Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 15 - 8 - 2008

ਟੀਵੀ ਗਾਇਡ(14 ਅਗਸਤ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.30 ਇਕ ਪਿਆਰ ਕਾ ਨਗਮਾ, 10.00 ਈਟੀਵੀ ਪ੍ਰਸਾਰਣ,10.30 ਹਮ ਹੈਂ ਨਾ,11.00 ਜੋ ਕਹੂਂਗਾ ਸਚ ਕਹੂਂਗਾ,ਦੁਪਿਹਰੇ 12:00 ਸੌਤੇਲਾ,12.30 ਇਸਤਰੀ- ਤੇਰੀ ਕਹਾਨੀ

Date:2008-08-15 Time:00:03:10

ਭਾਰਤ ਦੇ ਜਾਂਚ ਭਰੋਸੇ ਦਾ ਸਵਾਗਤ

ਸੰਯੁਕਤ ਰਾਸ਼ਟਰ ਸਕੱਤਰ ਬਾਨ ਕੀ ਮੂਨ ਨੇ ਭਾਰਤ ਸਰਕਾਰ ਦੇ ਉਸ ਭਰੋਸੇ ਦਾ ਸਵਾਗਤ ਕੀਤਾ. ਜਿਸ ਵਿੱਚ ਭਾਰਤ ਨੇ ਕਿਹਾ ਕਿ ਜੇਕਰ ਕਾਂਗੋ ਵਿੱਚ ਤਾਇਨਾਤ ਭਾਰਤੀ ਸ਼ਾਂਤੀ ਰੱਖਿਅਕਾਂ ਵਿੱਚੋਂ ਕੋਈ ਵੀ ਲਿੰਗ ਸ਼ੋਸਣ ਵਿੱਚ ਸ਼ਾਮਲ ਪਾਇਆ ਗਿਆ

Date:2008-08-15 Time:00:03:07

ਪਾਕਿ 'ਚ ਦਸ ਅੱਤਵਾਦੀ ਢੇਰ

ਪਾਕਿਸਤਾਨ ਦੀ ਉੱਤਰ ਪੱਛਮੀ ਸਵਾਤ ਘਾਟੀ ਵਿੱਚ ਸੁਰੱਖਿਆ ਬਲਾਂ ਨੇ ਘੱਟ ਤੋਂ ਘੱਟ ਦਸ ਅੱਤਵਾਦੀਆਂ ਨੂੰ ਮਾਰ ਸੁੱਟਿਆ. ਡਾਨ ਨਿਊਜ਼ ਚੈਨਲ ਦਾ ਕਹਿਣਾ ਹੈ ਕਿ ਸੈਨਾ ਇੱਥੇ ਹੁਣ ਤੱਕ ਕੁੱਲ 150 ਤਾਲੀਬਾਨ ਲੜਾਕੂਆਂ ਨੂੰ ਢੇਰ

Date:2008-08-15 Time:00:03:07

ਪ੍ਰਤਿਭਾ ਦਾ ਸੰਬੋਧਨ ਅੱਜ

ਦੇਸ਼ ਦੇ 62ਵੇਂ ਸੁਤੰਤਰਤਾ ਦਿਹਾੜੇ ਤੋਂ ਪਹਿਲਾਂ ਦੀ ਸ਼ਾਮ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਬੁਲਾਰੇ ਨੇ ਦੱਸਿਆ ਕਿ ਰਾਸ਼ਟਰਪਤੀ ਦਾ ਦੇਸ਼ ਦੇ ਨਾਂ ਸੰਬੋਧਨ ਸ਼ਾਮ 7 ਵਜੇ ਵਾਰੀ-ਵਾਰੀ ਹਿੰਦੀ ਅਤੇ ਅੰਗ੍ਰੇਜ਼ੀ ਵਿਚ ਦੂਰਦਰਸ਼ਨ

Date:2008-08-15 Time:00:03:07

ਮੁੜ 'ਤੋਂ ਸ਼ੁਰੂ ਹੋਵੇਗੀ ਨਾਲੰਦਾ ਯੂਨੀਵਰਸਿਟੀ

ਸਿੱਖਿਆ ਦੇ ਪ੍ਰਾਚੀਨ ਕੇਂਦਰ ਰਹੇ ਨਾਲੰਦਾ ਯੂਨੀਵਰਸਿਟੀ ਵਿਚ 2010 ਤੋਂ ਵਿੱਦਿਅਕ ਸੈਸ਼ਨ ਮੁੜ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ.ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪੂਰਬੀ ਏਸ਼ੀਆ ਦੇ 16 ਦੇਸ਼ਾਂ ਦੇ ਗਠਜੋੜ ਨਾਲ

Date:2008-08-15 Time:00:03:07

ਕਈ ਨੇਤਾਵਾਂ ਨਾਲ ਮਿਲਣਗੇ ਬਿੰਦਰਾ

ਓਲੰਪਿਕ ਵਿੱਚ ਸੋਨੇ ਦਾ ਪਦਕ ਜਿੱਤਣ ਵਾਲੇ ਇੱਕ ਮਾਤਰ ਭਾਰਤੀ ਨਿਸ਼ਾਨੇਬਾਜ ਅਭਿਨਵ ਬਿੰਦਰਾ ਅੱਜ ਇੱਥੇ ਦੇਸ਼ ਦੇ ਕਈ ਰਾਜਨੇਤਾਵਾਂ ਦੇ ਨਾਲ ਮੁਲਾਕਾਤ ਕਰਨਗੇ. ਜਿਸ ਵਿੱਚ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਪ੍ਰਧਾਨ ਮੰਤਰੀ ਮਨਮੋਹਨ

Date:2008-08-15 Time:00:03:07

ਕਰਫ਼ਿਊ 'ਚ ਕੁੱਝ ਘੰਟਿਆਂ ਦੀ ਢਿੱਲ

ਕਸ਼ਮੀਰ ਘਾਟੀ ਵਿੱਚ 10 ਵਿੱਚੋਂ ਛੇ ਜਿਲ੍ਹਿਆਂ ਵਿੱਚ ਲੋਕਾਂ ਦੇ ਲਈ ਜਰੂਰਤ ਦਾ ਸਾਮਾਨ ਖਰੀਦਣ ਵਾਸਤੇ ਕਰਫਿਊ ਵਿੱਚ ਅੱਜ ਪੰਜ ਘੰਟਿਆਂ ਦੀ ਢਿੱਲ ਦਿੱਤੀ ਗਈ ਹੈ. ਅਧਿਕਾਰੀਆਂ ਨੇ ਦੱਸਿਆ ਕਿ ਘਾਟੀ ਦੇ ਸ਼੍ਰੀਨਗਰ ਗੰਦੇਰਬਲ

Date:2008-08-15 Time:00:03:07

ਲਾਹੌਰ 'ਚ ਧਮਾਕੇ, ਅੱਠ ਮਰੇ

ਪਾਕਿਸਤਾਨ ਦੇ ਪੂਰਬੀ ਸ਼ਹਿਰ ਲਾਹੌਰ ਵਿੱਚ ਕੱਲ੍ਹ ਰਾਤ ਆਜਾਦੀ ਦਿਵਸ ਦੀ ਪੂਰਵ ਸੰਧਿਆ ਉੱਤੇ ਬਾਜਾਰ ਵਿੱਚ ਹੋਏ ਆਤਮਘਾਤੀ ਹਮਲਿਆਂ ਵਿੱਚ ਘੱਟ ਤੋਂ ਘੱਟ ਅੱਠ ਲੋਕ ਮਾਰੇ ਗਏ ਅਤੇ ਲਗਭਗ 30 ਲੋਕ ਫੱਟੜ ਹੋ ਗਏ ਹਨ. ਵਿਸਫੋਟਕਾਂ ਦੇ ਨਾਲ

Date:2008-08-15 Time:00:03:07

ਦਿੱਲੀ 'ਚ ਬਾਰਿਸ਼ ਦੀ ਝੜੀ

ਰਾਸ਼ਟਰੀ ਰਾਜਧਾਨੀ ਵਿਚ ਬਾਰਿਸ਼ ਦੀ ਝੜੀ ਜਾਰੀ ਹੈ ਜਿਸ ਕਾਰਣ ਸ਼ਹਿਰ ਦੇ ਕਈ ਹਿੱਸਿਆਂ ਵਿਚ ਪਾਣੀ ਇਕੱਤਰ ਹੋ ਗਿਆ ਅਤੇ ਆਵਾਜਾਈ ਠੱਪ ਹੋ ਗਿਆ.ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ

Date:2008-08-15 Time:00:03:07

ਭਾਕਿਯੂ ਵੱਲੋਂ ਯੂਪੀ ਸਰਕਾਰ ਦੀ ਆਲੋਚਨਾ

ਭਾਰਤੀ ਕਿਸਾਨ ਯੂਨੀਅਨ ਨੇ ਨੋਇਡਾ ਵਿਚ ਕਿਸਾਨਾਂ 'ਤੇ ਪੁਲਿਸ ਗੋਲੀਬਾਰੀ ਦੀ ਆਲੋਚਨਾਂ ਕਰਦਿਆਂ ਕਿਹਾ ਹੈ ਕਿ ਗੋਲੀ ਸਹਾਰੇ ਕਿਸਾਨਾਂ ਦੀ ਜਮੀਨ ਖੋਹਣਾ ਕਿਸਾਨ ਬਰਦਾਸ਼ਤ ਨਹੀਂ ਕਰਨਗੇ.ਰਾਜ

Date:2008-08-15 Time:00:03:07

ਬਿੰਦਰਾ ਦੀ ਬਾਲੀਵੁੱਡ 'ਚ ਰੁੱਚੀ ਨਹੀਂ

ਬੇਸ਼ੱਕ ਬਾਲੀਵੁੱਡ ਗਲੈਮਰ ਅਤੇ ਖਿਡਾਰੀਆਂ ਦੇ ਵਿਚਾਲੇ ਇੱਕ ਗਹਿਰਾ ਰਿਸ਼ਤਾ ਰਿਹਾ ਹੋਵੇ ਪਰੰਤੂ ਭਾਰਤੀ ਨਿਸ਼ਾਨੇਬਾਜੀ ਦੇ ਗੋਲਡਨ ਬੁਆਏ ਅਭਿਨਵ ਬਿੰਦਰਾ ਦੀ ਅਜਿਹੀ ਚਮਕ ਧਮਕ ਭਰੀ ਜਿੰਦਗੀ ਵਿੱਚ ਕੋਈ ਰੁੱਚੀ ਨਹੀਂ ਹੈ. ਬੀਜਿੰਗ ਵਿੱਚ ਖੇਡਾਂ ਦੇ

Date:2008-08-15 Time:00:03:07

ਮੁਸ਼ੱਰਫ ਦੀ ਪਾਕਿ ਸਰਕਾਰ ਨੂੰ ਸਲਾਹ

ਆਪਣੇ ਉੱਪਰ ਮਹਾਂਦੋਸ਼ ਦੀ ਲਮਕਦੀ ਤਲਵਾਰ ਕਾਰਣ ਮੁਸ਼ਕਲਾਂ ਵਿਚ ਘਿਰੇ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨੇ ਬੀਤੀ ਰਾਤ ਸੱਤਾਧਾਰੀ ਗਠਬੰਧਨ ਨੂੰ ਸਲਾਹ ਦਿੱਤੀ ਕਿ ਉਹ ਦੇਸ਼ ਦੀ ਸਿਆਸੀ ਸਥਿੱਰਤਾ

Date:2008-08-15 Time:00:03:05

ਪ੍ਰੀਤੀ ਦੇ ਅੰਗਰੱਖਿਅਕਾਂ ਨੂੰ ਆਇਆ ਗੁੱਸਾ

ਦੀਪਾ ਮਹਿਤਾ ਦੀ ਫਿਲਮ 'ਹੈਵਨ ਆਨ ਅਰਥ' ਦੀ ਸ਼ੂਟਿੰਗ ਟੋਰਾਂਟੋ ਵਿੱਚ ਚੱਲ ਰਹੀ ਸੀ. ਇਸ ਦੌਰਾਨ ਫਿਲਮ ਦੇ ਨਾਇਕ ਵੰਸ਼ ਭਾਰਦਵਾਜ ਪ੍ਰੀਤੀ ਨੂੰ ਇੱਕ ਸ਼ੀਨ ਦੇ ਦੌਰਾਨ ਥੱਪੜ ਮਾਰਦੇ ਹਨ. ਦੋਵਾਂ ਦੇ ਵਿਚਕਾਰ ਅਭਿਨੈ ਇਤਨੀ ਸੰਜੀਦਗੀ

Date:2008-08-15 Time:00:03:05

ਬ੍ਰਿਟੇਨ 'ਚ ਛਾਏ ਬਾਬਾ ਰਾਮਦੇਵ

ਬ੍ਰਿਟੇਨ ਹਫ਼ਤੇ ਭਰ ਦੇ ਦੌਰੇ ਉੱਤੇ ਆਏ ਬਾਬਾ ਰਾਮਦੇਵ ਦੇ ਇੱਥੇ ਆਯੋਜਿਤ ਯੋਗ ਕੈਂਪਾਂ ਵਿੱਚ ਹਿੱਸਾ ਲੈਣ ਦੇ ਬ੍ਰਿਟੇਨ ਦੇ ਦੂਰ ਦੁਰਾਂਡੇ ਇਲਾਕਿਆਂ ਤੋਂ ਲੋਕ ਆ ਰਹੇ ਹਨ ਅਤੇ ਪ੍ਰਾਣਾਯਾਮ ਦੇ ਮੰਤਰ ਸਿੱਖ ਰਹੇ ਹਨ. ਰੋਜ ਹੋਣ ਵਾਲੇ ਪ੍ਰਸਾਰਣਾਂ ਅਤੇ ਯੋਗ

Date:2008-08-15 Time:00:03:05

ਜੰਮੂ-ਕਸ਼ਮੀਰ 'ਚ ਹਾਦਸਾ,10 ਮਰੇ

ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਅੱਜ ਇੱਕ ਟਰੱਕ ਦੇ ਫਿਸਲ ਕੇ ਖੱਡ ਵਿਚ ਡਿੱਗਣ ਨਾਲ ਘੱਟ ਤੋਂ ਘੱਟ 10 ਮਜ਼ਦੂਰ ਹਲਾਕ ਹੋ ਗਏ.ਦੱਸਿਆ ਜਾਂਦਾ ਹੈ ਕਿ ਇਹ ਸਾਰੇ ਮਜ਼ਦੂਰ ਬਿਹਾਰ ਦੇ ਰਹਿਣ ਵਾਲੇ

Date:2008-08-15 Time:00:03:05

ਬੱਸ ਨਦੀ 'ਚ ਡਿੱਗੀ,11 ਡੁੱਬੇ,ਕਈ ਲਾਪਤਾ

ਮੰਗਲੂਰ ਤੋਂ 14 ਕਿਲੋਮੀਟਰ ਦੂਰ ਗੁਰੂਪੁਰਾ ਨੇੜ੍ਹੇ ਪੁੱਲ ਤੋਂ ਫਿਸਲ ਕੇ ਇੱਕ ਬੱਸ ਦੇ ਪਾਲਗੁਣੀ ਨਦੀ ਵਿਚ ਡਿੱਗਣ ਨਾਲ 11 ਲੋਕ ਡੁੱਬ ਗਏ ਜਦੋਂ ਕਿ 20 ਅਜੇ ਵੀ ਲਾਪਤਾ ਹਨ.ਡੁੱਬਣ ਵਾਲਿਆਂ ਵਿਚ ਸੱਤ ਬੱਚੇ ਵੀ ਸ਼ਾਮਲ

Date:2008-08-15 Time:00:03:05

ਅਜ਼ਾਦੀ ਦਿਹਾੜੇ ਮੌਕੇ ਸੁਰੱਖਿਆ ਸਖਤ

ਅੱਤਵਾਦੀ ਧਮਕੀਆਂ ਨੂੰ ਵੇਖਦੇ ਹੋਏ ਪੱਛਮੀ ਉੱਤਰ ਪ੍ਰਦੇਸ਼ ਦੇ ਸੱਤ ਜਿਲ੍ਹਿਆਂ ਦੇ 52 ਸੰਵੇਦਨਸ਼ੀਲ ਸਥਾਨਾਂ ਨੂੰ ਪਛਾਣ ਕੇ ਉੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ.ਸਰਕਾਰੀ ਸੂਤਰਾਂ ਮੁਤਾਬਕ ਅਜ਼ਾਦੀ ਦਿਹਾੜੇ

Date:2008-08-15 Time:00:03:05

ਪੀਡੀਪੀ ਛੇੜ੍ਹੇਗੀ ਜੇਲ੍ਹ ਭਰੋ ਅੰਦੋਲਨ

ਪੀਪੁਲਸ ਡੈਮੋਕ੍ਰੇਟਿਕ ਪਾਰਟੀ ਨੇ ਅੱਜ ਕਿਹਾ ਕਿ ਜੇਕਰ ਕੇਂਦਰ ਨੇ ਵਪਾਰ ਦੇ ਲਈ ਸ਼੍ਰੀਨਗਰ ਮੁਜੱਫਰਨਗਰ ਮਾਰਗ ਖੋਲ੍ਹਣ ਅਤੇ ਸਸ਼ਸਤਰ ਬਲ ਵਿਸ਼ੇਸ਼ ਅਧਿਕਾਰ ਅਧਿਨਿਯਮ ਵਾਪਸ ਲੈਣ ਸਮੇਤ ਉਹਨਾਂ ਦੀਆਂ ਮੰਗਾਂ ਉੱਤੇ ਸਕਾਰਾਤਮਕ ਜਵਾਬ ਨਹੀਂ ਦਿੱਤਾ ਤਾਂ

Date:2008-08-15 Time:00:03:05

ਜਵਾਨਾਂ 'ਤੇ ਕੁੱਟਮਾਰ ਦਾ ਆਰੋਪ

ਉੱਤਰ ਕਸ਼ਮੀਰ ਪੱਤਰਕਾਰ ਸੰਘ ਨੇ ਅਰਧ ਸੈਨਿਕ ਬਲਾਂ ਦੁਆਰਾ ਇੱਕ ਸਥਾਨਕ ਪੱਤਰਕਾਰ ਕਰਾਮਾਤ ਕਿਯੂਮ ਉੱਤੇ ਕੀਤੇ ਗਏ ਕਥਿਤ ਹਮਲੇ ਦੀ ਅੱਜ ਕੜੀ ਨਿੰਦਾ ਕੀਤੀ. ਕਿਯੂਮ ਨੇ ਆਰੋਪ ਲਗਾਇਆ ਹੈ ਕਿ ਕੱਲ੍ਹ ਬਾਰਾਮੂਲਾ ਪੁਲਿਸ ਥਾਣੇ ਦੇ ਬਾਹਰ ਸੀਆਰਪੀਐੱਫ

Date:2008-08-15 Time:00:03:05

ਫੁੱਟਬਾਲ ਟੀਮ ਨੂੰ 30 ਲੱਖ ਦਾ ਇਨਾਮ

ਤਜਾਕਿਸਤਾਨ ਨੂੰ ਹਰਾਕੇ ਕੱਲ੍ਹ ਏਐੱਫਸੀ ਚੈਲੇਂਜ ਕੱਪ ਦਾ ਖਿਤਾਬ ਜਿੱਤਣ ਵਾਲੀ ਭਾਰਤੀ ਫੁੱਟਬਾਲ ਟੀਮ ਨੂੰ ਅਖਿਲ ਫੁੱਟਬਾਲ ਫਾਊਂਡੇਸ਼ਨ ਅਤੇ ਖੇਡ ਪ੍ਰਸਾਰਕ ਈਐੱਸਪੀਐੱਨ ਨੇ ਨਗਦ ਇਨਾਮ ਦੇ ਤੌਰ 'ਤੇ 15-15 ਲੱਖ ਰੁਪਏ ਦੇਣ ਦੀ ਘੋਸ਼ਣਾ

Date:2008-08-15 Time:00:03:05

ਸੋਨੀਪਤ 'ਚ ਹੜ੍ਹ ਦੀ ਚਿਤਾਵਨੀ

ਹਰਿਆਣਾ ਦੀ ਯਮੁਨਾ ਨਦੀ ਵਿੱਚ ਜਲ ਪੱਧਰ ਵੱਧਣ ਦੀਆਂ ਖ਼ਬਰਾਂ ਦੇ ਵਿਚਕਾਰ ਸੋਨੀਪਤ ਉਪ ਮੰਡਲ ਦੇ ਖਾਦਰ ਖੇਤਰ ਸਥਿਤ ਘੱਟ ਤੋਂ ਘੱਟ 50 ਪਿੰਡਾਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ. ਅਧਿਕਾਰਕ ਸੂਤਰਾਂ ਦੇ ਅਨੁਸਾਰ ਯਮੁਨਾਨਗਰ

Date:2008-08-15 Time:00:03:05

ਬਿੰਦਰਾ ਦੀ ਬਾਲੀਵੁੱਡ 'ਚ ਰੁੱਚੀ ਨਹੀਂ

ਬੇਸ਼ੱਕ ਬਾਲੀਵੁੱਡ ਗਲੈਮਰ ਅਤੇ ਖਿਡਾਰੀਆਂ ਦੇ ਵਿਚਾਲੇ ਇੱਕ ਗਹਿਰਾ ਰਿਸ਼ਤਾ ਰਿਹਾ ਹੋਵੇ ਪਰੰਤੂ ਭਾਰਤੀ ਨਿਸ਼ਾਨੇਬਾਜੀ ਦੇ ਗੋਲਡਨ ਬੁਆਏ ਅਭਿਨਵ ਬਿੰਦਰਾ ਦੀ ਅਜਿਹੀ ਚਮਕ ਧਮਕ ਭਰੀ ਜਿੰਦਗੀ ਵਿੱਚ ਕੋਈ ਰੁੱਚੀ ਨਹੀਂ ਹੈ. ਬੀਜਿੰਗ ਵਿੱਚ ਖੇਡਾਂ ਦੇ

Date:2008-08-15 Time:00:03:05


1  

page no.1

Select news date :

31 - 8 - 2008
30 - 8 - 2008
29 - 8 - 2008
28 - 8 - 2008
27 - 8 - 2008
26 - 8 - 2008
25 - 8 - 2008
24 - 8 - 2008
23 - 8 - 2008
22 - 8 - 2008
21 - 8 - 2008
20 - 8 - 2008
19 - 8 - 2008
18 - 8 - 2008
17 - 8 - 2008
16 - 8 - 2008
15 - 8 - 2008
14 - 8 - 2008
13 - 8 - 2008
12 - 8 - 2008
11 - 8 - 2008
10 - 8 - 2008
9 - 8 - 2008
8 - 8 - 2008
7 - 8 - 2008
6 - 8 - 2008
5 - 8 - 2008
4 - 8 - 2008
3 - 8 - 2008
2 - 8 - 2008
1 - 8 - 2008