰੇ

ਇਸਲਾਮਾਬਾਦ ਦੇ ਪੰਜ ਸਿਤਾਰਾ ਮੈਰੀਅਟ ਹੋਟਲ ਦੇ ਬਾਹਰ ਕੱਲ੍ਹ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਵਿੱਚ ਕਈ ਵਿਦੇਸ਼ੀਆਂ ਸਮੇਤ ਘੱਟ ਤੋਂ ਘੱਟ 60 ਲੋਕ ਮਾਰੇ ਗਏ. ਆਤਮਘਾਤੀ ਹਮਲਾਵਰ ਨੇ ਵਿਸਫੋਟਕ ਨਾਲ ਲੱਦੇ ਟੱਰਕ ਨੂੰ ਇਸਲਾਮਾਬਾਦ ਦੇ ਵਿਚਾਲੇ

Date:2008-09-22 Time:00:01:31

'ਤਾਰੇ ਜ਼ਮੀਂ ਪਰ' ਆਸਕਰ ਦੌੜ 'ਚ

ਅਭਿਨੇਤਾ ਆਮਿਰ ਖ਼ਾਨ ਦੀ ਨਿਰਦੇਸ਼ਿਤ ਪਹਿਲੀ ਫਿਲਮ 'ਤਾਰੇ ਜਮੀਂ ਪਰ' ਨੂੰ 81ਵੇਂ ਸਲਾਨਾ ਐਕਡਮੀ ਪੁਰਸਕਾਰ ਵਿੱਚ ਵਿਦੇਸ਼ੀ ਭਾਸ਼ਾ ਫਿਲਮ ਸ਼੍ਰੇਣੀ ਵਿੱਚ ਭਾਰਤ ਵੱਲੋਂ ਸ਼ਾਮਲ ਕੀਤਾ ਗਿਆ ਹੈ. ਇਸ ਗੱਲ ਦੀ ਘੋਸ਼ਣਾ ਸੁਨੀਲ ਦਰਸ਼ਨ ਨੇ ਕੀਤੀ, ਜਿਹਨਾਂ ਨੇ

Date:2008-09-22 Time:00:01:31

ਸੈਫ ਜੀਸ਼ਾਨ ਪੁਲਿਸ ਰਿਮਾਂਡ

ਰਾਸ਼ਟਰੀ ਰਾਜਧਾਨੀ ਵਿੱਚ ਪਿਛਲੇ ਹਫ਼ਤੇ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਸ਼ੱਕੀ ਸੈਫ ਅਤੇ ਜੀਸ਼ਾਨ ਨੂੰ ਦਿੱਲੀ ਦੀ ਇੱਕ ਅਦਾਲਤ ਨੇ 14 ਦਿਨਾਂ ਦੇ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ. ਜਾਂਚਕਰਤਾਵਾਂ ਨੇ ਦਾਅਵਾ ਕੀਤਾ ਕਿ ਇਹਨਾਂ ਧਮਾਕਿਆਂ

Date:2008-09-22 Time:00:01:31

ਰਾਸ਼ਟਰਪਤੀ ਜਰਦਾਰੀ ਦੀ ਚਿਤਾਵਨੀ

ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿੱਚ ਅਫਗਾਨਿਸਤਾਨ ਤੋਂ ਹੋ ਰਹੇ ਅਮਰੀਕੀ ਹਮਲਿਆਂ ਦੇ ਵਿਰੁੱਧ ਸਪੱਸ਼ਟ ਸੰਕੇਤ ਦਿੰਦਿਆਂ ਕੱਲ੍ਹ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਕਿਹਾ ਹੈ ਕਿ ਆਤੰਕਵਾਦ ਦੇ ਵਿਰੁੱਧ ਲੜਾਈ ਦੇ ਨਾਮ ਉੱਤੇ ਕਿਸੇ

Date:2008-09-22 Time:00:01:31

ਤਿੰਨ ਹੋਰ ਅੱਤਵਾਦੀ ਗ੍ਰਿਫ਼ਤਾਰ

ਦਿੱਲੀ ਪੁਲਿਸ ਨੇ ਅੱਜ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਮਹਾਨਗਰ ਵਿੱਚ ਪਿਛਲੇ ਦਿਨੀਂ ਹੋਏ ਬੰਬ ਧਮਾਕਿਆਂ ਦੇ ਸਿਲਸਿਲੇ ਵਿੱਚ ਫਰਾਰ ਤਿੰਨ ਹੋਰ ਆਤੰਕਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ. ਜਿਹਨਾਂ ਦੀ ਸ਼ਿਨਾਖ਼ਤ ਜਿਆ ਓਰ

Date:2008-09-22 Time:00:01:31

ਕੱਲ੍ਹ ਤੋਂ ਮਨਮੋਹਨ ਵਿਦੇਸ਼ ਯਾਤਰਾ 'ਤੇ

ਪ੍ਰਮਾਣੂ ਸਪਲਾਈਕਰਤਾ ਸਮੂਹ ਤੋਂ ਖੁੱਲ੍ਹ ਮਿਲਣ ਦੇ ਬਾਅਦ ਭਾਰਤ ਅਮਰੀਕਾ ਪ੍ਰਮਾਣੂ ਕਰਾਰ ਨੂੰ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੇ ਕਾਰਜਕਾਲ ਦੌਰਾਨ ਹੀ ਮੂਰਤ ਰੂਪ ਦੇਣ ਲਈ ਲੋੜੀਂਦੀ ਕਾਂਗਰਸ ਦੀ ਮੰਜ਼ੂਰੀ ਉੱਤੇ ਸ਼ੱਕ ਵੱਧਣ ਦੇ ਵਿਚਕਾਰ ਪ੍ਰਧਾਨ ਮੰਤਰੀ

Date:2008-09-22 Time:00:01:31

ਚੀਨ 'ਚ ਕੋਲਾ ਖਾਣ 'ਚ ਧਮਾਕਾ,31 ਮਰੇ

ਮੱਧ ਚੀਨ ਵਿਚ ਹੇਨਾਨ ਰਾਜ ਵਿਚ ਇੱਕ ਨਿੱਜੀ ਕੋਲਾ ਖਾਣ ਵਿਚ ਅੱਜ ਗੈਸ ਕਾਰਣ ਹੋਏ ਧਮਾਕੇ ਮਗਰੋਂ ਘੱਟ ਤੋਂ ਘੱਟ 31 ਲੋਕ ਮਾਰੇ ਗਏ ਅਤੇ 9 ਹੋਰ ਲਾਪਤਾ ਹਨ.ਸਥਾਨਕ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ

Date:2008-09-22 Time:00:01:31

ਭੱਜੀ ਨਾਲ ਮੁਕਾਬਲੇ ਲਈ ਤਿਆਰ ਹੇਡਨ

ਮੈਥਿਉ ਹੇਡਨ ਭਾਂਵੇਂ ਹਰਭਜਨ ਸਿੰਘ ਦੇ ਪ੍ਰਸ਼ੰਸਕਾਂ ਵਿਚ ਸ਼ਾਮਲ ਨਾ ਹੋਣ ਪਰ ਆਸਟ੍ਰੇਲੀਆ ਦੇ ਇਸ ਸਲਾਮੀ ਬੱਲੇਬਾਜ ਨੇ ਕਬੂਲ ਕੀਤਾ ਹੈ ਕਿ ਭਾਰਤ ਦਾ ਇਹ ਆਫ ਸਪਿੰਨਰ 9 ਅਕਤੂਬਰ ਤੋਂ ਸ਼ੁਰੂ ਹੋ ਰਹੀ ਚਾਰ

Date:2008-09-22 Time:00:01:31

ਆਈਓਏ ਫਰਜ਼ੀ ਸੰਗਠਨ : ਗਿੱਲ

ਭਾਰਤੀ ਓਲੰਪਿਕ ਸੰਘ ਨੂੰ ਇੱਕ ਫਰਜੀ ਸੰਗਠਨ ਕਰਾਰ ਦਿੰਦਿਆਂ ਭੰਗ ਆਈਐੱਚਐੱਫ ਦੇ ਮੁੱਖ ਕੇਪੀ ਐੱਸ ਗਿੱਲ ਨੇ ਕਿਹਾ ਹੈ ਕਿ ਹਾਕੀ ਦੇ ਵਿਕਾਸ ਦੀ ਦਿਸ਼ਾ ਵਿੱਚ ਕੋਈ ਯਤਨ ਕਰਨ ਦੀ ਬਜਾਏ ਇਹ ਰਾਸ਼ਟਰ ਮੰਡਲ ਖੇਡ ਵਰਗੇ ਮਹੱਤਵਹੀਨ ਆਯੋਜਨ

Date:2008-09-22 Time:00:01:31


1  

page no.1

Select news date :

30 - 9 - 2008
29 - 9 - 2008
28 - 9 - 2008
27 - 9 - 2008
26 - 9 - 2008
25 - 9 - 2008
24 - 9 - 2008
23 - 9 - 2008
22 - 9 - 2008
21 - 9 - 2008
20 - 9 - 2008
19 - 9 - 2008
18 - 9 - 2008
17 - 9 - 2008
16 - 9 - 2008
15 - 9 - 2008
14 - 9 - 2008
13 - 9 - 2008
12 - 9 - 2008
11 - 9 - 2008
10 - 9 - 2008
9 - 9 - 2008
8 - 9 - 2008
7 - 9 - 2008
6 - 9 - 2008
5 - 9 - 2008
4 - 9 - 2008
3 - 9 - 2008
2 - 9 - 2008
1 - 9 - 2008