Punjabi News

About us | Contact us
Select news Month & Year

Home / Latest News
January 2009
December 2008
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 22 - 8 - 2008

ਟੀਵੀ ਗਾਇਡ(21 ਅਗਸਤ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.30 ਇਕ ਪਿਆਰ ਕਾ ਨਗਮਾ,10.00 ਈਟੀਵੀ ਪ੍ਰਸਾਰਣ,10.30 ਹਮ ਹੈਂ ਨਾ,11.00 ਜੋ ਕਹੂਂਗਾ ਸਚ ਕਹੂਂਗਾ,ਦੁਪਿਹਰੇ 12:00 ਸੌਤੇਲਾ,12.30 ਇਸਤਰੀ- ਤੇਰੀ ਕਹਾਨੀ,

Date:2008-08-22 Time:00:10:20

ਪਾਕਿ ਦੇ ਹਾਲਾਤ 'ਤੇ ਭਾਰਤ ਦੀ ਨਜ਼ਰ

ਪਾਕਿਸਤਾਨ ਦੇ ਰਾਸ਼ਟਰਪਤੀ ਅਹੁਦੇ ਤੋਂ ਪਰਵੇਜ਼ ਮੁਸ਼ਰੱਫ ਦੇ ਹਟਣ ਮਗਰੋਂ ਭਾਰਤ ਉੱਥੇ ਹੋਣ ਵਾਲੇ ਘਟਨਾਕ੍ਰਮ ਅਤੇ ਉਸਦੇ ਪ੍ਰਭਾਵਾਂ ਖਾਸ ਕਰਕੇ ਆਈਐਸਆਈ ਦੀ ਭੂਮਿਕਾ ਬਾਰੇ ਨਜ਼ਰ ਰੱਖ ਰਿਹਾ ਹੈ.ਨਵੀਂ

Date:2008-08-22 Time:00:10:17

ਸਕੂਲ ਬੱਸ ਪਲਟੀ,ਬਾਲੜ੍ਹੀ ਦੀ ਮੌਤ

ਰਾਜਸਥਾਨ ਦੇ ਸ਼੍ਰੀਗੰਗਾਨਗਰ ਜਿਲ੍ਹੇ ਦੇ ਸੂਰਤਗੜ੍ਹ ਥਾਣੇ ਅਧੀਨ ਪੈਂਦੇ ਰਾਸ਼ਟਰੀ ਰਾਜਮਾਰਗ ਨੰਬਰ 15 'ਤੇ ਸਕੂਲ ਬੱਸ ਦੇ ਪਲਟਣ ਨਾਲ ਇੱਕ ਬੱਚੀ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ.ਪੁਲਿਸ ਸੂਤਰਾਂ ਨੇ ਇਹ

Date:2008-08-22 Time:00:10:17

ਅੱਧੀ ਰਾਤ ਨੂੰ ਬਾਜਾਰ ਆਵੇਗਾ ਆਈਫੋਨ

ਆਈਫੋਨ ਦਾ ਇੰਤਜਾਰ ਕਰ ਰਹੇ ਭਾਰਤੀ ਮੋਬਾਈਲ ਪ੍ਰੇਮੀਆਂ ਲਈ ਇੱਕ ਖੁਸ਼ਖ਼ਬਰੀ ਹੈ ਕਿ ਵੀਰਵਾਰ ਦੀ ਅੱਧੀ ਰਾਤ ਨੂੰ ਭਾਰਤੀ ਬਾਜਾਰ ਵਿੱਚ ਆਈਫੋਨ ਪ੍ਰਵੇਸ਼ ਕਰਨ ਜਾ ਰਿਹਾ ਹੈ. ਇਸ ਦੌਰਾਨ ਵੋਡਾਫੋਨ ਅਤੇ ਏਅਰਟੇਲ ਨੇ ਅਮਰੀਕੀ ਬਾਜਾਰ ਵਿੱਚ

Date:2008-08-22 Time:00:10:17

'ਮਨੁੱਖੀ ਸੇਵਾ ਪੁਰਸਕਾਰ' ਦੀ ਘੋਸ਼ਣਾ

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਬਾਲ ਵਿਕਾਸ ਸਰੰਖਿਅਣ ਅਤੇ ਕਲਿਆਣ ਦੇ ਲਈ ਇਸ ਸਾਲ ਤਿੰਨ ਲੋਕਾਂ ਨੂੰ ਰਾਜੀਵ ਗਾਂਧੀ ਮਨੁੱਖੀ ਸੇਵਾ ਪੁਰਸਕਰ ਦੇ ਨਾਲ ਸਨਮਾਨਿਤ ਕਰਨ ਦੀ ਘੋਸ਼ਣਾ ਕੀਤੀ ਹੈ. ਕੇਂਦਰੀ ਮਹਿਲਾ ਅਤੇ

Date:2008-08-22 Time:00:10:17

ਅੰਦੋਲਨ 'ਚ ਸ਼ਾਮਲ ਹੋਵੇਗੀ ਵਿਹਿਪ:ਤੋਗੜੀਆ

ਵਿਹਿਪ ਨੇ ਕਿਹਾ ਕਿ ਉਸ ਦੇ ਨੇਤਾ ਅਤੇ ਵਰਕਰ ਅਮਰਨਾਥ ਸੰਘਰਸ਼ ਸੰਮਤੀ ਨੂੰ ਸਹਿਯੋਗ ਕਰਨ ਲਈ ਦੇਸ਼ ਭਰ ਵਿਚ ਅੱਜ ਤੋਂ ਸੰਮਤੀ ਦੇ ਜੇਲ੍ਹ ਭਰੋ ਅੰਦੋਲਨ ਵਿਚ ਸ਼ਾਮਲ ਹੋਣਗੇ.ਵਿਹਪ ਨੇਤਾ

Date:2008-08-22 Time:00:10:17

ਪੋਸਟ ਬਾਕਸ ਤੋਂ ਮਿਲਿਆ ਰਿਵਾਲਵਰ

ਮੁੰਬਈ ਦੇ ਇੱਕ ਉਪਸ਼ਹਿਰੀ ਡਾਕਘਰ ਦੇ ਇੱਕ ਕਰਮਚਾਰੀ ਨੇ ਪੋਸਟ ਬਾਕਸ ਤੋਂ ਇੱਕ ਦੇਸੀ ਰਿਵਾਲਵਰ ਬਰਾਮਦ ਕੀਤਾ ਹੈ.ਪੁਲਿਸ ਨੇ ਕਿਹਾ ਕਿ ਸਾਂਤਾ ਕ੍ਰੂਜ਼ ਰੇਲਵੇ ਸਟੇਸ਼ਨ ਨੇੜ੍ਹੇ ਸਥਿੱਤ ਪੋਸਟ ਬਾਕਸ

Date:2008-08-22 Time:00:10:17

ਹੁਣ ਸੰਤ ਵੀ ਹੋਣਗੇ ਅੰਦੋਲਨ ਸ਼ਾਮਲ

ਜੰਮੂ ਵਿੱਚ ਚੱਲ ਰਹੇ ਅਮਰਨਾਥ ਯਾਤਰਾ ਸੰਘਰਸ਼ ਸੰਮਤੀ ਦੇ ਅੰਦੋਲਨ ਨੂੰ ਗਤੀ ਦੇਣ ਦੇ ਲਈ ਹੁਣ ਸੰਤ ਵਿਹਿਪ ਦੀ ਅਗਵਾਈ ਹੇਠ ਪੂਰੇ ਦੇਸ਼ ਵਿੱਚ ਹਿੰਦੂਆਂ ਨੂੰ ਜੋੜ੍ਹਣ ਦਾ ਕਾਰਜ ਕਰਨਗੇ. ਵੱਡਾ ਫਾਟਕ ਮੰਦਿਰ ਵਿੱਚ ਕੱਲ੍ਹ ਸ਼ਾਮ ਹੋਈ ਸੰਤ ਮਹੰਤ

Date:2008-08-22 Time:00:10:16

ਤੋਮਰ ਓਲੰਪਿਕ 'ਚੋਂ ਬਾਹਰ

ਪਹਿਲਵਾਨ ਰਾਜੀਵ ਤੋਮਰ ਇੱਥੇ ਬੀਜਿੰਗ ਓਲੰਪਿਕ ਦੇ 120 ਕਿਲੋ ਫ੍ਰੀਸਟਾਇਲ ਮੁਕਾਬਲੇ ਦੇ ਕਵਾਲੀਫਾਇੰਗ ਰਾਉਂਡ ਵਿਚ ਹਾਰ ਗਏ.ਤੋਮਰ ਨੂੰ ਇੱਥੇ ਚੀਨੀ ਖੇਤੀਬਾੜੀ ਯੂਨੀਵਰਸਿਟੀ

Date:2008-08-22 Time:00:10:16

ਮੁਨਾਫ ਨੂੰ ਜੁਰਮਾਨਾ

ਭਾਰਤ ਨੇ ਕੱਲ੍ਹ ਭਲੇ ਹੀ ਦੂਜਾ ਇੱਕਦਿਨਾ ਮੈਚ ਵਿੱਚ ਰੋਮਾਂਚਕ ਜਿੱਤ ਦਰਜ ਕੀਤੀ ਹੋਵੇ, ਪਰੰਤੂ ਤੇਜ ਗੇਂਦਬਾਜ ਮੁਨਾਫ ਪਟੇਲ ਦੇ ਲਈ ਅੰਪਾਇਰ ਨਾਲ ਬਹਿਸ ਕਰਨਾ ਮਹਿੰਗਾ ਸਾਬਤ ਹੋਇਆ ਅਤੇ ਉਹਨਾਂ ਉੱਤੇ ਮੈਚ ਫੀਸ ਦਾ 75 ਪ੍ਰਤੀਸ਼ਤ ਜੁਰਮਾਨਾ

Date:2008-08-22 Time:00:10:16

ਬੀਐਮਡਬਲਿਊ ਮਾਮਲਾ,ਆਨੰਦ-ਖਾਨ ਦੋਸ਼ੀ

ਦਿੱਲੀ ਹਾਈ ਕੋਰਟ ਨੇ ਬੀਐਮਡਬਲਿਊ ਖੁਲਾਸਾ ਮਾਮਲੇ ਵਿਚ ਸੀਨੀਅਰ ਵਕੀਲ ਆਰਕੇ ਆਨੰਦ ਅਤੇ ਆਈਯੂ ਖਾਨ ਨੂੰ ਨਿਆਂ ਵਿਚ ਰੁਕਾਵਟ ਪਾਉਣ ਲਈ ਅੱਜ ਦੋਸ਼ੀ ਕਰਾਰ ਦਿੱਤਾ.ਇਸ ਨਾਲ ਜੁੜੇ

Date:2008-08-22 Time:00:10:16

ਜੰਮੂ-ਕਸ਼ਮੀਰ 'ਚ ਪਾਕਿ ਦੀ ਗੋਲਾਬਾਰੀ

ਸੰਘਰਸ਼ ਵਿਰਾਮ ਦੀ ਇੱਕ ਵਾਰ ਮੁੜ ਤੋਂ ਉਲੰਘਨਾਂ ਕਰਦਿਆਂ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅੱਜ ਜੰਮੂ-ਕਸ਼ਮੀਰ ਦੇ ਨੌਸ਼ੇਰਾ ਸੈਕਟਰ ਨੂੰ ਨਿਸ਼ਾਨਾ ਬਣਾ ਕੇ ਛੇ ਮੋਰਟਾਰ ਦਾਗੇ.ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ

Date:2008-08-22 Time:00:10:16

ਚੈਂਪੀਅੰਸ ਟ੍ਰਾਫੀ,ਫੈਸਲਾ ਐਤਵਾਰ ਨੂੰ

ਅਗਲੇ ਮਹੀਨੇ ਹੋਣ ਵਾਲੀ ਚੈਂਪੀਅੰਸ ਟ੍ਰਾਫੀ ਦੇ ਆਯੋਜਨ ਦਾ ਆਖਰੀ ਫੈਸਲਾ ਹੁਣ ਐਤਵਾਰ ਨੂੰ ਹੋਵੇਗਾ ਕਿਉਂ ਜੋ ਆਈਸੀਸੀ ਬੋਰਡ ਟੈਲੀ ਕਾਨਫਰੰਸ ਰਾਹੀਂ ਪਾਕਿਸਤਾਨ ਵਿਚ ਟੂਰਨਾਮੈਂਟ ਦੀ ਸੰਭਾਵਨਾ ਬਾਰੇ

Date:2008-08-22 Time:00:10:16

ਐਡ ਬਦਲੇ ਕਿਸਮਤ

ਵੱਡੇ ਪਰਦੇ ਉੱਤੇ ਕੋਈ ਜਾਦੂ ਨਹੀਂ ਬਿਖੇਰ ਸਕੇ ਅਭੈ ਦਿਓਲ ਨੂੰ ਹੁਣ ਛੋਟੇ ਪਰਦੇ ਲਈ ਵਿਗਿਆਪਨ ਮਿਲਣੇ ਸ਼ੁਰੂ ਹੋ ਗਏ ਹਨ. ਸ਼ਾਇਦ ਇਹਨਾਂ ਵਿਗਿਆਪਨਾਂ ਦੇ ਬਾਅਦ ਉਹਨਾਂ ਦੀ ਕਿਸਮਤ ਦਾ ਸਿਤਾਰਾ ਵੀ ਚਮਕ ਉੱਠੇ. ਜਿਕਰਯੋਗ ਹੈ ਕਿ ਏਅਰਟੇਲ

Date:2008-08-22 Time:00:10:15

ਧੋਨੀ ਨੇ ਗੇਂਦਬਾਜਾਂ ਦੀ ਪ੍ਰਸ਼ੰਸਾ ਕੀਤੀ

ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕੱਲ੍ਹ ਸ਼੍ਰੀਲੰਕਾ ਦੇ ਵਿਰੁੱਧ ਦੂਜੇ ਇੱਕਦਿਨਾ ਕ੍ਰਿਕਟ ਮੈਚ ਵਿੱਚ ਜ਼ਬਰਦਸਤ ਪ੍ਰਦਰਸ਼ਨ ਲਈ ਤੇਜ ਗੇਂਦਬਾਜਾਂ ਦੀ ਤਾਰੀਫ ਤਾਂ ਕੀਤੀ ਪਰੰਤੂ ਉਹਨਾਂ ਨੂੰ ਚਿਤਾਇਆ ਵੀ ਕਿ ਬਾਕੀ ਰਹਿੰਦੇ ਤਿੰਨ ਮੈਚਾਂ ਵਿੱਚ ਉਹਨਾਂ

Date:2008-08-22 Time:00:10:15

ਜੈਸੂਰੀਆ ਨੇ ਪਿੱਛੇ ਛੱਡਿਆ ਸਚਿਨ ਨੂੰ

ਸ਼੍ਰੀਲੰਕਾ ਦੇ ਵਿਸਫੋਟਕ ਬੱਲੇਬਾਜ ਸਨਤ ਜੈਸੂਰੀਆ ਨੇ ਕੱਲ੍ਹ ਭਾਰਤ ਦੇ ਵਿਰੁੱਧ ਇੱਥੇ ਦੂਜੇ ਇੱਕਦਿਨਾ ਕ੍ਰਿਕਟ ਕੌਮਾਂਤਰੀ ਮੈਚ ਦੇ ਦੌਰਾਨ ਮੈਦਾਨ ਉੱਤੇ ਉਤਰਦੇ ਹੋਏ ਸਭ ਤੋਂ ਜਿਆਦਾ ਵਨਡੇ ਖੇਡਣ ਦੇ ਸਚਿਨ ਤੈਂਦੁਲਕਰ ਦੇ ਰਿਕਾਰਡ ਨੂੰ ਤੋੜ੍ਹ

Date:2008-08-22 Time:00:10:15

ਰਾਜਪਾਲ ਨੂੰ ਮੰਗ ਪੱਤਰ ਭੇਜੇਗੀ ਸਪਾ

ਸਮਾਜਵਾਦੀ ਪਾਰਟੀ ਨੋਇਡਾ ਵਿਖੇ ਕਿਸਾਨਾਂ ਉੱਤੇ ਹੋਈ ਫਾਇਰਿੰਗ ਦੇ ਦੋਸ਼ੀਆਂ ਨੂੰ ਜੇਲ੍ਹ ਭੇਜਣ ਅਤੇ ਸਰਕਾਰ ਦੇ ਕਿਸਾਨ ਵਿਰੋਧੀ ਅਤੇ ਗੈਰ-ਲੋਕਤੰਤਰਿਕ ਰਵੱਈਏ ਦੇ ਵਿਰੁੱਧ ਅਗਲੀ 25 ਅਗਸਤ ਨੂੰ ਸਾਰੇ ਜਿਲ੍ਹਿਆਂ ਵਿੱਚ ਜਿਲ੍ਹਾ ਅਧਿਕਾਰੀ ਦੇ ਰਾਹੀਂ ਰਾਜਪਾਲ ਨੂੰ

Date:2008-08-22 Time:00:10:15

ਸਪੇਨ 'ਚ ਜਹਾਜ ਹਾਦਸਾ,153 ਮਰੇ

ਮੈਡ੍ਰਿਡ ਨੇੜ੍ਹੇ ਸਪੇਨਿਸ਼ ਏਅਰ ਲਾਇਨ ਦਾ ਇੱਕ ਜਹਾਜ ਹਾਦਸਾਗ੍ਰਸਤ ਹੋਣ ਨਾਲ ਘੱਟ ਤੋਂ ਘੱਟ 153 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 19 ਹੋਰ ਜ਼ਖਮੀ ਹੋ ਗਏ.ਜਹਾਜ ਵਿਚ 172 ਯਾਤਰੀ ਸਵਾਰ ਸਨ.ਸਪੇਨ

Date:2008-08-22 Time:00:10:15

ਜੰਮੂ 'ਚ ਕਾਂਗਰਸੀ ਨੇਤਾ ਉੱਤੇ ਹਮਲਾ

ਕਾਂਗਰਸ ਦੇ ਸੀਨੀਅਰ ਨੇਤਾ ਮੰਗਤ ਰਾਮ ਸ਼ਰਮਾ ਦੇ ਕਾਫ਼ਲੇ ਉੱਤੇ ਅੱਜ ਪ੍ਰਦਰਸ਼ਨਕਾਰੀਆਂ ਨੇ ਜੰਮੂ ਸ਼ਹਿਰ ਵਿੱਚ ਹਮਲਾ ਕੀਤਾ ਪਰੰਤੂ ਸ਼ਰਮਾ ਵਾਲ ਵਾਲ ਬਚ ਗਏ. ਜੰਮੂ ਕਸ਼ਮੀਰ ਦੇ ਸਾਬਕਾ ਉਪ ਮੁੱਖਮੰਤਰੀ ਸ਼ਰਮਾ ਆਪਣੇ ਪੋਤੇ ਦੇ ਨਾਲ ਡਾਕਟਰ

Date:2008-08-22 Time:00:10:15

ਸ਼੍ਰੀਨਗਰ ਮੁਜੱਫਰਾਬਾਦ ਬੱਸ ਸੇਵਾ ਸ਼ੁਰੂ

ਅਮਰਨਾਥ ਭੂਮੀ ਵਿਵਾਦ ਨੂੰ ਲੈਕੇ ਭੜ੍ਹਕੀ ਹਿੰਸਾ ਦੇ ਕਾਰਣ ਪਿਛਲੇ ਹਫ਼ਤੇ ਅਸਥਾਈ ਤੌਰ 'ਤੇ ਸਥਗਿਤ ਕੀਤੀ ਗਈ ਸ਼੍ਰੀਨਗਰ ਮੁਜੱਫਰਾਬਾਦ ਬਸ ਸੇਵਾ ਅੱਜ ਸਵੇਰੇ ਫਿਰ ਸ਼ੁਰੂ ਹੋ ਗਈ. ਬੱਸ 61 ਯਾਤਰੀਆਂ ਨੂੰ ਲੈਕੇ ਪਾਕਿਸਤਾਨ ਅਧਿਕ੍ਰਿਤ ਕਸ਼ਮੀਰ

Date:2008-08-22 Time:00:10:15

ਓਬਾਮਾ ਦਾ ਗੁੰਮਸ਼ੁਦਾ ਭਰਾ ਮਿਲਿਆ

ਰਾਸ਼ਟਰਪਤੀ ਆਹੁਦੇ ਦੇ ਡੈਮੋਕ੍ਰੇਟ ਦਾਅਵੇਦਾਰ ਬਰਾਕ ਓਬਾਮਾ ਦੇ ਲੰਮੇ ਸਮੇਂ ਤੋਂ ਵਿਛੜੇ ਭਰਾ ਦਾ ਪਤਾ ਲੱਗ ਗਿਆ ਹੈ. ਉਹ ਕੀਨੀਆ ਦੀ ਰਾਜਧਾਨੀ ਨੈਰੋਬੀ ਦੇ ਬਾਹਰੀ ਹਿੱਸੇ ਵਿੱਚ ਇੱਕ ਝੁੱਗੀ ਵਿੱਚ ਰਹਿੰਦਾ ਹੈ. ਦੋਹਾਂ ਦੇ ਪਿਤਾ ਇੱਕ ਸਨ ਪਰੰਤੂ ਮਾਤਾਵਾਂ ਅਲੱਗ

Date:2008-08-22 Time:00:10:14

ਪਾਰਟੀ ਦੀ ਨਜਰ ਜਰਦਾਰੀ 'ਤੇ

ਪਾਕਿਸਤਾਨ ਦੇ ਸੱਤਾਧਾਰੀ ਗਠਜੋੜ ਵਿੱਚ ਸ਼ਾਮਲ ਦੋ ਪ੍ਰਮੁੱਖ ਦਲਾਂ ਵਿੱਚ ਜਾਰੀ ਮਤਭੇਦ ਦੇ ਵਿਚਕਾਰ ਪੀਪੀਪੀ ਦੇ ਉੱਚ ਨੇਤਾਵਾਂ ਦੀ ਕੱਲ੍ਹ ਹੋਣ ਵਾਲੀ ਬੈਠਕ ਦੇ ਬਾਅਦ ਪਾਰਟੀ ਆਪਣੇ ਸਹਿ-ਪ੍ਰਮੁੱਖ ਆਸਿਫ ਅਲੀ ਜਰਦਾਰੀ ਨੂੰ ਰਾਸ਼ਟਰਪਤੀ

Date:2008-08-22 Time:00:10:14

ਬੋਲਟ ਹੈ 'ਸੁਪਰਮੈਨ 2':ਜਾਨਸਨ

ਮਹਾਨ ਅਥਲੀਟ ਮਾਇਕਲ ਜਾਨਸਨ ਨੇ ਬੀਜਿੰਗ ਓਲੰਪਿਕ ਵਿਚ 100 ਅਤੇ 200 ਮੀਟਰ ਦੀ ਦੌੜ ਜਿੱਤ ਕੇ ਇਤਿਹਾਸ ਰਚਣ ਵਾਲੇ ਜਮੈਕਾ ਦੇ ਦੌੜਾਕ ਉਸੈਨ ਬੋਲਟ ਨੂੰ 'ਸੁਪਰਮੈਨ 2' ਕਿਹਾ ਹੈ.ਆਪਣਾ 22ਵਾਂ ਜਨਮ

Date:2008-08-22 Time:00:10:14

ਪਾਕਿ 'ਚ ਧਮਾਕੇ, 20 ਮਰੇ

ਅੱਜ ਪਾਕਿਸਤਾਨ ਦੇ ਵਾਹ ਛਾਉਣੀ ਖੇਤਰ ਵਿੱਚ ਦੋ ਬੰਬ ਧਮਾਕੇ ਹੋਣ ਦੀ ਸੂਚਨਾ ਮਿਲੀ ਹੈ. ਇਹਨਾਂ ਬੰਬ ਧਮਾਕਿਆਂ ਵਿੱਚ ਦਰਜਨ ਤੋਂ ਜਿਆਦਾ ਲੋਕਾਂ ਦੀ ਮੌਤ ਹੋ ਗਈ ਜਦੋਂਕਿ 40 ਦੇ ਕਰੀਬਨ ਲੋਕ ਬੁਰੀ ਤਰ੍ਹਾਂ ਫੱਟੜ ਹੋਏ ਹਨ. ਸੂਤਰਾਂ ਤੋਂ ਮਿਲੀ ਜਾਣਕਾਰੀ ਦੇ

Date:2008-08-22 Time:00:10:14


Select news date :

31 - 8 - 2008
30 - 8 - 2008
29 - 8 - 2008
28 - 8 - 2008
27 - 8 - 2008
26 - 8 - 2008
25 - 8 - 2008
24 - 8 - 2008
23 - 8 - 2008
22 - 8 - 2008
21 - 8 - 2008
20 - 8 - 2008
19 - 8 - 2008
18 - 8 - 2008
17 - 8 - 2008
16 - 8 - 2008
15 - 8 - 2008
14 - 8 - 2008
13 - 8 - 2008
12 - 8 - 2008
11 - 8 - 2008
10 - 8 - 2008
9 - 8 - 2008
8 - 8 - 2008
7 - 8 - 2008
6 - 8 - 2008
5 - 8 - 2008
4 - 8 - 2008
3 - 8 - 2008
2 - 8 - 2008
1 - 8 - 2008