Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 11 - 9 - 2008
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.30 ਇਕ ਪਿਆਰ ਕਾ ਨਗਮਾ,10.00 ਈਟੀਵੀ ਪ੍ਰਸਾਰਣ,10.30 ਹਮ ਹੈਂ ਨਾ,11.00 ਵਯੋਮਕੇਸ਼ ਬਕਸ਼ੀ,ਦੁਪਿਹਰੇ 12.00 ਸੌਤੇਲਾ,12.30 ਇਸਤਰੀ...ਤੇਰੀ ਕਹਾਨੀ,1.00 ਕਿਸੀ ਕੀ Date:2008-09-11 Time:00:01:36
ਰੱਖਿਆ ਮੰਤਰੀ ਏਕੇ ਐਂਟਨੀ ਨੇ ਆਪਣੇ ਅਮਰੀਕੀ ਹਮਰੁੱਤਬਾ ਰਾਬਰਟ ਗੇਟਸ ਨਾਲ ਕੱਲ੍ਹ ਮੁਲਾਕਾਤ ਕੀਤੀ.ਇਸ ਦੌਰਾਨ ਦੋਵਾਂ ਨੇਤਾਵਾਂ ਵਿਚਕਾਰ ਦੋ ਪੱਖੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ, ਸੁਰੱਖਿਆ ਸਹਿਯੋਗ ਅਤੇ ਆਪਸੀ Date:2008-09-11 Time:00:01:33
ਕਰਨਾਟਕ ਵਿਚ ਭਾਰਤੀ ਜਨਤਾ ਪਾਰਟੀ ਦੀ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਦੀ ਅਗੁਵਾਈ ਵਾਲੀ ਸਰਕਾਰ ਨੇ ਅੱਜ 100 ਦਿਨ ਪੂਰੇ ਕਰ ਲਏ.ਇਸ ਮੌਕੇ ਸਰਕਾਰ ਨੇ ਆਪਣਾ ਤਰੱਕੀ ਕਾਰਡ ਜਾਰੀ Date:2008-09-11 Time:00:01:33
ਅਫਗਾਨਿਸਤਾਨ ਦੇ ਦੱਖਣੀ ਉਰਜਗਨ ਪ੍ਰਾਂਤ ਵਿਖੇ ਇੱਕ ਹਵਾਈ ਹਮਲੇ ਵਿੱਚ 50 ਤੋਂ ਜਿਆਦਾ ਸ਼ੱਕੀ ਤਾਲੀਬਾਨੀ ਆਤੰਕਵਾਦੀ ਹਲਾਕ ਅਤੇ ਫੱਟੜ ਹੋਏ ਹਨ. ਪ੍ਰਾਂਤ ਦੇ ਖੁਫੀਆ ਪ੍ਰਮੁੱਖ ਗੁਲਾਬ ਨੇ ਦੱਸਿਆ ਕਿ ਇਹ ਹਮਲਾ ਤਿਰੀਨ ਕੋਟ ਵਿੱਚ ਕੱਲ੍ਹ Date:2008-09-11 Time:00:01:33
ਪੰਜਾਬ ਦੇ ਵਿਗਿਆਨ, ਤਕਨੀਕ ਅਤੇ ਗੈਰ ਪਰੰਪਰਾਗਤ ਊਰਜਾ ਸੰਸਾਧਨ ਮੰਤਰੀ ਬਿਕਰਮ ਮਜੀਠੀਆ 12 ਸਤੰਬਰ ਨੂੰ ਲੁਧਿਆਣਾ ਦੇ ਖਾਨਪੁਰ ਵਿੱਚ ਅਬੋਹਰ ਨਹਿਰ ਉੱਤੇ ਪੰਜ ਲਘੂ ਪਣ-ਬਿਜਲੀ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਣਗੇ. ਇੱਕ ਅਧਿਕਾਰਕ ਬੁਲਾਰੇ Date:2008-09-11 Time:00:01:33
ਪੰਜਾਬ ਦੇ ਸਾਬਕਾ ਮਹਾਰਾਜਾ ਰਣਜੀਤ ਸਿੰਘ ਦੀ ਸੰਗਮਰਮਰ ਨਾਲ ਬਣੀ ਦੁਰਲੱਭ ਦੁੱਧ ਰੰਗੀ ਮੂਰਤੀ ਨੌ ਅਕਤੂਬਰ ਨੂੰ ਬੋਨਹੈਂਸ ਦੇ ਭਾਰਤੀ ਅਤੇ ਇਸਲਾਮਿਕ ਵਿੱਕਰੀ ਦੇ ਦੌਰਾਨ ਨਿਲਾਮ ਕੀਤੀ ਜਾਵੇਗੀ. ਰਣਜੀਤ ਸਿੰਘ ਦੀ ਇਹ ਮੂਰਤੀ 1900 ਸਦੀ ਦੇ Date:2008-09-11 Time:00:01:33
ਪਰਮਾਣੂ ਵਪਾਰ ਲਈ ਐਨਐਸਜੀ ਤੋਂ ਭਾਰਤ ਨੂੰ ਮਿਲੀ ਛੂਟ ਦਾ ਫਾਇਦਾ ਸੱਭ ਤੋਂ ਪਹਿਲਾਂ ਮਹਾਂਰਾਸ਼ਟਰ ਅਤੇ ਤਮਿਲਨਾਡੂ ਨੂੰ ਮਿਲੇਗਾ.ਮਹਾਂਰਾਸ਼ਟਰ ਦੇ ਰਤਨਗਿਰੀ ਜਿਲ੍ਹੇ ਦੇ ਜੈਤਾਪੁਰ ਵਿਚ ਫ੍ਰਾਂਸੀਸੀ ਵੈਂਡਰ Date:2008-09-11 Time:00:01:33
ਅਮਰੀਕੀ ਸਰਕਾਰ ਨੇ ਕਿਹਾ ਹੈ ਕਿ ਉਹ ਇਸੇ ਸੈਸ਼ਨ ਵਿਚ ਕਾਂਗਰਸ ਵੱਲੋਂ 123 ਕਰਾਰ ਦੀ ਮੰਜੂਰੀ ਲਈ ਹਰਸੰਭਵ ਕੋਸ਼ਿਸ਼ ਕਰ ਰਹੀ ਹੈ.ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਉਹ ਕਾਂਗਰਸ ਵਿਚ ਸਿਵਲ ਪਰਮਾਣੂ Date:2008-09-11 Time:00:01:33
ਸੁਪਰ ਸਟਾਰ ਅਮਿਤਾਭ ਬੱਚਨ ਨੇ ਭਾਰਤੀ ਹੋਣ ਉੱਤੇ ਮਾਣ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਉਹਨਾਂ ਦੇ ਪਰਿਵਾਰ ਦੇ ਕੋਲ ਜੋ ਕੁੱਝ ਹੈ, ਉਹ ਮਹਾਰਾਸ਼ਟਰ ਅਤੇ ਮੁੰਬਈ ਦੀ ਦੇਣ ਹੈ. ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਅਤੇ ਉਹਨਾਂ ਦੇ ਪਰਿਵਾਰ ਨੇ ਮਹਾਰਾਸ਼ਟਰ Date:2008-09-11 Time:00:01:33
ਰੱਖਿਆ ਮੰਤਰੀ ਏਕੇ ਐਂਟਨੀ ਦੀ ਅਮਰੀਕਾ ਯਾਤਰਾ ਵਿਚਕਾਰ ਪੈਂਟਾਗਨ ਨੇ ਭਾਰਤ ਨੂੰ ਸੰਬੰਧਤ ਉਪਕਰਨਾਂ ਅਤੇ ਸੇਵਾ ਸਮੇਤ 17 ਕਰੋੜ ਡਾਲਰ ਦੀ ਲਾਗਤ ਵਾਲੀਆਂ ਹਾਰਪੂਨ ਮਿਸਾਇਲਾਂ ਦੀ ਵਿੱਕਰੀ ਕਰਨ Date:2008-09-11 Time:00:01:33
ਵਿਝੀਂਜਮ ਜਿਲ੍ਹੇ ਦੇ ਨੇੜੇ ਇੱਕ ਤੱਟਵਰਤੀ ਕਸਬੇ ਸਥਿਤ ਇੱਕ ਘਰ ਵਿੱਚ ਮਾਂ ਦੀ ਗੈਰਹਾਜਰੀ ਵਿੱਚ ਇੱਕ ਕੁੱਤੇ ਨੇ ਦੋ ਮਹੀਨਿਆਂ ਦੇ ਬੱਚੇ ਉੱਤੇ ਹਮਲਾ ਬੋਲ ਦਿੱਤਾ ਅਤੇ ਇਸ ਦੌਰਾਨ ਬੱਚੇ ਦੀ ਮੌਤ ਹੋ ਗਈ. ਪੁਲਿਸ ਨੇ ਕਿਹਾ ਕਿ ਕੱਲ੍ਹ ਜੋਸਫ Date:2008-09-11 Time:00:01:33
ਅਗਲੇ ਮਹੀਨੇ ਭਾਰਤੀ ਦੌਰੇ ਦੇ ਮੱਦੇਨਜਰ ਮੁੱਖ ਬੱਲੇਬਾਜ ਰਿੱਕੀ ਪੋਂਟਿੰਗ ਅਤੇ ਮੈਥਿਊ ਹੈਡਨ ਬਾਰਡਰ ਗਾਵਸਕਰ ਟਰਾਫੀ ਬਰਕਰਾਰ ਰੱਖਣ ਦੇ ਲਈ ਸੱਟ ਤੋਂ ਜਲਦੀ ਉਭਰਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹਨ, ਜਿਸ ਨਾਲ ਆਸਟਰੇਲੀਆਈ ਖੇਮੇ ਨੇ Date:2008-09-11 Time:00:01:33
ਸ਼ੂਟਆਊਟ ਏਟ ਲੋਖੰਡਵਾਲਾ ਅਤੇ ਮਿਸ਼ਨ ਇਸਤਾਂਬੁਲ ਦੇ ਵਿੱਚ ਨਜਰ ਆਉਣ ਵਾਲੇ ਵਿਵੇਕ ਓਬਰਾਏ ਨੇ ਸ਼ਾਹਰੁਖ਼ ਖਾਨ ਦੀ ਹੋਮ ਪ੍ਰੋਡਕਸ਼ਨ ਅਤੇ ਪਿਛਲੇ ਸਾਲ ਦੀ ਜ਼ਬਰਦਸਤ ਹਿੱਟ ਫਿਲਮ ਓਮ ਸ਼ਾਂਤੀ ਓਮ ਠੁਕਰਾਈ ਸੀ. ਇਹ ਪ੍ਰਗਟਾਵਾ ਕਲਰਜ਼ ਟੀਵੀ Date:2008-09-11 Time:00:01:31
ਪੱਛਮੀ ਬੰਗਾਲ ਵਿੱਚ ਟਾਟਾ ਮੋਟਰਜ਼ ਲਿਮਟਡ ਨੇ ਰਾਜ ਸਰਕਾਰ ਨੂੰ ਸਿੰਗੂਰ ਵਿੱਚ ਨੈਨੋ ਪਰਿਯੋਜਨਾ ਦੀ ਨਿਰਧਾਰਿਤ ਕਾਰਜ ਪ੍ਰਣਾਲੀ ਨੂੰ ਬਰਕਰਾਰ ਰੱਖਣ ਦੀ ਆਪਣੀ ਵਚਨਬੱਧਤਾ ਤੋਂ ਪਿੱਛੇ ਨਹੀਂ ਹੱਟਣ ਦੀ ਚਿਤਾਵਨੀ ਦਿੱਤੀ Date:2008-09-11 Time:00:01:31
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਮੁੱਖ ਮਹਿੰਦਰ ਸਿੰਘ ਕੇਪੀ, ਰਾਜ ਵਿਧਾਨ ਸਭਾ ਵਿੱਚ ਪਾਰਟੀ ਵਿਧਾਇਕ ਦਲ ਦੀ ਨੇਤਾ ਰਾਜਿੰਦਰ ਕੌਰ ਭੱਠਲ ਅਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅੱਜ ਨੂੰ ਰਾਜਪਾਲ ਲੈਫਟੀਨੇਟ ਜਰਨਲ ਐੱਸਐੱਫ ਰੋਡਰਿਗਜ਼ ਨੂੰ ਮਿਲਣਗੇ. ਪਾਰਟੀ Date:2008-09-11 Time:00:01:31
ਡੈਮੋਕ੍ਰੇਟ ਉਮੀਦਵਾਰ ਬਰਾਕ ਓਬਾਮਾ ਨੇ ਇਰਾਕ ਵਿਖੇ ਤਾਇਨਾਤ ਅਮਰੀਕੀ ਸੈਨਿਕਾਂ ਦੀ ਸੰਖਿਆ ਵਿੱਚ ਕੋਈ ਬਦਲਾਅ ਨਹੀਂ ਕਰਨ ਦੇ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ. ਉਹਨਾਂ ਨੇ ਯੁੱਧ ਨਾਲ ਸੰਬੰਧਿਤ ਰਾਸ਼ਟਰਪਤੀ Date:2008-09-11 Time:00:01:31
ਲੰਦਨ ਦੇ ਰਾਇਲ ਜਿਓਗ੍ਰਾਫਿਕਲ ਸੋਸਾਇਟੀ ਵਿਖੇ 19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਸ਼ੁਰੂਆਤ ਵਿੱਚ ਪੰਜਾਬ ਵਿੱਚ ਖਿੱਚੀਆਂ ਗਈਆਂ ਦੁਰਲੱਭ ਤਸਵੀਰਾਂ ਦੀ ਅਨੋਖੀ ਪ੍ਰਦਰਸ਼ਨੀ ਲਗਾਈ ਗਈ ਹੈ. ਇਹ ਪ੍ਰਦਰਸ਼ਨੀ 'ਦੀ ਪੰਜਾਬ ਮੂਵਿੰਗ ਜਰਨੀ' Date:2008-09-11 Time:00:01:31
ਪੰਜਾਬ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਰਾਜਿੰਦਰ ਭੰਡਾਰੀ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸੂਬੇ ਵਿੱਚ ਲੋਕ ਸਭਾ ਚੌਣਾਂ ਦੇ ਲਈ ਤਿਆਰ ਹੈ. ਭੰਡਾਰੀ ਨੇ ਕੱਲ੍ਹ ਰਾਤ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਪਿਛਲੇ ਜਿਹੇ Date:2008-09-11 Time:00:01:31
ਜੰਮੂ ਵਿਚ ਜਾਂਚ ਦੌਰਾਨ ਇੱਕ ਵਿਅਕਤੀ ਦੇ ਕਬਜ਼ੇ ਤੋਂ 200 ਕਿਲੋਗ੍ਰਾਮ ਵਿਸਫੋਟਕ ਬਰਾਮਦ ਕਰਨ ਮਗਰੋਂ ਉਸ ਨੂੰ ਕਾਬੂ ਕਰ ਲਿਆ ਗਿਆ.ਜੰਮੂ ਦੇ ਐਸਐਸਪੀ ਮਨੋਹਰ ਸਿੰਘ ਨੇ ਦੱਸਿਆ ਕਿ ਇੱਕ ਸੂਚਨਾ ਦੇ ਅਧਾਰ Date:2008-09-11 Time:00:01:31
ਮਣੀਪੁਰ ਦੇ ਬਿਸ਼ੇਨਪੁਰ ਜਿਲ੍ਹੇ ਦੇ ਤਾਊਬੁਲ ਇਲਾਕੇ ਅੰਦਰ ਸੈਨਾ ਅਤੇ ਪੁਲਿਸ ਕਮਾਂਡੋ ਦੇ ਨਾਲ ਮੁੱਠਭੇੜ ਵਿੱਚ ਪ੍ਰਤੀਬੰਧਿਤ ਪੀਪੁਲਜ਼ ਰਿਵੋਲਿਊਸ਼ਨਰੀ ਪਾਰਟੀ ਆਫ ਕਾਂਗਲੇਈਪਾਕ ਦੇ ਪੰਜ ਅੱਤਵਾਦੀ ਮਾਰੇ ਗਏ ਹਨ. ਅਧਿਕਾਰਕ ਸੂਤਰਾਂ ਨੇ ਅੱਜ ਦੱਸਿਆ Date:2008-09-11 Time:00:01:30
ਚੌਦ੍ਹਾਂ ਅਰਬ ਵਰ੍ਹੇ ਪਹਿਲਾਂ ਵਿਸ਼ਾਲ ਧਮਾਕਿਆਂ ਨਾਲ ਹੋਈ ਬ੍ਰਹਿਮੰਡ ਦੀ ਉਤਪੱਤੀ ਦੇ ਭੇਦ ਦਾ ਪਤਾ ਲਗਾਉਣ ਦੇ ਲਈ ਜੈਨੇਵਾ ਵਿੱਚ ਜੁੱਟੇ ਹਜਾਰਾਂ ਵਿਗਿਆਨੀਆਂ ਦੀ ਦੇਖਰੇਖ ਵਿੱਚ ਅੱਜ ਤੋਂ ਸ਼ੁਰੂ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਭੌਤਿਕੀ Date:2008-09-11 Time:00:01:30
ਪਲੇਟ ਜੋਨ ਤੋਂ ਨਿਕਲਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਬੰਗਾਲ ਕ੍ਰਿਕਟ ਸੰਘ ਨੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੂੰ ਅਗਲੀ ਰਣਜੀ ਟਰਾਫੀ ਚੈਂਪੀਅਨਸ਼ਿਪ ਵਿੱਚ ਬੰਗਾਲ ਦੀ ਟੀਮ ਵਿੱਚ ਸ਼ਾਮਲ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ. ਕੈਬ ਇਸ ਬਾਰੇ Date:2008-09-11 Time:00:01:30
ਅਗਲੇ ਮਹੀਨੇ ਭਾਰਤੀ ਦੌਰੇ ਦੇ ਮੱਦੇਨਜਰ ਮੁੱਖ ਬੱਲੇਬਾਜ ਰਿੱਕੀ ਪੋਂਟਿੰਗ ਅਤੇ ਮੈਥਿਊ ਹੈਡਨ ਬਾਰਡਰ ਗਾਵਸਕਰ ਟਰਾਫੀ ਬਰਕਰਾਰ ਰੱਖਣ ਦੇ ਲਈ ਸੱਟ ਤੋਂ ਜਲਦੀ ਉਭਰਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹਨ, ਜਿਸ ਨਾਲ ਆਸਟਰੇਲੀਆਈ ਖੇਮੇ ਨੇ Date:2008-09-11 Time:00:01:30
page no.1 |
Select news date : 30 - 9 - 2008 29 - 9 - 2008 28 - 9 - 2008 27 - 9 - 2008 26 - 9 - 2008 25 - 9 - 2008 24 - 9 - 2008 23 - 9 - 2008 22 - 9 - 2008 21 - 9 - 2008 20 - 9 - 2008 19 - 9 - 2008 18 - 9 - 2008 17 - 9 - 2008 16 - 9 - 2008 15 - 9 - 2008 14 - 9 - 2008 13 - 9 - 2008 12 - 9 - 2008 11 - 9 - 2008 10 - 9 - 2008 9 - 9 - 2008 8 - 9 - 2008 7 - 9 - 2008 6 - 9 - 2008 5 - 9 - 2008 4 - 9 - 2008 3 - 9 - 2008 2 - 9 - 2008 1 - 9 - 2008 |