Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 4 - 8 - 2008

ਟੀਵੀ ਗਾਈਡ (3 ਅਗਸਤ 08)

ਸਵੇਰੇ 8.00 ਰੰਗੋਲੀ, 11.00 ਅਰ੍ਥ ਮੈਟਰ੍ਸ, ਦੁਪਹਿਰ 12.00 ਫਿਲਮ, ਰਾਤ 8.30 ਘਰ ਕਾ ਚਿਰਾਗ, 9.00 ਬਿਖਰੀ ਆਸ ਨਿਖਰੀ ਪ੍ਰੀਤ, 9.30 ਕੋਈ ਤੋ ਹੋਗਾ ਅਪਨਾ, 10.00 ਸਿਨੇ ਸਤਰੰਗੀ

Date:2008-08-04 Time:00:20:38

ਜ਼ਾਅਲੀ ਨੋਟ ਵੰਡੇ,ਦੋ ਆਰੋਪੀ ਕਾਬੂ

ਸ਼ਹਿਰ ਦੇ ਗੋਪਾਲਪੁਰਮ ਇਲਾਕੇ ਦੀ ਪੁਲਿਸ ਨੇ ਜ਼ਾਅਲੀ ਨੋਟ ਵੰਡਣ ਦੇ ਆਰੋਪ ਵਿਚ ਦੋ ਲੋਕਾਂ ਨੂੰ ਕਾਬੂ ਕਰ ਲਿਆ.ਪੁਲਿਸ ਨੇ ਉਹਨਾਂ ਦੇ ਕਬਜ਼ੇ ਤੋਂ ਦੋ ਲੱਖ ਰੁਪਏ ਮੁੱਲ ਦੇ ਜ਼ਾਅਲੀ ਨੋਟ

Date:2008-08-04 Time:00:20:36

ਇਸ਼ਮੀਤ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ

ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਿਅਲਟੀ ਸ਼ੋਅ ਜੇਤੂ ਇਸ਼ਮੀਤ ਸਿੰਘ ਦੇ ਮਾਲਦੀਵ ਵਿਚ ਰਹੱਸਮਈ ਕਤਲ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ.ਐਸਜੀਪੀਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਪ੍ਰਧਾਨ

Date:2008-08-04 Time:00:20:36

ਬਾਜ ਦੇ ਦਰਸ਼ਨ ਨੂੰ ਲੱਗਿਆ ਮੇਲਾ

ਵਾਰਾਨਸੀ ਵਿੱਚ ਗੁਰੂਬਾਗ ਇਲਾਕੇ ਵਿੱਚ ਸਿੱਖਾਂ ਦੇ ਸ਼ਹਿਰ ਦੇ ਸਭ ਤੋਂ ਵੱਡੇ ਗੁਰੂਦੁਆਰੇ ਵਿੱਚ ਸ਼ੁਕਰਵਾਰ ਨੂੰ ਇੱਕ ਬਾਜ ਪੰਛੀ ਦੇ ਆਉਣ ਨਾਲ ਸਮੁਦਾਇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਗੁਰੂਦੁਆਰੇ ਵਿੱਚ ਸ਼ਰਧਾਲੂਆਂ ਦਾ ਮੇਲਾ

Date:2008-08-04 Time:00:20:36

ਮਹਿੰਗਾਈ ਨੂੰ ਠੱਲ ਪਾਵੇਗੀ ਰਾਜਗ :ਰਾਜਨਾਥ

ਭਾਰਤੀ ਜਨਤਾ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੇ ਇੱਕ ਤਰ੍ਹਾਂ ਦੇ ਨਾਲ ਲੋਕਸਭਾ ਚੌਣਾਂ ਦਾ ਬਿਗੁਲ ਵਜਾਉਂਦੇ ਹੋਏ ਕੱਲ੍ਹ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਸੰਪ੍ਰਗ) ਸਕਰਾਰ ਦੇ ਨਾਲ ਹੀ ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜ ਪਾਰਟੀ

Date:2008-08-04 Time:00:20:36

ਉੱਚਿਤ ਤਰੀਕੇ ਨਾਲ ਹੋਵੇ ਨਿਪਟਾਰਾ : ਰਿਤੁੰਭਰਾ

ਹਿੰਦੂਵਾਦੀ ਨੇਤਾ ਸਾਧਵੀ ਰਿਤੁੰਭਰਾ ਨੇ ਕੱਲ੍ਹ ਕਿਹਾ ਕਿ ਅਮਰਨਾਥ ਭੂਮੀ ਦੇ ਮੁੱਦੇ ਉੱਤੇ ਕਿਸੇ ਵਿਵਾਦ ਤੋਂ ਬੱਚਣ ਦੇ ਲਈ ਇਸਨੂੰ ਉੱਚਿਤ ਤਰੀਕੇ ਦੇ ਨਾਲ ਸੰਭਾਲਣਾ ਚਾਹੀਦਾ ਹੈ. ਉਹਨਾਂ ਨੇ ਕਿਹਾ ਕਿ ਬੁੱਢਾ ਅਮਰਨਾਥ ਯਾਤਰਾ ਨੂੰ ਰੋਕਣ ਨਾਲ ਲੋਕਾਂ

Date:2008-08-04 Time:00:20:36

ਹਿਜ਼ਬ ਖਾੜਕੂਆਂ ਦਾ ਆਤਮ ਸਮਰਪਣ

ਜੰਮੂ-ਕਸ਼ਮੀਰ ਦੇ ਬੜਗਾਮ ਅਤੇ ਕੁਲਗਾਮ ਜਿਲ੍ਹਿਆਂ ਵਿਚ ਹਿਜ਼ਬੁੱਲ ਮੁਜਾਹਿਦੀਨ ਦੇ ਦੋ ਅੱਤਵਾਦੀਆਂ ਨੇ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ.ਇੱਕ ਅਧਿਕਾਰਕ ਬੁਲਾਰੇ ਨੇ

Date:2008-08-04 Time:00:20:36

ਸਲਾਮਤ ਹੈ ਜਵਾਹਿਰੀ

ਪਾਕਿਸਤਾਨੀ ਤਾਲੀਬਾਨ ਨੇ ਅੱਜ ਅਮਰੀਕੀ ਟੈਲੀਵਿਜਨ ਦੀ ਉਸ ਰਿਪੋਰਟ ਦਾ ਖੰਡਨ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਅਲਕਾਇਦਾ ਦਾ ਉਪ ਨੇਤਾ ਅਯਮਨ ਅਲ ਜਵਾਹਿਰੀ ਇਸ ਹਫ਼ਤੇ ਹੋਏ ਮਿਸਾਈਲ ਹਮਲੇ ਵਿੱਚ ਜਾਂ ਤਾਂ

Date:2008-08-04 Time:00:20:36

ਥਾਇਲੈਂਡ 'ਚ 7 ਧਮਾਕੇ,ਦੋ ਜ਼ਖਮੀ

ਥਾਈਲੈਂਡ ਵਿਚ ਦੱਖਣੀ ਸਾਂਗਖਲਾ ਰਾਜ ਵਿਚ ਕੱਲ੍ਹ ਸੱਤ ਬੰਬ ਧਮਾਕੇ ਹੋਏ ਜਿੰਨ੍ਹਾਂ ਵਿਚ ਦੋ ਲੋਕ ਜ਼ਖਮੀ ਹੋ ਗਏ.ਸਾਂਗਖਲਾ ਰਾਜ ਦੇ ਪੁਲਿਸ ਮੁਖੀ ਨੇ ਦੱਸਿਆ ਕਿ ਜਿੱਥੇ ਇਹ ਧਮਾਕੇ ਹੋਏ ਉਹ

Date:2008-08-04 Time:00:20:36

ਬ੍ਰਾਜ਼ੀਲ 'ਚ ਜਹਾਜ ਨਾਲ ਟਕਰਾਈ ਬਿਜ਼ਲੀ

ਬ੍ਰਾਜ਼ੀਲ ਦੇ ਦੱਖਣੀ ਸ਼ਹਿਰ ਕਿਉਰੀਤੀਬਾ ਤੋਂ ਰਵਾਨਾ ਹੋਣ ਲਈ ਤਿਆਰ ਹੋ ਰਹੇ ਇੱਕ ਯਾਤਰੀ ਜਹਾਜ ਨਾਲ ਬਿਜਲੀ ਟਕਰਾ ਗਈ.ਬ੍ਰਾਜੀਲ ਦੇ ਇਨਫੇਅਰੋ ਹਵਾਈ ਅੱਡੇ ਦੇ ਬੁਲਾਰੇ ਡੇਨਿਸ ਬਾਂਦੀਰਾ

Date:2008-08-04 Time:00:20:36

ਪਰਮਾਣੂ ਊਰਜਾ ਇੱਕ ਮਾਤਰ ਵਿਕਲਪ:ਰਮੇਸ਼

ਕੇਂਦਰੀ ਊਰਜਾ ਰਾਜ ਮੰਤਰੀ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ਦੇਸ਼ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਦਾ ਇੱਕ ਮਾਤਰ ਵਿਕਲਪ ਪਰਮਾਣੂ ਊਰਜਾ ਹੈ.ਰਮੇਸ਼ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਦੇਸ਼

Date:2008-08-04 Time:00:20:36

ਪਾਕਿ ਸੈਨਾ ਦਾ ਦਬਦਬਾ ਕਾਇਮ

ਪਾਕਿਸਤਾਨ ਦੀ ਪ੍ਰਸਿੱਧ ਮਨੁੱਖੀ ਅਧਿਕਾਰ ਵਰਕਰ ਅਸਮਾ ਜਹਾਂਗੀਰ ਨੇ ਕੱਲ੍ਹ ਕਿਹਾ ਕਿ ਉਹਨਾਂ ਦੇ ਦੇਸ਼ ਵਿੱਚ ਹਾਲ ਦੀਆਂ ਚੌਣਾਂ ਦੌਰਾਨ ਗੈਰਸੈਨਿਕ ਸਰਕਾਰ ਦੇ ਗਠਨ ਦੇ ਬਾਵਜੂਦ ਸੈਨਾ ਦਾ ਦਬਦਬਾ ਹੁਣ ਵੀ ਕਾਇਮ ਹੈ. ਰੋਟਰੀ ਇੰਟਰਨੈਸ਼ਨਲ ਵੱਲੋਂ ਮਦਰ ਐਂਡ ਚਾਈਲਡ ਹੈਲਥਕੇਅਰ

Date:2008-08-04 Time:00:20:36

ਓਲੰਪਿਕ ਉਦਘਾਟਨ 'ਚ ਜਾਵੇਗੀ ਸੋਨੀਆ

ਸੰਯੁਕਤ ਪ੍ਰਗਤੀਸ਼ੀਲ ਗਠਬੰਧਨ (ਸੰਪ੍ਰਗ) ਪ੍ਰਧਾਨ ਅਤੇ ਕਾਂਗਰਸ ਮੁਖੀ ਸੋਨੀਆ ਗਾਂਧੀ ਬੀਜਿੰਗ ਵਿਚ ਓਲੰਪਿਕ ਦੇ ਉਦਘਾਟਨ ਸਮਾਰੋਹ ਵਿਚ ਭਾਗ ਲੈਣ ਲਈ ਵੀਰਵਾਰ ਨੂੰ ਚੀਨ ਦੀ ਤਿੰਨ ਦਿਨਾ

Date:2008-08-04 Time:00:20:36

ਖਲੀ ਨੇ ਕਬੂਲੀ ਬਸ਼ੀਰ ਦੀ ਚੁਣੌਤੀ

ਡਬਲਿਉਡਬਲਿਉਈ ਪਹਿਲਵਾਨ ਮਹਾਂਬਲੀ ਖਲੀ ਨੇ ਪਾਕਿਸਤਾਨੀ ਪਹਿਲਵਾਨ ਬਸ਼ੀਰ ਭੋਲਾ ਦੀ ਚੁਣੌਤੀ ਕਬੂਲ ਕੀਤੀ ਹੈ.ਸੱਤ ਫੁੱਟ ਲੰਮੇ ਭਾਰਤੀ ਪਹਿਲਵਾਨ ਖਲੀ ਨੇ ਕਿਹਾ ਕਿ ਉਹ ਕੁਸ਼ਤੀ ਦੇ ਮੁਕਾਬਲਿਆਂ ਵਿਚ

Date:2008-08-04 Time:00:20:34

ਸੋਹਾ ਅਤੇ ਮਾਧਵਨ ਮੀਂਹ 'ਚ ਨੱਚੇ

ਸੋਹਾ ਅਲੀ ਖਾਨ ਅਤੇ ਮਾਧਵਨ ਨੇ ਮੀਂਹ ਵਿੱਚ ਡਾਂਸ ਕੀਤਾ, ਇਹ ਕੋਈ ਜਸ਼ਨ ਮੌਕਾ ਨਹੀਂ ਸੀ, ਬਲਕਿ ਇੱਕ ਫਿਲਮ ਦਾ ਦ੍ਰਿਸ਼ ਫਿਲਮਾਇਆ ਜਾ ਰਿਹਾ ਹੈ. ਜਿਸ ਵਿੱਚ ਮਾਧਵਨ ਅਤੇ ਸੋਹਾ ਇੱਕਠੇ ਕੰਮ ਕਰ ਰਹੇ ਹਨ. ਸ਼ਰਮਿਲਾ ਟੈਗੋਰ ਦੀ

Date:2008-08-04 Time:00:20:34

ਲਾਲ ਕਿਲ੍ਹਾ ਅੱਠ ਤੋਂ ਲੋਕਾਂ ਲਈ ਬੰਦ

ਆਜਾਦੀ ਦਿਹਾੜੇ ਦੇ ਆਯੋਜਨਾਂ ਦੀ ਤਿਆਰੀਆਂ ਦੇ ਲਈ ਸੁਰੱਖਿਆ ਯਤਨਾਂ ਦੇ ਅਧੀਨ ਲਾਲ ਕਿਲ੍ਹੇ ਨੂੰ ਆਮ ਜਨਤਾ ਦੇ ਲਈ ਅੱਠ ਅਗਸਤ ਤੋਂ ਬੰਦ ਕਰ ਦਿੱਤਾ ਜਾਵੇਗਾ. ਪ੍ਰਾਚੀਨ ਇਮਾਰਤਾਂ ਦੀ ਦੇਖਭਾਲ ਕਰਨ ਵਾਲੇ ਅਦਾਰੇ ਦੇ ਮੁੱਖੀ ਮੁਹੰਮਦ

Date:2008-08-04 Time:00:20:34

ਸੁਰਜੀਤ ਦੇ ਮਾਰਗ 'ਤੇ ਚੱਲੋ : ਮਾਇਆਵਤੀ

ਬਹੁਜਨ ਸਮਾਜਵਾਦੀ ਪਾਰਟੀ ਪ੍ਰਮੁੱਖ ਅਤੇ ਉੱਤਰ ਪ੍ਰਦੇਸ਼ ਦੀ ਮੁੱਖਮੰਤਰੀ ਮਾਇਆਵਤੀ ਮਾਕਪਾ ਦੇ ਸਵ. ਨੇਤਾ ਹਰਕਿਸ਼ਨ ਸਿੰਘ ਸੁਰਜੀਤ ਦੇ ਘਰ ਗਈ ਅਤੇ ਸੋਗ 'ਚ ਡੁੱਬੇ ਪਰਿਵਾਰ ਦੇ ਨਾਲ ਡੂੰਘੀ ਹਮਦਰਦੀ ਪ੍ਰਗਟ

Date:2008-08-04 Time:00:20:34

ਸ਼ਿਵਰਾਜ ਵੱਲੋਂ ਸੰਘੀ ਏਜੰਸੀ ਦੀ ਵਕਾਲਤ

ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੇ ਰਾਜ ਸਰਕਾਰਾਂ ਉੱਪਰ ਅੱਤਵਾਦ ਨਾਲ ਨਜਿੱਠਣ ਲਈ ਵਰਤਮਾਨ ਕਨੂੰਨਾਂ ਦੀ ਵਰਤੋਂ ਨਾ ਕਰਨ ਦਾ ਆਰੋਪ ਲਗਾਉਂਦਿਆਂ ਅੰਤਰ ਰਾਸ਼ਟਰੀ ਪੱਧਰ ਉੱਪਰ ਪ੍ਰਭਾਵਿਤ

Date:2008-08-04 Time:00:20:34

ਬਗਦਾਦ 'ਚ ਧਮਾਕਾ 12 ਮਰੇ

ਇਰਾਕ ਦੀ ਰਾਜਧਾਨੀ ਬਗਦਾਦ ਦੇ ਸੁੰਨੀ ਬਹੁਲ ਇਲਾਕੇ ਵਿੱਚ ਅੱਜ ਇੱਕ ਕਾਰ ਬੰਬ ਵਿਸਫੋਟ ਵਿੱਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 22 ਹੋਰ ਫੱਟੜ ਹੋ ਗਏ. ਪੁਲਿਸ ਨੇ ਦੱਸਿਆ ਕਿ ਇਹ ਵਿਸਫੋਟ ਉੱਤਰੀ ਅਧਾਮੀਆ

Date:2008-08-04 Time:00:20:34

ਜੰਮੂ 'ਚ ਕਰਫਿਊ ਦੀ ਉਲੰਘਨਾਂ

ਅਮਰਨਾਥ ਸ਼੍ਰਾਇਨ ਬੋਰਡ ਨੂੰ ਜਮੀਨ ਵਾਪਸੀ ਲਈ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਜੰਮੂ ਅਤੇ ਸਾਂਬਾ ਜਿਲ੍ਹਿਆਂ ਵਿਚ ਕਈ ਥਾਵਾਂ 'ਤੇ ਕਰਫਿਊ ਦੀ ਉਲੰਘਨਾਂ ਕੀਤੀ ਜਿਸ ਦੇ ਚੱਲਦਿਆਂ ਉੱਥੇ ਸਥਾਨਕ ਪ੍ਰਸ਼ਾਸਨ

Date:2008-08-04 Time:00:20:34

ਅਮਰਨਾਥ ਲਈ ਜੱਥਾ ਰਵਾਨਾ

ਖਰਾਬ ਮੌਸਮ ਅਤੇ ਕਰਫਿਊ ਦੇ ਬਾਵਜੂਦ ਪਵਿੱਤਰ ਅਮਰਨਾਥ ਗੁਫਾ ਦੇ ਲਈ ਅੱਜ ਇੱਥੋਂ ਮਜ਼ਬੂਤ ਸੁਰੱਖਿਆ ਦੇ ਵਿਚਕਾਰ 542 ਸ਼ਰਧਾਲੂਆਂ ਦਾ ਜੱਥਾ ਰਵਾਨਾ ਹੋਇਆ. ਇੱਕ ਅਧਿਕਾਰਕ ਬੁਲਾਰੇ ਦੇ ਅਨੁਸਾਰ ਪੂਰੇ ਜੰਮੂ ਖੇਤਰ ਵਿੱਚ ਲੱਗੇ ਕਰਫਿਊ

Date:2008-08-04 Time:00:20:34

ਭਾਰਤ ਕਰੇਗਾ ਨੇਪਾਲ ਦਾ ਸਮਰੱਥਨ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਥਾਈ ਲੋਕਤੰਤਰਿਕ ਅਤੇ ਸ਼ਾਂਤੀਪੂਰਨ ਨੇਪਾਲ ਦੀ ਕਾਮਨਾ ਕਰਦੇ ਹੋਏ ਅੱਜ ਕਿਹਾ ਕਿ ਭਾਰਤ ਨੇਪਾਲ ਵਿੱਚ ਲੋਕਤੰਤਰ ਬਹਾਲੀ ਦਾ ਸਮਰੱਥਨ ਕਰਦਾ ਹੈ. ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ ਦੇ 15ਵੇਂ

Date:2008-08-04 Time:00:20:34

ਨੈਣਾ ਦੇਵੀ 'ਚ ਭੱਜਦੜ, 70 ਮਰੇ

ਹਿਮਾਚਾਲ ਪ੍ਰਦੇਸ਼ ਦੇ ਬਿਲਾਸਪੁਰ ਜਿਲ੍ਹੇ ਦੇ ਪ੍ਰਸਿੱਧ ਨੈਣਾ ਦੇਵੀ ਮੰਦਿਰ ਵਿੱਚ ਅੱਜ ਭੱਜਦੜ ਮੱਚਣ ਨਾਲ ਘੱਟ ਤੋਂ ਘੱਟ 70 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬਨ 200 ਫੱਟੜ ਹੋ ਗਏ. ਜਿਲ੍ਹਾ ਪੁਲਿਸ ਕੰਟਰੋਲ ਰੂਮ ਸੂਤਰਾਂ ਦੇ ਅਨੁਸਾਰ ਐਤਵਾਰ ਹੋਣ ਦੇ ਕਾਰਣ

Date:2008-08-04 Time:00:20:34

ਭਾਰਤ ਨੇ ਕੀਤਾ ਹਿਸਾਬ ਬਰਾਬਰ

ਭਾਰਤ ਨੇ ਅੱਜ ਸ਼੍ਰੀਲੰਕਾ ਨੂੰ ਦੂਜੇ ਟੈਸਟ ਮੈਚ ਦੇ ਵਿੱਚ 170 ਦੌੜਾਂ ਦੇ ਨਾਲ ਜੋਰਦਾਰ ਹਾਰ ਦੇਕੇ ਸੀਰੀਜ ਦੇ ਵਿੱਚ 1-1 ਦੇ ਨਾਲ ਬਰਾਬਰੀ ਕਰ ਲਈ. ਭਾਰਤੀ ਟੀਮ ਨੇ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ 329 ਦੌੜਾਂ ਬਣਾਈਆਂ, ਜਿਸਦੇ ਜਵਾਬ

Date:2008-08-04 Time:00:20:33


1  

page no.1

Select news date :

31 - 8 - 2008
30 - 8 - 2008
29 - 8 - 2008
28 - 8 - 2008
27 - 8 - 2008
26 - 8 - 2008
25 - 8 - 2008
24 - 8 - 2008
23 - 8 - 2008
22 - 8 - 2008
21 - 8 - 2008
20 - 8 - 2008
19 - 8 - 2008
18 - 8 - 2008
17 - 8 - 2008
16 - 8 - 2008
15 - 8 - 2008
14 - 8 - 2008
13 - 8 - 2008
12 - 8 - 2008
11 - 8 - 2008
10 - 8 - 2008
9 - 8 - 2008
8 - 8 - 2008
7 - 8 - 2008
6 - 8 - 2008
5 - 8 - 2008
4 - 8 - 2008
3 - 8 - 2008
2 - 8 - 2008
1 - 8 - 2008