Punjabi News

About us | Contact us
Select news Month & Year

Home / Latest News
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 26 - 7 - 2008

ਟੀਵੀ ਗਾਇਡ(25 ਜੁਲਾਈ2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.30

Date:2008-07-26 Time:00:02:50

ਸਿਪਾਹੀ ਦੀ ਮਾਰਕੁਟਾਈ ਨਾਲ ਕੈਦੀ ਮਰਿਆ

ਜਿਲ੍ਹਾ ਜੇਲ੍ਹ 'ਚ ਇੱਕ ਸਿਪਾਹੀ ਨੇ ਹੱਤਿਆ ਦੇ ਆਰੋਪ 'ਚ ਜੇਲ੍ਹ 'ਚ ਬੰਦ ਇੱਕ ਵਿਚਾਰ ਅਧੀਨ ਕੈਦੀ ਨੂੰ ਕੱਲ੍ਹ ਰਾਤ ਡੰਡੇ ਨਾਲ ਮਾਰ ਕੇ ਜ਼ਖਮੀ ਕਰ ਦਿੱਤਾ,ਜਿਸਦੀ ਬਾਅਦ 'ਚ ਹਸਪਤਾਲ 'ਚ ਮੌਤ

Date:2008-07-26 Time:00:02:46

ਤਿਲਕ ਨੂੰ ਯਾਦ ਕੀਤਾ

ਦੇਸ਼ ਨੇ ਕੱਲ੍ਹ ਲੋਕਮਾਨਿਆ ਬਾਲ ਗੰਗਾਧਰ ਤਿਲਕ ਨੂੰ ਉਹਨਾਂ ਦੀ 152ਵੀਂ ਜਯੰਤੀ ਮੌਕੇ ਯਾਦ ਕੀਤਾ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਲੋਕਸਭਾ ਸਪੀਕਰ ਸੋਮਨਾਥ ਚਟਰਜੀ ਸਮੇਤ ਵੱਡੀ

Date:2008-07-26 Time:00:02:46

ਕਰੁਣਾਨਿੱਧੀ ਦੀ ਪੀਐਮ ਨਾਲ ਮੁਲਾਕਾਤ

ਤਮਿਲਨਾਡੂ ਦੇ ਮੁੱਖ ਮੰਤਰੀ ਅਤੇ ਦ੍ਰਮੁਕ ਨੇਤਾ ਐਮ ਕਰੁਣਾਨਿੱਧੀ ਨੇ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਸ਼੍ਰੀਲੰਕਾਈ ਜਲਸੈਨਾ ਵੱਲੋਂ ਰਾਜ ਦੇ ਮਛੇਰਿਆਂ ਉੱਪਰ

Date:2008-07-26 Time:00:02:46

ਸੋਮਨਾਥ ਦੀ ਬੇਦਖਲੀ ਵੱਡੀ ਗਲਤੀ:ਰਾਜਦ

ਲੋਕਸਭਾ ਪ੍ਰਧਾਨ ਸੋਮਨਾਥ ਚਟਰਜੀ ਦੀ ਮਾਕਪਾ ਵਿਚੋਂ ਬੇਦਖਲੀ ਨੂੰ ਇੱਕ ਵੱਡੀ ਗਲਤੀ ਦੱਸਦਿਆਂ ਰਾਜਦ ਨੇ ਪ੍ਰਕਾਸ਼ ਕਾਰਤ ਉੱਪਰ ਹਮਲਾ ਬੋਲਦਿਆਂ ਕਿਹਾ ਕਿ ਉਹਨਾਂ ਨੇ ਸਿਰਫ ਪਾਰਟੀ ਹੀ ਨਹੀਂ ਸਗੋਂ ਸਮੁੱਚੇ

Date:2008-07-26 Time:00:02:46

ਲੋਨੀ 'ਚ ਝੜਪਾਂ 'ਚ 3 ਮਰੇ,30 ਜ਼ਖਮੀ

ਇੱਥੋਂ ਕਰੀਬ 24 ਕਿਲੋਮੀਟਰ ਦੂਰ ਲੋਨੀ ਵਿਚ ਇੱਕ ਮਕਾਨ ਦੀ ਉਸਾਰੀ ਨੂੰ ਲੈ ਕੇ ਬੀਤੀ ਰਾਤ ਦੋ ਫਿਰਕਿਆਂ ਵਿਚਕਾਰ ਹਿੰਸਕ ਝੜਪਾਂ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 30 ਹੋਰ ਜ਼ਖਮੀ ਹੋ ਗਏ.ਐਸਐਸਪੀ

Date:2008-07-26 Time:00:02:46

ਅਫਗਾਨਿਸਤਾਨ 'ਚ 34 ਬਾਗੀ ਹਲਾਕ

ਅਫਗਾਨ ਸੁਰੱਖਿਆ ਬਲਾਂ ਨੇ ਆਪਣੇ ਕਾਫਲੇ ਉੱਪਰ ਹੋਏ ਹਮਲੇ ਮਗਰੋਂ ਸ਼ੁਰੂ ਹੋਈ ਝੜਪ ਵਿਚ ਘੱਟ ਤੋਂ ਘੱਟ 34 ਤਾਲੀਬਾਨੀ ਬਾਗੀਆਂ ਨੂੰ ਹਲਾਕ ਕਰ ਦਿੱਤਾ.ਰੱਖਿਆ ਮੰਤਰਾਲੇ ਦੇ ਬੁਲਾਰੇ ਮੁਹੰਮਦ ਜ਼ਹੀਰ ਆਜ਼ਿਮੀ

Date:2008-07-26 Time:00:02:46

ਸੋਮਨਾਥ ਹੋਏ 80 ਸਾਲਾਂ ਦੇ

ਲੋਕਸਭਾ ਪ੍ਰਧਾਨ ਸੋਮਨਥ ਚਟਰਜੀ ਅੱਜ 80 ਸਾਲ ਦੇ ਹੋ ਗਏ ਹਨ।ਮਨਮੋਹਨ ਸਿੰਘ ਸਰਕਾਰ ਤੋਂ ਸਮੱਰਥਨ ਵਾਪਸੀ ਦੇ ਮੁੱਦੇ ਅਤੇ ਲੋਕਸਭਾ ਪ੍ਰਧਾਨ ਅਹੁਦੇ ਨੂੰ ਲੈ ਕੇ ਹੋਏ ਵਿਵਾਦ ਦੇ ਬਾਅਦ ਮਾਰਕਸਵਾਦੀ ਕਮਿਊਨਿਸਟ ਪਾਰਟੀ ਨੇ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ

Date:2008-07-26 Time:00:02:46

ਅਰਜਨਟੀਨਾ ਸੈਨਾ ਦੇ ਸਾਬਕਾ ਪ੍ਰਮੁੱਖ ਨੂੰ ਉਮਰਕੈਦ

ਅਰਜਨਟੀਨਾ ਦੀ ਇੱਕ ਅਦਾਲਤ ਨੇ ਇੱਥੋਂ ਦੀ ਸੈਨਾ ਦੇ ਇੱਕ ਸਾਬਕਾ ਪ੍ਰਮੁੱਖ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਸਾਲ 1977 'ਚ ਕੀਤੇ ਗਏ ਅਗਵਾ ਉਤਪੀੜਨ ਅਤੇ ਖੱਬੇ ਪੱਖੀ ਦਲ ਦੇ ਚਾਰ ਕਾਰਜਕਰਤਾਵਾਂ ਦੀ ਹੱਤਿਆ ਦੇ ਆਰੋਪ 'ਚ ਇਹ ਸਜ਼ਾ ਸੁਣਾਈ

Date:2008-07-26 Time:00:02:46

ਆਤਮਘਾਤੀ ਹਮਲੇ 'ਚ 8 ਸੁੰਨੀ ਲੜਾਕੇ ਮਰੇ

ਉੱਤਰੀ ਬਗਦਾਦ ਦੇ ਭੀੜ ਭਰੇ ਖੇਤਰ 'ਚ ਇੱਕ ਮਹਿਲਾ ਆਤਮਘਾਤੀ ਹਮਲਾਵਰ ਨੇ ਅਮਰੀਕੀ ਸਮੱਰਥਕ ਸੁੰਨੀ ਲੜਾਕਿਆਂ ਦੇ ਕੋਲ ਪਹੁੰਚ ਕੇ ਵਿਸਫ਼ੋਟ ਕਰ ਦਿੱਤਾ।ਇਸ ਵਿਸਫ਼ੋਟ 'ਚ ਘੱਟ ਤੋਂ ਘੱਟ ਅੱਠ ਲੜਾਕਿਆਂ ਦੀ ਮੌਤ ਹੋ ਗਈ ਅਤੇ 24 ਹੋਰ ਲੋਕ ਜ਼ਖਮੀ ਹੋ ਗਏ।ਪੁਲਿਸ ਨੇ ਇਹ ਜਾਣਕਾਰੀ

Date:2008-07-26 Time:00:02:46

ਧਮਕੀ ਮਗਰੋਂ ਸੰਤੋਸ਼ੀ ਨੂੰ ਵਾਧੂ ਸੁਰੱਖਿਆ

ਬਾਲੀਵੁੱਡ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨੂੰ ਇੱਕ ਗੈਂਗਸਟਰ ਵੱਲੋਂ ਧਮਕੀ ਮਿਲਣ ਮਗਰੋਂ ਵਾਧੂ ਸੁਰੱਖਿਆ ਮੁਹੱਈਆ ਕਰਾਈ ਗਈ ਹੈ.ਪੁਲਿਸ ਮੁਤਾਬਕ ਸੰਤੋਸ਼ੀ ਨੂੰ ਕਥਿੱਤ ਰੂਪ ਨਾਲ ਐਜਾਜ ਲਾਕੜਾਵਾਲਾ

Date:2008-07-26 Time:00:02:46

ਪ੍ਰਭਾਵੀ ਢੰਗ ਨਾਲ ਲਾਗੂ ਹੋਣ ਮਹਿਲਾ ਕਨੂੰਨ:ਪ੍ਰਤਿਭਾ

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਕਿਹਾ ਕਿ ਮਹਿਲਾ ਅਧਿਕਾਰਾਂ ਨਾਲ ਸੰਬੰਧਤ ਕਨੂੰਨਾਂ ਨੂੰ ਪ੍ਰਭਾਵੀ ਢੰਗ ਨਾਲ ਅਮਲੀ ਰੂਪ ਦਿੱਤਾ ਜਾਵੇ.ਮਹਿਲਾ ਪ੍ਰਤੀਨਿੱਧੀ ਮੰਡਲ ਨਾਲ ਮਹਿਲਾ ਮਜ਼ਬੂਤੀ ਕਰਨ

Date:2008-07-26 Time:00:02:46

ਰੂਸੀ ਪ੍ਰਤੀਨਿੱਧੀ ਮੰਡਲ ਭਾਰਤ ਪੁੱਜਾ

ਭਾਰਤ ਅਤੇ ਰੂਸ ਦੇ ਸੀਨੀਅਰ ਅਧਿਕਾਰੀਆਂ ਦੀ ਸੰਯੁਕਤ ਸੰਮਤੀ ਨੇ ਇੱਥੇ ਰੂਸੀ ਪਰਮਾਣੂ ਕਾਰਖਾਨਿਆਂ ਦੀਆਂ ਦੋ ਇਕਾਈਆਂ ਦੀ ਤਰੱਕੀ ਉੱਪਰ ਚਰਚਾ ਲਈ ਮੁਲਾਕਾਤ ਕੀਤੀ.ਰੂਸੀ ਪਰਮਾਣੂ ਕਾਰਖਾਨਿਆਂ ਦੀ

Date:2008-07-26 Time:00:02:46

ਚੀਨ 'ਚ ਭੁਚਾਲ ਦੇ ਝਟਕੇ,1 ਹਲਾਕ

ਚੀਨ ਦੇ ਭੁਚਾਲ ਪ੍ਰਭਾਵਿਤ ਸਿਚੁਆਨ ਰਾਜ ਵਿਚ ਬੀਤੇ 24 ਘੰਟਿਆਂ ਵਿਚ ਤਿੰਨ ਹੋਰ ਝਟਕਿਆਂ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ.ਇਹਨਾਂ ਝਟਕਿਆਂ ਦੀ ਰਿਕਟਰ

Date:2008-07-26 Time:00:02:46

ਪਹਿਲਾਂ ਕੀਤੀ ਸੀ ਧੋਨੀ ਦੀ ਸਿਫਾਰਸ਼:ਬੀਸੀਸੀਆਈ

ਭਾਰਤੀ ਕ੍ਰਿਕਟ ਬੋਰਡ ਨੇ ਉਹਨਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਜਿੰਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ ਬੀਸੀਸੀਆਈ ਨੇ ਮਹਿੰਦਰ ਸਿੰਘ ਧੋਨੀ ਦਾ ਨਾਂ ਦੇਸ਼ ਦੇ ਸਨਮਾਣਤ ਖੇਡ ਪੁਰਸਕਾਰ ਲਈ ਭੇਜਣ ਵਿਚ

Date:2008-07-26 Time:00:02:46

ਮਨਮੋਹਨ ਦੀ ਰੂਸੀ ਰਾਸ਼ਟਰਪਤੀ ਨਾਲ ਫੋਨ 'ਤੇ ਗੱਲਬਾਤ

ਵਿਸ਼ਵਾਸਮਤ ਜਿੱਤਣ ਨਾਲ ਉਤਸ਼ਾਹਿਤ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਰੂਸ ਦੇ ਰਾਸ਼ਟਰਪਤੀ ਦਮਿੱਤਰੀ ਮੇਦਵਦੇਵ ਨੂੰ ਫੋਨ ਕੀਤਾ ਅਤੇ ਉਨ੍ਹਾਂ ਤੋ ਐਨਐਸਜੀ 'ਚ ਭਾਰਤ-ਅਮਰੀਕਾ ਅਸੈਨਿਕ ਪ੍ਰਮਾਣੂ ਕਰਾਰ ਦਾ ਸਮੱਰਥਨ ਕਰਨ ਦੀ ਅਪੀਲ

Date:2008-07-26 Time:00:02:46

ਵਿਸਫ਼ੋਟਾਂ ਨਾਲ ਬੈਂਗਲੁਰੂ 'ਚ ਦਹਿਸ਼ਤ ਦਾ ਮਾਹੌਲ

ਉਦਯੋਗਿਕੀ ਰਾਜਧਾਨੀ ਬੈਂਗਲੁਰੂ 'ਚ ਅੱਜ ਘੱਟ ਤੋਂ ਘੱਟ ਛੇ ਵਿਸਫ਼ੋਟ ਹੋਏ,ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ,ਜਦੋਂਕਿ ਕਈ ਹੋਰ ਜ਼ਖਮੀ

Date:2008-07-26 Time:00:02:46

ਮਸਜਿਦ ਢਹਿਣ ਨਾਲ ਚੀਨ 'ਚ ਅੱਠ ਮਰੇ

ਉੱਤਰ ਪੱਛਮੀ ਚੀਨ 'ਚ ਨਿਰਮਾਣ ਅਧੀਨ ਮਸਜਿਦ ਦੇ ਢਹਿ ਜਾਣ ਨਾਲ ਇੱਕ ਬੱਚੇ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ।ਇਹ ਜਾਣਕਾਰੀ ਅੱਜ ਪੁਲਿਸ

Date:2008-07-26 Time:00:02:46

ਬੰਗਲੁਰੂ 'ਚ ਲੜ੍ਹੀਵਾਰ ਬੰਬ ਧਮਾਕੇ,3 ਮਰੇ

ਬੈਂਗਲੁਰੂ 'ਚ ਪੰਜ ਅਲੱਗ-ਅਲੱਗ ਜਗ੍ਹਾ 'ਤੇ ਸੱਤ ਬੰਬ ਧਮਾਕਿਆ ਦੇ ਹੋਣ ਨਾਲ 3 ਲੋਕਾਂ ਦੀ ਮੌਤ ਹੋ ਗਈ,ਜਦੋਂਕਿ ਕਈ ਜ਼ਖਮੀ

Date:2008-07-26 Time:00:02:46

ਐਨ ਪਿੱਲਈ ਸੰਰਾ ਦੀ ਹਾਈ ਕਮਿਸ਼ਨਰ ਨਿਯੁਕਤ

ਦੱਖਣੀ ਅਫਰੀਕਾ ਦੀ ਵਕੀਲ ਐਨ. ਪਿੱਲਈ ਸੰਯੁਕਤ ਰਾਸ਼ਟਰ ਵਿਚ ਮਨੁੱਖੀ ਅਧਿਕਾਰ ਮਾਮਲਿਆਂ ਦੀ ਨਵੀਂ ਹਾਈ ਕਮਿਸ਼ਨਰ ਹੋਵੇਗੀ.ਪਿੱਲਈ ਨੂੰ ਲੁਇਸ ਆਰਬਰ ਦੀ ਉੱਤਰ ਅਧਿਕਾਰੀ ਵਜੋਂ ਚੁਣਿਆ ਗਿਆ

Date:2008-07-26 Time:00:02:45

ਪਰਮਾਣੂ ਕਰਾਰ ਦੇਸ਼ ਹਿੱਤ 'ਚ:ਕਲਾਮ

ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਨੇ ਕਿਹਾ ਹੈ ਕਿ ਭਾਰਤ ਅਮਰੀਕਾ ਪਰਮਾਣੂ ਕਰਾਰ ਦੇਸ਼ ਲਈ ਚੰਗਾ ਹੈ.ਨਵੀਂ ਦਿੱਲੀ ਤੋਂ ਇੱਥੇ ਪੁੱਜਣ ਮਗਰੋਂ ਕਲਾਮ ਨੇ ਹਵਾਈ ਅੱਡੇ ਉੱਪਰ ਪੱਤਰਕਾਰਾਂ

Date:2008-07-26 Time:00:02:45

ਬੰਗਲੌਰ 'ਚ ਲੜ੍ਹੀਵਾਰ ਬੰਬ ਧਮਾਕੇ,3 ਮਰੇ

ਇੱਥੇ ਲੜ੍ਹੀਵਾਰ ਹੋਏ ਪੰਜ ਧਮਾਕਿਆਂ ਵਿਚ 3 ਲੋਕਾਂ ਦੀ ਮੌਤ ਹੋ ਗਈ.ਇਹ ਧਮਾਕੇ 1.41 ਵਜੇ ਹੋਏ.ਪਹਿਲਾ ਧਮਾਕਾ ਨਰਵਦ ਹੱਲੀ, ਦੂਜਾ ਮਾਡੀਵਾਲਾ, ਤੀਜਾ ਕੋਡਾਮੰਗਲਾ, ਚੌਥਾ ਆਰੂਗੋਡੀ ਅਤੇ ਪੰਜਵਾਂ ਧਮਾਕਾ ਰਾਜਾ

Date:2008-07-26 Time:00:02:45

ਜ਼ਮੀਨ ਧੱਸਣ ਕਾਰਣ ਇੱਕ ਮਰਿਆ

ਉੱਤਰਾਖੰਡ ਦੇ ਰੂਦਰਪਯਾਗ ਜਿਲ੍ਹੇ ਦੇ ਉਖੀਮਠ ਤੋਂ ਚਿਲੌੜ ਚੌਮਾਟੀ ਪਿੰਡ 'ਚ ਅੱਜ ਸਵੇਰੇ ਜ਼ਮੀਨ ਖਿਸਕਣ ਹੋਣ ਦੇ ਚੱਲਦੇ ਇੱਕ ਮਕਾਨ ਦੇ ਮਲਬੇ 'ਚ ਦੱਬਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ

Date:2008-07-26 Time:00:02:45

ਸੂਡਾਨ 'ਚ ਅਗਵਾ ਭਾਰਤੀ ਰਿਹਾਅ

ਵਿਦੇਸ਼ ਰਾਜ ਮੰਤਰੀ ਈ-ਅਹਿਮਦ ਨੇ ਕਿਹਾ ਹੈ ਕਿ ਸੂਡਾਨ 'ਚ ਮਈ 'ਚ ਅਗਵਾ ਕੀਤੇ ਗਏ 27 ਸਾਲਾ ਅਭਿਲਾਸ਼ ਨੂੰ ਅੱਜ ਸਵੇਰੇ ਰਿਹਾਅ

Date:2008-07-26 Time:00:02:45

ਡੱਬਵਾਲੀ ਸ਼ਹਿਰ 'ਚ ਜ਼ਾਰੀ ਰਹੇਗਾ ਕਰਫ਼ਿਊ

ਡੇਰਾ ਸੱਚਾ ਸੌਦਾ ਅਤੇ ਸਿੱਖ ਸਮੱਰਥਕਾਂ ਵਿੱਚ 18 ਜੁਲਾਈ ਨੂੰ ਹੋਈ ਝੱੜਪ 'ਚ ਇੱਕ ਵਿਅਕਤੀ ਦੀ ਮੌਤ ਦੇ ਬਾਅਦ ਲਗਾਏ ਗਏ ਕਰਫ਼ਿਊ ਨੂੰ ਅੱਗੇ ਵੀ ਜ਼ਾਰੀ ਰੱਖਣ ਦਾ ਇੱਕ ਆਦੇਸ਼ ਅੱਜ ਜ਼ਾਰੀ

Date:2008-07-26 Time:00:02:45


Select news date :

31 - 7 - 2008
30 - 7 - 2008
29 - 7 - 2008
28 - 7 - 2008
27 - 7 - 2008
26 - 7 - 2008
25 - 7 - 2008
24 - 7 - 2008
23 - 7 - 2008
22 - 7 - 2008
21 - 7 - 2008
20 - 7 - 2008
19 - 7 - 2008
18 - 7 - 2008
17 - 7 - 2008
16 - 7 - 2008
15 - 7 - 2008
14 - 7 - 2008
13 - 7 - 2008
12 - 7 - 2008
11 - 7 - 2008
10 - 7 - 2008
9 - 7 - 2008
8 - 7 - 2008
7 - 7 - 2008
6 - 7 - 2008
5 - 7 - 2008
4 - 7 - 2008
3 - 7 - 2008
2 - 7 - 2008
1 - 7 - 2008