Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 19 - 7 - 2008

ਟੀਵੀ ਗਾਈਡ (18 ਜੁਲਾਈ 2008)

ਦੂਰਦਰਸ਼ਨ (ਮੁੱਖ ਚੈਨਲ)-ਸਵੇਰੇ 8.30 ਏਕ ਪਿਆਰ ਕਾ ਨਗਮਾ,9.00 ਜਨਜਾਤੀ ਦਰਪਣ,9.30 ਪਾਕਿਸਤਾਨ ਰਿਪੋਰਟਰ,10.00 ਈਟੀਵੀ,10.30 ਹਮ ਹੈਂ ਨਾ,11.00 ਜੋ ਕਹੂੰਗਾ ਸਚ ਕਹੂੰਗਾ,ਦੁਪਹਿਰ 12.00 ਸੌਤੇਲਾ,12.30 ਇਸਤਰੀ,1.00 ਕਿਸੀ ਕੀ ਨਜ਼ਰ

Date:2008-07-19 Time:00:03:44

ਵਾਮ ਦਲ ਕਰਾਰ ਦੇ ਖਿਲਾਫ:ਬੁੱਧਦੇਵ

ਵਿਸ਼ਵਾਸ ਮਤ ਵਿਚ ਸੰਪ੍ਰਗ ਸਰਕਾਰ ਨੂੰ ਡੇਗਣ ਲਈ ਭਾਜਪਾ ਨਾਲ ਹੱਥ ਮਿਲਾਉਣ ਕਾਰਣ ਹੋ ਰਹੀਆਂ ਆਲੋਚਨਾਵਾਂ ਨੂੰ ਸ਼ਾਂਤ ਕਰਾਉਣ ਦੀਆਂ ਸੰਭਾਵਿਤ ਕੋਸ਼ਿਸ਼ਾਂ ਅਧੀਨ ਪੱਛਮੀ ਬੰਗਾਲ ਦੇ ਮੁੱਖ

Date:2008-07-19 Time:00:03:42

ਬਹੁਮਤ ਤੱਕ ਕਾਰਵਾਈ ਰੋਕੇ ਸਰਕਾਰ:ਭਾਜਪਾ

ਭਾਰਤੀ ਜਨਤਾ ਪਾਰਟੀ ਨੇ ਅੱਜ ਸਰਕਾਰ ਨੂੰ ਕਿਹਾ ਕਿ ਭਾਰਤ-ਅਮਰੀਕਾ ਪਰਮਾਣੂ ਕਰਾਰ ਉੱਪਰ ਉਹ ਲੋਕਸਭਾ ਵਿਚ ਜਦੋਂ ਤੱਕ ਆਪਣਾ ਬਹੁਮਤ ਸਿੱਧ ਨਾ ਕਰੇ ਉਦੋਂ ਤੱਕ ਕਰਾਰ ਸੰਬੰਧੀ ਅਗਲੀ ਕਾਰਵਾਈ ਮੁਲਤਵੀ ਕਰ ਦੇਵੇ.

Date:2008-07-19 Time:00:03:42

ਸੋਨੀਆ ਨੂੰ ਮਿਲਾ ਤਿਰੂਪਤੀ ਦਾ ਪ੍ਰਸ਼ਾਦ

ਤਿਰੂਪਤੀ- ਸੰਪ੍ਰਗ ਦੀ ਪ੍ਰਧਾਨ ਸੋਨੀਆਂ ਗਾਂਧੀ ਨੂੰ ਨੇਲੋਰ ਦੇ ਰਸਤੇ ਅੱਜ ਇੱਥੇ ਰੇਨਿੰਗਟਾਂ ਹਵਾਈ ਅੱਡੇ 'ਤੇ ਦਸ ਮਿੰਟ ਦੇ ਠਹਿਰਾਅ ਦੌਰਾਨ ਪ੍ਰਸਿੱਧ ਭਗਵਾਨ ਪ੍ਰਸਿੱਧ ਭਗਵਾਨ ਵੈਂਕਟੇਸ਼ਵਰ ਮੰਦਰ ਦੇ ਪ੍ਰਸ਼ਾਦ ਦੇ ਲੱਡੂ ਦਿੱਤੇ ਗਏ।

Date:2008-07-19 Time:00:03:42

ਚਟਰਜੀ ਨੇ ਅੱਖਾਂ ਦੀ ਜਾਂਚ ਕਰਵਾਈ

ਹੈਦਰਾਬਾਦ - ਲੋਕਸਭਾ ਪ੍ਰਧਾਨ ਸੋਮਨਾਥ ਚਟਰਜੀ ਨੇ ਅੱਜ ਇੱਥੇ ਐਲ.ਵੀ.ਪ੍ਰਸਾਦ ਨੇਤਰ ਸੰਸਥਾ 'ਚ ਆਪਣੀਆਂ ਅੱਖਾਂ ਦੀ ਨਿਯਮਤ ਜਾਂਚ ਕਰਵਾਈ।

Date:2008-07-19 Time:00:03:42

ਨਹੀਂ ਕੀਤਾ ਮਨਮੋਹਨ ਦਾ ਅਪਮਾਨ:ਚੀਨ

ਬੀਜ਼ਿੰਗ - ਚੀਨ ਨੇ ਅੱਜ ਉਨ੍ਹਾਂ ਗੱਲਾਂ ਦਾ ਖੰਡਨ ਕੀਤਾ,ਜਿਸ ਵਿੱਚ ਕਿਹਾ ਗਿਆ ਸੀ ਕਿ ਬੀਜ਼ਿੰਗ ਓਲੰਪਿਕ ਦੇ ਉਦਘਾਟਨ ਸਮਾਰੋਹ 'ਚ ਭਾਗ ਲੈਣ ਲਈ ਪ੍ਰਧਾਨ ਮੰਤਰੀ ਮੋਹਨ ਸਿੰਘ ਨੂੰ ਨਿਉਤਾ ਨਾ ਦੇ ਕੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਅਤੇ ਸਮਾਰੋਹ 'ਚ ਸਾਰੇ ਭਾਰਤੀ ਨੇਤਾਵਾਂ ਦਾ ਸੁਆਗਤ ਹੈ।

Date:2008-07-19 Time:00:03:42

ਸ਼੍ਰੀਲੰਕਾ 'ਚ 82 ਲਿੱਟੇ ਵਿਦਰੋਹੀ ਮਰੇ

ਸ਼੍ਰੀਲੰਕਾ ਦੇ ਉੱਤਰੀ ਭਾਗ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ ਘੱਟ ਤੋਂ ਘੱਟ 82 ਤਮਿਲ ਵਿਦਰੋਹੀ

Date:2008-07-19 Time:00:03:42

ਜ਼ਮੀਨ ਖਿਸਕਣ ਨਾਲ 10 ਵਿਅਕਤੀ ਮਰੇ

ਦੇਹਰਾਦੂਨ - ਉੱਤਰਾਖੰਡ ਦੇ ਪਿਥੋਰਾਗੜ੍ਹ ਜਿਲ੍ਹੇ ਦੇ ਚੰਪਾਵਤ ਦੇ ਕੋਲ ਸੂਖੀ ਧਾਨ ਖੇਤਰ 'ਚ ਅੱਜ ਇੱਕ ਸਰਕਾਰੀ ਬੱਸ 'ਤੇ ਜ਼ਮੀਨ ਖਿਸਕਣ ਦੌਰਾਨ ਪੱਥਰ ਡਿੱਗਣ ਨਾਲ ਦਸ ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ।

Date:2008-07-19 Time:00:03:42

ਬੁੱਧਦੇਵ ਨੇ ਦਿੱਤਾ ਮਾਮਲਾ ਚੁੱਕਣ ਦਾ ਭਰੋਸਾ

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬੁੱਧ ਦੇਵ ਭੱਟਾਚਾਰਿਆ ਨੇ ਸੁਡਾਨ ਵਿਚ ਅਗਵਾ ਕੀਤੇ ਗਏ ਭਾਰਤੀ ਨਾਗਰਿਕ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਮਾਮਲੇ ਨੂੰ ਵਿਦੇਸ਼ ਮੰਤਰਾਲੇ ਸਾਹਮਣੇ

Date:2008-07-19 Time:00:03:42

ਮਾਰਨ ਮਤਦਾਨ 'ਚ ਸ਼ਾਮਲ ਨਹੀਂ ਹੋਣਗੇ!

ਦ੍ਰਮੁੱਕ ਵੱਲੋਂ ਚਿਤਾਵਨੀ ਜਾਰੀ ਕੀਤੇ ਜਾਣ ਦੇ ਬਾਵਜੂਦ ਪਾਰਟੀ ਦੇ ਸੰਸਦ ਮੈਂਬਰ ਦਯਾਨਿਧੀ ਮਾਰਨ 22 ਜੁਲਾਈ ਨੂੰ ਲੋਕਸਭਾ ਵਿਚ ਹੋਣ ਵਾਲੇ ਵਿਸ਼ਵਾਸ ਮਤ ਪ੍ਰਸਤਾਵ ਉੱਪਰ ਮਤਦਾਨ ਵਿਚ ਸ਼ਾਮਲ

Date:2008-07-19 Time:00:03:42

ਮਿਸਰ 'ਚ ਹਾਦਸਾ,42 ਹਲਾਕ

ਮਿਸਰ ਵਿਚ ਇੱਕ ਰੇਲਵੇ ਕ੍ਰਾਸਿੰਗ ਉੱਪਰ ਰੇਲ ਗੱਡੀ ਲੰਘਣ ਦੀ ਉਡੀਕ ਕਰ ਰਹੇ ਵਾਹਨਾਂ ਨਾਲ ਤੇਜ ਰਫਤਾਰ ਨਾਲ ਆ ਰਿਹਾ ਇੱਕ ਟਰੱਕ ਆ ਟਕਰਾਇਆ ਜਿਸ ਨਾਲ ਉੱਥੇ ਖੜੇ ਵਾਹਨ ਰੇਲ ਗੱਡੀ ਅੱਗੇ ਆ ਗਏ

Date:2008-07-19 Time:00:03:42

ਓਬਾਮਾ ਲਈ ਪ੍ਰਚਾਰ ਦੀ ਇੱਛਾ:ਬਿੱਲ ਕਲਿੰਟਨ

ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਆਪਣੀ ਪਤਨੀ ਹਿਲੇਰੀ ਕਲਿੰਟਨ ਨੂੰ ਨਾਮਜ਼ਦਗੀ ਦੀ ਦੌੜ ਵਿਚ ਹਰਾਉਣ ਵਾਲੇ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟ ਉਮੀਦਵਾਰ ਬਰਾਕ ਓਬਾਮਾ

Date:2008-07-19 Time:00:03:42

ਸੰਪ੍ਰਗ ਖਿਲਾਫ ਵੋਟ ਦੇਵੇਗਾ ਐਮਡੀਐਮਕੇ

ਐਮਡੀਐਮਕੇ ਨੇ ਸੰਪ੍ਰਗ ਖਿਲਾਫ ਮਤਦਾਨ ਕਰਨ ਲਈ ਆਪਣੇ ਸੰਸਦ ਮੈਂਬਰਾਂ ਲਈ ਸੂਚਨਾ ਜਾਰੀ ਕਰਨ ਦਾ ਫੈਸਲਾ ਕੀਤਾ ਪਰ ਉਸ ਦੇ ਦੋ ਅਸੰਤੁਸ਼ਟ ਸੰਸਦ ਮੈਂਬਰਾਂ ਵੱਲੋਂ ਪਾਰਟੀ ਲਾਇਨ ਦੀ ਉਲੰਘਨਾਂ ਕੀਤੇ

Date:2008-07-19 Time:00:03:42

ਮਿਆਂਮਾਰ ਦੇ ਕਿਸਾਨਾਂ ਦੀ ਸਹਾਇਤਾ ਹੋਵੇ:ਸੰਰਾ

ਸੰਯੁਕਤ ਰਾਸ਼ਟਰ ਨੇ ਅੰਤਰ ਰਾਸ਼ਟਰੀ ਦਾਨ ਦਾਤਾਵਾਂ ਨੂੰ ਮਿਆਂਮਾਰ ਦੇ ਨਰਗਿਸ ਤੁਫਾਨ ਪ੍ਰਭਾਵਿਤ ਕਿਸਾਨਾਂ ਦੀ ਮਦੱਦ ਅਤੇ ਖੇਤੀ ਖੇਤਰ ਨੂੰ ਮੁੜ ਜੀਵੀ ਕਰਨ ਲਈ 3 ਕਰੋੜ ਅਮਰੀਕੀ ਡਾਲਰ ਦੀ ਫੌਰਨ ਮਦੱਦ

Date:2008-07-19 Time:00:03:42

ਜੰਮੂ-ਕਸ਼ਮੀਰ 'ਚ ਵਿਸਫੋਟਕ ਬਰਾਮਦ

ਜੰਮੂ-ਕਸ਼ਮੀਰ ਦੇ ਡੋਡਾ ਜਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਪੁਲਿਸ ਨੇ ਇੱਕ ਆਤੰਕੀ ਠਿਕਾਨੇ ਦਾ ਪਰਦਾਫਾਸ਼

Date:2008-07-19 Time:00:03:42

ਬਿਜਲੀ ਦਾ ਕਰੰਟ ਲੱਗਣ ਨਾਲ ਚਾਰ ਮਰੇ

ਬਿਹਾਰ ਦੇ ਸ਼ਿਵਹਰ ਜਿਲ੍ਹੇ 'ਚ ਇੱਕ ਬੱਸ 'ਤੇ ਬਿਜਲੀ ਦੇ ਤਾਰ ਡਿੱਗਣ ਨਾਲ ਚਾਰ ਲੋਕਾਂ ਨੂੰ ਕਰੰਟ ਲੱਗ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ,ਜਦੋਂਕਿ ਦਸ ਹੋਰ ਜ਼ਖਮੀ

Date:2008-07-19 Time:00:03:41

ਪੀਐਮ ਵੱਲੋਂ ਦੇਵੇਗੌੜਾ ਨਾਲ ਗੱਲਬਾਤ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਅਤੇ ਜਦ ਮੁਖੀ ਐਚਡੀ ਦੇਵੇਗੌੜਾ ਨਾਲ ਫੋਨ ਉੱਪਰ ਗੱਲਬਾਤ ਕੀਤੀ ਅਤੇ ਲੋਕਸਭਾ ਵਿਚ 22 ਜੁਲਾਈ ਨੂੰ ਵਿਸ਼ਵਾਸ ਪ੍ਰਸਤਾਵ ਉੱਪਰ

Date:2008-07-19 Time:00:03:41

ਜੰਮੂ ਕਸ਼ਮੀਰ 'ਚ ਧਮਾਕਾ,25 ਜ਼ਖਮੀ

ਜੰਮੂ ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਉੱਪਰ ਬਨਿਹਾਲ ਬੱਸ ਅੱਡੇ ਉੱਪਰ ਅੱਜ ਇੱਕ ਬੰਬ ਧਮਾਕੇ ਵਿਚ ਘੱਟ ਤੋਂ ਘੱਟ 25 ਲੋਕ ਜ਼ਖਮੀ ਹੋ ਗਏ.ਇਹਨਾਂ ਵਿਚ ਸੀਆਰਪੀ ਦੇ 3 ਜਵਾਨ ਵੀ ਸ਼ਾਮਲ ਹਨ.ਪੁਲਿਸ ਨੇ

Date:2008-07-19 Time:00:03:41

ਸਿੱਖਾਂ,ਡੇਰਾ ਸਮੱਰਥਕਾਂ 'ਚ ਟਕਰਾਅ

ਹਰਿਆਣਾ ਦੇ ਸਿਰਸਾ ਜਿਲ੍ਹੇ ਦੇ ਡੱਬਵਾਲੀ ਸ਼ਹਿਰ 'ਚ ਸ਼ੁਕਰਵਾਰ ਨੂੰ ਸਿੱਖਾਂ ਅਤੇ ਡੇਰਾ ਸੱਚਾ ਸੌਦਾ ਦੇ ਸਮੱਥਕਾਂ ਦੇ ਆਪਸ 'ਚ ਭਿੜਨ ਕਾਰਣ ਇੱਕ ਵਿਅਕਤੀ ਦੀ ਮੌਤ ਹੋ ਗਈ,ਜਦੋਂਕਿ 30 ਹੋਰ ਜ਼ਖਮੀ ਹੋ ਗਏ ਹਨ,ਤਣਾਅ ਨੂੰ ਮੱਦੇਨਜ਼ਰ ਡੱਵਬਾਲੀ 'ਚ ਕਰਫਿਊ

Date:2008-07-19 Time:00:03:41

ਰਾਹੁਲ ਦੇ ਬਿਆਨ 'ਤੇ ਭਾਜਪਾ ਦਾ ਸਵਾਲ

ਕਾਂਗਰਸ ਮਹਾਂਸਕਤੱਰ ਰਾਹੁਲ ਗਾਂਧੀ ਦੇ ਕੁੱਝ ਭਾਜਪਾ ਸੰਸਦ ਮੈਂਬਰਾਂ ਬਾਰੇ ਦਿੱਤੇ ਗਏ ਬਿਆਨ ਉੱਪਰ ਭਾਜਪਾ ਨੇ ਅੱਜ ਕਿਹਾ ਕਿ ਕਿਤੇ ਇਸ ਦਾ ਅਰਥ ਇਹ ਤਾਂ ਨਹੀਂ ਕਿ ਸਰਕਾਰ ਵਿਸ਼ਵਾਸ ਮਤ ਦੌਰਾਨ ਗੁਪਤ

Date:2008-07-19 Time:00:03:39

ਦਬਾਅ 'ਚ ਨਹੀਂ ਸੰਪ੍ਰਗ:ਅਹਿਮਦ

ਗ੍ਰਹਿ ਰਾਜ ਮੰਤਰੀ ਸ਼ਕੀਲ ਅਹਿਮਦ ਨੇ ਇੱਥੇ ਕਿਹਾ ਕਿ ਪਰਮਾਣੂ ਕਰਾਰ ਲਈ ਸਰਕਾਰ ਉੱਪਰ ਕਿਸੇ ਕਿਸਮ ਦਾ ਦਬਾਅ ਨਹੀਂ ਹੈ.ਉਹਨਾਂ ਕਿਹਾ ਕਿ ਸੰਪ੍ਰਗ ਸਰਕਾਰ ਉੱਪਰ ਜੇਕਰ ਕੋਈ ਦਬਾਅ ਹੁੰਦਾ ਤਾਂ

Date:2008-07-19 Time:00:03:39

ਮਾਇਆਵਤੀ ਸੰਪਤੀ ਦਾ ਹਿਸਾਬ ਦਿਉ:ਕਾਂਗਰਸ

ਕਾਂਗਰਸ ਨੇ ਆਮਦਨ ਤੋਂ ਜ਼ਿਆਦਾ ਸੰਪਤੀ ਦੇ ਮਾਮਲੇ 'ਚ ਸੀਬੀਆਈ ਜਾਂਚ ਮਾਮਲੇ 'ਚ ਮੁੱਖਮੰਤਰੀ ਮਾਇਆਵਤੀ ਦੀ ਅਲੋਚਨਾ ਨੂੰ ਦਰਕਿਨਾਰ ਕਰਦੇ ਹੋਏ ਕਿਹਾ ਹੈ ਕਿ ਮੁੱਖਮੰਤਰੀ ਨੂੰ ਚਾਹੀਦਾ ਹੈ ਕਿ ਉਹ ਉਸਦਾ ਹਿਸਾਬ ਦੇਵੇ ਅਤੇ ਪਾਰਟੀ ਇਸ ਮੁੱਦੇ ਨੂੰ ਜਨਤਾ

Date:2008-07-19 Time:00:03:39

ਡੇਰਾ ਸਮੱਰਥਕਾਂ ਤੇ ਸਿੱਖਾਂ 'ਚ ਝੱੜਪ,ਇੱਕ ਮਰਿਆ

ਸਿਰਸਾ ਜਿਲ੍ਹੇ ਦੇ ਡੱਬਵਾਲੀ ਸ਼ਹਿਰ 'ਚ ਅੱਜ ਡੇਰਾ ਸੱਚਾ ਸੌਦਾ ਅਤੇ ਸਿੱਖਾਂ ਵਿੱਚ ਝੱੜਪ 'ਚ ਇੱਕ ਵਿਅਕਤੀ ਦੀ ਮੌਤ ਹੋ ਜਾਨ ਦਾ ਸਮਾਚਾਰ ਪ੍ਰਾਪਤ ਹੋਇਆ।

Date:2008-07-19 Time:00:03:39

ਸਪਾ ਦੇ 16 ਸੰਸਦ ਹੀ ਬੈਠਕ 'ਚ ਪਹੁੰਚੇ

ਸੰਪ੍ਰਗ ਸਰਕਾਰ ਦੇ ਸ਼ਕਤੀ ਪ੍ਰੇਖਣ ਤੋਂ ਠੀਕ ਪਹਿਲਾਂ ਸਪਾ ਸੰਸਦ ਦੀ ਅਹਿਮ ਬੈਠਕ 'ਚ ਅੱਜ ਪਾਰਟੀ ਦੇ 39 ਲੋਕਸਭਾ ਮੈਂਬਰਾਂ 'ਚੋਂ ਸਿਰਫ਼ 16 ਹੀ ਸ਼ਰੀਕ

Date:2008-07-19 Time:00:03:39

ਸਿੱਖਾਂ,ਡੇਰਾ ਸਮੱਰਥਕਾਂ 'ਚ ਟਕਰਾਅ

ਹਰਿਆਣਾ ਦੇ ਸਿਰਸਾ ਜਿਲ੍ਹੇ ਦੇ ਡੱਬਵਾਲੀ ਸ਼ਹਿਰ 'ਚ ਸ਼ੁਕਰਵਾਰ ਨੂੰ ਸਿੱਖਾਂ ਅਤੇ ਡੇਰਾ ਸੱਚਾ ਸੌਦਾ ਦੇ ਸਮੱਥਕਾਂ ਦੇ ਆਪਸ 'ਚ ਭਿੜਨ ਕਾਰਣ ਇੱਕ ਵਿਅਕਤੀ ਦੀ ਮੌਤ ਹੋ ਗਈ,ਜਦੋਂਕਿ 30 ਹੋਰ ਜ਼ਖਮੀ ਹੋ ਗਏ ਹਨ,ਤਣਾਅ ਨੂੰ ਮੱਦੇਨਜ਼ਰ ਡੱਵਬਾਲੀ 'ਚ ਕਰਫਿਊ

Date:2008-07-19 Time:00:03:39


1  

page no.1

Select news date :

31 - 7 - 2008
30 - 7 - 2008
29 - 7 - 2008
28 - 7 - 2008
27 - 7 - 2008
26 - 7 - 2008
25 - 7 - 2008
24 - 7 - 2008
23 - 7 - 2008
22 - 7 - 2008
21 - 7 - 2008
20 - 7 - 2008
19 - 7 - 2008
18 - 7 - 2008
17 - 7 - 2008
16 - 7 - 2008
15 - 7 - 2008
14 - 7 - 2008
13 - 7 - 2008
12 - 7 - 2008
11 - 7 - 2008
10 - 7 - 2008
9 - 7 - 2008
8 - 7 - 2008
7 - 7 - 2008
6 - 7 - 2008
5 - 7 - 2008
4 - 7 - 2008
3 - 7 - 2008
2 - 7 - 2008
1 - 7 - 2008