Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 17 - 9 - 2008

ਫੱਟੜ ਹੋਏ ਨੀਲ

ਨੀਲ ਨੀਤਿਨ ਮੁਕੇਸ਼ ਅੱਜਕੱਲ੍ਹ ਅਮਰੀਕਾ ਵਿਖੇ ਆਪਣੀ ਅਗਲੀ ਫਿਲਮ 'ਨਿਊਯਾਰਕ' ਦੀ ਸ਼ੂਟਿੰਗ ਕਰ ਰਹੇ ਹਨ. ਕਬੀਰ ਖ਼ਾਨ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਇਸ ਫਿਲਮ ਵਿੱਚ ਨੀਲ ਨੂੰ ਇੱਕ ਅਜਿਹਾ ਸ਼ੀਨ ਦੇਣਾ ਸੀ. ਜਿਸ ਵਿੱਚ ਕੁੱਝ ਲੋਕ ਉਸਦਾ

Date:2008-09-17 Time:00:05:14

ਸੰਜੇ ਦਾ ਟੈਟੂ ਮੋਹ

ਸੰਜੇ ਦੱਤ ਵਰਤਮਾਨ ਵਿੱਚ ਫਿਲਮ 'ਬਲਿਊ' ਦੀ ਸ਼ੂਟਿੰਗ ਫਕੇਤ ਵਿੱਚ ਕਰ ਰਹੇ ਹਨ. ਕੁੱਝ ਦਿਨ ਪਹਿਲਾਂ ਉਹਨਾਂ ਨੂੰ ਇੱਕ ਟੈਟੂ ਦਾ ਡਿਜਾਈਨ ਕਾਫੀ ਪਸੰਦ ਆਇਆ ਸੀ. ਸਿੰਘ ਦੇ ਆਕਾਰ ਦਾ ਇਹ ਟੈਟੂ ਸੰਜੇ ਆਪਣੀ ਛਾਤੀ ਉੱਤੇ ਗੁਦਵਾਉਣਾ

Date:2008-09-17 Time:00:05:14

ਆਹੂਜਾ ਦੀ ਥਾਂ ਲਈ ਹੁੱਡਾ ਨੇ

ਪਿਛਲੇ ਦਿਨੀਂ ਰਿਲੀਜ ਹੋਈ 'ਰੂਬਰੂ' ਦੇ ਵਿੱਚ ਰਣਦੀਪ ਹੁੱਡਾ ਨਜਰ ਆਏ, ਜਦਕਿ ਇਸ ਫਿਲਮ ਵਿੱਚ ਪਹਿਲਾਂ ਸ਼ਾਇਨੀ ਆਹੂਜਾ ਨੂੰ ਸ਼ਾਈਨ ਕੀਤਾ ਗਿਆ ਸੀ. ਜਿਕਰਯੋਗ ਹੈ ਕਿ ਜਦੋਂ ਇਸ ਫਿਲਮ ਨੂੰ ਬਣਾਉਣ ਉੱਤੇ ਵਿਚਾਰ ਕੀਤਾ ਜਾ ਰਿਹਾ ਸੀ ਤਾਂ

Date:2008-09-17 Time:00:05:14

ਵਾਲ ਵਾਲ ਬਚੇ ਅਭਿਸ਼ੇਕ

ਪਿਛਲੇ ਦਿਨੀਂ ਦਿੱਲੀ ਵਿਖੇ ਹੋਏ ਬੰਬ ਧਮਾਕਿਆਂ ਦੇ ਵਕਤ ਅਭਿਸ਼ੇਕ ਬੱਚਨ ਵੀ ਕਨਾਟ ਪਲੈਸ ਦੇ ਨਜ਼ਦੀਕੀ ਹੀ ਸਨ, ਪਰੰਤੂ ਉਹ ਰੱਬ ਦੀ ਕ੍ਰਿਪਾ ਨਾਲ ਵਾਲ ਵਾਲ ਬਚ ਰਹੇ. ਇਹ ਪ੍ਰਗਟਾਵਾ ਕਰਦੇ ਹੋਏ ਅਮਿਤਾਭ ਬੱਚਨ ਨੇ ਆਪਣੇ ਬਲੌਗ ਵਿੱਚ ਲਿਖਿਆ

Date:2008-09-17 Time:00:05:13

ਅਭੀ ਦਾ ਸਪਨਾ ਸਾਕਾਰ

ਪਿਛਲੇ ਦਿਨੀਂ ਦਿੱਲੀ ਵਿਖੇ ਹੋਏ ਬੰਬ ਧਮਾਕਿਆਂ ਦਾ ਸ਼ਿਕਾਰ ਹੋਣ ਤੋਂ ਬਚ ਗਏ ਅਭਿਸ਼ੇਕ ਬੱਚਨ ਦੇ ਬਚਪਨ ਦਾ ਸਪਨਾ ਪੂਰਾ ਹੋ ਗਿਆ. ਦਰਅਸਲ ਅਭਿਸ਼ੇਕ ਦੀ ਆਉਣ ਵਾਲੀ ਫਿਲਮ ਦ੍ਰੋਣਾ ਵਿੱਚ ਉਹਨਾਂ ਨੇ ਅਜਿਹੀ ਭੂਮਿਕਾ ਨਿਭਾਈ ਹੈ. ਜਿਸਦੀ

Date:2008-09-17 Time:00:05:13

ਪ੍ਰਾਚੀ ਦੇਸਾਈ ਨੂੰ ਮਿਲੀ ਫਿਲਮ

ਭੱਟ ਕੈਂਪ ਦੀ ਅਗਲੀ ਫਿਲਮ ਜੰਨਤ ਹੈ. ਇਸ ਫਿਲਮ ਦੇ ਲਈ ਉਹਨਾਂ ਨੇ ਪ੍ਰਾਚੀ ਦੇਸਾਈ ਨੂੰ ਸ਼ਾਈਨ ਕੀਤਾ ਹੈ. ਜੇਕਰ ਸੂਤਰਾਂ ਦੀ ਮੰਨੀਏ ਤਾਂ ਇਸ ਫਿਲਮ ਦੇ ਉਹਨਾਂ ਨੇ ਪਹਿਲਾਂ ਜੰਨਤ ਦੀ ਨਾਇਕਾ ਸੋਨਲ ਚੌਹਾਨ ਨੂੰ ਸ਼ਾਈਨ ਕੀਤਾ ਸੀ. ਪਰੰਤੂ ਹਿੱਟ

Date:2008-09-17 Time:00:05:13

ਟੀਵੀ ਗਾਈਡ (16 ਸਤੰਬਰ 08)

ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਹਮ ਹੈਂ ਨਾ, ਦੁਪਹਿਰ 12.00 ਸੌਤੇਲਾ, 12.30 ਸਤਰੀ-ਤੇਰੀ ਕਹਾਨੀ, 1.00 ਕਿਸੀ ਕੀ ਨਜਰ ਨਾ ਲਗੇ, 1.30 ਕਸ਼ਮਕਸ਼ ਜਿਂਦਗੀ ਕੀ, 2.05 ਗੁਲਬਾਨੋ, 2.30 ਚਿੜੀਆਂ ਦਾ ਚੰਭਾ, ਰਾਤ 8.00 ਦ ਨਿਊਜ਼, 8.15 ਸਮਾਚਾਰ

Date:2008-09-17 Time:00:05:13

ਕੈਪਟਨ ਨੂੰ ਪੁਲਿਸ ਪੁੱਛਗਿੱਛ ਤੋਂ ਰਾਹਤ

ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਕੱਲ੍ਹ ਸਾਬਕਾ ਮੁੱਖਮੰਤਰੀ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਤੋਂ ਬਰਖ਼ਾਸਤ ਕੀਤੇ ਜਾਣ ਦੇ ਫੈਸਲੇ ਉੱਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ. ਅਦਾਲਤ ਨੇ ਕਿਹਾ ਕਿ ਬਰਖ਼ਾਸਤ ਦੇ ਆਦੇਸ਼ ਉੱਤੇ ਰੋਕ ਲਗਾਉਣ

Date:2008-09-17 Time:00:05:10

ਮਮਤਾ ਫੇਰ ਕਰੇਗੀ ਆਵਾਜ ਬੁਲੰਦ

ਤ੍ਰਿਣਮੂਲ ਕਾਂਗਰਸ ਪ੍ਰਮੁੱਖ ਮਮਤਾ ਬਨਰਜੀ ਨੇ ਕਿਹਾ ਕਿ ਅੱਜ ਦੀ ਉਹਨਾਂ ਦੀ ਸਿੰਗੂਰ ਰੈਲੀ ਵਾਮ ਮੋਰਚਾ ਦੀ ਟਾਟਾ ਮੋਟਰਜ਼ ਨੈਨੋ ਪਰਿਯੋਜਨਾ ਦੇ ਸਮਰੱਥਨ ਵਿੱਚ ਆਯੋਜਿਤ ਰੈਲੀ ਦੇ ਵਿਰੁੱਧ ਹੈ. ਮਮਤਾ ਨੇ ਇੱਥੇ ਕਿਹਾ ਕਿ ਅਸੀਂ ਸੱਤ ਸਤੰਬਰ

Date:2008-09-17 Time:00:05:10

ਧਮਾਕੇ 'ਚ ਇੱਕ ਦੀ ਮੌਤ

ਅਸਾਮ ਦੇ ਹਾਫਲਾਂਗ ਪਹਾੜੀ ਕਸਬੇ ਵਿੱਚ ਕੱਲ੍ਹ ਇੱਕ ਖੇਤਰੀ ਰਾਜਨੀਤਿਕ ਦਲ ਦੇ ਦਫ਼ਤਰ ਸਾਹਮਣੇ ਹੱਥਗੋਲੇ ਨਾਲ ਕੀਤੇ ਗਏ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਫੱਟੜ ਹੋਏ ਹਨ. ਪੁਲਿਸ ਨੇ ਦੱਸਿਆ ਕਿ

Date:2008-09-17 Time:00:05:10

ਦਿੱਲੀ ਮੈਟਰੋ ਸਟੇਸ਼ਨਾਂ 'ਤੇ ਹਾਈ ਅਲਰਟ

ਦਿੱਲੀ ਵਿੱਚ ਸ਼ਨੀਵਾਰ ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮੱਦੇਨਜਰ ਕੱਲ੍ਹ ਰਾਜਧਾਨੀ ਦੇ ਸਾਰੇ 62 ਮੈਟਰੋ ਸਟੇਸ਼ਨਾਂ ਉੱਤੇ ਰੈੱਡ ਅਲਰਟ ਕਰ ਦਿੱਤਾ ਗਿਆ. ਇਸ ਵਿੱਚ ਬਾਰਾਖੰਭਾ ਸਟੇਸ਼ਨ ਦੇ ਨਜਦੀਕ ਵੀ ਧਮਾਕਾ ਹੋਇਆ ਸੀ. ਮੈਟਰੋ ਦੇ ਇੱਕ

Date:2008-09-17 Time:00:05:10

ਅਮਰਿੰਦਰ ਨੇ ਉਡਾਇਆ ਮਜ਼ਾਕ ਬਾਦਲ ਦਾ

ਪਟਿਆਲਾ-ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਹੈ ਕਿ ਉਨ੍ਹਾ ਨੇ ਪਟਿਆਲਾ ਦੀ ਜਨਤਾ ਨੂੰ ਰਿਸ਼ਵਤ ਦੇਣ ਦਾ ਮੂਰਖਤਾਪੂਰਣ ਯਤਨ ਕੀਤਾ ਹੈ।

Date:2008-09-17 Time:00:05:10

ਸੰਨੀ ਦਾ ਸਹਾਰਾ

ਉਦਿੱਤਾ ਗੋਸੁਆਮੀ ਨੂੰ ਕਿਸੇ ਪੁਰਸ਼ ਦਾ ਨਹੀਂ, ਬਲਕਿ ਆਪਣੀ ਆਉਣ ਵਾਲੀ ਫਿਲਮ 'ਦੀ ਮੈਨ' ਦੇ ਪ੍ਰਦਰਸ਼ਿਤ ਹੋਣ ਦਾ ਇੰਤਜ਼ਾਰ ਹੈ. ਉਦਿਤਾ ਦਾ ਮੰਨਣਾ ਹੈ ਕਿ ਇਸ ਫਿਲਮ ਦੇ ਬਾਅਦ ਉਹ ਇੱਕ ਵਾਰ ਫੇਰ ਚਰਚਾ ਵਿੱਚ ਆਵੇਗੀ. ਇਸ ਤੋਂ ਪਹਿਲਾਂ

Date:2008-09-17 Time:00:05:10

ਤੂਫ਼ਾਨ ਆਈਕ ਨਾਲ 21 ਮਰੇ

ਹਿਊਂਗਸਟਨ-ਅਮਰੀਕਾ ਦਾ ਸ਼ਹਿਰ ਹਿਊਂਗਸਟਨ ਕੱਲ੍ਹ ਆਏ ਤੂਫ਼ਾਨ ਆਈਕ ਦੇ ਬਾਅਦ ਆਮ ਸਥਿੱਤੀ ਵੱਲ ਪਰਤ ਰਿਹਾ ਹੈ,ਉੱਥੇ ਹੀ ਟੈਕਸਾਸ ਅਤੇ ਇਸ ਨਾਲ ਲੱਗੇ ਪ੍ਰਾਂਤਾਂ 'ਚ ਘੱਟ ਤੋਂ ਘੱਟ 21 ਲੋਕਾਂ ਦੀ ਮੌਤ ਹੋ ਗਈ।ਲੱਖਾਂ ਲੋਕ ਬਿਨ੍ਹਾ ਬਿਜਲੀ ਅਤੇ ਪਾਣੀ ਦੇ ਰਹਿ ਰਹੇ ਹਨ।

Date:2008-09-17 Time:00:05:10

ਪ੍ਰਚੰਡ ਦੀ ਭਾਰਤ ਨਾਲ ਕਈ ਮੁੱਦਿਆਂ 'ਤੇ ਗੱਲਬਾਤ

ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਨੇਪਾਲੀ ਪ੍ਰਧਾਨ ਮੰਤਰੀ ਪ੍ਰਚੰਡ ਦੀ ਮੁਲਾਕਾਤ ਦੌਰਾਨ ਭਾਰਤ-ਨੇਪਾਲ ਰਿਸ਼ਤਿਆਂ ਨਾਲ ਉਸ ਪ੍ਰਮੁੱਖ ਸੰਧੀ 'ਤੇ ਗੱਲਬਾਤ ਹੋਈ,ਜੋ ਦੋ-ਪੱਖੀ ਸਬੰਧਾਂ ਨੂੰ ਅਨੇਕ ਪਹਿਲੂਆਂ ਨਾਲ ਸੰਚਾਲਤ ਕਰਦੀ ਹੈ।

Date:2008-09-17 Time:00:05:10

ਪੀਐਮ ਨੇ ਇਫ਼ਤਾਰ ਦੀ ਦਾਵਤ ਕੀਤੀ ਰੱਦ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਗਾਮੀ 20 ਸਤੰਬਰ ਨੂੰ ਦਿੱਤੀ ਜਾਣ ਵਾਲੀ ਇਫ਼ਤਾਰ ਦੀ ਦਾਵਤ ਰੱਦ ਕਰ ਦਿੱਤੀ ਹੈ।

Date:2008-09-17 Time:00:05:10

ਅਹਿਮਦਾਬਾਦ ਬੰਬ ਧਮਾਕਿਆਂ 'ਚ ਦੋ ਹੋਰ ਗ੍ਰਿਫ਼ਤਾਰ

ਅਹਿਮਦਾਬਾਦ- ਅਹਿਮਦਾਬਾਦ 'ਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਦੇ ਸਬੰਧ 'ਚ ਸ਼ਹਿਰ ਅਪਰਾਧ ਸ਼ਾਖਾ ਨੇ ਸਿਮੀ ਦੇ ਦੋ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Date:2008-09-17 Time:00:05:10

ਅਸੀਂ ਬਣਾ ਸਕਦੇ ਹਾਂ ਸਰਕਾਰ:ਅਨਵਰ

ਮਲੇਸ਼ੀਆ ਦੀ ਵਿਰੋਧੀ ਧਿਰ ਨੇਤਾ ਅਨਵਰ ਇਬਰਾਹਿਮ ਨੇ ਅੱਜ ਕਿਹਾ ਹੈ ਕਿ ਸਰਕਾਰ ਨੂੰ ਡੇਗਣ ਲਈ ਉਨ੍ਹਾ ਕੋਲ ਵਿਆਪਕ ਸਮੱਰਥਨ ਹੈ ਅਤੇ ਉਹ ਸੱਤਾ ਦੇ ਹਸਤਾਂਤਰਣ ਲਈ ਪ੍ਰਧਾਨ ਮੰਤਰੀ ਅਬਦੁਲਾ ਅਹਿਮਦ ਬਦਾਵੀ ਨਾਲ ਚਰਚਾ ਕਰਨਾ ਚਾਹੁੰਦੇ ਹਨ।

Date:2008-09-17 Time:00:05:10

ਆਰੋਪੀਆਂ ਦੀ ਤਸਵੀਰ ਜਾਰੀ

ਸ਼ਹਿਰ ਅਪਰਾਧਾ ਸ਼ਾਖਾ ਨੇ ਅੱਜ ਅਹਿਮਦਾਬਾਦ ਸਿਲਸਿਲੇਵਾਰ ਧਮਾਕਿਆਂ ਦੇ ਮਾਮਲੇ ਵਿੱਚ ਫਰਾਰ ਪੰਜ ਆਰੋਪੀਆਂ ਦੀਆਂ ਤਸਵੀਰਾਂ ਅਤੇ ਹੋਰ ਜਾਣਕਾਰੀ ਜਾਰੀ ਕੀਤੀ.ਅਪਰਾਧ ਸ਼ਾਖ਼ਾ ਨੇ ਇੱਕ ਬਿਆਨ ਵਿੱਚ ਸਿਮੀ ਮੈਂਬਰਾਂ ਅੱਬਦੁੱਲ ਸੁਭਾਨ ਉਰਫ

Date:2008-09-17 Time:00:05:09

ਲਾਸ਼ ਭਾਰਤ ਲਿਆਂਦੀ ਜਾਵੇਗੀ

ਭਾਰਤ ਨੇ ਕਿਹਾ ਹੈ ਕਿ ਉਹ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਮਾਰੀ ਗਈ ਆਂਧਰਾ ਪ੍ਰਦੇਸ਼ ਦੀ ਵਿੱਦਿਆਰਥਣ ਦੀ ਲਾਸ਼ ਨੂੰ ਵਤਨ ਵਾਪਸ ਲਿਆਉਣ ਵਿੱਚ ਉਸਦੇ ਪਰਿਵਾਰ ਦੀ ਹਰਸੰਭਵ ਮਦਦ ਕਰੇਗਾ. ਭਾਰਤੀ ਦੂਤਾਵਾਸ ਦੇ ਇੱਕ ਸੀਨੀਅਰ ਅਧਿਕਾਰੀ

Date:2008-09-17 Time:00:05:09

ਹਿਮੇਸ਼ ਅਤੇ ਸਮੀਰ ਨੂੰ ਨੋਟਿਸ

ਇੱਕ ਅਪ੍ਰਵਾਸੀ ਪੰਜਾਬੀ ਗਾਇਕ ਦੀ ਸ਼ਿਕਾਇਤ ਉੱਤੇ ਗਾਇਕ ਹਿਮੇਸ਼ ਰੇਸ਼ਮੀਆ ਅਤੇ ਗੀਤਕਾਰ ਸਮੀਰ ਨੂੰ ਨੋਟਿਸ ਜਾਰੀ ਕੀਤੇ ਗਏ ਹਨ. ਅਪ੍ਰਵਾਸੀ ਗਾਇਕ ਨੇ ਸ਼ਿਕਾਇਤ ਕੀਤੀ ਹੈ ਕਿ ਦੋਵਾਂ ਨੇ ਉਹਨਾਂ ਦੇ ਗੀਤ ਦਾ ਇਸਤੇਮਾਲ ਆਪਣੀ ਫਿਲਮ ਕਰਜ

Date:2008-09-17 Time:00:05:08

ਹਮਲੇ 'ਚ 32 ਸ਼ੱਕੀ ਅੱਤਵਾਦੀ ਢੇਰ

ਪਾਕਿਸਤਾਨ ਵਿਖੇ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਸ਼ੱਕੀ ਟਿਕਾਣਿਆਂ ਉੱਤੇ ਹਮਲੇ ਕੀਤੇ. ਜਿਹਨਾਂ ਵਿੱਚ ਤਿੰਨ ਔਰਤਾਂ ਸਮੇਤ 32 ਲੋਕ ਮਾਰੇ ਗਏ. ਇੱਕ ਅਧਿਕਾਰੀ ਨੇ ਕੱਲ੍ਹ ਇੱਥੇ ਦੱਸਿਆ ਕਿ ਇਹ ਹਮਲੇ ਪਾਕਿਸਤਾਨ ਦੇ ਬਾਜੌਰ ਏਜੰਸੀ ਦੇ

Date:2008-09-17 Time:00:05:08

ਤੌਕੀਰ ਨੂੰ ਫੜ੍ਹਨ ਲਈ ਵਿਆਪਕ ਮੁਹਿੰਮ

ਰਾਸ਼ਟਰੀ ਰਾਜਧਾਨੀ 'ਚ ਸਿਲਸਿਲੇਵਾਰ ਵਿਸਫ਼ੋਟਾਂ ਦੇ ਸਿਲਸਿਲੇ 'ਚ ਅਬਦੁਲ ਸੁਭਨ ਉਸਮਾਨ ਕੁਰੈਸ਼ੀ ਉਰਫ਼ ਤੌਕੀਰ ਦੇ ਸਭ ਤੋਂ ਦਹਿਸ਼ਤਗਰਦ ਵਿਅਕਤੀ ਦੇ ਤੌਰ 'ਤੇ ਉੱਭਰਨ ਦੇ ਵਿੱਚ ਦਿੱਲੀ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਉਸ ਨੂੰ ਫੜ੍ਹਨ ਦੇ ਲਈ ਵਿਆਪਕ ਅਭਿਆਨ ਛੇੜ ਦਿੱਤਾ ਹੈ।

Date:2008-09-17 Time:00:05:08

ਸਹਿਵਾਗ ਤੋਂ ਕਿਸੇ ਪ੍ਰਕਾਰ ਦਾ ਡਰ ਨਹੀਂ ਲੱਗਿਆ:ਅਲੀ

ਦਿੱਲੀ ਦੇ ਕਪਤਾਨ ਵੀਰੇਂਦਰ ਸਹਿਵਾਗ ਸਮੇਤ ਛੇ ਖਿਡਾਰੀਆਂ ਨੂੰ ਅੱਜ ਵਾਪਸ ਪਵੇਲੀਅਨ ਭੇਜਣ ਵਾਲੇ ਪਾਕਿਸਤਾਨ ਦੇ ਸੁਈ ਨਾਰਦਰਨ ਗੈਸ ਪਾਈਪ ਲਾਈਨ ਲਿਮਟੇਡ ਦੇ ਤੇਜ਼ ਗੇਂਦਨਾਜ਼ ਇਮਰਾਨ ਅਲੀ ਨੇ ਕਿਹਾ ਹੈ ਕਿ ਉਸ ਨੂੰ ਗੇਂਦਬਾਜ਼ੀ ਕਰਦੇ ਸਮੇਂ ਕਦੇ ਵੀ ਇਸ ਆਕ੍ਰਮਕ ਬੱਲੇਬਾਜ਼ ਸਹਿਵਾਗ.....

Date:2008-09-17 Time:00:05:08

ਕਲੱਬ ਟੂਰਨਾਮੈਂਟ 'ਚ ਖੇਡਣਗੇ ਗਾਂਗੁਲੀ

ਇਰਾਨੀ ਟ੍ਰਾਫ਼ੀ ਟੀਮ 'ਚ ਜਗ੍ਹਾ ਬਨਾਉਣ 'ਚ ਨਾਕਾਮ ਰਹੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਫਾਰਮ ਵਾਪਸ ਪਾਉਣ ਦੇ ਲਈ ਚੰਡੀਗੜ੍ਹ ਅਤੇ ਮੋਹਾਲੀ 'ਚ 17 ਸਤੰਬਤ ਤੋਂ ਸ਼ੁਰੂ ਹੋਣ ਵਾਲੇ 15ਵੇਂ ਅਖਿਲ ਭਾਰਤੀ ਜੇਪੀ ਅਤਰੇ ਕ੍ਰਿਕਟ ਟੂਰਨਾਮੈਂਟ 'ਚ ਖੇਡਣਗੇ।

Date:2008-09-17 Time:00:05:08


1   2  

page no.1

Select news date :

30 - 9 - 2008
29 - 9 - 2008
28 - 9 - 2008
27 - 9 - 2008
26 - 9 - 2008
25 - 9 - 2008
24 - 9 - 2008
23 - 9 - 2008
22 - 9 - 2008
21 - 9 - 2008
20 - 9 - 2008
19 - 9 - 2008
18 - 9 - 2008
17 - 9 - 2008
16 - 9 - 2008
15 - 9 - 2008
14 - 9 - 2008
13 - 9 - 2008
12 - 9 - 2008
11 - 9 - 2008
10 - 9 - 2008
9 - 9 - 2008
8 - 9 - 2008
7 - 9 - 2008
6 - 9 - 2008
5 - 9 - 2008
4 - 9 - 2008
3 - 9 - 2008
2 - 9 - 2008
1 - 9 - 2008