Punjabi News | ||||||||||||||||||||||||||||||||||||||
| About us | Contact us | ||||||||||||||||||||||||||||||||||||||
| Select news Month & Year Home / Latest News January 2009 December 2008 November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Date : 30 - 8 - 2008
ਦੂਰਦਰਸ਼ਨ (ਮੁੱਖ ਚੈਨਲ):ਸਵੇਰੇ8.30 ਏਕ ਪਿਆਰ ਕਾ ਨਗਮਾ,9.30 ਪਾਕਿਸਤਾਨ ਰਿਪੋਰਟਰ,10.00 ਈਟੀਵੀ,10.30 ਹਮ ਹੈਂ ਨਾ,11.00 ਜੋ ਕਹੂੰਗਾ ਸੱਚ ਕਹੂੰਗਾ,ਦੁਪਹਿਰ 12.00 ਸੌਤੇਲਾ,12.30 ਇਸਤਰੀ,1.00 ਕਿਸੀ ਕੀ ਨਜਰ ਨਾ ਲਗੇ,1.30 ਕਸ਼ਮਕਸ਼ ਜ਼ਿੰਦਗੀ ਕੀ,2.00 ਗੁਲਬਾਨੋ,2.30 ਚਿੜੀਆਂ ਦਾ ਚੰਬਾ Date:2008-08-30 Time:00:08:01
ਸ਼੍ਰੀਲੰਕਾ ਨੂੰ ਚੌਥੇ ਇੱਕ ਦਿਨਾ ਅੰਤਰ ਰਾਸ਼ਟਰੀ ਕ੍ਰਿਕਟ ਮੈਚ ਵਿਚ 46 ਦੌੜਾਂ ਨਾਲ ਕਰਾਰੀ ਹਾਰ ਦੇਣ ਮਗਰੋਂ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਭਾਰਤੀ ਟੀਮ ਦੀ ਜਿੱਤ ਵਿਚ ਟਾਸ ਦੀ ਅਹਿਮ ਭੂਮਿਕਾ ਰਹੀ ਕਿਉਂ ਜੋ ਦੂਜੀ ਪਾਰੀ ਵਿਚ ਵਿਕਟ.... Date:2008-08-30 Time:00:07:58
ਕਾਂਗਰਸ ਨੇ ਅੱਜ ਕਿਹਾ ਕਿ ਸਮਾਜਵਾਦੀ ਪਾਰਟੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਅਤੇ ਮਹਾਂਸਕਤੱਰ ਅਮਰ ਸਿੰਘ ਕਾਂਗਰਸ-ਸਪਾ ਤਾਲਮੇਲ ਸੰਮਤੀ ਵਿਚ ਆਪਣੀ ਪਾਰਟੀ ਦੀ ਨੁਮਾਇੰਦਗੀ ਕਰਨਗੇ. Date:2008-08-30 Time:00:07:58
ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ 'ਤੇ ਹਮਲਾ ਬੋਲਦੇ ਹੋਏ ਕਾਂਗਰਸ ਦੇ ਨੌਜਵਾਨ ਨੇਤਾ ਰਾਹੁਲ ਗਾਂਧੀ ਨੇ ਆਰੋਪ ਲਗਾਇਆ ਕਿ ਉਹ ਕੇਂਦਰ ਦੀ ਸਹਾਇਤਾ ਵਾਲੀਆਂ ਗਰੀਬਾਂ ਨਾਲ ਸੰਬੰਧਤ ਯੋਜਨਾਵਾਂ ਨੂੰ ਅਮਲੀ Date:2008-08-30 Time:00:07:58
ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੌਣਾਂ ਵਿਚ ਡੈਮੋਕ੍ਰੇਟਿਕ ਦਲ ਵੱਲੋਂ ਅਧਿਕਾਰਕ ਉਮੀਦਵਾਰ ਐਲਾਣੇ ਜਾ ਚੁੱਕੇ ਬਰਾਕ ਓਬਾਮਾ ਨੂੰ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਵੱਲੋਂ ਪੁਰਜ਼ੋਰ ਸਮਰਥਨ ਮਿਲਿਆ ਹੈ.ਕਲਿੰਟਨ Date:2008-08-30 Time:00:07:58
ਅਮਰਨਾਥ ਜਮੀਨ ਵਿਵਾਦ ਕਾਰਣ ਕੀਤੇ ਗਏ ਬੰਦ ਕਾਰਣ ਜੰਮੂ ਵਿਚ ਬਜ਼ਾਰ ਬੰਦ ਰਹੇ ਅਤੇ ਸੜ੍ਹਕਾਂ ਤੋਂ ਵਹੀਕਲ ਨਦਾਰਦ ਰਹੇ ਅਤੇ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ.ਸ਼੍ਰਾਇਨ ਬੋਰਡ ਨੂੰ ਜੰਗਲੀ Date:2008-08-30 Time:00:07:58
ਇੰਡੀਅਨ ਪ੍ਰੀਮੀਅਰ ਲੀਗ ਦੇ ਅਧਿਕਾਰੀਆਂ ਨੇ ਡੋਪਿੰਗ ਦੇ ਮਾਮਲੇ 'ਚ ਫਸੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਮੁਹੰਮਦ ਆਸਿਫ਼ ਦੀ ਸ਼ੁਰੂਆਤੀ ਸੁਣਵਾਈ ਸਥਗਿਤ ਕਰ ਦਿੱਤੀ ਹੈ,ਲੇਕਿਨ ਨਵੀਆਂ ਤਾਰੀਖਾਂ ਦੀ ਹਾਲੇ ਘੋਸ਼ਣਾ ਨਹੀਂ ਕੀਤੀ ਗਈ ਹੈ। Date:2008-08-30 Time:00:07:58
ਅਮਰੀਕੀ ਰਾਸ਼ਟਰਪਤੀ ਜਾਰਜ਼ ਡਬਲਯੂ ਬੁਸ਼ ਦੇ ਅੱਤਵਾਦ ਖਿਲਾਫ਼ ਯੁੱਧ ਨੂੰ ਤਰੁੱਟੀ ਪੂਰਣ ਠਹਿਰਾਉਂਦੇ ਹੋਏ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਰਾਕ ਓਬਾਮਾ ਨੇ ਅੱਜ ਕਿਹਾ ਹੈ ਕਿ ਅਮਰੀਕਾ ਇਰਾਕ 'ਚ ਫੱਸਿਆ ਹੋਇਆ ਹੈ,ਜਦੋਂਕਿ ਵਾਸ਼ਿੰਗਟਨ ਦੇ ਹਿਤ ਨੂੰ ਵਾਸਤਵਿਕ ਖਤਰਾ ਅਫ਼ਗਾਨੀਸਤਾਨ Date:2008-08-30 Time:00:07:58
ਰਸਾਇਣ, ਖਾਦ ਅਤੇ ਇਸਪਾਤ ਮੰਤਰੀ ਰਾਮ ਬਿਲਾਸ ਪਾਸਵਾਨ ਨੇ ਬੀਜਿੰਗ ਓਲੰਪਿਕ ਤੋਂ 56 ਸਾਲਾਂ ਮਗਰੋਂ ਭਾਰਤ ਲਈ ਕੁਸ਼ਤੀ ਮੁਕਾਬਲੇ ਵਿਚ ਤਮਗਾ ਹਾਸਲ ਕਰਨ ਵਾਲੇ ਸੁਸ਼ੀਲ ਕੁਮਾਰ ਨੂੰ 25 ਲੱਖ ਰੁਪਏ ਦਾ ਚੈਕ ਭੇਂਟ ਕਰਕੇ ਉਸ ਦਾ ਸਨਮਾਨ ਕੀਤਾ.ਪਾਸਵਾਨ Date:2008-08-30 Time:00:07:56
ਬੀਜਿੰਗ ਓਲੰਪਿਕ ਦੇ 'ਗੋਲਡਨ ਬੁਆਏ' ਅਭਿਨਵ ਬਿੰਦਰਾ ਅੱਜ ਸ਼ਾਮ ਇੱਥੇ ਮੱਧ ਪ੍ਰਦੇਸ਼ ਸਰਕਾਰ ਦੇ ਇੱਕ ਸਨਮਾਨ ਸਮਾਰੋਹ ਵਿਚ ਵੱਖ-ਵੱਖ ਖੇਡਾਂ ਨਾਲ ਜੁੜੀਆਂ ਪ੍ਰਤਿਭਾਵਾਂ ਨੂੰ ਪੁਰਸਕਾਰਾਂ ਨਾਲ ਨਵਾਜਣਗੇ. ਰਾਜ ਦੇ ਖੇਡ ਅਤੇ ਨੌਜਵਾਨ ਕਲਿਆਣ ਵਿਭਾਗ ਦੀ ਮੁੱਖ ਸਕਤੱਰ ਰੰਜਨਾ Date:2008-08-30 Time:00:07:56
ਫਿਲੀਪੀਨ ਦੇ ਰੱਖਿਆ ਬਲਾਂ ਅਤੇ ਮੋਰੋ ਇਸਲਾਮਿਕ ਲਿਬ੍ਰੇਸ਼ਨ ਫ੍ਰੰਟ ਵਿਚਕਾਰ ਸੰਘਰਸ਼ ਕਾਰਣ ਬੇਘਰ ਹੋਏ 2.20 ਲੱਖ ਲੋਕਾਂ ਲਈ ਸੰਯੁਕਤ ਰਾਸ਼ਟਰ ਵਿਸ਼ਵ ਖਾਧ ਪ੍ਰੋਗਰਾਮ ਸਹਾਇਤਾ ਵਿਚ ਵਾਧਾ ਕਰੇਗਾ.ਡਬਲਿਊਐਫਪੀ ਫਿਲੀਪੀਨ ਦੇ ਨਿਦੇਸ਼ਕ Date:2008-08-30 Time:00:07:56
ਇੰਡੋਨੇਸ਼ੀਆ ਦੇ ਬਾਂਡੁੰਗ ਵਿਚ ਸੰਪੰਨ ਹੋਏ ਦੂਜੇ ਕੋਮਾਂਤਰੀ ਪੁਲਾੜ ਵਿਗਿਆਨ ਅਤੇ ਪੁਲਾੜ ਭੌਤਿਕੀ ਓਲੰਪਿਆਡ ਵਿਚ ਭਾਰਤ ਨੂੰ ਮੁੱਢਲਾ ਸਥਾਨ ਹਾਸਲ ਹੋਇਆ ਹੈ.ਇਹ ਆਯੋਜਨ 19 ਅਗਸਤ ਤੋਂ ਲੈ ਕੇ 27 ਅਗਸਤ Date:2008-08-30 Time:00:07:56
ਤ੍ਰਿਣਮੂਲ ਕਾਂਗਰਸ ਦੇ ਬੇਮਿਆਦੀ ਧਰਨੇ ਦੇ ਅੱਜ ਪੰਜਵੇਂ ਦਿਨ ਵਿਚ ਦਾਖਲ ਹੋਣ ਦੇ ਨਾਲ ਹੀ ਨੈਨੋ ਕਾਰ ਪਰੀਯੋਜਨਾ ਦਾ ਕੰਮ ਪ੍ਰਭਾਵਿਤ ਹੋਇਆ ਹੈ ਅਤੇ ਮਹਤੱਵ ਪੂਰਨ ਰਾਜਮਾਰਗ 'ਤੇ ਤਿੰਨ ਹਜ਼ਾਰ ਟਰੱਕ Date:2008-08-30 Time:00:07:56
ਜੰਮੂ ਕਸ਼ਮੀਰ ਦੇ ਡੋਡਾ ਜਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਅੱਤਵਾਦੀ ਸੰਗਠਨ ਲਸ਼ਕਰ ਏ ਤੋਇਬਾ ਦੇ ਦੋ ਅੱਤਵਾਦੀਆਂ ਨੂੰ ਕਾਬੂ ਕਰ ਲਿਆ.ਅਧਿਕਾਰਕ ਸੂਤਰਾਂ ਨੇ ਉਕਤ ਜਾਣਕਾਰੀ ਦਿੱਤੀ.ਸੂਤਰਾਂ ਨੇ ਦੱਸਿਆ Date:2008-08-30 Time:00:07:56
ਮਹੇਸ਼ ਭੂਪਤੀ ਅਤੇ ਉਹਨਾਂ ਦੇ ਜੋੜੀਦਾਰ ਮਾਰਕ ਨੋਲਸ ਅਮਰੀਕੀ ਓਪਨ ਟੈਨਿਸ ਯੁਗਲ ਵਰਗ ਦੇ ਦੂਜੇ ਦੌਰ ਵਿਚ ਪੁੱਜ ਗਏ ਜਦੋਂ ਕਿ ਰੋਹਨ ਬੋਪੰਨਾ ਅਤੇ ਪਾਕਿਸਤਾਨ ਦੇ ਏਸਾਮ ਉਲ ਹੱਕ ਕੁਰੈਸ਼ੀ ਹਾਰਕੇ ਬਾਹਰ Date:2008-08-30 Time:00:07:56
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਰਾਜਸਥਾਨ ਵਿਚ ਇਸ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੌਣਾਂ ਲਈ ਪਾਰਟੀ ਦੀ ਚੌਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ 8 ਸਤੰਬਰ ਤੋਂ ਕਰੇਗੀ.ਪਾਰਟੀ ਸੂਤਰਾਂ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ Date:2008-08-30 Time:00:07:56
ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਕੱਲ੍ਹ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕਰਨਗੇ ਅਤੇ ਅੱਤਵਾਦ ਨਾਲ ਜੁੜੇ ਮੁੱਦਿਆਂ 'ਤੇ ਗੱਲਬਾਤ ਕਰਨਗੇ.ਰਾਜ ਸਰਕਾਰ ਦੇ ਇੱਕ ਅਧਿਕਾਰਕ ਬਿਆਨ ਵਿਚ Date:2008-08-30 Time:00:07:56
ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ 'ਤੇ ਹਮਲਾ ਬੋਲਦੇ ਹੋਏ ਕਾਂਗਰਸ ਦੇ ਨੌਜਵਾਨ ਨੇਤਾ ਰਾਹੁਲ ਗਾਂਧੀ ਨੇ ਆਰੋਪ ਲਗਾਇਆ ਕਿ ਉਹ ਕੇਂਦਰ ਦੀ ਸਹਾਇਤਾ ਵਾਲੀਆਂ ਗਰੀਬਾਂ ਨਾਲ ਸੰਬੰਧਤ ਯੋਜਨਾਵਾਂ ਨੂੰ ਅਮਲੀ Date:2008-08-30 Time:00:07:56
| Select news date : 31 - 8 - 2008 30 - 8 - 2008 29 - 8 - 2008 28 - 8 - 2008 27 - 8 - 2008 26 - 8 - 2008 25 - 8 - 2008 24 - 8 - 2008 23 - 8 - 2008 22 - 8 - 2008 21 - 8 - 2008 20 - 8 - 2008 19 - 8 - 2008 18 - 8 - 2008 17 - 8 - 2008 16 - 8 - 2008 15 - 8 - 2008 14 - 8 - 2008 13 - 8 - 2008 12 - 8 - 2008 11 - 8 - 2008 10 - 8 - 2008 9 - 8 - 2008 8 - 8 - 2008 7 - 8 - 2008 6 - 8 - 2008 5 - 8 - 2008 4 - 8 - 2008 3 - 8 - 2008 2 - 8 - 2008 1 - 8 - 2008 |
||||||||||||||||||||||||||||||||||||