Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 16 - 8 - 2008

ਟੀਵੀ ਗਾਇਡ (15 ਅਗਸਤ 2008)

ਦੂਰਦਰਸ਼ਨ (ਮੁੱਖ ਚੈਨਲ):ਸਵੇਰੇ 8.30 ਏਕ ਪਿਆਰ ਕਾ ਨਗਮਾ,9.30 ਪਾਕਿਸਤਾਨ ਰਿਪੋਟਰ,10.00 ਈਟੀਵੀ,10.30 ਹਮ ਹੈਂ ਨਾ,11.00 ਜੋ ਕਹੂੰਗਾ ਸੱਚ ਕਹੂੰਗਾ,ਦੁਪਹਿਰ 12.00 ਸੌਤੇਲਾ,12.30 ਇਸਤਰੀ,1.00 ਕਿਸੀ ਕੀ ਨਜਰ ਨਾ ਲਗੇ,1.30 ਕਸ਼ਮਕਸ਼ ਜ਼ਿੰਦਗੀ ਕੀ,2.00 ਗੁਲਬਾਨੋ,2.30 ਚਿੜੀਆਂ ਦਾ ਚੰਬਾ

Date:2008-08-16 Time:00:19:13

ਫ਼ਾਈਨਲ ਦੌਰਾਨ ਭੂਟੀਆ ਹੋਏ ਫੱਟੜ

ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਬਾਈਚੁੰਗ ਭੂਟੀਆ ਨੂੰ ਇੱਥੇ ਤਜਾਕਿਸਤਾਨ ਦੇ ਵਿਰੁੱਧ ਏਐੱਫਸੀ ਚੈਲੇਂਜ ਕੱਪ ਫਾਈਨਲ ਦੇ ਦੌਰਾਨ ਸੱਜੀ ਗਲ ਉੱਤੇ ਸੱਟ ਲੱਗਣ ਦੇ ਬਾਅਦ ਹਸਪਤਾਲ ਲਿਆਂਦਾ ਗਿਆ. ਅੰਬੇਦਕਰ ਸਟੇਡੀਅਮ ਵਿੱਚ ਕੱਲ੍ਹ ਹੋਏ

Date:2008-08-16 Time:00:19:11

ਸੈਮੀਫਾਇਨਲ ਨੇੜ੍ਹੇ ਜਰਮਨੀ,ਹਾਲੈਂਡ

ਸਾਬਕਾ ਚੈਂਪੀਅਨ ਜਰਮਨੀ ਅਤੇ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਹਾਲੈਂਡ ਨੇ ਓਲੰਪਿਕ ਮਹਿਲਾ ਹਾਕੀ ਮੁਕਾਬਲੇ ਵਿਚ ਤੀਜੀ ਜਿੱਤ ਦਰਜ ਕਰਕੇ ਸੈਮੀਫਾਇਨਲ ਵਿਚ ਪ੍ਰਵੇਸ਼ ਦਾ ਰਾਹ ਬਣਾਇਆ.ਚਾਰ ਸਾਲ ਪਹਿਲਾਂ

Date:2008-08-16 Time:00:19:11

ਸੈਲਾਨੀ ਹੱਬ ਬਨਾਉਣ ਦੀ ਯੋਜਨਾ

ਉੱਤਰ ਪ੍ਰਦੇਸ਼ ਦੇ ਸੈਲਾਨੀ ਮੰਤਰੀ ਵਿਨੋਦ ਸਿੰਘ ਨੇ ਕੱਲ੍ਹ ਇੱਥੇ ਦੱਸਿਆ ਹੈ ਕਿ ਉੱਤਰ ਪ੍ਰਦੇਸ਼ ਨੂੰ ਸੈਲਾਨੀ ਵਿਭਾਗ ਨੇ ਸੈਲਾਨੀ ਹੱਬ ਬਨਾਉਣ ਦੀ ਮਹੱਤਵਪੂਰਣ ਯੋਜਨਾ ਤਿਆਰ ਕੀਤੀ ਹੈ,ਜਿਸ ਵਿੱਚ ਮੱਧਪ੍ਰਦੇਸ਼ ਹੱਬ ਬਨਾਉਣ ਦੀ ਮਹੱਤਵਪੂਰਣ ਯੋਜਨਾ ਤਿਆਰ ਕੀਤੀ ਹੈ,ਜਿਸ ਵਿੱਚ ਮੱਧ ਪ੍ਰਦੇਸ਼ ਸਰਕਾਰ ਨੇ ਵੀ ਆਪਣੀ

Date:2008-08-16 Time:00:19:11

ਸਖਤ ਚੌਕਸੀ 'ਚ ਮਨਾਇਆ ਜਾਵੇਗਾ ਸੁਤੰਰਤਾ ਦਿਵਸ

ਨਕਸਲ ਪ੍ਰਭਾਵਤ ਰਾਜ ਛੱਤੀਸਗੜ੍ਹ 'ਚ ਸਖਤ ਸੁਰੱਖਿਆ ਵਿਵਸਥਾ ਵਿੱਚ ਕੱਲ੍ਹ ਸੁਤੰਤਰਤਾ ਦਿਵਸ ਮਨਾਇਆ ਜਾਵੇਗਾ।

Date:2008-08-16 Time:00:19:10

ਮਮਤਾ ਨੇ ਮੁੱਖਮੰਤਰੀ ਦੇ ਅਸਤੀਫੇ ਦੀ ਕੀਤੀ ਮੰਗ

ਤ੍ਰੈਣਮੂਲ ਕਾਂਗਰਸ ਪ੍ਰਮੁੱਖ ਮਮਤਾ ਬਨਰਜ਼ੀ ਨੇ ਰਿਜਵਾਨੁਰ ਰਹਿਮਾਨ ਦੀ ਮੌਤ ਦੇ ਮਾਮਲੇ ਨੂੰ ਸ਼ਹਿਰ ਦੀ ਪੁਲਿਸ ਦੁਆਰਾ ਗੱਲਤ ਤਰੀਕੇ ਨਾਲ ਨਿਪਟਾਉਣ 'ਤੇ ਕਲਕੱਤਾ ਉੱਚ ਅਦਾਲਤ ਦੀ ਅਲੋਚਨਾ ਦੇ ਮੱਦੇਨਜ਼ਰ ਅੱਜ ਮੁੱਖਮੰਤਰੀ ਬੁੱਧਦੇਵ ਭੱਟਾਚਾਰਿਆ ਦੇ ਅਸਤੀਫ਼ੇ ਦੀ ਮੰਗ

Date:2008-08-16 Time:00:19:10

ਪੇਸ-ਭੂਪਤੀ ਦੀ ਜੋੜੀ ਓਲੰਪਿਕ ਤੋਂ ਬਾਹਰ

ਭਾਰਤ ਦੇ ਲੀਏਂਡਰ ਪੇਸ ਅਤੇ ਮਹੇਸ਼ ਭੂਪਤੀ ਅੱਜ ਇੱਥੇ ਕੁਆਟਰ ਫਾਈਨਲ 'ਚ ਰੋਜ਼ਰ ਫੈਡਰਰ ਅਤੇ ਸਟੇਨਿਸਲਾਸ ਵਾਵਰਿੰਕਾ ਦੀ ਸਵਿਟਜ਼ਰਲੈਂਡ ਦੀ ਜੋੜੀ ਤੋਂ ਹਾਰਕੇ ਬੀਜ਼ਿੰਗ ਓਲੰਪਿਕ ਦੀ ਪੁਰਸ਼ ਯੁਗਲ ਟੈਨਿਸ ਮੁਕਾਬਲੇ ਤੋਂ ਬਾਹਰ

Date:2008-08-16 Time:00:19:10

ਖੇਤ ਫ਼ਿਰ ਤੋਂ ਦਿਖਾਈ ਦੇ ਰਹੇ ਹਨ ਹਰੇ ਭਰੇ:ਮਨਮੋਹਨ

ਕਰਜ਼ ਦੇ ਬੋਝ ਹੇਠ ਦੱਬੇ ਕਿਸਾਨਾਂ ਲਈ ਸਰਕਾਰ ਵੱਲੋਂ ਕੀਤੀ ਗਈ ਪਹਿਲ ਦਾ ਇੱਕ ਵਾਰ ਫ਼ਿਰ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਹੈ ਕਿ ਖੇਤ ਫ਼ਿਰ ਤੋਂ ਹਰੇ ਭਰੇ ਦਿਖਾਈ ਦੇ ਰਹੇ ਹਨ ਅਤੇ ਕਿਸਾਨਾਂ 'ਚ ਆਪਣੇ ਭਵਿੱਖ ਨੂੰ ਲੈ ਕੇ ਫ਼ਿਰ ਤੋਂ ਉਮੀਦਾਂ ਜਗੀਆਂ ਹਨ।

Date:2008-08-16 Time:00:19:10

ਭਾਰਤੀ ਠਿਕਾਨਿਆਂ 'ਤੇ ਹਮਲਾ

ਭਾਰਤ 'ਚ ਅੱਜ ਸੁਤੰਤਰਤਾ ਦਿਵਸ 'ਤੇ ਪਾਕਿਸਤਾਨੀ ਸੈਨਾ ਨੇ ਸੰਘਰਸ਼ ਵਿਰਾਮ ਦਾ ਉਲੰਘਣ ਕਰਦੇ ਹੋਏ ਜੰਮੂ ਖੇਤਰ 'ਚ ਭਾਰਤੀ ਥਲਸੈਨਾ ਅਤੇ ਸੀਮਾ ਸੁਰੱਖਿਆ ਬਲ ਦੇ ਦੋ ਠਿਕਾਨਿਆਂ 'ਤੇ ਮੋਰਟਾਰ ਅਤੇ ਰਾਕੇਟ ਨਾਲ ਹਮਲਾ ਕੀਤਾ।

Date:2008-08-16 Time:00:19:08

ਭਾਰਤ ਨੇ ਪਾਕਿਸਤਾਨ ਨੂੰ ਕੀਤਾ ਸੁਚੇਤ

ਭਾਰਤ ਨੇ ਪਾਕਿਸਤਾਨ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਜੰਮੂ ਕਸ਼ਮੀਰ ਦੀਆਂ ਗਤੀਵਿਧੀਆਂ 'ਤੇ ਉਸ ਦੀ ਟਿੱਪਣੀ ਨਾਲ ਸ਼ਾਂਤੀ ਵਾਰਤਾ ਜ਼ਾਰੀ ਰੱਖਣ ਦੇ ਲਈ ਸਹੀ ਤਰ੍ਹਾਂ ਦਾ ਮਾਹੌਲ ਬਨਾਉਣ ਕਰਨ 'ਚ ਮਦਦ ਨਹੀਂ ਮਿਲੇਗੀ।

Date:2008-08-16 Time:00:19:08

ਅੰਸਾਰੀ ਨੇ ਅਜ਼ਾਦੀ ਦਿਵਸ 'ਤੇ ਦਿੱਤੀ ਵਧਾਈ

ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ ਨੇ ਅਜ਼ਾਦੀ ਦਿਵਸ ਦੇ ਇੱਕ ਦਿਨ ਪਹਿਲਾਂ ਸ਼ਾਮੀ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਅਤੇ ਇਸ ਮੌਕੇ 'ਤੇ ਉਨ੍ਹਾਂ ਨੂੰ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਕਰਨ ਦੀ ਪ੍ਰਤਿੱਗਿਆ ਲੈਣ ਨੂੰ ਕਿਹਾ।

Date:2008-08-16 Time:00:19:08

ਸੁਰਖੀਆਂ ਤੋਂ ਬਚਣਾ ਚਾਹੁੰਦੇ ਹਨ ਬਿੰਦਰਾ

ਬੀਜ਼ਿੰਗ ਓਲੰਪਿਕ 'ਚ ਇਤਿਹਾਸਕ ਸੋਨ ਤਗਮਾ ਜਿੱਤਣ ਵਾਲੇ ਅਭਿਨਵ ਬਿੰਦਰਾ ਭਲੇ ਹੀ ਦੇਸ਼ ਭਰ 'ਚ ਮਿਲ ਰਹੀ ਵਾਹਵਾਹੀ ਨਾਲ ਗੱਦਗਦ ਹੋਣ ,ਲੇਕਿਨ ਜ਼ਿਆਦਾ ਨਿਸ਼ਾਨੇਬਾਜ਼ ਬਿੰਦਰਾ ਸੁਰਖੀਆਂ ਤੋਂ ਬੱਚ ਕੇ ਇੱਕ ਮਹੀਨਾ ਕਿਤੇ ਦੂਰ ਚਲਾ ਜਾਣਾ

Date:2008-08-16 Time:00:19:08

ਸੰਸਦ ਭਵਨ 'ਚ ਲੱਗੀ ਭਗਤ ਸਿੰਘ ਦੀ ਮੂਰਤੀ

ਸੁਤੰਤਰਤਾ ਦਿਵਸ ਮੌਕੇ 'ਤੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਇੱਥੇ ਸੰਸਦ ਭਵਨ ਇਮਾਰਤ 'ਚ ਮਹਾਨ ਕ੍ਰਾਂਤੀਕਾਰੀ ਅਤੇ ਸੁਤੰਤਰਤਾ ਸੈਨਾਨੀ ਸ਼ਹੀਦ ਭਗਤ ਸਿੰਘ ਦੀ ਪ੍ਰਤਿਮਾ ਦਾ ਉਦਘਾਟਨ ਕੀਤਾ।

Date:2008-08-16 Time:00:19:08

ਮੈਂ ਅਸਤੀਫ਼ਾ ਨਹੀਂ ਦੇਵਾਂਗਾ:ਮੁਸ਼ੱਰਫ਼

ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਨੇ ਅੱਜ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਕਿ ਉਹ ਆਪਣੇ ਖਿਲਾਫ਼ ਮਹਾਦੋਸ਼ ਪ੍ਰਕ੍ਰਿਆ ਸ਼ੁਰੂ ਹੋਣ ਦੇ ਪਹਿਲਾਂ ਅਹੁਦਾ ਛੱਡ

Date:2008-08-16 Time:00:19:08

ਅੱਤਵਾਦ ਰੁੱਕਿਆ ਤਾਂ ਹੋਵੇਗੀ ਸ਼ਾਤੀ ਵਾਰਤਾ:ਮਨਮੋਹਨ

ਕਾਬੁਲ ਸਥਿੱਤ ਦੂਤ ਘਰ 'ਤੇ ਹੋਏ ਵਿਸਫ਼ੋਟ ਦੀ ਕਾਲੀ ਛਾਇਆ ਪਾਕਿਸਤਾਨ ਨਾਲ ਸਬੰਧ ਆਮ ਕਰਨ ਦੇ ਯਤਨਾਂ ਪ੍ਰਤਿ ਸੁਚੇਤ ਕਰਦੇ ਹੋਏ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਆਪਣੀ ਧਰਤੀ ਤੋਂ ਭਾਰਤ ਖਿਲਾਫ਼ ਜ਼ਾਰੀ ਅੱਤਵਾਦੀ ਗਤੀਵਿਧੀਆਂ.....

Date:2008-08-16 Time:00:19:08

ਵਿਲਾਸਰਾਵ ਦੇਸ਼ਮੁਖ ਮਿਲੇ ਸੋਨੀਆ ਗਾਂਧੀ ਨੂੰ

ਮਹਾਰਾਸ਼ਟਰ ਦੇ ਮੁੱਖਮੰਤਰੀ ਵਿਲਾਸਰਾਵ ਦੇਸ਼ਮੁਖ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ।

Date:2008-08-16 Time:00:19:08

ਖੇਤ ਫ਼ਿਰ ਤੋਂ ਦਿਖਾਈ ਦੇ ਰਹੇ ਹਨ ਹਰੇ ਭਰੇ:ਮਨਮੋਹਨ

ਕਰਜ਼ ਦੇ ਬੋਝ ਹੇਠ ਦੱਬੇ ਕਿਸਾਨਾਂ ਲਈ ਸਰਕਾਰ ਵੱਲੋਂ ਕੀਤੀ ਗਈ ਪਹਿਲ ਦਾ ਇੱਕ ਵਾਰ ਫ਼ਿਰ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਹੈ ਕਿ ਖੇਤ ਫ਼ਿਰ ਤੋਂ ਹਰੇ ਭਰੇ ਦਿਖਾਈ ਦੇ ਰਹੇ ਹਨ ਅਤੇ ਕਿਸਾਨਾਂ 'ਚ ਆਪਣੇ ਭਵਿੱਖ ਨੂੰ ਲੈ ਕੇ ਫ਼ਿਰ ਤੋਂ ਉਮੀਦਾਂ ਜਗੀਆਂ ਹਨ।

Date:2008-08-16 Time:00:19:08


1  

page no.1

Select news date :

31 - 8 - 2008
30 - 8 - 2008
29 - 8 - 2008
28 - 8 - 2008
27 - 8 - 2008
26 - 8 - 2008
25 - 8 - 2008
24 - 8 - 2008
23 - 8 - 2008
22 - 8 - 2008
21 - 8 - 2008
20 - 8 - 2008
19 - 8 - 2008
18 - 8 - 2008
17 - 8 - 2008
16 - 8 - 2008
15 - 8 - 2008
14 - 8 - 2008
13 - 8 - 2008
12 - 8 - 2008
11 - 8 - 2008
10 - 8 - 2008
9 - 8 - 2008
8 - 8 - 2008
7 - 8 - 2008
6 - 8 - 2008
5 - 8 - 2008
4 - 8 - 2008
3 - 8 - 2008
2 - 8 - 2008
1 - 8 - 2008