Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 17 - 8 - 2008

ਟੀਵੀ ਗਾਇਡ( 16 ਅਗਸਤ 08)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.30 ਡਿਜ਼ਨੀ ਜਾਦੂ,10.30 ਕਾਰਟੂਨ ਨੇਟਵਰਕ ਕੀ ਦੁਨਿਯਾ,11.30 ਬੱਚੋਂ ਕਾ ਧਾਰਾਵਾਹਿਕ,ਦੁਪਿਹਰੇ 12.00 ਇਂਡਿਯਨ ਇੰਪ੍ਰਿੰਟਸ, 12.30 ਵਿਗਿਆਨ ਪਰ ਪ੍ਰੋਗਰਾਮ,1

Date:2008-08-17 Time:00:11:52

ਚੀਨ ਨੂੰ ਤੈਰਾਕੀ 'ਚ ਪਹਿਲਾ ਸੋਨਾ

ਚੀਨੀ ਤੈਰਾਕ ਲਿਊ ਜਿਗੇ ਨੇ ਅੱਜ ਮਹਿਲਾਵਾਂ ਦੀ 200 ਮੀਟਰ ਬਟਰਫਲਾਈ ਮੁਕਾਬਲੇ ਵਿਚ ਬਾਜ਼ੀ ਮਾਰਕੇ ਦੇਸ਼ ਨੂੰ ਤੈਰਾਕੀ ਵਿਚ ਪਹਿਲਾ ਸੋਨੇ ਦਾ ਤਮਗਾ ਦੁਆਇਆ.ਲਿਊ ਨੇ 200 ਮੀਟਰ ਫਲਾਈ ਦਾ ਵਿਸ਼ਵ

Date:2008-08-17 Time:00:11:50

ਕਾਂਗਰਸ ਵੱਲੋਂ ਜੰਮੂ ਦੀ ਸਥਿੱਤੀ ਦੀ ਸਮੀਖਿਆ

ਕਾਂਗਰਸ ਦੀ ਇੱਕ ਉੱਚ ਪੱਧਰੀ ਸੰਮਤੀ ਨੇ ਬੀਤੀ ਰਾਤ ਇੱਥੇ ਜੰਮੂ-ਕਸ਼ਮੀਰ ਦੇ ਮੌਜੂਦਾ ਹਾਲਾਤਾਂ ਦਾ ਜਾਇਜਾ ਲਿਆ.ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਰਾਜ ਦੀ ਤਾਜ਼ਾ ਸਥਿੱਤੀ ਅਤੇ ਉਸਦੇ ਹੱਲ ਲਈ

Date:2008-08-17 Time:00:11:50

ਕਰਾਤ ਵੱਲੋਂ ਸੰਪ੍ਰਗ ਸਰਕਾਰ ਦੀ ਆਲੋਚਨਾ

ਭਾਕਪਾ ਮਹਾਂਸਕਤੱਰ ਪ੍ਰਕਾਸ਼ ਕਾਰਤ ਨੇ ਅਮਰਨਾਥ ਜਮੀਨ ਵਿਵਾਦ ਨਾਲ ਪੈਦਾ ਹੋਈ ਸਥਿੱਤੀ ਦੇ ਹੱਲ ਵਿਚ ਨਾਕਾਮ ਰਹਿਣ 'ਤੇ ਸੰਪ੍ਰਗ ਸਰਕਾਰ ਦੀ ਸਖਤ ਆਲੋਚਨਾ ਕੀਤੀ.ਕਰਾਤ ਨੇ ਕਿਹਾ

Date:2008-08-17 Time:00:11:50

61 ਦਾ ਹੋਇਆ ਦੇਸ਼,ਧੂਮਧਾਮ ਨਾਲ ਮਨਾਇਆ ਜਸ਼ਨ

ਅਜ਼ਾਦੀ ਘੁਲਾਟੀਆਂ ਦੀ ਸਰਫਰੋਸ਼ੀ ਅਤੇ ਸ਼ਹਾਦਤ ਤੋਂ ਮਿਲੀ ਅਜ਼ਾਦੀ ਅੱਜ 61 ਸਾਲਾਂ ਦੀ ਹੋ ਗਈ ਅਤੇ ਅਸਾਮ ਦੀ ਹਿੰਸਾ ਦੀ ਸਿਰਫ ਇੱਕ ਘਟਨਾ ਨੂੰ ਛੱਡ ਕੇ ਸਮੁੱਚੇ ਦੇਸ਼ ਵਿਚ 62ਵਾਂ ਅਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ

Date:2008-08-17 Time:00:11:50

ਐਮਐਨਐਸ ਵਰਕਰਾਂ ਵੱਲੋਂ ਸਕੂਲ 'ਚ ਭੰਨਤੋੜ

ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਐਮਐਨਐਸ) ਦੇ ਛੇ ਵਰਕਰਾਂ ਨੂੰ ਇੱਥੇ ਨੇੜ੍ਹਲੇ ਹਿੰਜਵਾਡੀ ਦੇ ਮਰਸੀਡੀਜ਼ ਬੈਂਜ ਇੰਟਰਨੈਸ਼ਨਲ ਸਕੂਲ ਵਿਚ ਭੰਨਤੋੜ ਦੇ ਆਰੋਪ ਵਿਚ ਅੱਜ ਕਾਬੂ ਕੀਤਾ ਗਿਆ.ਪੁਲਿਸ ਨੇ ਦੱਸਿਆ

Date:2008-08-17 Time:00:11:50

ਅਮਰੀਕਾ 'ਚ ਵੀ ਮਨਾਏ ਗਏ ਅਜਾਦੀ ਦੇ ਜਸ਼ਨ

ਅਮਰੀਕਾ ਵਿਚ ਵੱਖ-ਵੱਖ ਤਬਕਿਆਂ ਦੇ ਭਾਰਤੀਆਂ ਨੇ ਇੱਥੇ ਭਾਰਤੀ ਦੂਤਘਰ ਵਿਚ ਇਕਤੱਰ ਹੋ ਕੇ ਆਪਣੇ ਦੇਸ਼ ਦੇ 62ਵੇਂ ਅਜਾਦੀ ਦਿਹਾੜੇ ਦੇ ਜਸ਼ਨ ਮਨਾਏ.ਇਸ ਮੌਕੇ ਭਾਰਤੀ ਰਾਜਦੂਤ ਰੋਨੇਨ ਸੇਨ

Date:2008-08-17 Time:00:11:50

ਜੰਮੂ 'ਚ ਤਿੰਨ ਅੱਤਵਾਦੀ ਹਲਾਕ

ਸੁਰੱਖਿਆ ਬਲਾਂ ਨੇ ਕਿਸ਼ਤਵਾੜ ਅਤੇ ਰਿਆਸੀ ਜਿਲ੍ਹਿਆਂ ਵਿਚ ਦੋ ਵੱਖ-ਵੱਖ ਵਾਰਦਾਤਾਂ ਵਿਚ ਹਿਜਬੁੱਲ ਮੁਜਾਹਿਦੀਨ ਦੇ ਤਿੰਨ ਅੱਤਵਾਦੀਆਂ ਨੂੰ ਮਾਰ ਸੁੱਟਿਆ ਜਦੋਂ ਕਿ ਜੰਮੂ ਡਿਵੀਜ਼ਨ ਦੇ ਡੋਡਾ ਜਿਲ੍ਹੇ ਵਿਚ ਇੱਕ

Date:2008-08-17 Time:00:11:50

ਜਤਿੰਦਰ ਓਲੰਪਿਕ ਮੁੱਕੇਬਾਜੀ ਦੇ ਅਗਲੇ ਦੌਰ 'ਚ

ਭਾਰਤ ਦੇ ਜਤਿੰਦਰ ਕੁਮਾਰ ਨੇ ਉਜ਼ਬੇਕਿਸਤਾਨ ਦੇ ਤੁਲਾਸ਼ਬਾਏ ਡੋਨਿਆਰੋਵ ਨੂੰ ਹਰਾ ਕੇ ਇੱਥੇ ਬੀਜਿੰਗ ਓਲੰਪਿਕ ਦੇ ਮੁੱਕਾਬਾਜੀ ਮੁਕਾਬਲੇ 51 ਕਿਲੋ ਵਰਗ ਦੇ ਕਵਾਰਟਰ ਫਾਇਨਲ ਵਿਚ ਪ੍ਰਵੇਸ਼ ਕੀਤਾ.ਜਤਿੰਦਰ ਨੂੰ ਕਵਾਰਟਰ

Date:2008-08-17 Time:00:11:50

ਹੈਲੀਕਾਪਟਰ ਹਾਦਸੇ 'ਚ ਸੈਨਾ ਦੇ 3 ਜਵਾਨ ਮਰੇ

ਖਰਾਬ ਮੌਸਮ ਕਾਰਣ ਪੂਰਬੀ ਲੱਦਾਖ ਵਿਚ ਰਾਹਤ ਮੁਹਿੰਮ ਚਲਾ ਰਹੇ ਸੈਨਾ ਦੇ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਣ ਸੈਨਾ ਦੇ ਦੋ ਮੇਜਰ ਅਤੇ ਇੱਕ ਜਵਾਨ ਦੀ ਅੱਜ ਮੌਤ ਹੋ ਗਈ.ਰੱਖਿਆ ਬੁਲਾਰੇ ਲੈਫਟੀਨੈਂਟ

Date:2008-08-17 Time:00:11:50

ਕਿਸਾਨਾਂ ਨੂੰ ਮਿਲੇ ਮੁਆਵਜਾ:ਲੋਜਪਾ

ਕੇਂਦਰੀ ਮੰਤਰੀ ਰਾਮ ਬਿਲਾਸ ਪਾਸਵਾਨ ਦੀ ਅਗੁਵਾਈ ਵਾਲੀ ਲੋਕ ਜਨ ਸ਼ਕਤੀ ਪਾਰਟੀ ਨੇ ਗ੍ਰੇਟਰ ਨੋਇਡਾ ਵਿਚ ਅੰਦੋਲਨ ਕਰ ਰਹੇ ਕਿਸਾਨਾਂ 'ਤੇ ਪੁਲਿਸ ਗੋਲੀਬਾਰੀ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 15

Date:2008-08-17 Time:00:11:50

ਪ੍ਰਚੰਡ ਬਣੇ ਨੇਪਾਲੀ ਪ੍ਰਧਾਨ ਮੰਤਰੀ

ਰਾਜਸ਼ਾਹੀ ਖਿਲਾਫ ਇੱਕ ਦਹਾਕੇ ਤੱਕ ਹਥਿਆਰਬੰਦ ਸੰਘਰਸ਼ ਚਲਾਉਣ ਵਾਲੇ ਮਾਉਵਾਦੀ ਮੁਖੀ ਪ੍ਰਚੰਡ ਨੂੰ ਨੇਪਾਲੀ ਗਣਰਾਜ ਦਾ ਪਹਿਲਾ ਪ੍ਰਧਾਨ ਮੰਤਰੀ ਚੁਣਿਆ ਗਿਆ.ਸੰਵਿਧਾਨ ਸਭਾ ਵਿਚ ਉਹਨਾਂ

Date:2008-08-17 Time:00:11:47

ਯੁਵੀ ਸਦਕਾ ਭਾਰਤ ਦੀ ਜਿੱਤ

ਉੱਪ ਕਪਤਾਨ ਯੁਵਰਾਜ ਸਿੰਘ ਦੀਆਂ 172 ਦੌੜਾਂ ਦੀ ਧਮਾਕੇਦਾਰ ਪਾਰੀ ਸਦਕਾ ਭਾਰਤ ਨੇ ਅਭਿਆਸ ਮੈਚ ਵਿਚ ਲੰਕਾ ਇਕਾਦਸ਼ ਨੂੰ 92 ਦੌੜਾਂ ਨਾਲ ਹਰਾਇਆ.ਕਪਤਾਨ ਮਹਿੰਦਰ ਸਿੰਘ ਧੋਨੀ

Date:2008-08-17 Time:00:11:47

ਮੁਸ਼ਰੱਫ ਖਿਲਾਫ ਫੈਸਲਾ ਪਾਕਿ ਹੱਥ:ਬਿਡੇਨ

ਅਮਰੀਕਾ ਦੇ ਬਜ਼ੁਰਗ ਡੈਮੋਕ੍ਰੇਟ ਨੇਤਾ ਨੇ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਖਿਲਾਫ ਮਹਾਂ ਅਭਿਯੋਗ ਦੀ ਕਾਰਵਾਈ ਦੇ ਮਾਮਲੇ ਵਿਚ ਬੁਸ਼ ਪ੍ਰਸ਼ਾਸਨ ਨੂੰ

Date:2008-08-17 Time:00:11:47

ਅਮਰਨਾਥ ਯਾਤਰਾ ਸੰਪੰਨ

ਅਮਰਨਾਥ ਜਮੀਨ ਵਿਵਾਦ ਕਾਰਣ ਬਲਦੇ ਜੰਮੂ-ਕਸ਼ਮੀਰ ਵਿਚਕਾਰ ਆਖਿਰਕਾਰ ਛੜੀ ਮੁਬਾਰਕ ਯਾਤਰਾ ਅੱਜ ਸਵੇਰੇ3880 ਮੀਟਰ ਦੀ ਉਚਾਈ 'ਤੇ ਸਥਿੱਤ ਪਵਿੱਤਰ ਅਮਰਨਾਥ ਗੁਫਾ ਵਿਖੇ ਪੁੱਜ ਗਈ ਅਤੇ ਇਸ ਦੇ ਨਾਲ ਹੀ ਦੋ ਮਹੀਨਿਆਂ

Date:2008-08-17 Time:00:11:47

ਪੀਐਮ ਵੀ ਸ਼ਾਮਿਲ ਹੋਏ ਰੱਖੜੀ 'ਚ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਉਹਨਾਂ ਦੀ ਪਤਨੀ ਗੁਰਸ਼ਰਨ ਕੌਰ ਰੱਖੜੀ ਦੇ ਸਮਾਰੋਹ ਵਿਚ ਉਸ ਵੇਲ੍ਹੇ ਸ਼ਾਮਲ ਹੋਏ ਜਦੋਂ ਰਾਜਧਾਨੀ ਦੇ ਕੁੱਝ ਸਕੂਲਾਂ ਤੋਂ ਆਏ ਬੱਚਿਆਂ ਨੇ ਉਹਨਾਂ ਦੇ ਅਧਿਕਾਰਕ ਨਿਵਾਸ

Date:2008-08-17 Time:00:11:47

ਆਸਿਫ ਜੇਨੇਵਾ ਰਵਾਨਾ

ਆਈਪੀਐਲ ਡੋਪਿੰਗ ਕਾਂਡ ਵਿਚ ਖੁਦ ਨੂੰ ਨਿਰਦੋਸ਼ ਸਾਬਤ ਕਰਨ ਲਈ ਪਾਕਿਸਤਾਨੀ ਗੇਂਦਬਾਜ ਆਸਿਫ ਮੁਹੰਮਦ ਅਤੇ ਉਹਨਾਂ ਦਾ ਵਕੀਲ ਬੀਤੀ ਰਾਤ ਜੇਨੇਵਾ ਰਵਾਨਾ ਹੋ ਗਏ ਜਿੱਥੇ ਸੋਮਵਾਰ ਨੂੰ ਉਸਦੇ 'ਬੀ' ਨਮੂਨੇ

Date:2008-08-17 Time:00:11:47

ਫਿਲਮਾਂ 'ਚ ਕੰਮ ਲਈ ਤਿਆਰ ਮਾਧੁਰੀ

ਵਿਆਹ ਮਗਰੋਂ ਅਮਰੀਕਾ ਰਹਿ ਰਹੀ ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਤ ਨੇ ਕਿਹਾ ਹੈ ਕਿ ਉਹ ਫਿਲਮਾਂ ਵਿਚ ਕੰਮ ਕਰਨ ਲਈ ਤਿਆਰ ਹੈ.ਮਾਧੁਰੀ ਨੇ ਫੋਨ 'ਤੇ ਦੱਸਿਆ ਕਿ ਮੈਨੂੰ ਪਟਕਥਾ ਸੁਣਾਈ ਗਈ

Date:2008-08-17 Time:00:11:47

ਨਾਡਾਲ ਓਲੰਪਿਕ ਟੈਨਿਸ ਦੇ ਫਾਇਨਲ 'ਚ

ਸਪੇਨ ਦੇ ਰਾਫੇਲ ਨਾਡਾਲ ਨੇ ਪੁਰਸ਼ ਟੈਨਿਸ ਵਿਚ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਤਿੰਨ ਸੈਟਾਂ ਤੱਕ ਚੱਲੇ ਮੁਕਾਬਲੇ ਵਿਚ ਨੋਵਾਕ ਡਿਉਕੋਵਿਚ ਨੂੰ ਹਰਾਕੇ ਓਲੰਪਿਕ ਸਿੰਗਲ ਟੈਨਿਸ ਮੁਕਾਬਲੇ ਦੇ ਫਾਇਨਲ ਵਿਚ ਪ੍ਰਵੇਸ਼

Date:2008-08-17 Time:00:11:47

ਫੇਲਪਸ ਵੱਲੋਂ ਸਪਿੱਟਜ਼ ਦਾ ਰਿਕਾਰਡ ਬਰਾਬਰ

ਅਮਰੀਕਾ ਦੇ ਦਿੱਗਜ ਤੈਰਾਕ ਮਾਇਕਲ ਫੇਲਪਸ ਨੇ ਬੀਜਿੰਗ ਵਿਚ ਪੁਰਸ਼ਾਂ ਦੇ 100 ਮੀਟਰ ਬਟਰਫਲਾਈ ਮੁਕਾਬਲੇ ਨੂੰ ਜਿੱਤ ਕੇ ਇੱਕ ਹੀ ਓਲੰਪਿਕ ਵਿਚ ਸੱਤ ਸੋਨੇ ਦੇ ਤਮਗੇ ਹਾਸਲ ਕਰਨ ਦੇ ਮਾਰਕ ਸਪਿੱਟਜ਼

Date:2008-08-17 Time:00:11:47

ਅਹਿਮਦਾਬਾਦ ਧਮਾਕੇ,ਮਾਸਟਰ ਮਾਇੰਡ ਕਾਬੂ

ਅਹਿਮਦਾਬਾਦ ਵਿਖੇ 26 ਜੁਲਾਈ ਨੂੰ ਹੋਏ ਧਮਾਕਿਆਂ ਦੇ ਸਿਲਸਿਲੇ ਵਿਚ ਗੁਜਰਾਤ ਪੁਲਿਸ ਨੂੰ ਉਸ ਵੇਲ੍ਹੇ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਉਸ ਨੇ ਇਹਨਾਂ ਧਮਾਕਿਆਂ ਦੇ ਆਰੋਪੀ ਮਾਸਟਰ ਮਾਇੰਡ ਅਬੂ ਬਸ਼ੀਰ

Date:2008-08-17 Time:00:11:47

ਹੈਲੀਕਾਪਟਰ ਹਾਦਸੇ 'ਚ ਸੈਨਾ ਦੇ 3 ਜਵਾਨ ਮਰੇ

ਖਰਾਬ ਮੌਸਮ ਕਾਰਣ ਪੂਰਬੀ ਲੱਦਾਖ ਵਿਚ ਰਾਹਤ ਮੁਹਿੰਮ ਚਲਾ ਰਹੇ ਸੈਨਾ ਦੇ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਣ ਸੈਨਾ ਦੇ ਦੋ ਮੇਜਰ ਅਤੇ ਇੱਕ ਜਵਾਨ ਦੀ ਅੱਜ ਮੌਤ ਹੋ ਗਈ.ਰੱਖਿਆ ਬੁਲਾਰੇ ਲੈਫਟੀਨੈਂਟ

Date:2008-08-17 Time:00:11:46


1  

page no.1

Select news date :

31 - 8 - 2008
30 - 8 - 2008
29 - 8 - 2008
28 - 8 - 2008
27 - 8 - 2008
26 - 8 - 2008
25 - 8 - 2008
24 - 8 - 2008
23 - 8 - 2008
22 - 8 - 2008
21 - 8 - 2008
20 - 8 - 2008
19 - 8 - 2008
18 - 8 - 2008
17 - 8 - 2008
16 - 8 - 2008
15 - 8 - 2008
14 - 8 - 2008
13 - 8 - 2008
12 - 8 - 2008
11 - 8 - 2008
10 - 8 - 2008
9 - 8 - 2008
8 - 8 - 2008
7 - 8 - 2008
6 - 8 - 2008
5 - 8 - 2008
4 - 8 - 2008
3 - 8 - 2008
2 - 8 - 2008
1 - 8 - 2008