Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 16 - 9 - 2008

ਟੀਵੀ ਗਾਇਡ(15 ਸਤੰਬਰ 08)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 7.00 ਸਮਾਚਾਰ8.30 ਇਕ ਪਿਆਰ ਕਾ ਨਗਮਾ10.00 ਈਟੀਵੀ ਪ੍ਰਸਾਰਣ10.30 ਹਮ ਹੈਂ ਨਾ11.00 ਵਯੋਮਕੇਸ਼ ਬਕਸ਼ੀ ਦੁਪਿਹਰੇ 12.00 ਸੌਤੇਲਾ12.30 ਇਸਤਰੀ- ਤੇਰੀ ਕਹਾਨੀ1.00 ਕਿਸੀ

Date:2008-09-16 Time:00:09:15

ਅਡਵਾਨੀ ਨੇ ਕੀਤਾ ਵਰਕਰਾਂ ਨੂੰ ਸੰਬੋਧਿਤ

ਸਾਲ 2004 ਦੀਆਂ ਚੌਣਾਂ ਵਿਚ ਫੀਲ ਗੁੱਡ ਫੈਕਟਰ ਅਤੇ ਇੰਡੀਆ ਸ਼ਾਇਨਿੰਗ ਦਾ ਨਾਅਰਾ ਨਾਕਾਮ ਹੋਣ ਮਗਰੋਂ ਆਗਾਮੀ ਚੌਣਾਂ ਲਈ ਭਾਜਪਾ 'ਵੀ ਮਸਟ ਵਿਨ' ਦਾ ਨਾਅਰਾ ਵਰਤਦੀ ਵਿਖਾਈ ਦੇ ਰਹੀ ਹੈ.ਪਾਰਟੀ ਦੇ ਪ੍ਰਧਾਨ ਮੰਤਰੀ

Date:2008-09-16 Time:00:09:12

ਆਇਕ ਤੁਫਾਨ ਤੋਂ ਬਚਾਏ 2000 ਲੋਕ

ਟੈਕਸਾਸ ਦੇ ਸਮੁੰਦਰੀ ਕੰਢੇ ਦੇ ਆਲੇ-ਦੁਆਲੇ ਸਥਾਨ ਛੱਡਣ ਦੇ ਆਦੇਸ਼ਾਂ ਦੀ ਉਲੰਘਨਾਂ ਕਰਦਿਆਂ ਆਇਕ ਤੁਫਾਨ ਦਾ ਸਾਹਮਣਾ ਕਰਨ ਲਈ ਡੱਟੇ ਰਹੇ ਕਰੀਬ 2 ਹਜ਼ਾਰ ਨਾਗਰਿਕਾਂ ਨੂੰ ਬਚਾਅ ਦਲਾਂ ਨੇ

Date:2008-09-16 Time:00:09:12

ਜ਼ਰਦਾਰੀ ਲੰਦਨ ਪੁੱਜੇ

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਪੰਜ ਦਿਨਾ ਦੌਰੇ 'ਤੇ ਇੱਥੇ ਪੁੱਜੇ.ਉਹ ਮੰਗਲਵਾਰ ਨੂੰ ਬ੍ਰਿਟੇਨ ਦੇ ਰ੍ਪ੍ਰਧਾਨ ਮੰਤਰੀ ਗੋਰਡਨ ਬ੍ਰਾਉਨ ਨਾਲ ਮੁਲਾਕਾਤ ਕਰਨਗੇ ਅਤੇ ਅਮਰੀਕੀ ਬਲਾਂ ਵੱਲੋਂ

Date:2008-09-16 Time:00:09:12

ਕਰੁਣਾਨਿੱਧੀ ਸਰਕਾਰ ਖਿਲਾਫ ਮੁਕੱਦਮਾ

ਦ੍ਰਮੁੱਕ ਸੰਸਥਾਪਕ ਅਤੇ ਸਾਬਕਾ ਮੁੱਖ ਮੰਤਰੀ ਸੀਐਨ ਅੰਨਾਦੁਰਈ ਦੇ ਜਨਮਦਿਨ ਦੀ 100ਵੀਂ ਵਰ੍ਹੇ ਗੰਢ ਮੌਕੇ ਕੱਲ੍ਹ 1405 ਉਮਰਕੈਦ ਪ੍ਰਾਪਤ ਕੈਦੀਆਂ ਨੂੰ ਰਿਹਾਅ ਕਰਨ ਦੇ ਤਮਿਲਨਾਡੂ ਦੀ ਮੁੱਖ ਮੰਤਰੀ ਕਰੁਣਾਨਿੱਧੀ ਦੀ ਅਗੁਵਾਈ

Date:2008-09-16 Time:00:09:12

ਪਾਕਿਸਤਾਨ 'ਚ 30 ਅੱਤਵਾਦੀ ਹਲਾਕ

ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ ਪੱਛਮੀ ਉੱਤਰੀ ਕਬਾਇਲੀ ਇਲਾਕੇ ਵਿਚ ਕੀਤੇ ਗਏ ਹਵਾਈ ਹਮਲੇ ਵਿਚ ਘੱਟ ਤੋਂ ਘੱਟ 30 ਅੱਤਵਾਦੀ ਮਾਰੇ ਗਏ ਅਤੇ 20 ਤੋਂ ਵੀ ਵੱਧ ਜ਼ਖਮੀ ਹੋ ਗਏ.ਦੋ ਲੜਾਕੂ

Date:2008-09-16 Time:00:09:12

ਓਬਾਮਾ ਨੇ ਜੋੜੇ 6.60 ਕਰੋੜ ਡਾਲਰ

ਸੀਨੇਟਰ ਬਰਾਕ ਓਬਾਮਾ ਦੇ ਰਾਸ਼ਟਰਪਤੀ ਚੌਣ ਪ੍ਰਚਾਰ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੇ ਅਗਸਤ ਵਿਚ 6.60 ਕਰੋੜ ਡਾਲਰ ਇਕੱਤਰ ਕੀਤੇ ਹਨ.ਉਹਨਾਂ ਨੇ ਇਹ ਰਕਮ 5 ਲੱਖ ਤੋਂ ਵੱਧ ਨਵੇਂ ਦਾਨਦਾਤਾਵਾਂ ਦੇ ਸਹਿਯੋਗ

Date:2008-09-16 Time:00:09:12

ਕਰਨਾਟਕ ਵਿੱਚ ਗਿਰਜਾਘਰਾਂ 'ਤੇ ਹਮਲਾ

ਕਰਨਾਟਕ ਵਿੱਚ ਕੱਲ੍ਹ ਸ਼ਰਾਰਤੀ ਅਨਸਰਾਂ ਨੇ 14 ਗਿਰਜਾਘਰਾਂ ਉੱਤੇ ਹਮਲੇ ਕੀਤੇ. ਸ਼ੱਕੀ ਬਜਰੰਗ ਦਲ ਦੇ ਕੁੱਝ ਵਰਕਰ ਈਸਾਈ ਮਿਸ਼ਨਰੀ ਦੁਆਰਾ ਹਿੰਦੂਆਂ ਦੇ ਕਥਿਤ ਤੌਰ ਤੇ ਜਬਰਨ ਧਰਮ ਪਰਿਵਰਤਨ ਨੂੰ ਲੈਕੇ ਪ੍ਰਦਰਸ਼ਨ ਕਰ ਰਹੇ ਸਨ. ਪੱਛਮੀ

Date:2008-09-16 Time:00:09:12

ਬ੍ਰਾਉਨ ਨੇ ਹਟਾਇਆ ਸੰਸਦ ਮੈਂਬਰ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਗਾਰਡਨ ਬ੍ਰਾਉਨ ਨੇ ਲੇਬਰ ਸੰਸਦ ਮੈਂਬਰਾਂ ਵੱਲੋਂ ਅਗੁਵਾਈ ਬਦਲਾਅ ਦੀ ਵੱਧਦੀ ਮੰਗ ਵਿਚਕਾਰ ਆਪਣੀ ਪਾਰਟੀ ਦੇ ਦੂਜੇ ਸੀਨੀਅਰ ਸੰਸਦ ਮੈਂਬਰ ਨੂੰ ਕੱਢ ਦਿੱਤਾ ਹੈ.ਐਨਫੀਲਡ

Date:2008-09-16 Time:00:09:12

ਵੱਡੀ ਪਾਰਟੀ ਬਣ ਉਭਰੇਗੀ ਕਾਂਗਰਸ

ਕੇਂਦਰੀ ਜਲ ਸੰਸਾਧਨ ਮੰਤਰੀ ਸੈਫੁਦੀਨ ਸੋਜ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਅਗਲੀ ਵਿਧਾਨ ਸਭਾ ਦੀ ਚੌਣ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣਕੇ ਉੱਭਰੇਗੀ ਅਤੇ ਸੂਬੇ ਵਿੱਚ ਸਰਕਾਰ ਬਣਾਵੇਗੀ. ਸੋਜ ਨੇ ਜੰਮੂ ਦੇ ਗਾਂਧੀ ਨਗਰ ਖੇਤਰ ਵਿਖੇ

Date:2008-09-16 Time:00:09:12

ਜੀਆ ਨੇ ਠੁਕਰਾਇਆ ਪ੍ਰਸਤਾਵ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਨੇ ਖੁੱਦ ਨੂੰ ਸਾਰੀ ਉਮਰ ਪ੍ਰਧਾਨ ਬਨਾਉਣ ਦੇ ਆਪਣੀ ਪਾਰਟੀ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ.ਜੀਆ ਨੇ ਪਾਰਟੀ ਵੱਲੋਂ ਜਾਰੀ ਇੱਕ ਬਿਆਨ

Date:2008-09-16 Time:00:09:12

ਤਾਜ ਦੀ ਸੁਰੱਖਿਆ ਦੇ ਜਾਇਜਾ ਲਿਆ

ਦਿੱਲੀ ਵਿਖੇ ਸਿਲਸਿਲੇਵਾਰ ਧਮਾਕਿਆਂ ਦੇ ਬਾਅਦ ਤਾਜਮਹਲ ਦੀ ਸੁਰੱਖਿਆ ਦਾ ਜਾਇਜਾ ਲੈਣ ਕੱਲ੍ਹ ਪ੍ਰਾਂਤ ਅਡੀਸ਼ਨਲ ਪੁਲਿਸ ਮੁੱਖੀ ਅਤੁਲ ਇੱਥੇ ਪੁੱਜੇ. ਦਿੱਲੀ ਧਮਾਕਿਆਂ ਦੇ ਬਾਅਦ ਕੱਲ੍ਹ ਤੋਂ ਹੀ ਸ਼ਹਿਰ ਵਿੱਚ ਰੇਲਵੇ ਸਟੇਸ਼ਨ ਹਵਾਈ ਅੱਡੇ ਅਤੇ

Date:2008-09-16 Time:00:09:12

ਵਾਦੀ 'ਚ ਹਿਜ਼ਬ ਕਮਾਂਡਰ ਹਲਾਕ

ਜੰਮੂ-ਕਸ਼ਮੀਰ ਦੇ ਰਾਮਬਨ ਜਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਹਿਜ਼ਬੁੱਲ ਮੁਜਾਹਿਦੀਨ ਦੇ ਖੁਦ ਮੁਖਤਿਆਰ ਕਮਾਂਡਰ ਨੂੰ ਹਲਾਕ ਕਰ ਦਿੱਤਾ.ਡੋਡਾ-ਕਿਸ਼ਤਵਾੜ ਅਤੇ ਰਾਮਬਨ ਰੇਂਜ ਦੇ ਡੀਆਈਜੀ ਹੇਮੰਤ ਲੋਹੀਆ

Date:2008-09-16 Time:00:09:12

ਬੰਬ ਦੀ ਖਬਰ ਝੂਠੀ ਅਫਵਾਹ

ਰਾਸ਼ਟਰੀ ਰਾਜਧਾਨੀ ਦੇ ਕੇਂਦਰ ਵਿਚ ਅੱਜ ਉਸ ਵੇਲ੍ਹੇ ਹਫੜਾ-ਦਫੜੀ ਫੈਲ ਗਈ ਜਦੋਂ ਪੁਲਿਸ ਨੂੰ ਇੱਕ ਗੁੰਮਨਾਮ ਫੋਨ ਕਾਲ ਰਾਹੀਂ ਬਾਰਾਖੰਭਾ ਰੋਡ ਵਿਖੇ ਸਥਿੱਤ ਇੱਕ ਬਹੁਮੰਜਿਲੀ ਇਮਾਰਤ ਵਿਚ ਬੰਬ ਰੱਖੇ

Date:2008-09-16 Time:00:09:12

ਵਾਰਨ ਦੀ ਸਾਇਮੰਡਸ ਨੂੰ ਅਪੀਲ

ਆਸਟ੍ਰੇਲੀਆ ਦੇ ਮਹਾਨ ਸਪਿੰਨਰ ਸ਼ੇਨ ਵਾਰਨ ਨੇ ਤੁਨਕ ਮਿਜ਼ਾਜ਼ ਹਰਫਨਮੌਲਾ ਖਿਡਾਰੀ ਐਂਡ੍ਰਿਉ ਸਾਇਮੰਡਸ ਨੂੰ ਰਾਸ਼ਟਰੀ ਟੀਮ ਦਾ ਸਨਮਾਨ ਨਾ ਕਰਨ ਲਈ ਫਟਕਾਰ ਲਗਾਈ ਹੈ ਅਤੇ ਉਹਨਾਂ ਨੂੰ ਆਪਣੇ

Date:2008-09-16 Time:00:09:12

ਰਾਮ ਮੰਦਿਰ ਨਹੀਂ ਚੌਣ ਮੁੱਦਾ : ਰਾਜਨਾਥ

ਅਗਲੀਆਂ ਲੋਕ ਸਭਾ ਚੌਣਾਂ ਵਿੱਚ ਰਾਮ ਮੰਦਿਰ ਅੰਦੋਲਨ ਭਾਰਤੀ ਜਨਤਾ ਪਾਰਟੀ ਦਾ ਮੁੱਖ ਚੌਣ ਮੁੱਦਾ ਨਹੀਂ ਹੋਵੇਗਾ ਅਤੇ ਪਾਰਟੀ ਇਸ ਵਾਰ ਮਹਿੰਗਾਈ ਦੇ ਨਾਮ ਉੱਤੇ ਵੋਟ ਮੰਗੇਗੀ. ਭਾਜਪਾ ਦੇ ਰਾਸ਼ਟਰੀ ਪ੍ਰਮੁੱਖ ਰਾਜਨਾਥ ਸਿੰਘ ਨੇ ਅੱਜ ਫੈਜਾਬਾਦ ਉਤਰਣ

Date:2008-09-16 Time:00:09:12

ਦੋਸਤ ਪਸੰਦ ਨੇ ਕੈਫ ਨੂੰ

ਵੱਡੇ ਪਰਦੇ ਉੱਤੇ ਲਗਾਤਾਰ ਇੱਕ ਦੇ ਬਾਅਦ ਇੱਕ ਹਿੱਟ ਦੇਕੇ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਕੇ ਬੈਠੀ ਕੈਟਰੀਨਾ ਕੈਫ ਨੂੰ ਸੋਨੇ ਚਾਂਦੀ ਦੇ ਜੇਵਰਾਤਾਂ ਅਤੇ ਗਿਫ਼ਟਾਂ ਦੇ ਨਾਲ ਕੋਈ ਜਿਆਦਾ ਮੋਹ ਨਹੀਂ. ਸੂਤਰਾਂ ਦੀ ਮੰਨੀਏ ਤਾਂ ਸਫ਼ਲਤਾ ਦੀਆਂ ਬੁਲੰਦੀਆਂ

Date:2008-09-16 Time:00:09:09

ਦਿੱਲੀ ਬੰਬ ਧਮਾਕੇ, ਮਿਲੇ ਸੁਰਾਗ

ਰਾਸ਼ਟਰੀ ਰਾਜਧਾਨੀ ਵਿੱਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਅਹਿਮ ਸੁਰਾਗ ਮਿਲਣ ਦਾ ਦਾਅਵਾ ਕਰਦਿਆਂ ਦਿੱਲੀ ਪੁਲਿਸ ਨੇ ਕੱਲ੍ਹ ਛੇ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਦੇ ਲਈ ਹਿਰਾਸਤ ਵਿੱਚ ਲਿਆ ਜਦਕਿ ਆਜਮਗੜ੍ਹ (ਯੂਪੀ) ਦੇ ਤਿੰਨ

Date:2008-09-16 Time:00:09:09

ਸ਼ੇਅਰ ਬਾਜ਼ਾਰ ਮੂਧੇ ਮੂੰਹ

ਬਾਜ਼ਾਰ ਦੇ ਖੁੱਲ੍ਹਦਿਆਂ ਸਾਰ ਹੀ ਸ਼ੇਅਰ ਬਾਜ਼ਾਰ ਵਿੱਚ ਅੱਜ ਭਾਰੀ ਗਿਰਾਵਟ ਦਰਜ ਕੀਤੀ ਗਈ. ਬੰਬਈ ਸਟਾਕ ਐਕਸਚੇਂਜ ਦਾ ਸੈਂਸੇਕਸ ਕਰੀਬਨ 699.37 ਅੰਕ ਥੱਲੇ ਡਿੱਗਕੇ 13291.3 ਅੰਕ ਉੱਤੇ ਜਾ ਪਹੁੰਚਿਆ. ਜਿੱਥੇ ਦਿੱਲੀ ਸਥਿਤ ਨਿਫਟੀ

Date:2008-09-16 Time:00:09:09

ਲੇਹਮੈਨ ਬ੍ਰਦਰਸ ਹੋਈ ਦਿਵਾਲੀਆ

ਐਤਵਾਰ ਨੂੰ ਸਮੁੱਚੀ ਅਮਰੀਕੀ ਵਿੱਤੀ ਵਿਵਸਥਾ ਨੂੰ ਉਸ ਵੇਲ੍ਹੇ ਤਗੜਾ ਝਟਕਾ ਵੱਜਾ ਜਦੋਂ ਲੇਹਮੈਨ ਬ੍ਰਦਰਸ ਹੋਲਡਿੰਗਸ ਇੰਕਾਰਪੋਰੇਟਸ ਜਿਹੀ ਸੰਸਾਰ ਦੀ ਚੌਥੀ ਵੱਡੀ ਨਿਵੇਸ਼ ਬੈਂਕ ਕੰਪਨੀ ਨੇ ਖੁਦ ਨੂੰ ਦਿਵਾਲੀਆ ਐਲਾਣਿਆ ਅਤੇ ਦੂਜੇ ਪਾਸੇ ਮੈਰਿਲ ਲਿੰਚ ਐਂਡ ਕੰਪਨੀ ਨੂੰ ਬੈਂਕ ਆਫ ਅਮਰੀਕਾ....

Date:2008-09-16 Time:00:09:09

ਜਰਦਾਰੀ ਨੂੰ ਰਾਜਾ ਦੀ ਅਪੀਲ

ਪਾਕਿਸਤਾਨ ਦੇ ਬਾਗੀ ਕ੍ਰਿਕਟਰ ਹਸਨ ਰਾਜਾ ਨੇ ਦੇਸ਼ ਦੇ ਨਵ-ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਇੰਡੀਅਨ ਕ੍ਰਿਕਟ ਲੀਗ (ਆਈਸੀਐੱਲ) ਦੇ ਨਾਲ ਜੁੜ੍ਹੇ ਕ੍ਰਿਕਟਰਾਂ ਦੇ ਘਰੇਲੂ ਟੂਰਨਾਮੈਂਟ

Date:2008-09-16 Time:00:09:09

ਮਲਿਕ ਨੂੰ ਨਹੀਂ ਖੇਡਣ 'ਤੇ ਮਲਾਲ

ਕਪਤਾਨ ਸ਼ੋਏਬ ਮਲਿਕ ਦਾ ਮੰਨਣਾ ਹੈ ਕਿ ਭਾਰਤ ਲੜੀ ਤੋਂ ਪਹਿਲਾਂ ਜਰੂਰੀ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡ ਪਾਉਣ ਕਰਕੇ ਪਾਕਿਸਤਾਨ ਦੇ ਕ੍ਰਿਕਟਰਾਂ ਦਾ ਪ੍ਰਦਰਸ਼ਨ ਪ੍ਰਭਾਵਿਤ ਹੋ ਸਕਦਾ ਹੈ. ਮਲਿਕ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਭਾਰਤ

Date:2008-09-16 Time:00:09:09

ਹਮਲੇ 'ਚ ਪ੍ਰਯੋਗ ਕੀਤੀ ਕਾਰ ਮਿਲੀ

ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰਮੁੱਖ ਬਾਬਾ ਗੁਰਮੀਤ ਸਿੰਘ ਰਾਮ ਰਹੀਮ ਉੱਤੇ ਅੰਬਾਲਾ ਵਿਖੇ ਹੋਏ ਹਮਲੇ ਵਿੱਚ ਇਸਤੇਮਾਲ ਕੀਤੀ ਗਈ ਕਾਰ ਪੁਲਿਸ ਨੇ ਮੁਜੱਫਰਨਗਰ ਤੋਂ ਬਰਾਮਦ ਕੀਤੀ. ਹਮਲਾਵਰਾਂ ਨੇ ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਕਾਰ ਨੂੰ

Date:2008-09-16 Time:00:09:09

ਬੱਸ ਨਦੀ ਵਿੱਚ ਡਿੱਗੀ, ਤਿੰਨ ਮਰੇ

ਰਾਜਕੋਟ ਜਿਲ੍ਹੇ ਦੇ ਜੈਤਪੁਰ ਦੇ ਨੇੜੇ ਇੱਕ ਪੁੱਲ ਦੇ ਢਹਿਣ ਨਾਲ ਇੱਕ ਯਾਤਰੀ ਬੱਸ ਨਦੀ ਵਿੱਚ ਜਾ ਡਿੱਗੀ, ਜਿਸਦੇ ਨਾਲ ਤਿੰਨ ਵਿਅਕਤੀ ਮਾਰੇ ਗਏ ਅਤੇ ਕਈ ਫੱਟੜ ਹੋ ਗਏ. ਪੁਲਿਸ ਨੇ ਅੱਜ ਇੱਥੇ ਦੱਸਿਆ ਕਿ ਕੱਲ੍ਹ ਰਾਤ ਗੁਜਰਾਤ ਰਾਜ ਸੜਕ

Date:2008-09-16 Time:00:09:09

ਬੇਰੁੱਖੀ ਦੇ ਸ਼ਿਕਾਰ ਸ਼ਹੀਦਾਂ ਦੇ ਪਰਿਵਾਰ

ਨਕਸਲ ਪ੍ਰਭਾਵਿਤ ਰਾਜ ਛੱਤੀਸਗੜ੍ਹ ਵਿਚ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਕ ਮੈਂਬਰ ਬੀਮਾ ਕੰਪਨੀਆਂ ਦੀ ਬੇਰੁੱਖੀ ਕਾਰਣ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ.ਇਸ ਕਾਰਣ ਜਨਤਕ

Date:2008-09-16 Time:00:09:09


1   2  

page no.1

Select news date :

30 - 9 - 2008
29 - 9 - 2008
28 - 9 - 2008
27 - 9 - 2008
26 - 9 - 2008
25 - 9 - 2008
24 - 9 - 2008
23 - 9 - 2008
22 - 9 - 2008
21 - 9 - 2008
20 - 9 - 2008
19 - 9 - 2008
18 - 9 - 2008
17 - 9 - 2008
16 - 9 - 2008
15 - 9 - 2008
14 - 9 - 2008
13 - 9 - 2008
12 - 9 - 2008
11 - 9 - 2008
10 - 9 - 2008
9 - 9 - 2008
8 - 9 - 2008
7 - 9 - 2008
6 - 9 - 2008
5 - 9 - 2008
4 - 9 - 2008
3 - 9 - 2008
2 - 9 - 2008
1 - 9 - 2008