Punjabi News | ||||||||||||||||||||||||||||||||||||||||||||||||||||||
| About us | Contact us | ||||||||||||||||||||||||||||||||||||||||||||||||||||||
| Select news Month & Year Home / Latest News January 2009 December 2008 November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Date : 26 - 8 - 2008
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ7.30 ਭਕਤੀ ਆਰਾਧਨਾ,8.00 ਆਜ ਸੁਬਹ,8.30 ਇਕ ਪਿਆਰ ਕਾ ਨਗਮਾ,9.00 ਭਾਰਤਾਯਨ,10.00 ਈਟੀਵੀ ਪ੍ਰਸਾਰਣ,10.30 ਹਮ ਹੈਂ ਨਾ,11.00 ਜੋ ਕਹੂਂਗਾ ਸਚ ਕਹੂਂਗਾ,ਦੁਪਿਹਰੇ 12 Date:2008-08-26 Time:00:14:18
ਲੋਕਸਭਾ ਪ੍ਰਧਾਨ ਸੋਮਨਾਥ ਚਟਰਜੀ ਨੇ ਕਿਹਾ ਕਿ ਉਹਨਾਂ ਨੇ ਲੋਕਸਭਾ ਪ੍ਰਧਾਨ ਜਾਂ ਸੰਸਦ ਦੇ ਹੇਠਲੇ ਸਦਨ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਫੈਸਲਾ ਨਹੀਂ ਕੀਤਾ ਹੈ.ਚਟਰਜੀ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਅਸਤੀਫੇ ਬਾਰੇ ਕੋਈ ਫੈਸਲਾ ਨਹੀਂ ਕੀਤਾ ਹੈ.ਮੈਂ ਅਜੇ ਵੀ ਇੱਥੋਂ ਸੰਸਦ ਮੈਂਬਰ ਹਾਂ.ਲੋਕਸਭਾ Date:2008-08-26 Time:00:14:15
ਕੰਧਮਾਲ ਜਿਲ੍ਹੇ ਵਿਚ ਸਵਾਮੀ ਲੱਛਮਣਾਨੰਦ ਸਰਸਵਤੀ ਅਤੇ ਚਾਰ ਹੋਰ ਲੋਕਾਂ ਦੇ ਕਤਲ ਦੀ ਉੜੀਸਾ ਸਰਕਾਰ ਤੋਂ ਤੇਜ਼ੀ ਨਾਲ ਜਾਂਚ ਦੀ ਮੰਗ ਕਰਦਿਆਂ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਇਸ ਘਟਨਾ 'ਤੇ ਰੋਸ਼ ਪ੍ਰਗਟ Date:2008-08-26 Time:00:14:15
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਹਾੜੇ ਜਨਮ ਅਸ਼ਟਮੀ ਮੌਕੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ.ਰਾਸ਼ਟਰਪਤੀ ਭਵਨ ਤੋਂ ਦੇਸ਼ ਵਾਸੀਆਂ Date:2008-08-26 Time:00:14:15
ਰੂਸ ਨੇ ਜਾਰਜੀਆ ਦੇ ਦੋ ਕੈਦੀਆਂ ਨੂੰ ਯੂਰਪੀ ਪਰੀਸ਼ਦ ਦੇ ਅਧਿਕਾਰ ਕਮਿਸ਼ਨਰ ਹਵਾਲੇ ਕਰ ਦਿੱਤਾ.ਅਧਿਕਾਰ ਕਮਿਸ਼ਨਰ ਜਾਰਜੀਆ ਦੇ ਦੱਖਣੀ ਓਸੇਟੀਆ ਤੋਂ ਵੱਖ ਹੋ ਚੁੱਕੇ ਖੇਤਰ ਦੇ ਦੌਰੇ 'ਤੇ ਪੁੱਜੇ ਸਨ.ਰੂਸੀ ਰਾਸ਼ਟਰਪਤੀ Date:2008-08-26 Time:00:14:15
ਹਿਜਬੁਲ ਮੁਜਾਹਿਦੀਨ ਦੇ ਇੱਕ ਸਵੈ-ਘੋਸ਼ਿਤ ਕਮਾਂਡਰ ਨੇ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜਿਲ੍ਹੇ ਵਿੱਚ ਸੈਨਾ ਦੇ ਸਾਹਮਣੇ ਆਤਮ ਸਮਰੱਪਣ ਕਰ ਦਿੱਤਾ. ਰੱਖਿਆ ਬੁਲਾਰੇ ਲੈਫਟੀਨੰਟ ਕਰਨਲ ਡੀ ਗੋਸੁਆਮੀ ਨੇ ਅੱਜ ਇੱਥੇ ਭਾਸ਼ਾ ਨੂੰ ਦੱਸਿਆ Date:2008-08-26 Time:00:14:15
ਕਿਰਗਿਸਤਾਨ ਦੀ ਰਾਜਧਾਨੀ ਬਿਸਕੇਕ ਵਿਚ ਹੋਏ ਜਹਾਜ ਹਾਦਸੇ ਵਿਚ 87 ਯਾਤਰੀ ਮਾਰੇ ਗਏ.ਦੇਸ਼ ਦੇ ਸਿਹਤ ਮੰਤਰਾਲੇ ਨੇ ਮ੍ਰਿਤਕਾਂ ਦੀ ਗਿਨਤੀ ਦੱਸੀ ਹੈ.ਮੰਤਰਾਲੇ ਦੀ ਅਧਿਕਾਰੀ ਯੇਲੇਨਾ ਬਿਆਲੀਨੋਵਾ ਨੇ Date:2008-08-26 Time:00:14:15
ਅਮਰਨਾਥ ਭੂਮੀ ਵਿਵਾਦ ਦੇ ਜਲਦ ਹੱਲ ਦੀ ਮੰਗ ਕਰਦੇ ਹੋਏ ਅੰਦੋਲਨ ਕਰ ਰਹੀ ਸ਼੍ਰੀ ਅਮਰਨਾਥ ਯਾਤਰਾ ਸੰਘਰਸ਼ ਕਮੇਟੀ ਨੇ ਜੰਮੂ ਖੇਤਰ ਵਿੱਚ ਬੰਦ ਦੀ ਮਿਆਦ 31 ਅਗਸਤ ਤੱਕ ਵਧਾ ਦਿੱਤੀ ਹੈ. ਸੰਘਰਸ਼ ਸੰਮਤੀ ਦੇ ਸੰਯੋਜਨ ਲੀਲਾ ਕਰਨ Date:2008-08-26 Time:00:14:15
ਪਾਕਿਸਤਾਨ ਨੇ ਇਹ ਕਹਿੰਦੇ ਹੋਏ ਤਾਲੀਬਾਨ ਦੀ ਗੱਲਬਾਤ ਅਤੇ ਇੱਕਤਰਫ਼ਾ ਸੰਘਰਸ਼ ਵਿਰਾਮ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ ਕਿ ਜੇਕਰ ਉਹ ਸ਼ਾਂਤੀ ਗੱਲਬਾਤ ਦੇ ਪ੍ਰਤੀ ਗੰਭੀਰ ਹੈ ਤਾਂ ਪਹਿਲਾਂ ਆਪਣੇ ਹਥਿਆਰ ਸਮੇਤ ਆਤਮ ਸਮਰਪਣ ਕਰ ਦੇਵੇ. ਤਾਲੀਬਾਨ Date:2008-08-26 Time:00:14:15
ਜੰਮੂ ਕਸ਼ਮੀਰ ਦੇ ਬਾਰਾਮੂਲਾ ਜਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਅੱਜ ਸਵੇਰੇ ਚਾਰ ਅੱਤਵਾਦੀਆਂ ਨੂੰ ਮਾਰ ਸੁੱਟਿਆ. ਰੱਖਿਆ ਬੁਲਾਰੇ ਕਰਨਲ ਸੀ ਕੇ ਕਛਾਰੀ ਨੇ ਭਾਸ਼ਾ ਨੂੰ ਦੱਸਿਆ ਕਿ ਸੁਰੱਖਿਆ ਮੁਲਾਜਮਾਂ ਨੇ ਗੁਪਤਾ ਸੂਚਨਾ ਉੱਤੇ ਗੁਲਮਰਗ ਵਿੱਚ ਅਭਿਆਨ Date:2008-08-26 Time:00:14:15
ਮੱਧ ਦਿੱਲੀ ਦੇ ਪਹਾੜਗੰਜ ਖੇਤਰ ਵਿਚ ਹਥਿਆਰਾਂ ਨਾਲ ਲੈਸ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਦੋ ਲੋਕਾਂ ਨੂੰ ਉਸ ਵੇਲ੍ਹੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਜਦੋਂ ਉਹਨਾਂ ਨੇ ਡਕੈਤੀ ਦੀ ਕੋਸ਼ਿਸ਼ ਕਰ ਰਹੇ ਇਹਨਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ Date:2008-08-26 Time:00:14:15
ਅਫਗਾਨ ਸਰਹੱਦ ਨੇੜ੍ਹੇ ਪਾਕਿਸਤਾਨ ਦੇ ਅਸ਼ਾਂਤ ਕਬਾਇਲੀ ਖੇਤਰ ਵਿਚ ਤਾਲੀਬਾਨੀ ਅੱਤਵਾਦੀਆਂ ਵੱਲੋਂ ਦਿੱਤੇ ਗਏ ਸੰਘਰਸ਼ ਵਿਰਾਮ ਦੇ ਪ੍ਰਸਤਾਵ ਨੂੰ ਪਾਕਿਸਤਾਨ ਸਰਕਾਰ ਨੇ ਨਾਮੰਜੂਰ ਕਰ ਦਿੱਤਾ ਅਤੇ ਸੈਨਾ ਦੇ ਜਵਾਨਾਂ ਨੇ ਛੇ ਅੱਤਵਾਦੀਆਂ Date:2008-08-26 Time:00:14:15
ਅਸਾਮ ਦੇ ਥੱਲੜ੍ਹੇ ਜਿਲ੍ਹੇ ਉਦਲਗੁਰੀ ਦੇ ਇੱਕ ਸਕੂਲੀ ਵਿੱਦਿਆਰਥੀ ਨੂੰ ਅਗਵਾ ਕਰਨ ਦੀ ਘਟਨਾ ਦੇ ਬਾਅਦ ਤੋਂ ਪ੍ਰਦਰਸ਼ਨਕਾਰੀਆਂ ਦੁਆਰਾ ਸਥਾਨਕ ਪੁਲਿਸ ਥਾਣੇ ਉੱਤੇ ਹਮਲੇ ਕੀਤੇ ਜਾਣ ਪਿੱਛੋਂ ਪੁਲਿਸ ਨੇ ਉਹਨਾਂ ਨੂੰ ਤਿੱਤਰ ਬਿੱਤਰ ਕਰਨ ਲਈ Date:2008-08-26 Time:00:14:15
ਝਾਰਖੰਡ ਵਿੱਚ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਕਰਨ ਤੋਂ ਪਹਿਲਾਂ ਝਾਮੁਮੋ ਪ੍ਰਮੁੱਖ ਸ਼ਿਬੂ ਸੋਰੇਨ ਨੂੰ ਤਿੰਨ ਨਿਰਦਲੀ ਸਮੇਤ ਪੰਜ ਵਿਧਾਇਕਾਂ ਦਾ ਸਮਰਥਨ ਹਾਸਲ ਹੋਣ ਦੀ ਖ਼ਬਰ ਹੈ. ਜਦਕਿ ਸੋਰੇਨ ਦੀ ਪਾਰਟੀ ਦੇ 17 ਵਿਧਾਇਕ ਹਨ. ਉਹਨਾਂ Date:2008-08-26 Time:00:14:15
ਨਵਾਜ਼ ਸ਼ਰੀਫ ਦੀ ਪਾਰਟੀ ਪੀਐਮਐਲ(ਐਨ) ਦੇ ਇੱਕ ਸੀਨੀਅਰ ਨੇਤਾ ਨੇ ਪਾਕਿਸਤਾਨੀ ਰਾਸ਼ਟਰਪਤੀ ਅਹੁਦੇ ਦੀ ਚੌਣ ਲੜਨ ਦੀ ਪੇਸ਼ਕਸ਼ ਕੀਤੀ ਹੈ.ਇਸ ਨਾਲ ਪੀਪੀਪੀ ਦੇ ਸਹਿਯੋਗੀ ਪ੍ਰਧਾਨ ਆਸਿਫ ਅਲੀ ਜ਼ਰਦਾਰੀ ਦੀ ਰਾਸ਼ਟਰਪਤੀ Date:2008-08-26 Time:00:14:15
ਕੁੱਝ ਸਾਲ ਪਹਿਲਾਂ ਫਰਹਾ ਖਾਨ ਦੀ ਫਿਲਮ 'ਮੈਂ ਹੂੰ ਨਾ' ਦੇ ਵਿੱਚ ਸ਼ਾਹਰੁਖ਼ ਖਾਨ ਦੇ ਨਾਲ ਕੰਮ ਕਰਨੇ ਧਮਾਲ ਮਚਾਉਣ ਵਾਲੀ ਸ਼ੁਸਮਿਤਾ ਸੈਨ ਇੱਕ ਵਾਰ ਵੱਡੇ ਪਰਦੇ ਉੱਤੇ ਸ਼ਾਹਰੁਖ਼ ਦਾ ਸਾਥ ਫਿਰ ਤੋਂ ਦੇਣ ਵਾਲੀ ਹੈ. ਜਿਕਰਯੋਗ ਹੈ ਕਿ ਸ਼ਾਹਰੁਖ਼ ਖਾਨ ਅਤੇ Date:2008-08-26 Time:00:14:14
ਖ਼ਤਰਨਾਕ ਬਾਈਕਰਜ਼ ਗੈਂਗ ਦਾ ਮੁੱਖੀ ਓਮ ਪ੍ਰਕਾਸ਼ ਉਰਫ ਬੰਟੀ ਅੱਜ ਸਵੇਰੇ ਪੁਲਿਸ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ. ਬੰਟੀ ਨੇ ਰਾਜਧਾਨੀ ਵਿੱਚ ਗੋਲੀਬਾਰੀ ਅਤੇ ਲੁੱਟ ਖਸੁੱਟ ਦੀਆਂ ਘਟਨਾਵਾਂ ਦੇ ਨਾਲ ਦਹਿਸ਼ਤ ਫੈਲਾਅ ਰੱਖੀ ਸੀ. ਦੱਖਣੀ ਦਿੱਲੀ ਦੇ Date:2008-08-26 Time:00:14:14
ਡੈਮੋਕ੍ਰੇਟਿਕ ਪਾਰਟੀ ਦੇ ਨਾਲ ਜੁੜ੍ਹਕੇ ਆਪਣਾ ਭਵਿੱਖ ਤੈਅ ਕਰਨ ਦੀ ਸੋਚ ਰਹੀ ਸੀਨੇਟਰ ਹਿਲੇਰੀ ਰੋਧਮ ਕਲਿੰਟਨ ਬੁੱਧਵਾਰ ਨੂੰ ਆਪਣੇ ਪ੍ਰਾਇਮਰੀ ਡੈਮੀਗੇਟਸ ਦੇ ਲਈ ਇੱਕ ਖਾਣੇ ਦਾ ਆਯੋਜਨ ਕਰੇਗੀ. ਉਹਨਾਂ ਨੂੰ ਉਮੀਦ ਹੈ ਕਿ ਇਸ ਭੋਜ ਵਿੱਚ ਉਹ ਅਧਿਕਾਰਕ Date:2008-08-26 Time:00:14:14
ਬੰਗਲਾਦੇਸ਼ ਦੇ ਵਿਰੁੱਧ ਅਗਲੇ ਸ਼ਨੀਵਾਰ ਤੋਂ ਸ਼ੁਰੂ ਹੋ ਰਹੀ ਸੀਮਿਤ ਓਵਰਾਂ ਦੀ ਕ੍ਰਿਕਟ ਲੜੀ ਵਿੱਚ ਸੱਟ ਦੇ ਚੱਲਦੇ ਆਸਟਰੇਲੀਆ ਦੇ ਸਲਾਮੀ ਬੱਲੇਬਾਜ ਮੈਥਿਊ ਹੈਡਨ ਨਹੀਂ ਖੇਡਣਗੇ. ਆਸਟਰੇਲੀਆਈ ਟੀਮ ਦੇ ਮੈਡੀਕਲ ਸਟਾਫ ਨੇ ਅੱਜ ਇਸਦਾ Date:2008-08-26 Time:00:14:14
ਕਸ਼ਮੀਰ ਘਾਟੀ ਵਿੱਚ ਕਰਫਿਊ ਦਾ ਉਲੰਘਣ ਕਰਕੇ ਰੈਲੀ ਲਈ ਲਾਲ ਚੌਂਕ ਵੱਲ ਵੱਧ ਰਹੇ ਅੰਦੋਲਨਕਾਰੀਆਂ ਦੇ ਨਾਲ ਸੁਰੱਖਿਆ ਬਲਾਂ ਦੀ ਅੱਜ ਝੜੱਪ ਹੋ ਗਈ. ਇਸ ਝੜੱਪ ਵਿੱਚ ਘੱਟ ਤੋਂ ਘੱਟ 24 ਲੋਕ ਫੱਟੜ ਹੋ ਗਏ. ਅਧਿਕਾਰਕ ਸੂਤਰਾਂ ਨੇ ਦੱਸਿਆ ਕਿ Date:2008-08-26 Time:00:14:14
ਥੋਉਬਲ ਜਿਲ੍ਹੇ ਵਿੱਚ ਮਾਕਪਾ ਵਿਧਾਇਕ ਯੂ ਦੇਬੇਨ ਦੇ ਨਿੱਜੀ ਆਵਾਸ ਉੱਤੇ ਅਣਪਛਾਤੇ ਅੱਤਵਾਦੀਆਂ ਨੇ ਇੱਕ ਸ਼ਕਤੀਸ਼ਾਲੀ ਬੰਬ ਸੁੱਟਿਆ. ਅਧਿਕਾਰਕ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਬੰਬ ਨਹੀਂ ਚੱਲਿਆ. ਉਹਨਾਂ ਨੇ ਦੱਸਿਆ ਕਿ ਥੋਉਬਲ ਜਿਲ੍ਹੇ ਵਿੱਚ Date:2008-08-26 Time:00:14:14
ਕਰਨਾਟਕ ਦੇ ਬਾਗਬਾਨੀ ਮੰਤਰੀ ਐਸਕੇ ਬੇਲੁੱਬੀ ਨੇ ਅਸਤੀਫਾ ਦੇ ਕੇ ਇੱਕ ਦਲ ਬਦਲੂ ਨੇਤਾ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਦਾ ਮੁੱਖ ਮੰਤਰੀ ਯੇਦੀਯੁਰੱਪਾ ਦਾ ਰਾਹ ਸਾਫ ਕਰ ਦਿੱਤਾ ਹੈ.ਇਸ ਤੋਂ ਪਹਿਲਾਂ ਬੇਲੁੱਬੀ ਨੇ ਪੂਰੀ ਤਰ੍ਹਾਂ Date:2008-08-26 Time:00:14:14
ਉੜੀਸਾ ਦੇ ਕੰਧਮਾਲ ਜਿਲ੍ਹੇ ਦੇ ਤਿੰਨ ਸੰਵੇਦਨਸ਼ੀਲ ਸ਼ਹਿਰਾਂ ਵਿਚ ਬੀਤੀ ਸ਼ਾਮ ਰਾਤ ਭਰ ਲਈ ਕਰਫਿਊ ਲਗਾ ਦਿੱਤਾ ਗਿਆ.ਅਜਿਹਾ ਸੰਘ ਪਰਿਵਾਰ ਦੇ ਇਹਨਾਂ ਸਹਿਰਾਂ ਵਿਚੋਂ ਵਿਹਿਪ ਨੇਤਾ ਲੱਛਮਣਨੰਦਾ ਦੀ ਅੰਤਮ ਯਾਤਰਾ ਨੂੰ Date:2008-08-26 Time:00:14:14
ਆਸਟਰੇਲੀਆ ਦੇ ਕਾਰਜਕਾਰੀ ਕਪਤਾਨ ਮਾਈਕਲ ਕਲਾਰਕ ਨੇ ਇੰਗਲੈਂਡ ਦੇ ਸਾਬਕਾ ਸਲਾਮੀ ਬੱਲੇਬਾਜ ਮਾਰਕਸ ਟੈਸਕੋਥਿਕ ਦੇ ਉਸ ਸਨਸਨੀਖੇਜ ਪ੍ਰਗਟਾਵੇ ਨੂੰ ਜਿਆਦਾ ਮਹੱਤਵ ਨਹੀਂ ਦਿੱਤਾ ਹੈ. ਜਿਸ ਵਿੱਚ ਇਸ ਬੱਲੇਬਾਜ ਨੇ ਕਿਹਾ ਸੀ ਕਿ ਉਹਨਾਂ ਨੇ Date:2008-08-26 Time:00:14:14
ਬਾਲੀਵੁੱਡ ਦੇ ਸਿਕੰਦਰ ਅਤੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਲੰਡਨ ਵਿਖੇ ਆਪਣੇ ਪ੍ਰਸ਼ੰਸਕਾਂ ਉੱਤੇ ਡੱਟਕੇ ਜਾਦੂ ਬਿਖੇਰਿਆ ਅਤੇ ਅਣਫੋਰਗੇਟੇਬਲ ਟੂਰ ਲੜੀ ਵਿੱਚ ਦੀਵਾਰ ਦੇ ਸੰਵਾਦ ਅਤੇ ਅਗਨੀਪਥ ਦੀਆਂ ਪੰਕਤੀਆਂ ਸੁਣਾਕੇ 20 ਹਜਾਰ Date:2008-08-26 Time:00:14:14
ਰਾਜਦ ਪ੍ਰਮੁੱਖ ਲਾਲੂ ਯਾਦਵ ਦੀ ਦਖਲੰਦਾਜੀ ਦੇ ਬਾਅਦ ਵਿਰੋਧੀ ਮਧੂ ਕੋੜਾ ਅਤੇ ਨਿਰਦਲੀ ਵਿਧਾਇਕ ਸਟੀਫਨ ਮਰਾਂਡੀ ਦੁਆਰਾ ਸਮਰੱਥਨ ਦਿੱਤੇ ਜਾਣ 'ਤੇ ਸਹਿਮਤ ਹੋਣ ਦੇ ਬਾਅਦ ਝਾਰਖੰਡ ਮੁਕਤੀ ਮੋਰਚਾ ਦੇ ਮੁੱਖੀ ਸ਼ਿਬੂ ਸੋਰੇਨ ਦੇ ਲਈ ਮੁੱਖ ਮੰਤਰੀ Date:2008-08-26 Time:00:14:14
| Select news date : 31 - 8 - 2008 30 - 8 - 2008 29 - 8 - 2008 28 - 8 - 2008 27 - 8 - 2008 26 - 8 - 2008 25 - 8 - 2008 24 - 8 - 2008 23 - 8 - 2008 22 - 8 - 2008 21 - 8 - 2008 20 - 8 - 2008 19 - 8 - 2008 18 - 8 - 2008 17 - 8 - 2008 16 - 8 - 2008 15 - 8 - 2008 14 - 8 - 2008 13 - 8 - 2008 12 - 8 - 2008 11 - 8 - 2008 10 - 8 - 2008 9 - 8 - 2008 8 - 8 - 2008 7 - 8 - 2008 6 - 8 - 2008 5 - 8 - 2008 4 - 8 - 2008 3 - 8 - 2008 2 - 8 - 2008 1 - 8 - 2008 |
||||||||||||||||||||||||||||||||||||||||||||||||||||