Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 20 - 9 - 2008

ਰਾਵਣ ਪੂਜਾ 'ਚ ਆਉਣਗੇ ਸੋਰੇਨ

ਝਾਰਖੰਡ ਦੇ ਮੁੱਖ ਮੰਤਰੀ ਸ਼ਿਬੂ ਸੋਰੇਨ ਦੁਆਰਾ ਰਾਂਚੀ ਵਿੱਚ ਰਾਵਣ ਦਹਨ ਤੋਂ ਇਨਕਾਰ ਕਰਨ ਦੀ ਖ਼ਬਰ ਤੋਂ ਉਤਸ਼ਾਹਿਤ ਹੋਕੇ ਇੰਦੌਰ ਦੇ ਇੱਕ ਸੰਗਠਨ ਨੇ ਉਹਨਾਂ ਨੂੰ ਰਾਵਣ ਪੂਜਾ ਵਿੱਚ ਸ਼ਾਮਲ ਹੋਣ ਦਾ ਬੁਲਾਵਾ ਦਿੱਤਾ ਹੈ. ਸੰਗਠਨ ਪਿਛਲੇ ਕਈ ਸਾਲ ਤੋਂ

Date:2008-09-20 Time:00:02:22

ਕੇਂਦਰ ਕਰੇਗਾ ਕਰਨਾਟਕ,ਉੜੀਸਾ ਨੂੰ ਚੌਕਸ

ਮੰਨਿਆ ਜਾ ਰਿਹਾ ਹੈ ਕਿ ਕੇਂਦਰ ਨੇ ਕਰਨਾਟਕ ਅਤੇ ਉੜੀਸਾ ਵਿਚ ਚਰਚਾਂ ਅਤੇ ਪ੍ਰਾਰਥਨਾ ਗ੍ਰਹਿਆਂ 'ਤੇ ਹੋਏ ਹਮਲਿਆਂ ਮਗਰੋਂ ਭੜਕੀ ਹਿੰਸਾ ਨੂੰ ਕਾਬੂ ਕਰਨ ਲਈ ਸੰਵਿਧਾਨ ਦੇ ਅਨੁਛੇਦ 355 ਅਧੀਨ

Date:2008-09-20 Time:00:02:22

ਰੂਸ ਵੱਲੋਂ ਮਿਸਾਇਲ ਦੀ ਪਰਖ

ਰੂਸ ਦੀ ਇੱਕ ਪਨਡੁੱਬੀ ਨੇ ਮਿਸਾਇਲ ਪ੍ਰਤੀਰੱਖਿਆ ਵਿਚ ਯੋਗ ਅਤੇ ਨਵੀਂ ਪੀੜ੍ਹੀ ਦੀ ਸਾਮਰਿਕ ਬੁਲਾਵਾ ਮਿਸਾਇਲ ਦੀ ਪਰਖ ਕੀਤੀ.ਸਰਕਾਰੀ ਰਿਯੋਨੋਵੋਤਸੀ ਖਬਰ ਏਜੰਸੀ ਨੇ ਰੱਖਿਆ ਮੰਤਰਾਲੇ ਦੇ ਇੱਕ ਅਧਿਕਾਰੀ

Date:2008-09-20 Time:00:02:22

ਉੱਗਰਵਾਦੀਆਂ ਵੱਲੋਂ ਪਾਈਪ ਲਾਈਨ ਨਸ਼ਟ ਦਾ ਦਾਅਵਾ

ਦੱਖਣੀ ਨਾਈਜ਼ੀਰੀਆ 'ਚ ਪ੍ਰਮੁੱਖ ਉੱਗਰਵਾਦੀ ਸਮੂਹ ਮੂਵਮੈਂਟ ਫ਼ਾਰ-ਦ- ਇਮਨਸਿਪੇਸ਼ਨ ਆਫ਼ ਦ ਨਾਈਜ਼ਰ ਡੈਲਟਾ (ਐਮਈਐਨਡੀ) ਨੇ ਕਿਹਾ ਹੈ ਕਿ ਉਸ ਨੇ ਰਾਇਲ ਡੱਚ ਸ਼ੇਲ ਦੀ ਮਲਕੀਅਤ ਵਾਲੀ ਇੱਕ ਵੱਡੀ ਤੇਲ ਪਾਈਪ ਲਾਈਨ ਨੂੰ ਨਸ਼ਟ ਕਰ ਦਿੱਤਾ ਹੈ।

Date:2008-09-20 Time:00:02:22

ਮੈਕਸੀਕਨ ਰਾਸ਼ਟਰਪਤੀ ਕਰਨਗੇ ਪੇਸ਼ ਨਵਾਂ ਕਾਨੂੰਨ

ਮੈਕਸੀਕੋ ਸਿਟੀ-ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਤ ਹਿੰਸਾ ਅਤੇ ਇਸ ਹਫ਼ਤੇ ਰਾਸ਼ਟਰੀ ਦਿਵਸ ਦੌਰਾਨ ਗ੍ਰਨੇਡ ਹਮਲੇ ਵਿੱਚ ਮੈਕਸੀਕੋ ਦੇ ਰਾਸ਼ਟਰਪਤੀ ਫੇਲਿਪ ਕਾਲਡੇਰਾਨ ਇੱਕ ਨਵਾਂ ਕਾਨੂੰਨ ਲਿਆਉਣ ਦੀ ਯੋਜਨਾ ਬਣਾ ਰਹੇ ਹਨ,ਜਿਸ ਵਿੱਚ ਸੰਗਠਿਤ ਅਪਰਾਧ ਤੋਂ ਜਮ੍ਹਾ ਕੀਤੀ ਗਈ ਸੰਪਤੀ ਨੂੰ ਜ਼ਬਤ ਕਰਨ ਦਾ ਪ੍ਰਾਵਧਾਨ ਹੈ।

Date:2008-09-20 Time:00:02:22

ਆਸਟ੍ਰੇਲੀਆ 'ਚ ਕਾਰ ਹਾਦਸਾ ਗ੍ਰਸਤ,ਦੋ ਭਾਰਤੀ ਜ਼ਖਮੀ

ਆਸਟ੍ਰੇਲੀਆ ਦੇ ਬਨਡੂਰਾ 'ਚ ਅੱਜ ਸਵੇਰੇ ਇੱਕ ਕਾਰ ਦੇ ਮਾਰਗ ਤੋਂ ਦਿਸ਼ਾਹੀਨ ਹੋ ਕੇ ਦਰੱਖਤ ਨਾਲ ਟਕਰਾਉਣ ਨਾਲ ਉਸ ਵਿੱਚ ਸਵਾਰ ਦੋ ਭਾਰਤੀ ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ,ਜਦੋਂਕਿ ਦੋ ਹੋਰ ਚਮਤਕਾਰਕ ਰੂਪ ਨਾਲ ਬੱਚ ਗਏ।

Date:2008-09-20 Time:00:02:22

ਕਾਂਗਰਸ ਨੇਤਾ ਸੁਰਵਤ ਮੁਖਰਜ਼ੀ ਨੂੰ ਜਵਾਬ ਤੱਲਬ

ਸਿੰਗੂਰ 'ਚ 16 ਸਤੰਬਰ ਨੂੰ ਤ੍ਰੈਣਮੂਲ ਕਾਂਗਰਸ ਦੀ ਰੈਲੀ 'ਚ ਸ਼ਾਮਲ ਹੋਣ ਵਾਲੇ ਬੰਗਾਲ ਕਾਂਗਰਸ ਦੇ ਕਾਰਜਵਾਹਕ ਪ੍ਰਧਾਨ ਸੁਰਵਤ ਮੁਖਰਜ਼ੀ ਨੂੰ ਪੱਛਮੀ ਬੰਗਾਲ ਪ੍ਰਦੇਸ਼ ਕਾਂਗਰਸ ਸੰਮਤੀ ਦੇ ਪ੍ਰਧਾਨ ਪ੍ਰਿਯਰੰਜਨ ਦਾਸਮੁੰਸ਼ੀ ਨੇ ਪਾਰਟੀ ਬੁਲਾਰੇ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਉਨ੍ਹਾ,,,,,

Date:2008-09-20 Time:00:02:22

ਵਾਦੀ 'ਚ 9 ਕਿਲੋ ਪੋਸਤ ਜ਼ਬਤ

ਜੰਮੂ-ਕਸ਼ਮੀਰ ਦੇ ਰਾਮਬਨ ਜਿਲ੍ਹੇ ਵਿਚ ਜੰਮੂ-ਸ਼੍ਰੀਨਗਰ ਰਾਜਮਾਰਗ 'ਤੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 9 ਕਿਲੋ ਪੋਸਤ ਜ਼ਬਤ ਕੀਤਾ ਗਿਆ.ਪੁਲਿਸ ਨੇ ਦੱਸਿਆ ਕਿ ਰਾਮਬਨ ਜਿਲ੍ਹੇ ਦੇ ਬਤੋਤੇ ਰਾਜਮਾਰਗ 'ਤੇ

Date:2008-09-20 Time:00:02:22

ਪਾਂਡਿਚੇਰੀ,ਰਾਜਸਥਾਨ ਹੋਣਗੇ ਸੈਲਾਨੀ ਸਰਕਟ

ਪਾਂਡੀਚੇਰੀ ਦੇ ਉੱਪ ਰਾਜਪਾਲ ਗੋਬਿੰਦ ਸਿੰਘ ਗੁੱਜਰ ਨੇ ਕਿਹਾ ਹੈ ਕਿ ਭਾਰਤ ਆਉਣ ਵਾਲੇ ਫ੍ਰਾਂਸ ਦੇ ਸੈਲਾਨੀਆਂ ਨੂੰ ਪਾਂਡੀਚੇਰੀ ਅਤੇ ਰਾਜਸਥਾਨ ਲਿਆਉਣ ਲਈ ਸੈਲਾਨੀ ਸਰਕਟ ਸ਼ੁਰੂ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ

Date:2008-09-20 Time:00:02:22

ਕੇਂਦਰ ਨੂੰ ਕਦੇ ਨਹੀਂ ਯਾਦ ਆਇਆ 355:ਮੋਦੀ

ਗੁਜਰਾਤ ਦੇ ਮੁੱਖਮੰਤਰੀ ਨਰਿੰਦਰ ਮੋਦੀ ਨੇ ਅੱਜ ਕਰਨਾਟਕ ਸਰਕਾਰ ਨੂੰ ਸਲਾਹ ਜ਼ਾਰੀ ਕਰਨ ਦੇ ਕੇਂਦਰ ਸਰਕਾਰ ਦੇ ਕਦਮ ਨੂੰ ਵੋਟ ਬੈਂਕ ਦੀ ਰਾਜਨੀਤੀ ਤੋਂ ਪ੍ਰੇਰਿਤ ਕਰਾਰ

Date:2008-09-20 Time:00:02:22

ਅੱਤਵਾਦ ਨਿਰੋਧਕ ਕਾਨੂੰਨ ਨੂੰ ਸਖਤ ਕਰਨ ਦੀ ਲੋੜ

ਅੱਤਵਾਦ ਨਿਰੋਧਕ ਕਾਨੂੰਨ ਨੂੰ ਹੋਰ ਸਖਤ ਕਰਨ ਨਾਲ ਭਾਰਤ 'ਚ ਅੱਤਵਾਦੀ ਗਤੀਵਿਧੀਆਂ 'ਚ ਕਮੀ ਆਵੇਗੀ ਜਾ ਨਹੀਂ,ਇਸ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ 'ਚ ਭਲਾਂ ਹੀ ਮੱਤਭੇਦ ਹੋਣ,ਲੇਕਿਨ ਭਾਰਤ ਦੀ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਦਾ ਮੰਨਣਾ ਹੈ ਕਿ ਅਜਿਹੇ ਕਾਨੂੰਨ ਦੀ ਸਖਤ

Date:2008-09-20 Time:00:02:21

ਜ਼ਰਦਾਰੀ ਨੂੰ ਪਾਕਿ ਸੈਨਾ ਤੋਂ ਖਤਰਾ!

ਇੱਕ ਮੁੱਖ ਰੱਖਿਆ ਮਾਹਰ ਸੰਸਥਾ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਆਪਣੇ ਦੇਸ਼ ਦੀ ਸੈਨਾ ਤੋਂ ਖਤਰਾ ਹੈ ਜੋ ਬਾਗੀ ਤਾਲੀਬਾਨ ਖਿਲਾਫ ਪ੍ਰਭਾਵੀ ਰੂਪ ਨਾਲ ਲੜਨ ਦੀ ਇਛੁੱਕ ਨਹੀਂ. ਇੰਟਰਨੈਸ਼ਨਲ ਸਕੂਲ ਆਫ ਸਟ੍ਰੈਟਿਜਿਕ ਸਟੱਡੀਜ਼ ਨੇ ਇਹ ਬਿਆਨ ਦਿੱਤਾ.ਬਿਆਨ ਵਿਚ

Date:2008-09-20 Time:00:02:20

ਬੁਸ਼ ਦਾ ਬਜ਼ਾਰ ਨੂੰ ਭਰੋਸਾ

ਅਮਰੀਕੀ ਵਿੱਤੀ ਬਜ਼ਾਰਾਂ ਵਿਚ ਡੂੰਘੇ ਸੰਕਟ ਵਿਚਕਾਰ ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਕਿਹਾ ਕਿ ਉਹ ਲੋਕਾਂ ਦੀਆਂ ਚਿੰਤਾਵਾਂ ਸਮਝਦੇ ਹਨ ਅਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਉਹ ਬਜ਼ਾਰ ਨੂੰ ਮਜ਼ਬੂਤੀ ਅਤੇ ਸਥਿੱਰਤਾ ਪ੍ਰਦਾਨ ਕਰਨ ਲਈ ਕਦਮ ਚੁੱਕਣਾ ਜਾਰੀ ਰੱਖਣਗੇ. ਬੁਸ਼ ਨੇ ਸੰਘੀ ਸਰਕਾਰ ਵੱਲੋਂ

Date:2008-09-20 Time:00:02:20

ਕਰਾਰ ਨੂੰ ਮੰਜੂਰੀ ਦਾ ਆਖਰੀ ਦੌਰ ਸ਼ੁਰੂ

ਅਮਰੀਕੀ ਸੀਨੇਟ ਦੀ ਅਧਿਕਾਰ ਸੰਪੰਨ ਵਿਦੇਸ਼ ਸੰਬੰਧ ਮਾਮਲਿਆਂ ਦੀ ਸੰਮਤੀ ਵਿਚ ਬੀਤੀ ਰਾਤ ਭਾਰਤ-ਅਮਰੀਕਾ ਪਰਮਾਣੂ ਕਰਾਰ ਨੂੰ ਲੈ ਕੇ ਮਹਤੱਵ ਪੂਰਨ ਸੁਣਵਾਈ ਸ਼ੁਰੂ ਹੋ ਗਈ.ਇਸ ਦੇ ਨਾਲ ਹੀ ਇਸ

Date:2008-09-20 Time:00:02:20

ਤੀਕਸ਼ਣ ਵੱਲੋਂ ਮੋਇਲੀ ਦੀ ਆਲੋਚਨਾ

ਕਾਂਗਰਸ ਦੇ ਸੀਨੀਅਰ ਨੇਤਾ ਵੀਰੱਪਾ ਮੋਇਲੀ ਦੀ ਰਾਸ਼ਟਰੀ ਸਵੈ ਸੰਘ ਜਿਹੇ ਰਾਸ਼ਟਰਵਾਦੀ ਸੰਗਠਨਾਂ 'ਤੇ ਰੋਕ ਲਗਾਉਣ ਦੀ ਮੰਗ 'ਤੇ ਪੰਜਾਬ ਦੇ ਸਿਹਤ ਸਿੱਖਿਆ ਮੰਤਰੀ ਤੀਕਸ਼ਣ ਸੂਦ ਨੇ ਕਿਹਾ ਕਿ ਮੋਇਲੀ ਸਿੱਮੀ ਪ੍ਰਤੀ ਨਰਮ

Date:2008-09-20 Time:00:02:20

ਦਿੱਲੀ 'ਚ ਮੁਕਾਬਲਾ,2 ਖਾੜਕੂ ਮਰੇ

ਦੱਖਣੀ ਦਿੱਲੀ ਦੇ ਜਾਮੀਆ ਨਗਰ ਇਲਾਕੇ ਵਿਚ ਇੱਕ ਘਰ ਵਿਚ ਲੁੱਕੇ ਸ਼ੱਕੀ ਅੱਤਵਾਦੀਆਂ ਪੁਲਿਸ ਵਿਚਕਾਰ ਜ਼ਬਰਦਸਤ ਗੋਲੀਬਾਰੀ ਹੋਈ.ਇਸ ਵਿਚ ਦੋ ਅੱਤਵਾਦੀ ਹਲਾਕ ਹੋ ਗਏ. ਰਿਪੋਰਟ ਮੁਤਾਬਕ ਗੋਲੀਬਾਰੀ

Date:2008-09-20 Time:00:02:20

ਸ਼ਾਰਾਪੋਵਾ ਦੇਵੇਗੀ ਦਾਨ

ਟੈਨਿਸ ਸਟਾਰ ਅਤੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੀ ਸਦਭਾਵਨਾ ਰਾਜਦੂਤ ਸ਼ਾਰਾਪੋਵਾ 1986 ਦੇ ਚੇਰਨੋਬਿਲ ਪਰਮਾਣੂ ਕਾਰਖਾਨਾ ਹਾਦਸੇ ਤੋਂ ਪ੍ਰਭਾਵਿਤ ਉਕ੍ਰੇਨ, ਬੇਲਾਰੂਸ ਅਤੇ ਰੂਸ ਦੇ ਨੌਜਵਾਨਾਂ ਨੂੰ ਵਜ਼ੀਫੇ ਲਈ 2.10 ਲੱਖ ਡਾਲਰ ਦਾਨ ਦੇਵੇਗੀ. ਯੂਐਨਡੀਪੀ ਅਤੇ ਆਪਣੇ ਨਿੱਜੀ ਫਾਉਂਡੇਸ਼ਨ

Date:2008-09-20 Time:00:02:20

ਸ਼ੋਏਬ ਨੂੰ ਟਵੰਟੀ-20 ਚੈਂਪਿਅਨਸ਼ਿਪ ਖੇਡਣ ਦੀ ਆਗਿਆ

ਪਾਕਿਸਤਾਨ ਕ੍ਰਿਕਟ ਬੋਰਡ ਨੇ ਪੈਤਰਾ ਬਦਲਦੇ ਹੋਏ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੂੰ 70 ਲੱਖ ਰੁੱਪਏ ਜੁਰਮਾਨਾ ਭਰੇ ਬਿਨ੍ਹਾ ਵੀ ਘਰੇਲੂ ਟਵੰਟੀ-20 ਚੈਂਪਿਅਨਸ਼ਿਪ 'ਚ ਖੇਡਣ ਦੀ ਆਗਿਆ

Date:2008-09-20 Time:00:02:20

ਹਰਿਆਣਾ ਭਾਜਪਾ ਦੀ ਬੈਠਕ 26 ਸਤੰਬਰ ਨੂੰ

ਹਰਿਆਣਾ ਭਾਜਪਾ ਦੀ ਕਾਰਜਕਾਰਣੀ ਦੀ ਬੈਠਕ 26 ਸਤੰਬਰ ਨੂੰ ਰਾਜ ਦੀ ਮੌਜੂਦਾ ਰਾਜਨੀਤੀ ਵਿਧੀ ਅਤੇ ਵਿਵਸਥਾ 'ਤੇ ਵਿਚਾਰ ਵਟਾਂਦਰਾ ਦੇ ਲਈ ਹੋਵੇਗੀ।

Date:2008-09-20 Time:00:02:20

ਦਿਗਵਿਜੈ ਨ ਚਰਚ 'ਚ ਅੱਗ ਲਾਉਣ ਦੀ ਕੀਤੀ ਨਿੰਦਾ

ਕਾਂਗਰਸ ਮਹਾਸਕੱਤਰ ਦਿਗਵਿਜੈ ਸਿੰਘ ਨੇ ਕੱਲ੍ਹ ਜਬਲਪੁਰ ਦੇ ਸਦਰ ਇਲਾਕੇ 'ਚ ਪੀਟਰ ਪਾਲ ਚਰਚ 'ਚ ਅੱਗ ਲਾਉਣ ਦੀ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਮੱਧਪ੍ਰਦੇਸ਼ ਦੀ ਭਾਜਪਾ ਸਰਕਾਰ ਚਰਚਾ 'ਤੇ ਹੋ ਰਹੇ ਹਮਲੇ ਰੋਕਣ 'ਚ ਅਸਫ਼ਲ

Date:2008-09-20 Time:00:02:20

ਜ਼ਰਦਾਰੀ ਮਿਲਣਗੇ ਮਨਮੋਹਨ ਸਿੰਘ ਨੂੰ

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਗਲੇ ਹਫ਼ਤੇ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਅਮਰੀਕੀ ਰਾਸ਼ਟਰਪਤੀ ਜਾਰਜ਼ ਡਬਲਯੂ ਬੁਸ਼ ਨਾਲ ਮੁਲਾਕਾਤ

Date:2008-09-20 Time:00:02:20


1  

page no.1

Select news date :

30 - 9 - 2008
29 - 9 - 2008
28 - 9 - 2008
27 - 9 - 2008
26 - 9 - 2008
25 - 9 - 2008
24 - 9 - 2008
23 - 9 - 2008
22 - 9 - 2008
21 - 9 - 2008
20 - 9 - 2008
19 - 9 - 2008
18 - 9 - 2008
17 - 9 - 2008
16 - 9 - 2008
15 - 9 - 2008
14 - 9 - 2008
13 - 9 - 2008
12 - 9 - 2008
11 - 9 - 2008
10 - 9 - 2008
9 - 9 - 2008
8 - 9 - 2008
7 - 9 - 2008
6 - 9 - 2008
5 - 9 - 2008
4 - 9 - 2008
3 - 9 - 2008
2 - 9 - 2008
1 - 9 - 2008