Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 13 - 9 - 2008

ਠਾਕਰੇ ਨੇ ਲਿਆ ਅੰਦੋਲਨ ਵਾਪਸ

ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਪ੍ਰਮੁੱਖ ਰਾਜ ਠਾਕਰੇ ਨੇ ਮੈਗਾਸਟਾਰ ਅਮਿਤਾਭ ਬੱਚਨ ਦੇ ਮੁਆਫੀਨਾਮੇ ਨੂੰ ਸਵੀਕਾਰਦਿਆਂ ਬੱਚਨ ਪਰਿਵਾਰ ਵਿਰੁੱਧ ਸ਼ੁਰੂ ਕੀਤੇ ਅੰਦੋਲਨ ਨੂੰ ਵਾਪਸ ਲੈ ਲਿਆ. ਰਾਜ ਨੇ ਅਮਿਤਾਭ ਬੱਚਨ ਦੇ ਮੁਆਫੀਨਾਮੇ ਨੂੰ ਮਰਾਠੀ ਏਕਤਾ

Date:2008-09-13 Time:00:00:10

ਗੂੜ੍ਹੇ ਸੰਬੰਧਾਂ ਲਈ ਤਿਆਰ ਦੋਵੇਂ ਦੇਸ਼ : ਐਂਟਨੀ

ਭਾਰਤ ਅਤੇ ਅਮਰੀਕਾ ਆਪਣੇ ਰੱਖਿਆ ਸੰਬੰਧਾਂ ਨੂੰ ਹੋਰ ਗਹਿਰਾਈ ਦੇਣ ਉੱਤੇ ਸਹਿਮਤ ਹੋ ਗਏ ਹਨ ਅਤੇ ਨਵੀਂ ਦਿੱਲੀ ਨੇ ਵਾਸ਼ਿੰਗਟਨ ਨੂੰ ਭਰੋਸਾ ਦਿੱਤਾ ਹੈ ਕਿ ਅਮਰੀਕੀ ਕੰਪਨੀਆਂ ਨੂੰ ਦੇਸ਼ ਵਿੱਚ ਬਰਾਬਰੀ ਦਾ ਮੌਕਾ ਦਿੱਤਾ ਜਾਵੇਗਾ. ਰੱਖਿਆ ਮੰਤਰੀ

Date:2008-09-13 Time:00:00:10

ਏਸ਼ੀਆ 'ਚ ਭੁਚਾਲ ਦੇ ਝਟਕੇ

ਏਸ਼ੀਆ ਵਿਚ ਬੀਤੇ ਕੱਲ੍ਹ ਦੋ ਥਾਂਵਾਂ 'ਤੇ ਭੁਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਜਿਸ ਨਾਲ ਲੋਕਾਂ ਵਿਚ ਦਹਿਸ਼ਤ ਫੈਲ ਗਈ.ਪਹਿਲਾ ਭੁਚਾਲ ਜਪਾਨ ਵਿਚ ਆਇਆ ਜਿਸ ਦੀ ਰਿਕਟਰ ਪੱਧਰ 'ਤੇ ਤੀਬਰਤਾ

Date:2008-09-13 Time:00:00:10

ਮਯਾਂਮਾਰ ਲਈ ਸਹੀ ਸਮਾਂ:ਸੰਰਾ

ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਇਬ੍ਰਾਹਿਮ ਗੰਬਾਰੀ ਨੇ ਕਿਹਾ ਹੈ ਕਿ ਮਯਾਂਮਾਰ ਦੇ ਫੌਜੀ ਸ਼ਾਸਕਾਂ ਲਈ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦਾ ਅਤੇ ਵਿਰੋਧੀ ਨੇਤਾ ਆਂਗ ਸਾਨ ਸੂ ਕੀ ਨਾਲ ਗੱਲਬਾਤ ਸ਼ੁਰੂ

Date:2008-09-13 Time:00:00:10

ਯੂ ਟਿਊਬ 'ਤੇ ਨਹੀਂ ਹੋਣਗੇ ਅੱਤਵਾਦੀ ਵੀਡਿਉ

ਗੂਗਲ ਦੀ ਮਸ਼ਹੂਰ ਵੀਡਿਉ ਵੈਬਸਾਇਟ ਯੂ ਟਿਊਬ 'ਤੇ ਹੁਣ ਅੱਤਵਾਦੀਆਂ ਦੀ ਸਿਖਲਾਈ ਸੰਬੰਧੀ ਵੀਡਿਉ ਵਿਖਾਈ ਨਹੀਂ ਦੇਣਗੇ.ਇਸ ਉੱਪਰ ਅੱਤਵਾਦ ਦਾ ਪ੍ਰਚਾਰ ਕਰਨ ਵਾਲੇ ਇਸ਼ਤਿਹਾਰਾਂ 'ਤੇ

Date:2008-09-13 Time:00:00:10

ਚੀਨ 'ਚ ਜ਼ਮੀਨ ਖਿਸਕੀ,151 ਮਰੇ

ਚੀਨ ਦੇ ਇੱਕ ਸ਼ਹਿਰ 'ਚ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 151 ਹੋ ਗਈ ਹੈ,ਜਦੋਂਕਿ 35 ਲੋਕ ਜ਼ਖਮੀ ਹੋਏ ਹਨ।

Date:2008-09-13 Time:00:00:10

ਸੰਜੇ ਸਿੰਘ ਈਰਾਨ 'ਚ ਭਾਰਤ ਦੇ ਨਵੇਂ ਰਾਜਦੂਤ

ਭਾਰਤ ਨੇ ਸੀਨੀਅਰ ਰਾਜਨਾਇਕ ਸੰਜੇ ਸਿੰਘ ਨੂੰ ਈਰਾਨ 'ਚ ਰਾਜਦੂਤ ਨਿਯੁਕਤ ਕੀਤਾ ਹੈ।ਸਿੰਘ ਹਾਲੇ ਵਿਦੇਸ਼ ਵਿਭਾਗ 'ਚ ਜ਼ਿਆਦਾਤਰ ਸਕੱਤਰ ਹਨ ਅਤੇ ਵਿਭਾਗ 'ਚ ਖਾੜੀ ਵਿਭਾਗ ਦੇ ਇੰਚਾਰਜ਼ ਹਨ।

Date:2008-09-13 Time:00:00:10

ਰਾਹੁਲ ਦੀ ਅਖਿਲੇਸ਼ ਨਾਲ ਮੁਲਾਕਾਤ

ਕਾਂਗਰਸ ਮਹਾਂਸਕਤੱਰ ਅਤੇ ਨੌਜਵਾਨ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਦੇਵਰੀਆ ਪ੍ਰਵਾਸ ਦੌਰਾਨ ਸਮਾਜਵਾਦੀ ਪਾਰਟੀ ਦੇ ਨੌਜਵਾਨ ਸੰਸਦ ਮੈਂਬਰ ਅਖਿਲੇਸ਼ ਸਿੰਘ ਯਾਦਵ ਨਾਲ ਡਾਕ ਬੰਗਲੇ ਵਿਚ ਮੁਲਾਕਾਤ

Date:2008-09-13 Time:00:00:10

ਟਾਈਟਲਰ ਖਿਲਾਫ਼ ਜਮਾਨਤੀ ਵਾਰੰਟ

ਲੁਧਿਆਣਾ ਦੀ ਇੱਕ ਅਦਾਲਤ ਨੇ ਕਾਂਗਰਸ ਦੇ ਸੀਨੀਅਰ ਨੇਤਾ ਜਗਦੀਸ਼ ਟਾਈਟਲਰ ਖਿਲਾਫ਼ ਮਾਨਹਾਨੀ ਦੇ ਮਾਮਲੇ 'ਚ ਇੱਕ ਜ਼ਮਾਨਤ ਵਾਰੰਟ ਜ਼ਾਰੀ ਕੀਤਾ ਹੈ।

Date:2008-09-13 Time:00:00:10

ਸਿਮੀ ਵਰਕਰ 14 ਦਿਨਾਂ ਦੇ ਰਿਮਾਂਡ 'ਤੇ

ਸੂਰਤ ਸ਼ਹਿਰ 'ਚ ਬੰਬ ਰੱਖਣ ਦੇ ਮਾਮਲੇ 'ਚ ਆਰੋਪੀ ਸਿਮੀ ਦੇ ਦੋ ਵਰਕਰਾਂ ਦੇ ਪੁਲਿਸ ਰਿਮਾਂਡ ਦੀ ਅੱਵਧੀ ਵਧਾਕੇ 25 ਸਤੰਬਰ ਤੱਕ ਕਰ ਦਿੱਤੀ ਗਈ ਹੈ।

Date:2008-09-13 Time:00:00:10

ਮਲੇਰੀਆ ਨਾਲ ਮੌਤਾਂ ਜ਼ਾਰੀ,ਇਲਾਜ ਵਿਵਸਥਾ ਸੁਸਤ

ਰਾਜਸਥਾਨ ਦੇ ਸਾਬਕਾ ਮੁੱਖਮੰਤਰੀ ਅਤੇ ਕਾਂਗਰਸ ਦੇ ਰਾਸ਼ਟਰੀ ਮਹਾਸਕੱਤਰ ਅਸ਼ੋਕ ਗਹਿਲੋਤ ਨੇ ਰਾਜ 'ਚ ਡੇਂਗੂ ਮਲੇਰੀਆ ਸਮੇਤ ਹੋਰ ਮੌਸਮ ਬਿਮਾਰੀਆਂ ਦੇ ਵੱਧਦੇ ਪ੍ਰਕੋਪ 'ਤੇ ਚਿੰਤਾ ਵਿਅਕਤ ਕਰਦੇ ਹੋਏ ਰਾਜ ਸਰਕਾਰ ਤੋਂ ਪ੍ਰਦੇਸ਼ 'ਚ ਇਲਾਜ ਵਿਵਸਥਾ ਨੂੰ ਚੁਸਤ ਦੁਰੱਸਤ ਕਰਨ ਦੀ ਮੰਗ

Date:2008-09-13 Time:00:00:10

ਸਾਇੰਮਡਸ ਆਸਟ੍ਰੇਲਿਆਈ ਟੀਮ 'ਚ ਨਹੀਂ

ਪਿੱਛਲੇ ਕੁੱਝ ਸਮੇਂ ਤੋਂ ਵਿਵਾਦਾਂ 'ਚ ਰਹੇ ਗਰਮ ਮਿਜਾਜ ਆਲਰਾਊਂਡਰ ਐਂਡ੍ਰਿਊ ਸਾਇਮੰਡਸ ਨੂੰ ਅਨੁਸ਼ਾਸਨਹੀਨਤਾ ਦੇ ਅਧਾਰ 'ਤੇ ਅਗਲੇ ਮਹੀਨੇ ਹੋਣ ਵਾਲੇ ਭਾਰਤ ਦੌਰੇ ਲਈ ਅੱਜ ਆਸਟ੍ਰੇਲੀਆ ਦੀ 15 ਮੈਂਬਰੀ ਟੀਮ 'ਚ ਨਹੀਂ ਚੁਣਿਆ

Date:2008-09-13 Time:00:00:10

ਟ੍ਰੈਕਟਰ ਟ੍ਰਾਲੀ ਪਲਟੀ,ਦੋ ਮਰੇ

ਮੁੱਖ ਮੰਤਰੀ ਦੀ ਜਨ ਆਸ਼ੀਰਵਾਦ ਯਾਤਰਾ ਦੀ ਖਿਲਚੀਪੁਰ ਆਮ ਸਭਾ ਤੋਂ ਬੀਤੀ ਸ਼ਾਮ ਆਪਣੇ ਪਿੰਡ ਛੱਤਰਪੁਰਾ ਵਾਪਸ ਪਰਤ ਰਹੇ ਪੇਂਡੂਆਂ ਨਾਲ ਭਰੇ ਇੱਕ ਤੇਜ਼ ਰਫਤਾਰ ਟ੍ਰੈਕਟਰ ਟ੍ਰਾਲੀ ਦੇ ਬੇਕਾਬੂ ਹੋ ਕੇ ਪਲਟਣ

Date:2008-09-13 Time:00:00:10

ਭਾਵਨਗਰ 'ਚ 3 ਵੱਲੋਂ ਖੁਦਕੁਸ਼ੀ

ਭਾਵਨਗਰ ਸ਼ਹਿਰ ਦੇ ਮਾਫਤ ਨਗਰ ਇਲਾਕੇ ਵਿਚ ਇੱਕ ਹੀ ਪਰਿਵਾਰ ਦੇ 3 ਮੈਂਬਰਾਂ ਨੇ ਕਥਿੱਤ ਤੌਰ 'ਤੇ ਜ਼ਹਿਰ ਖਾ ਕੇ ਖੁਦ ਕੁਸ਼ੀ ਕਰ ਲਈ.ਪੁਲਿਸ ਨੇ ਦੱਸਿਆ ਕਿ ਇਸ ਇਲਾਕੇ ਦੇ ਚਿੱਤਰਾ ਕੁਲਸਦ ਵਿਚ ਰਹਿਣ

Date:2008-09-13 Time:00:00:10

ਵਾਦੀ 'ਚ ਮੁਕਾਬਲੇ 'ਚ ਤਿੰਨ ਅੱਤਵਾਦੀ ਹਲਾਕ

ਜੰਮੂ ਕਸ਼ਮੀਰ ਵਿਚ ਅੱਜ ਸਵੇਰੇ ਇੱਕ ਮੁਹਿੰਮ ਵਿਚ ਸੁਰੱਖਿਆ ਬਲਾਂ ਨੇ ਹੁੱਜੀ ਦੇ ਤਿੰਨ ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ.ਇਹਨਾਂ ਬਾਰੇ ਮੰਨਿਆ ਜਾ ਰਿਹਾ ਹੈ ਕਿ ਤਿੰਨ ਮਹੀਨੇ ਪਹਿਲਾਂ ਕਿਸ਼ਤਵਾੜ ਜਿਲ੍ਹੇ

Date:2008-09-13 Time:00:00:10

ਬੀਐਸਐਫ਼ ਨੇ ਫੜ੍ਹਿਆ 145 ਬੰਗਲਾਦੇਸ਼ੀਆਂ ਨੂੰ

ਸੀਮਾ ਸੁਰੱਖਿਆ ਬਲ ਨੇ ਅੱਜ 145 ਬੰਗਲਾਦੇਸ਼ੀ ਨਾਗਰਿਕਾਂ ਨੂੰ ਫੜ੍ਹਿਆ ਹੈ,ਜੋ ਪੱਛਮੀ ਬੰਗਾਲ ਦੇ 24 ਪਰਗਨਾ ਜਿਲ੍ਹੇ ਤੋਂ ਅੱਜ ਘੁਸਪੈਠ ਦੀ ਕੋਸ਼ਿਸ ਕਰ ਰਹੇ ਸਨ।

Date:2008-09-13 Time:00:00:10

ਜੰਮੂ-ਕਸ਼ਮੀਰ 'ਚ ਹੂਜੀ ਦੇ ਤਿੰਨ ਅੱਤਵਾਦੀ ਮਰੇ

ਜੰਮੂ-ਕਸ਼ਮੀਰ 'ਚ ਅੱਜ ਸਵੇਰੇ ਇੱਕ ਅਭਿਆਨ 'ਚ ਸੁਰੱਖਿਆ ਬਲਾਂ ਨੇ ਹੂਜੀ ਦੇ ਤਿੰਨ ਅੱਤਵਾਦੀਆਂ ਨੂੰ ਮਾਰ ਸੁੱਟਿਆ।ਇਨ੍ਹਾ ਦੇ ਬਾਰੇ 'ਚ ਮੰਨਿਆ ਜਾ ਰਿਹਾ ਹੈ ਕਿ ਤਿੰਨ ਮਹੀਨੇ ਪਹਿਲਾਂ ਕਿਸ਼ਤਵਾੜ ਜਿਲ੍ਹੇ 'ਚ ਸੀਮਾ ਸੜਕ ਸੰਗਠਨ ਦੇ ਤਿੰਨ ਅਧਿਕਾਰੀਆਂ ਦੀ ਹੱਤਿਆ 'ਚ ਇਨ੍ਹਾ ਦਾ ਹੱਥ

Date:2008-09-13 Time:00:00:10

ਮੈਨੂੰ ਭਰੋਸਾ ਸੀ ਪੁੱਤ 'ਤੇ : ਸ਼ਬਨਮ

ਯੁਵਰਾਜ ਸਿੰਘ ਨੂੰ ਆਈਸੀਸੀ ਸਰਬੋਤਮ ਟਵੈਂਟੀ 20 ਕ੍ਰਿਕਟਰ ਦਾ ਪੁਰਸਕਾਰ ਮਿਲਣ ਨਾਲ ਖੁਸ਼ ਹੋਈ ਉਸਦੀ ਮਾਂ ਸ਼ਬਨਮ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਪੁੱਤਰ ਉੱਤੇ ਮਾਣ ਹੈ, ਜਿਸਨੇ ਖੁਦ ਨੂੰ ਸਾਬਤ ਕਰ ਵਿਖਾਇਆ ਹੈ. ਸ਼ਬਨਮ ਨੇ ਫੋਨ ਉੱਤੇ ਭਾਸ਼ਾ

Date:2008-09-13 Time:00:00:08

ਬਿੱਟਾ ਵੱਲੋਂ ਆਈਐਸਆਈ ਦੀ ਆਲੋਚਨਾ

ਆਲ ਇੰਡੀਆ ਅੱਤਵਾਦੀ ਰੋਧੀ ਫ੍ਰੰਟ ਦੇ ਪ੍ਰਧਾਨ ਮਨਿੰਦਰ ਜੀਤ ਸਿੰਘ ਬਿੱਟਾ ਨੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ 'ਤੇ ਆਰੋਪ ਲਗਾਉਂਦਿਆਂ ਕਿਹਾ ਕਿ ਇਹ ਭਾਰਤ ਖਿਲਾਫ ਬਹੁਪੱਖੀ ਲੜਾਈ ਲਈ ਅਸਾਮਜਕ

Date:2008-09-13 Time:00:00:08

ਭਾਰਤ ਵਾਪਸ ਆਇਆ ਹੇਵੁੱਡ

ਅਹਿਮਦਾਬਾਦ ਲੜ੍ਹੀ ਬੰਬ ਧਮਾਕਿਆਂ ਦੇ ਮਾਮਲੇ ਵਿਚ ਜਾਂਚ ਦਾ ਸਾਹਮਣਾ ਕਰ ਰਹੇ ਅਤੇ ਅਚਾਨਕ ਭਾਰਤ ਛੱਡ ਚੁੱਕਾ ਅਮਰੀਕੀ ਪ੍ਰਵਾਸੀ ਕੇਨੇਥ ਹੇਵੁੱਡ ਸ਼ਹਿਰ ਵਿਚ ਵਾਪਸ ਆ ਗਿਆ ਅਤੇ ਕਿਹਾ ਕਿ

Date:2008-09-13 Time:00:00:08

ਬ੍ਰਿਟੇਨ 'ਚ ਮਣਾਇਆ ਗਣੇਸ਼ ਉਤਸਵ

ਬ੍ਰਿਟੇਨ ਵਿਚ ਰਹਿਣ ਵਾਲੇ ਮਹਾਂਰਾਸ਼ਟਰ, ਗੁਜਰਾਤ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਗਣੇਸ਼ ਉਤਸਵ ਮਣਾਇਆ.ਗਣੇਸ਼ ਪੂਜਾ ਆਯੋਜਕਾਂ ਵਿਚੋਂ ਸੱਭ ਤੋਂ ਵੱਡਾ ਆਯੋਜਨ

Date:2008-09-13 Time:00:00:08

ਅੱਤਵਾਦ ਰੋਕਿਆ ਜਾਵੇ:ਬਾਨ

ਨਾਗਰਿਕਾਂ 'ਤੇ ਵੱਧਦੇ ਅੱਤਵਾਦੀ ਹਮਲਿਆਂ ਪ੍ਰਤੀ ਚਿੰਤਾ ਜਾਹਰ ਕਰਦਿਆਂ ਸੰਯੁਕਤ ਰਾਸ਼ਟਰ ਮਹਾਂਸਕਤੱਰ ਬਾਨ ਕੀ ਮੂਨ ਨੇ ਕਿਹਾ ਕਿ ਅੱਤਵਾਦ ਨੂੰ ਕਿਸੇ ਵੀ ਤਰੀਕੇ ਨਾਲ ਜਾਇਜ ਕਰਾਰ ਨਹੀਂ ਦਿੱਤਾ ਜਾ ਸਕਦਾ

Date:2008-09-13 Time:00:00:08

ਓਮ ਪੁਰੀ ਅਤੇ ਵਿੱਦਿਆ ਬਾਲਨ ਨੂੰ ਜਾਇੰਟਸ ਪੁਰਸਕਾਰ

ਪ੍ਰਸਿੱਧ ਅਭਿਨੇਤਾ ਅਤੇ ਰਾਸ਼ਟਰੀ ਫ਼ਿਲਮ ਵਿਕਾਸ ਨਿਗਮ ਦੇ ਪ੍ਰਧਾਨ ਓਮ ਪੁਰੀ ਨੂੰ ਸਿਨੇਮਾ ਦੇ ਖੇਤਰ 'ਚ ਕੀਤੇ ਗਏ ਉਨ੍ਹਾ ਦੇ ਵਰਨਣ ਯੋਗਦਾਨ ਲਈ ਜਾਇੰਟਸ ਅਵਾਰਡ ਦਿੱਤਾ ਜਾਵੇਗਾ।

Date:2008-09-13 Time:00:00:08

ਬਿੰਦਰਾ ਨੂੰ ਮਿੱਤਲ ਚੈਂਪਿਅਨਜ਼ ਨੇ ਦਿੱਤੇ ਡੇਢ ਕਰੋੜ

ਭਾਰਤ ਦੇ ਪਹਿਲੇ ਵਿਅਕਤੀਗਤ ਓਲੰਪਿਕ ਸੋਨ ਤਗਮਾ ਵਿਜੇਤਾ ਅਭਿਨਵ ਬਿੰਦਰਾ ਨੂੰ ਅੱਜ ਇੱਥੇ ਮਿੱਤਲ ਚੈਂਪਿਅਨਜ਼ ਟਰੱਸਟ ਨੇ ਇੱਕ ਕਰੋੜ 50 ਲੱਖ ਰੁੱਪਏ ਸੌਂਪੇ।

Date:2008-09-13 Time:00:00:08

ਧੋਨੀ ਚੰਗਾ,ਲੇਕਿਨ ਸਚਿਨ ਸਰਵਸ਼੍ਰੇਸਟ:ਗਿਲੀ

ਮਹਿੰਦਰ ਸਿੰਘ ਧੋਨੀ ਨੇ ਭਲਾਂ ਹੀ ਆਈਸੀਸੀ ਦੇ ਸਾਲ ਦੇ ਸਰਵਸ਼੍ਰੇਸਟ ਇੱਕ ਦਿਨਾ ਖਿਡਾਰੀ ਦੀ ਦੌੜ 'ਚ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਹੋਵੇ,ਲੇਕਿਨ ਐਡਮ ਗਿਲਕ੍ਰਿਸਟ ਦੀ ਨਜ਼ਰ 'ਚ ਲਿਟਲ ਮਾਸਟਰ ਹੁਣ ਵੀ ਦੁਨੀਆਂ ਦਾ ਸਰਵਸ਼੍ਰੇਟ ਬੱਲੇਬਾਜ਼ ਹੈ।

Date:2008-09-13 Time:00:00:08


1   2  

page no.1

Select news date :

30 - 9 - 2008
29 - 9 - 2008
28 - 9 - 2008
27 - 9 - 2008
26 - 9 - 2008
25 - 9 - 2008
24 - 9 - 2008
23 - 9 - 2008
22 - 9 - 2008
21 - 9 - 2008
20 - 9 - 2008
19 - 9 - 2008
18 - 9 - 2008
17 - 9 - 2008
16 - 9 - 2008
15 - 9 - 2008
14 - 9 - 2008
13 - 9 - 2008
12 - 9 - 2008
11 - 9 - 2008
10 - 9 - 2008
9 - 9 - 2008
8 - 9 - 2008
7 - 9 - 2008
6 - 9 - 2008
5 - 9 - 2008
4 - 9 - 2008
3 - 9 - 2008
2 - 9 - 2008
1 - 9 - 2008