Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 5 - 8 - 2008

ਟੀਵੀ ਗਾਇਡ(4 ਅਗਸਤ 08)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ11.00 ਜੋ ਕਹੂਂਗਾ ਸਚ ਕਹੂਂਗਾ,ਦੁਪਿਹਰੇ 12.00 ਸੌਤੇਲਾ,12.30 ਇਸਤਰੀ- ਤੇਰੀ ਕਹਾਨੀ,1.00 ਕਿਸੀ ਕੀ ਨਜਰ ਨਾ ਲਗੇ,1.30 ਕਸ਼ਮਕਸ਼ ਜਿਂਦਗੀ ਕੀ,2.00 ਕਿਰਨ,2.05 ਗੁਲਬਾਨੋ

Date:2008-08-05 Time:00:10:40

ਨੈਨਾ ਦੇਵੀ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਵਧੀ

ਹਿਮਾਚਲ ਦੇ ਬਿਲਾਸਪੁਰ ਜਿਲ੍ਹੇ ਵਿਚ ਸਥਿੱਤ ਪ੍ਰਸਿੱਧ ਨੈਨਾਦੇਵੀ ਮੰਦਰ ਵਿਚ ਜਮੀਨ ਧੱਸਣ ਅਤੇ ਨੇੜ੍ਹਲੀ ਪਹਾੜੀ ਤੋਂ ਪੱਥਰ ਡਿੱਗਣ ਦੀ ਅਫਵਾਹ ਕਾਰਣ ਫੈਲੀ ਭਗਦੜ ਵਿਚ 30 ਬੱਚਿਆਂ ਅਤੇ 38 ਮਹਿਲਾਵਾਂ ਸਮੇਤ

Date:2008-08-05 Time:00:10:37

ਬ੍ਰਾਉਨ ਸੱਭ ਤੋਂ ਖਰਾਬ ਬ੍ਰਿਟਿਸ਼ ਪੀਐਮ

ਬ੍ਰਿਟੇਨ ਵਿਚ ਹੋਏ ਤਾਜ਼ਾ ਸਰਵੇਖਣ ਵਿਚ ਮੌਜੂਦਾ ਪ੍ਰਧਾਨ ਮੰਤਰੀ ਗਾਰਡਰ ਬ੍ਰਾਉਨ ਨੂੰ ਸਾਲ 1945 ਦੇ ਬਾਅਦ ਤੋਂ ਦੇਸ਼ ਦਾ ਸੱਭ ਤੋਂ ਖਰਾਬ ਪ੍ਰਧਾਨ ਮੰਤਰੀ ਦੱਸਿਆ ਗਿਆ ਹੈ.ਇੱਥੇ ਜਾਰੀ ਹੋਏ ਦੋ ਵੱਖ-ਵੱਖ ਸਰਵੇਖਣਾਂ

Date:2008-08-05 Time:00:10:37

ਦੁਨੀਆਂ ਦਾ ਸੱਭ ਤੋਂ ਛੋਟਾ ਸੱਪ ਮਿਲਿਆ

ਬਲੇਅਰ ਹੇਗੇਜ਼ ਨਾਮੀ ਇੱਕ ਜੁਝਾਰੂ ਜੀਵ ਵਿਗਿਆਨੀ ਨੇ ਦੁਨੀਆਂ ਦੇ ਸੱਭ ਛੋਟੇ ਸੱਪ ਦੀ ਖੋਜ ਕੀਤੀ ਹੈ.ਪੇਨੀਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਹੇਗੇਜ਼ ਨੂੰ ਇਹ ਸੱਭ ਤੋਂ ਛੋਟਾ ਸੱਪ ਬਾਰਬਾਡੋਸ ਟਾਪੂਆਂ

Date:2008-08-05 Time:00:10:37

ਕੋਲਕਾਤਾ 'ਚ ਧਮਾਕਾ,4 ਮਰੇ

ਉੱਤਰੀ ਕੋਲਕਾਤਾ ਦੇ ਚਿੱਤਪੁਰ ਇਲਾਕੇ ਵਿਚ ਇੱਕ ਝੁੱਗੀ ਬਸਤੀ ਵਿਚ ਬੀਤੀ ਸ਼ਾਮ ਬੰਬ ਧਮਾਕੇ ਵਿਚ ਤਿੰਨ ਸਾਲਾ ਬੱਚੇ ਸਮੇਤ ਘੱਟ ਤੋਂ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 9 ਹੋਰ ਜ਼ਖਮੀ ਹੋ ਗਏ.ਪੁਲਿਸ

Date:2008-08-05 Time:00:10:36

ਅੱਠ ਪਾਕਿਸਤਾਨੀ ਮਛੇਰੇ ਗ੍ਰਿਫ਼ਤਾਰ

ਭਾਰਤੀ ਜਲ ਸੀਮਾ ਵਿੱਚ ਪ੍ਰਵੇਸ਼ ਕਰ ਆਉਣ ਦੇ ਆਰੋਪ ਵਿੱਚ ਅੱਠ ਪਾਕਿਸਤਾਨੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ. ਇਹ ਸਾਰੇ ਗੁਜਰਾਤ ਵਿੱਚ ਕੱਛ ਜਿਲ੍ਹੇ ਦੇ ਜਖਾਊ ਬੰਦਰਗਾਹ ਇਲਾਕੇ ਦੇ ਕੇਰੀ ਕ੍ਰੀਕ ਤੋਂ ਭਾਰਤੀ ਜਲ ਸੀਮਾ ਵਿੱਚ ਪ੍ਰਵੇਸ਼

Date:2008-08-05 Time:00:10:36

ਬਿਜਲੀ ਡਿੱਗਣ ਨਾਲ ਅੱਠ ਦੀ ਮੌਤ

ਮੱਧ ਪ੍ਰਦੇਸ਼ ਦੇ ਭਿੰਡ ਜਿਲ੍ਹੇ ਦੇ ਪੰਜ ਪਿੰਡਾ ਵਿੱਚ ਕੱਲ੍ਹ ਸ਼ਾਮ ਭਾਰੀ ਵਰਖ਼ਾ ਦੇ ਨਾਲ ਬਿਜਲੀ ਡਿੱਗਣ ਨਾਲ ਇੱਕ ਔਰਤ, ਚਾਰ ਬੱਚੀਆਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ. ਡਿਪਟੀ ਕਮਿਸ਼ਨਰ ਸੁਹੇਲ ਅਲੀ ਨੇ ਕੱਲ੍ਹ ਪੱਤਰਕਾਰਾਂ ਨੂੰ ਦੱਸਿਆ

Date:2008-08-05 Time:00:10:36

ਸਰਕਾਰ ਦਾ ਹੈਲੀਕਾਪਟਰ ਲਾਪਤਾ

ਝਾਰਖੰਡ ਸਰਕਾਰ ਦਾ ਇੱਕ ਹੈਲੀਕਾਪਟਰ ਹੈਦਰਾਬਾਦ ਤੋਂ ਜਬਲਪੁਰ ਦੇ ਲਈ ਉਡਾਨ ਭਰਨ ਦੇ ਬਾਅਦ ਕੱਲ੍ਹ ਸ਼ਾਮ ਲਾਪਤਾ ਹੋ ਗਿਆ. ਹੈਲੀਕਾਪਟਰ ਵਿੱਚ ਦੋ ਪਾਇਲਟ ਅਤੇ ਦੋ ਇੰਜਨੀਅਰ ਸਵਾਰ ਸਨ. ਮੁੰਬਈ ਹਵਾਈ ਆਵਾਜਾਈ ਕੰਟਰੋਲ

Date:2008-08-05 Time:00:10:36

ਇਸ਼ਮੀਤ ਦੀ ਯਾਦ 'ਚ ਸੰਗੀਤ ਅਕਾਦਮੀ:ਬਾਦਲ

ਵਾਇਸ ਆਫ ਇੰਡੀਆ ਦੇ ਜੇਤੂ ਇਸ਼ਮੀਤ ਸਿੰਘ ਦੀ ਯਾਦ ਵਿਚ ਇੱਕ ਸੰਸਾਰ ਪੱਧਰੀ ਸੰਗੀਤ ਅਕਾਦਮੀ ਦੀ ਸਥਾਪਨਾ ਕੀਤੀ ਜਾਵੇਗੀ.ਇਸ ਨੌਜਵਾਨ ਹੋਨਹਾਰ ਗਾਇਕ ਦੀ ਹਾਲ ਹੀ ਵਿਚ ਮਾਲਦੀਵ ਵਿਚ ਡੁੱਬਣ

Date:2008-08-05 Time:00:10:36

ਰੈਲੀ ਸੰਬੋਧਿਤ ਕਰਨਗੇ ਅਡਵਾਨੀ

ਭਾਜਪਾ ਦੇ ਨੌਜਵਾਨ ਮੋਰਚਾ ਨੇ 9 ਅਗਸਤ ਨੂੰ ਦਿੱਲੀ ਦੇ ਇਤਹਾਸਕ ਰਾਮਲੀਲਾ ਮੈਦਾਨ ਵਿਚ ਰੈਲੀ ਦਾ ਆਯੋਜਨ ਕੀਤਾ ਹੈ ਜਿਸ ਨੂੰ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ

Date:2008-08-05 Time:00:10:36

'ਸਿੰਘ ਇਜ਼ ਕਿੰਗ' ਦਾ ਫੈਸਲਾ ਲੋਕਾਂ ਹੱਥ:ਮੱਕੜ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਿਲਮ 'ਸਿੰਘ ਇਜ਼ ਕਿੰਗ ਵਿਚ ਸਿੱਖ ਸਮਾਜ ਦਾ ਮਜ਼ਾਕ ਉਡਾਉਣ ਦਾ ਆਰੋਪ ਲਗਾਉਂਦਿਆਂ ਇਸ ਉੱਪਰ ਰੋਕ ਦੀ ਮੰਗ ਦੇ ਦਿਨਾਂ ਮਗਰੋਂ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(ਐਸਜੀਪੀਸੀ) ਨੇ ਅੱਜ ਕਿਹਾ ਕਿ ਇਹ ਫੈਸਲਾ ਲੋਕਾਂ 'ਤੇ ਛੱਡ ਦੇਣਾ

Date:2008-08-05 Time:00:10:36

ਮ੍ਰਿਤਕਾਂ 'ਚ ਹਰਿਆਣਾ ਦੇ 32 ਲੋਕ

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਸਥਿਤ ਨੈਣਾ ਦੇਵੀ ਮੰਦਿਰ ਵਿੱਚ ਕੱਲ੍ਹ ਮੱਚੀ ਭੱਜਦੜ ਵਿੱਚ ਜੋ ਲੋਕ ਮਾਰੇ ਗਏ, ਉਹਨਾਂ ਵਿੱਚੋਂ 32 ਵਿਅਕਤੀ ਹਰਿਆਣਾ ਦੇ ਹਨ. ਮੁੱਖਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਇਹਨਾਂ ਸਾਰੇ 32 ਮ੍ਰਿਤਕਾਂ ਦੇ

Date:2008-08-05 Time:00:10:36

ਨਡਾਲ ਨੂੰ ਖੁਦ 'ਤੇ ਭਰੋਸਾ

ਟੈਨਿਸ ਦੀ ਬਾਦਸ਼ਾਹਤ ਹਾਸਲ ਕਰਨ ਜਾ ਰਹੇ ਰਫੈਲ ਨਡਾਲ ਨੂੰ ਪੂਰਾ ਯਕੀਨ ਹੈ ਕਿ ਖੇਡਾਂ ਦੇ ਉਲੰਪਿਕ ਵਿੱਚ ਵੀ ਉਹਨਾਂ ਦੀ ਝੋਲੀ 'ਚ ਤਮਗਾ ਜਰੂਰ ਆਵੇਗਾ. ਨਡਾਲ ਨੇ ਇਸ ਸਾਲ ਮੈਰਾਥਨ ਫਾਈਨਲ ਮੁਕਾਬਲੇ ਵਿੱਚ ਦੁਨੀਆ ਦੇ ਨੰਬਰ ਇੱਕ

Date:2008-08-05 Time:00:10:36

ਅਲਕਾਇਦਾ ਦੇ ਦੋ ਮੈਂਬਰ ਗ੍ਰਿਫ਼ਤਾਰ

ਕੀਨੀਆ ਪੁਲਿਸ ਨੇ ਅਲਕਾਇਦਾ ਦੇ ਇੱਕ ਉੱਚ ਕਰਤਾ-ਧਰਤਾ ਫਜੁਲ ਅੱਬਦੁਲਾ ਮੁਹੰਮਦ ਦੇ ਦੋ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ. ਇੱਕ ਸੀਨੀਅਰ ਅਧਿਕਾਰੀ ਨੇ ਕੱਲ੍ਹ ਦੱਸਿਆ ਕਿ ਕੀਨੀਆ ਅਤੇ ਤੰਜਾਨੀਆ ਸਥਿਤ ਅਮਰੀਕੀ ਦੂਤਾਵਾਸਾਂ ਵਿੱਚ 1998 ਦੇ ਦੌਰਾਨ

Date:2008-08-05 Time:00:10:36

ਐਮਪੀ ਦੇਵੇਗਾ ਪੰਜਾਬ ਨੂੰ ਬਿਜਲੀ

ਬਿਜਲੀ ਸਮੱਸਿਆ ਨਾਲ ਜੂਝ ਰਹੇ ਪੰਜਾਬ ਨੂੰ ਮੱਧ ਪ੍ਰਦੇਸ਼ ਤੋਂ 24 ਲੱਖ ਯੂਨਿਟ ਬਿਜਲੀ ਮਿਲਣ ਦਾ ਭਰੋਸਾ ਮਿਲਿਆ ਹੈ.ਪੰਜਾਬ ਰਾਜ ਬਿਜਲੀ ਬੋਰਡ(ਪੀਐਸਈਬੀ) ਦੇ ਪ੍ਰਧਾਨ ਵਾਈਐਸ ਰੱਤੜਾ ਨੇ ਕਿਹਾ ਕਿ ਬੋਰਡ

Date:2008-08-05 Time:00:10:36

ਸ਼ੋਅ ਲਈ ਨਹੀਂ ਕੀਤੀ ਸੀ ਹਾਂ : ਸ਼ਿਲਪਾ

ਜਲਦ ਰਿਲੀਜ ਹੋਣ ਵਾਲੇ ਰਿਆਲਟੀ ਸ਼ੋਅ ਤੋਂ ਆਖਰੀ ਪਲਾਂ ਵਿੱਚ ਪੈਰ ਪਿੱਛੇ ਖਿੱਚਣ ਦੇ ਕਾਰਣ ਚਰਚਾ ਵਿੱਚ ਆਈ ਛੋਟੇ ਪਰਦੇ ਦੀ ਅਭਿਨੇਤਰੀ ਸ਼ਿਲਪਾ ਸ਼ਿੰਦੇ ਨੇ ਕਿਹਾ ਕਿ ਇਸ ਵਿੱਚ ਉਸਦੀ ਦਿਲਚਸਪੀ ਨਹੀਂ ਸੀ ਅਤੇ ਇਸਦੇ ਲਈ ਹਾਂ ਵੀ ਨਹੀਂ ਕਿਹਾ

Date:2008-08-05 Time:00:10:36

ਸ਼ਾਹਿਦ ਨੂੰ ਵੇਖ ਮੁੜ੍ਹੀ ਬਿਪਾਸ਼ਾ

ਪਿਛਲੇ ਦਿਨੀਂ ਇੱਕ ਨਿੱਜੀ ਚੈਨਲ ਦੇ ਪ੍ਰਸਾਰਿਤ ਹੋਣ ਵਾਲੀ ਟੀਵੀ ਸ਼ੋਅ ਦੇ ਲਈ ਸ਼ਾਹਿਦ ਕਪੂਰ ਅਤੇ ਬਿਪਾਸ਼ਾ ਬਸੂ ਨੂੰ ਬੁਲਾਇਆ ਗਿਆ ਸੀ, ਜਦੋਂ ਬਿਪਾਸ਼ਾ ਨੂੰ ਪਤਾ ਲੱਗਿਆ ਕਿ ਸ਼ਾਹਿਦ ਕਪੂਰ ਸੈੱਟ ਉੱਤੇ ਮੌਜੂਦ ਹਨ, ਤਾਂ ਬਿਪਾਸ਼ਾ ਉਲਟੇ ਪੈਰ

Date:2008-08-05 Time:00:10:35

ਮਦਰਸਿਆਂ ਨੂੰ ਬੰਦ ਕੀਤਾ ਜਾਵੇ : ਤੋਗੜੀਆ

ਆਤੰਕਵਾਦ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਲਈ ਕੇਂਦਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਵਿਹਿਪ ਨੇ ਕੱਲ੍ਹ ਦੇਸ਼ ਭਰ ਦੇ ਸਾਰੇ ਮਦਰਸਿਆਂ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ. ਵਿਹਿਪ ਦੇ ਕੌਮਾਂਤਰੀ ਮੁੱਖ ਸਕੱਤਰ ਪ੍ਰਵੀਨ ਤੋਗੜੀਆ ਨੇ ਅੱਜ ਇੱਥੇ ਕਿਹਾ

Date:2008-08-05 Time:00:10:35

ਕਰਜ਼ੇਈ ਭਾਰਤ ਪੁੱਜੇ

ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ੇਈ ਦੋ ਦਿਨਾ ਯਾਤਰਾ ਉੱਪਰ ਬੀਤੀ ਰਾਤ ਇੱਥੇ ਪੁੱਜੇ.ਉਹ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕਰਨਗੇ.ਸਿੰਘ ਦੇ ਨਾਲ ਕੱਲ੍ਹ ਹੋਣ ਵਾਲੀ ਗੱਲਬਾਤ ਵਿਚ ਅਫਗਾਨਿਸਤਾਨ ਵਿਚ ਭਾਰਤੀ ਅਦਾਰਿਆਂ ਅਤੇ

Date:2008-08-05 Time:00:10:35

ਨੈਣਾ ਦੇਵੀ ਹਾਦਸਾ, 129 ਦੀ ਸ਼ਿਨਾਖਤ

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜਿਲ੍ਹੇ ਵਿੱਚ ਸਥਿਤ ਨੈਣਾ ਦੇਵੀ ਮੰਦਿਰ ਵਿੱਚ ਕੱਲ੍ਹ ਮੱਚੀ ਭੱਜਦੜ ਵਿੱਚ ਮਾਰੇ ਗਏ 146 ਸ਼ਰਧਾਲੂਆਂ ਦੇ ਵਿੱਚੋਂ ਕਰੀਬ 129 ਮ੍ਰਿਤਕਾਂ ਦੀ ਸ਼ਿਨਾਖਤ ਹੋ ਚੁੱਕੀ ਹੈ ਅਤੇ ਮ੍ਰਿਤਕਾਂ ਦੀ ਦੇਹ ਨੂੰ ਉਹਨਾਂ ਦੇ ਪਰਿਵਾਰਕ

Date:2008-08-05 Time:00:10:35

ਕਲਿੰਟਨ ਵੱਲੋਂ ਆਰੋਪ ਖਾਰਜ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਖੁਦ ਉੱਪਰ ਲੱਗੇ ਨਸਲਵਾਦੀ ਆਰੋਪਾਂ ਨੂੰ ਖਾਰਜ ਕੀਤਾ ਹੈ ਅਤੇ ਡੈਮੋਕ੍ਰੇਟ ਦਲ ਵੱਲੋਂ ਰਾਸ਼ਟਰਪਤੀ ਅਹੁਦੇ ਦੀਆਂ ਚੌਣਾਂ ਵਿਚ ਉਮੀਦਵਾਰੀ ਨੂੰ ਲੈ ਕੇ ਚੱਲੀ ਪਤਨੀ

Date:2008-08-05 Time:00:10:35

ਈਰਾਨ ਨੇ ਕੀਤੀ ਹਥਿਆਰ ਦੀ ਪਰਖ਼

ਈਰਾਨ ਦੀ ਅਧਿਕਾਰਕ ਨਿਊਜ ਏਜੰਸੀ ਇਰਨਾ ਨੇ ਇੱਕ ਸੈਨਾ ਕਮਾਂਡਰ ਦੇ ਹਵਾਲੇ ਦੇ ਨਾਲ ਦੱਸਿਆ ਹੈ ਕਿ ਈਰਾਨ ਨੇ ਇੱਕ ਨਵੇਂ ਜਲ ਸੈਨਾ ਹਥਿਆਰ ਦਾ ਟੈਸਟ ਕੀਤਾ ਗਿਆ ਹੈ. ਕਮਾਂਡਰ ਜਨਰਲ ਮੁਹੰਮਦ ਅਲੀ ਜਾਫਰੀ ਨੇ ਦਾਅਵਾ ਕੀਤਾ ਕਿ ਸਮੁੰਦਰ

Date:2008-08-05 Time:00:10:35

ਭਾਰਤ ਦੇ ਝੰਡਾ ਆਗੂ ਹੋਣਗੇ ਰਾਠੌੜ

ਏਥੈਂਸ ਓਲੰਪਿਕ ਦੇ ਚਾਂਦੀ ਤਮਗਾ ਜੇਤੂ ਰਾਜ ਵਰਧਨ ਸਿੰਘ ਰਾਠੌੜ ਨੂੰ ਅੱਜ 8 ਅਗਸਤ ਤੋਂ ਸ਼ੁਰੂ ਹੋ ਰਹੀਆਂ ਬੀਜਿੰਗ ਓਲੰਪਿਕ ਖੇਡਾਂ ਲਈ ਭਾਰਤੀ ਦਲ ਦਾ ਝੰਡਾ ਆਗੂ ਬਣਾਇਆ ਗਿਆ ਹੈ.ਰਾਠੌੜ 2004

Date:2008-08-05 Time:00:10:35

ਮਾਂ ਦੇ ਦਰਬਾਰ 'ਚ ਮਾਂ ਤੋਂ ਵਿੱਛੜੀ

ਖੱਬੇ ਹੱਥ ਦੀ ਮੁੱਠੀ ਵਿੱਚ ਬਿਸਕੁਟ ਪਕੜ੍ਹ ਹੌਲੀ ਹੌਲੀ ਆਵਾਜ ਵਿੱਚ ਮਾਂ ਮਾਂ ਕਰਦੀ ਇੱਕ ਸਾਲ ਦੀ ਬੱਚੀ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜਿਲ੍ਹੇ ਵਿੱਚ ਸਥਿਤ ਨੈਣਾ ਦੇਵੀ ਮੰਦਿਰ ਵਿੱਚ ਬੇਸਬਰੀ ਨਾਲ ਆਪਣੇ ਮਾਪਿਆਂ ਦਾ ਇੰਤਜਾਰ ਕਰ ਰਹੀ

Date:2008-08-05 Time:00:10:35

ਸਾਨੀਆ ਮੁੱਢਲੇ 50 'ਚੋਂ ਬਾਹਰ

ਲਗਾਤਾਰ ਖਰਾਬ ਫਾਰਮ ਨਾਲ ਜੂਝ ਰਹੀ ਸਾਨੀਆ ਮਿਰਜਾ ਬੀਤੇ ਇੱਕ ਵਰ੍ਹੇ ਵਿਚ ਪਹਿਲੀ ਵਾਰ ਡਬਲਿਊਟੀਏ ਰੈਂਕਿੰਗ ਵਿਚ ਮੁੱਢਲੇ 50 ਸਥਾਨਾਂ ਤੋਂ ਬਾਹਰ ਹੋ ਗਈ ਹੈ.ਹੁਣ ਉਹ 60ਵੇਂ ਸਥਾਨ

Date:2008-08-05 Time:00:10:35


1   2  

page no.1

Select news date :

31 - 8 - 2008
30 - 8 - 2008
29 - 8 - 2008
28 - 8 - 2008
27 - 8 - 2008
26 - 8 - 2008
25 - 8 - 2008
24 - 8 - 2008
23 - 8 - 2008
22 - 8 - 2008
21 - 8 - 2008
20 - 8 - 2008
19 - 8 - 2008
18 - 8 - 2008
17 - 8 - 2008
16 - 8 - 2008
15 - 8 - 2008
14 - 8 - 2008
13 - 8 - 2008
12 - 8 - 2008
11 - 8 - 2008
10 - 8 - 2008
9 - 8 - 2008
8 - 8 - 2008
7 - 8 - 2008
6 - 8 - 2008
5 - 8 - 2008
4 - 8 - 2008
3 - 8 - 2008
2 - 8 - 2008
1 - 8 - 2008