Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 18 - 8 - 2008
ਬੱਚਨ ਪਰਿਵਾਰ ਦੇ 'ਅਣਫਰਗੇਟੇਬਲ ਵਰੱਲਡ ਟੂਰ' ਨੂੰ ਲੈਕੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਹੈ. ਐੱਨਡੀਟੀਵੀ ਇਮੇਜਿਨ ਦੁਆਰਾ ਇਸ ਟੂਰ ਦੇ ਨਾਲ ਜੁੜ੍ਹੀਆਂ ਤਿਆਰੀਆਂ ਨੂੰ ਲੈਕੇ ਸ਼ੋਅ ਦੇ ਸੰਬੰਧ ਵਿੱਚ ਕੀਤੀ ਜਾ ਰਹੀ Date:2008-08-18 Time:00:01:35
ਸਦਾਬਹਾਰ ਹੀਰੋ ਦੇਵ ਆਨੰਦ ਵੀ ਬਾਕਸ ਆਫਿਸ ਉੱਤੇ ਆਉਣ ਨੂੰ ਉਤਾਵਲੇ ਹਨ. ਸੁਣਨ ਵਿੱਚ ਆਇਆ ਹੈ ਕਿ ਉਹ ਆਪਣੀ ਨਵੀਂ ਫਿਲਮ ਚਾਰਜਸ਼ੀਟ ਉੱਤੇ ਕੰਮ ਕਰ ਰਹੇ ਹਨ. ਇਸ ਫਿਲਮ ਦੀ ਸ਼ੂਟਿੰਗ ਕਰੀਬਨ ਛੇ ਮਹੀਨਿਆਂ ਵਿੱਚ ਪੂਰੀ ਹੋਵੇਗੀ Date:2008-08-18 Time:00:01:35
ਇਸ ਸਾਲ 'ਸਿੰਘ ਇਜ ਕਿੰਗ' ਦੇ ਨਾਲ ਬਾਕਸ ਆਫਿਸ ਉੱਤੇ ਜ਼ੋਰਦਾਰ ਐਂਟਰੀ ਦੇਣ ਵਾਲੇ ਵਿਪੁਲ ਸ਼ਾਹ ਇੱਕ ਵਧੀਆ ਕਹਾਣੀ ਦੀ ਤਲਾਸ਼ ਵਿੱਚ ਹਨ. ਸੁਣਨ ਵਿੱਚ ਆਇਆ ਹੈ ਕਿ ਵਿਪੁਲ ਸ਼ਾਹ 'ਸਿੰਘ ਇਜ ਕਿੰਗ' ਦਾ ਸਿਕੁਅਲ ਬਣਾਉਣਾ ਚਾਹੁੰਦੇ Date:2008-08-18 Time:00:01:34
ਆਮਿਰ ਖਾਨ ਦੇ ਛੋਟੇ ਭਰਾ ਫੈਜ਼ਲ ਖਾਨ ਨੇ ਆਮਿਰ ਖਾਨ ਉੱਤੇ ਆਰੋਪ ਲਗਾਇਆ ਹੈ ਕਿ ਉਸਦੇ ਕਾਰਣ ਉਹ ਬਿਗ ਬੋਸ-2 ਤੋਂ ਬਾਹਰ ਕਰ ਦਿੱਤਾ ਗਿਆ ਹੈ. 'ਬਿਗ ਬੋਸ' ਦੇ ਨਿਰਮਾਤਾਵਾਂ ਦੁਆਰਾ ਫੈਜ਼ਲ ਨੂੰ ਸ਼ਾਈਨ ਕੀਤਾ ਗਿਆ ਸੀ, ਪਰੰਤੂ Date:2008-08-18 Time:00:01:34
ਸ਼ਮਿਤਾ ਸ਼ੈਟੀ ਨੇ ਫਿਲਮ ਇੰਡਸਟਰੀ ਵਿੱਚ ਕਦਮ ਰੱਖਣ ਤੋਂ ਪਹਿਲਾਂ ਫੈਸ਼ਨ ਡਿਜਾਇਨਿੰਗ ਵਿੱਚ ਕੋਰਸ ਕੀਤਾ ਹੈ ਅਤੇ ਉਹ ਫੈਸ਼ਨ ਡਿਜਾਇਨਿੰਗ ਵਿੱਚ ਕਾਫੀ ਚੰਗੀ ਵਿੱਦਿਆਰਥਣ ਸੀ. ਉਹਨਾਂ ਦੇ ਦੋਸਤਾਂ ਅਨੁਸਾਰ ਜੇਕਰ ਉਹ ਲਗਾਤਾਰ ਉਸ Date:2008-08-18 Time:00:01:34
ਮੱਧ ਫਿਲੀਪੀਨ 'ਚ ਅੱਜ ਰਿਕਟਰ ਪੱਧਰ 'ਤੇ 5.7 ਦੀ ਤੀਬਰਤਾ ਵਾਲੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਰ ਭੁਚਾਲ ਮਾਹਰਾਂ ਨੇ ਸੁਨਾਮੀ ਚਿਤਾਵਨੀ ਨਹੀਂ ਜਾਰੀ ਕੀਤੀ ਹੈ ਅਤੇ ਇਸ ਵਿਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ Date:2008-08-18 Time:00:01:32
ਸ਼੍ਰੀਨਗਰ ਦੇ ਲਾਲ ਚੌਕ ਵਿਚ ਸੁਤੰਤਰਤਾ ਦਿਹਾੜੇ ਮੌਕੇ ਤਿਰੰਗਾ ਖਿੱਚ ਕੇ ਉੱਥੇ ਹਰਾ ਝੰਡਾ ਲਗਾਉਣ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਭਾਜਪਾ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਵੱਖਵਾਦੀਆਂ ਦਾ ਤੁਸ਼ਟੀਕਰਨ ਕਰਨ Date:2008-08-18 Time:00:01:32
ਤੇਲੁਗੂ ਫਿਲਮੀ ਕਲਾਕਾਰ ਚਿਰੰਜੀਵੀ ਅੱਜ ਸਿਆਸਤ ਵਿਚ ਆਪਣੇ ਪ੍ਰਵੇਸ਼ ਦਾ ਐਲਾਨ ਕਰਨਗੇ.ਇਹ ਕਦਮ ਆਂਧਰਾ ਪ੍ਰਦੇਸ਼ ਵਿਚ ਵਰਤਮਾਨ ਸਿਆਸੀ ਸਥਿੱਤੀ ਨੂੰ ਬਦਲ ਸਕਦਾ ਹੈ.ਆਪਣੀਆਂ ਸਿਆਸੀ ਇੱਛਾਵਾਂ Date:2008-08-18 Time:00:01:32
ਇੱਥੋਂ ਦੀ ਇੱਕ ਅਦਾਲਤ ਨੇ ਵਿਵਸਥਾ ਦਿੱਤੀ ਕਿ ਅਦਾਲਤ ਵਿਚ ਆਰੋਪਾਂ ਦਾ ਸਾਹਮਣਾ ਕਰ ਰਹੇ ਸੀਨੀਅਰ ਮਾਉਵਾਦੀ ਨੇਤਾ ਨੂੰ ਸਿਆਸੀ ਕੈਦੀ ਮੰਨਿਆ ਜਾਵੇ ਕਿਉਂ ਜੋ ਭਾਕਪਾ(ਮਾਉਵਾਦੀ) 'ਤੇ ਰੋਕ ਨਹੀਂ Date:2008-08-18 Time:00:01:32
ਛਿੰਦਵਾੜਾ ਪੁਲਿਸ ਨੇ ਨਗਰ ਦੇ ਚੂਨਾ ਭੱਟਾ ਖੇਤਰ ਦੇ ਇੱਕ ਮਕਾਨ ਵਿੱਚ ਦੋ ਵਿਅਕਤੀਆਂ ਦੀ ਹੱਤਿਆ ਦੇ ਮਾਮਲੇ ਦਾ ਪ੍ਰਗਟਾਵਾ ਕਰਦੇ ਹੋਏ ਉਹਨਾਂ ਦੇ ਇੱਥੇ ਕੰਮ ਕਰਨ ਵਾਲੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ. ਪੁਲਿਸ ਸੂਤਰਾਂ ਦੇ ਅਨੁਸਾਰ Date:2008-08-18 Time:00:01:32
ਕਿਸੇ ਧਰਮ ਦੁਆਰਾ ਆਤੰਕਵਾਦ ਦਾ ਸਮਰੱਥਨ ਨਹੀਂ ਕੀਤੇ ਜਾਣ ਵੱਲ ਧਿਆਨ ਦਿਵਾਉਂਦੇ ਹੋਏ ਵਿਦੇਸ਼ ਮੰਤਰੀ ਪ੍ਰਣਬ ਮੁਖ਼ਰਜੀ ਨੇ ਕੱਲ੍ਹ ਕਿਹਾ ਕਿ ਉਹ ਇਸ ਗੱਲ ਉਤੇ ਵਿਸ਼ਵਾਸ ਨਹੀਂ ਕਰਦੇ ਕਿ ਇਸਲਾਮਿਕ ਆਤੰਕਵਾਦ ਵਰਗੀ ਕੋਈ ਚੀਜ ਹੁੰਦੀ ਹੈ. ਮੁਖ਼ਰਜੀ Date:2008-08-18 Time:00:01:32
ਆਪਣੀ ਜਮੀਨ ਲਈ ਜਿਆਦਾ ਮੁਆਵਜੇ ਦੀ ਮੰਗ ਕਰ ਰਹੇ ਅੰਦੋਲਨ ਕਾਰੀ ਕਿਸਾਨਾਂ 'ਤੇ ਪੁਲਿਸ ਦੀ ਗੋਲੀਬਾਰੀ ਵਿਚ ਚਾਰ ਪੇਂਡੂ ਕਿਸਾਨਾਂ ਦੇ ਮਾਰੇ ਜਾਣ ਮਗਰੋਂ ਇੱਥੇ ਘੋੜੀ ਬਛੇੜਾ ਵਿਚ ਅਜੇ ਵੀ ਤਣਾਅ Date:2008-08-18 Time:00:01:32
ਦੱਖਣੀ ਅਤੇ ਪੂਰਬੀ ਅਫਗਾਨਿਸਤਾਨ ਵਿੱਚ ਹੋਈਆਂ ਵੱਖ ਵੱਖ ਝੜੱਪਾਂ ਵਿੱਚ 30 ਤਾਲੀਬਾਨੀ ਮਾਰੇ ਗਏ. ਗ੍ਰਹਿ ਮੰਤਰਾਲੇ ਨੇ ਕੱਲ੍ਹ ਇੱਕ ਪ੍ਰੈੱਸ ਨੋਟ ਵਿੱਚ ਕਿਹਾ ਕਿ ਜੇਕਰ ਦੱਖਣੀ ਹੇਲਮੰਡ ਪ੍ਰਾਂਤ ਦੇ ਨਦ ਅਲੀ ਜਿਲ੍ਹੇ ਵਿੱਚ ਕੱਲ੍ਹ ਤਾਲੀਬਾਨ ਦੇ ਅੱਤਵਾਦੀਆਂ Date:2008-08-18 Time:00:01:32
ਮਲੇਸ਼ੀਆ ਦੀ ਰੂੜ੍ਹੀਵਾਦੀ ਇਸਲਾਮੀ ਪਾਰਟੀ ਪੀਏਐਸ ਨੇ ਆਪਣੇ ਸਹਿਯੋਗੀਆਂ ਦੀ ਸਰਕਾਰ ਵਾਲੇ ਚਾਰ ਰਾਜਾਂ ਵਿਚ ਜੂਏ 'ਤੇ ਰੋਕ ਅਤੇ ਸ਼ਰਾਬ ਦੀ ਵਿੱਕਰੀ ਨੂੰ ਕਾਬੂ ਕਰਨ ਦੀ ਯੋਜਨਾ ਤਿਆਗ ਦਿੱਤੀ ਹੈ.ਪੈਨ ਮਲੇਸ਼ੀਆ Date:2008-08-18 Time:00:01:31
ਇਸ ਗੱਲ 'ਤੇ ਭਾਂਵੇ ਯਕੀਨ ਹੋਵੇ ਜਾਂ ਨਾ ਪਰ ਬ੍ਰਿਟੇਨ ਦੀ ਰਾਜਸ਼ਾਹੀ ਵਿਚ ਵਰਤਮਾਨ ਵੇਲ੍ਹੇ ਤੀਜੇ ਨੰਬਰ ਦੇ ਦਾਅਵੇਦਾਰ ਯੁਵਰਾਜ ਹੈਰੀ ਨੇ ਸ਼ਰਾਬਖਾਨੇ ਵਿਚ ਸੁਰੱਖਿਆ ਜਵਾਨ ਵਜੋਂ ਵੀ ਕੰਮ ਕੀਤਾ ਹੈ.ਇਹ ਉਦੋਂ Date:2008-08-18 Time:00:01:31
ਪੱਛਮੀ ਦੇਸ਼ਾਂ ਅਤੇ ਉਹਨਾਂ ਦੇ ਸਹਿਯੋਗੀ ਇੱਕ ਪਾਸੇ ਜਿੱਥੇ ਪਰਵੇਜ਼ ਮੁਸ਼ਰੱਫ ਦੇ ਬਿਨਾਂ ਆਪਣੀਆਂ ਮੁਹਿੰਮਾਂ ਦੀ ਕਲਪਨਾ ਕਰ ਰਹੇ ਹਨ ਉੱਥੇ ਉਹਨਾਂ ਨੂੰ ਇਹ ਚਿੰਤਾ ਵੀ ਹੈ ਕਿ ਪਾਕਿ ਰਾਸ਼ਟਰਪਤੀ ਦੇ ਅਹੁਦਾ ਮੁਕਤ Date:2008-08-18 Time:00:01:31
ਰਾਜਸਥਾਨ ਦੇ ਦੌਸਾ ਵਿਖੇ ਟੂਰੀਜ਼ਮ ਮਹਿਕਮੇ ਦੀ ਇੱਕ ਬੱਸ ਅਤੇ ਟਰੱਕ ਦੀ ਟੱਕਰ ਵਿਚਕਾਰ ਘੱਟ ਤੋਂ ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ 42 ਹੋਰ ਜ਼ਖਮੀ ਹੋ ਗਏ.ਪੁਲਿਸ ਨੇ ਦੱਸਿਆ ਕਿ ਦੌਸਾ Date:2008-08-18 Time:00:01:31
ਇਤਿਹਾਸਕ ਮੰਦਰ 'ਤੇ ਇੱਕ ਦੂਜੇ ਦੇ ਦਾਅਵੇ ਕਾਰਣ ਇੱਕ ਮਹੀਨੇ ਤੱਕ ਸਰਹੱਦਾਂ 'ਤੇ ਫੌਜੀਆਂ ਦੀ ਤਾਇਨਾਤੀ ਖਤਮ ਹੋਣ 'ਤੇ ਕੰਬੋਡੀਆ ਅਤੇ ਥਾਈਲੈਂਡ ਇਸ ਸਰਹੱਦੀ ਵਿਵਾਦ ਨੂੰ ਖਤਮ ਕਰਨ ਲਈ ਗੱਲਬਾਤ Date:2008-08-18 Time:00:01:31
ਅਹਿਮਦਾਬਾਦ ਦੇ ਲੜੀਬੱਧ ਬੰਬ ਵਿਸਫੋਟਾਂ ਦੇ ਸਿਲਸਿਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪ੍ਰਤੀਬੰਧਿਤ ਸੰਗਠਨ ਸਿਮੀ ਦੇ ਨੌ ਵਰਕਰਾਂ ਨੂੰ ਅੱਜ ਇੱਥੇ ਦੀ ਇੱਕ ਅਦਾਲਤ ਨੇ 14 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ. ਪੁਲਿਸ ਨੇ 55 ਜਾਨਾਂ ਲੈਣ ਵਾਲੇ Date:2008-08-18 Time:00:01:31
ਫੋਰਡ ਮੋਟਰ ਕੰਪਨੀ ਨੇ ਕਿਹਾ ਹੈ ਕਿ ਉਹ ਆਪਣੀ ਵਿੱਤੀ ਇਕਾਈ ਦੇ ਕਰਜ਼ੇ ਦੇ ਭੁਗਤਾਨ ਲਈ 50 ਕਰੋੜ ਅਮਰੀਕੀ ਡਾਲਰ ਦੀ ਕੀਮਤ ਦੇ ਸ਼ੇਅਰ ਵੇਚੇਗੀ.ਮਿਸ਼ੀਗਨ ਵਿਖੇ ਸਥਿੱਤ ਵਾਹਨ ਨਿਰਮਾਤਾ Date:2008-08-18 Time:00:01:30
ਪ੍ਰਕਾਸ਼ ਸਿੰਘ ਬਾਦਲ ਸਰਕਾਰ 'ਤੇ ਕਾਂਗਰਸੀਆਂ ਨੂੰ ਗਲਤ ਮਾਮਲਿਆਂ ਵਿਚ ਫਸਾਏ ਜਾਣ ਦਾ ਆਰੋਪ ਲਗਾਉਂਦਿਆਂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇੱਥੇ ਕਿਹਾ ਕਿ ਪੰਜਾਬ ਵਿਚ ਆਗਾਮੀ ਲੋਕਸਭਾ Date:2008-08-18 Time:00:01:30
ਬਾਲੀਵੁੱਡ ਵਿੱਚ ਸਲਮਾਨ ਖਾਨ ਅਤੇ ਸ਼ਾਹਰੁਖ਼ ਖਾਨ ਦੋਵੇਂ ਹੀ ਨੰਬਰ ਵਨ ਹਨ. ਜੇਕਰ ਇੱਕ ਸ਼ੇਰ ਅਤੇ ਦੂਜਾ ਚੀਤਾ ਹੈ. ਇਸ ਲਈ ਦੋਵਾਂ ਨੂੰ ਫਿਰ ਤੋਂ ਹੱਥ ਮਿਲਾ ਲੈਣਾ ਚਾਹੀਦਾ ਹੈ. ਇਹ ਸ਼ਬਦ ਰਾਖੀ ਸਾਵੰਤ ਨੇ ਇੱਕ ਮੀਡੀਆ ਪ੍ਰੈੱਸ ਕਾਨਫਰੰਸ ਵਿੱਚ Date:2008-08-18 Time:00:01:29
ਰਾਮਗੋਪਾਲ ਵਰਮਾ ਦੀ ਨਵੀਂ ਫਿਲਮ 'ਫੂੰਕ' ਜਾਦੂ ਟੋਣੇ ਉੱਤੇ ਆਧਾਰਿਤ ਹੈ. ਬੁਰੀ ਸ਼ਕਤੀਆਂ ਉੱਤੇ ਵਿਸ਼ਵਾਸ ਕਰਨ ਵਾਲਿਆਂ ਅਤੇ ਨਾ ਕਰਨ ਵਾਲਿਆਂ ਦੇ ਵਿਚਕਾਰ ਅੰਤਹੀਣ ਬਹਿਸ ਹੁੰਦੀ ਰਹਿੰਦੀ ਹੈ. ਇਸ ਨੂੰ ਆਧਾਰ ਬਣਾਕੇ ਇਹ ਫਿਲਮ ਬਣਾਈ Date:2008-08-18 Time:00:01:29
ਭਾਰਤੀ ਮੁੱਕੇਬਾਜਾਂ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਦੇਸ਼ ਨੂੰ ਓਲੰਪਿਕ ਪਦਕ ਦਿਵਾਉਣ ਦੀਆ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ. ਇਤਨਾ ਹੀ ਨਹੀਂ ਵਿਜੇਂਦਰ ਕੁਮਾਰ ਕੱਲ੍ਹ ਇੱਥੇ ਬੀਜਿੰਗ ਓਲੰਪਿਕ ਦੇ ਕੁਆਟਰਫਾਈਨਲ ਵਿੱਚ Date:2008-08-18 Time:00:01:29
ਬੀਜਿੰਗ ਓਲੰਪਿਕ ਵਿੱਚ ਹਰਿਆਣਾ ਦੇ ਮੁੱਕੇਬਾਜਾਂ ਅਖਿਲ ਕੁਮਾਰ, ਜਿਤੇਂਦਰ ਅਤੇ ਵਿਜੇਂਦਰ ਦੇ ਹੁਣ ਤੱਕ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦੇ ਹੋਏ ਨਿਸ਼ਾਨੇਬਾਜ ਅਭਿਨਵ ਬਿੰਦਰਾ ਨੇ ਕਿਹਾ ਕਿ ਉਹਨਾਂ ਉੱਤੇ ਜਿਆਦਾ ਦਬਾਅ ਪਾਉਣ ਦੀ ਜ਼ਰੂਰਤ ਨਹੀਂ ਹੈ Date:2008-08-18 Time:00:01:29
page no.1 |
Select news date : 31 - 8 - 2008 30 - 8 - 2008 29 - 8 - 2008 28 - 8 - 2008 27 - 8 - 2008 26 - 8 - 2008 25 - 8 - 2008 24 - 8 - 2008 23 - 8 - 2008 22 - 8 - 2008 21 - 8 - 2008 20 - 8 - 2008 19 - 8 - 2008 18 - 8 - 2008 17 - 8 - 2008 16 - 8 - 2008 15 - 8 - 2008 14 - 8 - 2008 13 - 8 - 2008 12 - 8 - 2008 11 - 8 - 2008 10 - 8 - 2008 9 - 8 - 2008 8 - 8 - 2008 7 - 8 - 2008 6 - 8 - 2008 5 - 8 - 2008 4 - 8 - 2008 3 - 8 - 2008 2 - 8 - 2008 1 - 8 - 2008 |