Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 6 - 6 - 2008

'ਧੂਮ 3' ਹਾਲੇ ਨਹੀਂ

ਫਿਲਮ 'ਟਸ਼ਨ' ਦੇ ਫਲਾਪ ਹੋ ਜਾਣ ਦੇ ਬਾਅਦ ਤੋਂ ਯਸ਼ਰਾਜ ਵਿੱਚ ਆਤਮਵਿਚਾਰ ਦਾ ਦੌਰ ਚੱਲ ਰਿਹਾ ਹੈ ਅਤੇ ਇਸ ਗੱਲ ਉੱਤੇ ਵਿਚਾਰ ਚੱਲ ਰਿਹਾ ਹੈ ਕਿ ਅਗਲੀਆਂ ਫਿਲਮਾਂ ਦੀ ਮਾਰਕਿਟ ਰਣਨੀਤੀ ਕਿਵੇਂ ਬਣਾਈ ਜਾਵੇ. ਇਸ

Date:2008-06-06 Time:00:08:07

ਕਪੂਰ ਦੀ ਜਗ੍ਹਾ ਖਾਨ

ਲੱਗਦਾ ਹੈ ਕਿ ਆਮਿਰ ਖ਼ਾਨ ਆਪਣੇ ਭਾਣਜੇ ਇਮਰਾਨ ਖਾਨ ਦੇ ਕੈਰੀਅਰ ਉੱਤੇ ਪੂਰਨ ਤੌਰ 'ਤੇ ਧਿਆਨ ਦੇ ਰਹੇ ਹਨ. ਖ਼ਬਰ ਹੈ ਕਿ ਆਮਿਰ ਖਾਨ ਦੀ ਫਿਲਮ 'ਦਿੱਲੀ ਬੈਲੀ' ਵਿੱਚ ਉਹਨਾਂ ਨੇ ਲੀਜਾ ਰੇ ਨੂੰ ਲਿਆ ਸੀ. ਇਤਨਾ ਹੀ ਨਹੀਂ ਲੀਜਾ

Date:2008-06-06 Time:00:08:07

ਲੜੀਵਾਰ ਨਹੀਂ ਵਿਗਿਆਪਨ

'ਕਭੀ ਕਭੀ ਪਿਆਰ ਮੇਂ' ਨਾਮ ਨਾਲ ਇੱਕ ਕੰਪਨੀ ਦਾ ਵਿਗਿਆਪਨ ਬਣ ਰਿਹਾ ਹੈ, ਜਿਸਨੂੰ ਪੂਰਨ ਤੌਰ 'ਤੇ ਲੜੀਵਾਰ ਦੀ ਸ਼ਕਲ ਦਿੱਤੀ ਜਾ ਰਹੀ ਹੈ. ਇਸੇ ਵਿਗਿਆਪਨ ਮੰਨਣ ਜਾਂ ਲੜੀਵਾਰ ਇਹ ਦਰਸ਼ਕਾਂ ਉੱਤੇ ਛੱਡਿਆ ਹੈ, ਪਰੰਤੂ ਸੰਬੰਧਿਤ

Date:2008-06-06 Time:00:08:07

ਆਮਿਰ ਬਣਾਉਣਗੇ ਸਟੂਡੀਓ

ਆਮਿਰ ਖਾਨ ਦੇ ਕੋਲ ਆਪਣਾ ਪ੍ਰੋਡਕਸ਼ਨ ਹਾਊਸ ਤਾਂ ਹੈ ਹੀ. ਖਬਰ ਹੈ ਕਿ ਉਹ ਆਪਣਾ ਸਟੂਡੀਓ ਵੀ ਬਣਾਉਣ ਜਾ ਰਹੇ ਹਨ. ਉਹਨਾਂ ਨੇ ਸਾਂਤਾਕਰੂਜ ਵਿੱਚ ਇੱਕ ਪੂਰੀ ਸੋਸਾਇਟੀ ਖਰੀਦਣ ਦੀ ਡੀਲ ਲਗਭਗ ਪੱਕੀ ਕਰ ਲਈ ਹੈ. ਉਹ ਇਸਦਾ ਪੁਨਰਨਿਰਮਾਣ

Date:2008-06-06 Time:00:08:07

ਬੁਰੇ ਫੱਸੇ ਕਰਨ ਜੌਹਰ

ਫਰਹਾ ਅਖ਼ਤਰ ਦੀ ਫਿਲਮ ਛੱਡਣ ਤੋਂ ਬਾਅਦ ਅੱਜਕੱਲ੍ਹ ਸੈਫ ਅਲੀ ਖਾਨ ਆਪਣੇ ਦੋਸਤ ਨਿਰਮਾਤਾ ਕਰਨ ਜੌਹਰ ਨੂੰ ਵੀ ਲਾਰੇ ਲਗਾ ਰਹੇ ਹਨ. ਜਿਸਦੇ ਚੱਲਦੇ ਉਹਨਾਂ ਦੀ ਇੱਕ ਫਿਲਮ ਅੱਧ ਵਿਚਾਲੇ ਲੱਟਕੀ ਹੋਈ ਹੈ. ਸੈਫ ਅਲੀ ਖਾਨ

Date:2008-06-06 Time:00:08:07

ਇੱਕੋ ਵੇਲੇ 13 ਪ੍ਰੋਜੈਕਟ

ਬਾਲੀਵੁੱਡ ਅਭਿਨੇਤਾ ਸੰਜੇ ਦੱਤ ਕਾਫੀ ਰੁੱਝੇ ਹੋਏ ਹਨ. ਉਹ ਆਪਣੀ ਲਾਡਲੀ ਪੁੱਤਰੀ ਤ੍ਰਿਸ਼ਲਾ ਨੂੰ ਮਿਲਣ ਦੇ ਲਈ ਭਲੇ ਹੀ ਅਮਰੀਕਾ ਗਏ ਹੋਣ, ਪਰੰਤੂ ਜਾਣ ਤੋਂ ਪਹਿਲਾਂ ਉਹ ਇੱਕ ਦੋ ਨਹੀਂ ਬਲਕਿ ਪੂਰੀਆਂ 13 ਫਿਲਮਾਂ ਬਣਾਉਣ ਦੀ ਯੋਜਨਾ ਉੱਤੇ

Date:2008-06-06 Time:00:08:07

ਚੰਦਰਚੂਹੜ ਦੀ ਵਾਪਸੀ

ਛੇ ਸਾਲ ਦੇ ਲੰਮੇ ਅਰਸੇ ਦੇ ਬਾਅਦ ਚੰਦਰਚੂਹੜ ਸਿੰਘ ਬਾਲੀਵੁੱਡ ਵਿੱਚ ਵਾਪਸੀ ਕਰਨ ਜਾ ਰਹੇ ਹਨ. ਉਹ ਬੱਚਿਆਂ ਦੀ ਫਿਲਮ ਦੇ ਨਾਲ. ਚੰਦਰਚੂਹੜ ਦੇ ਅਨੁਸਾਰ ਉਹ ਆਪਣੇ ਕੈਰੀਅਰ ਦੇ ਇਸ ਮੁਕਾਮ ਉੱਤੇ ਪਹੁੰਚ ਗਏ ਸੀ, ਜਿੱਥੇ ਉਹਨਾਂ

Date:2008-06-06 Time:00:08:07

ਟੀਵੀ ਗਾਇਡ(5 ਜੂਨ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ,10.30 ਵੋ ਹੁਏ ਨਾ ਹਮਾਰੇ,11.00 ਧਾਰਾਵਾਹਿਕ,ਦੁਪਿਹਰੇ 12:00 ਸੌਤੇਲਾ,12.30 ਇਸਤਰੀ-ਤੇਰੀ ਕਹਾਨੀ,1:00 ਕਿਸੀ ਕੀ ਨਜਰ ਨਾ ਲਗੇ,1.30 ਕਸ਼ਮਕਸ਼ ਜਿਂਦਗੀ

Date:2008-06-06 Time:00:08:07

ਤੇਲ ਕੰਪਨੀਆਂ ਵੱਲੋਂ ਏਟੀਐਫ ਕੀਮਤਾਂ 'ਚ ਕਮੀ

ਤੇਲ ਉੱਪਰ ਉਤਪਾਦ ਕਰ ਵਿਚ ਕਮੀ ਕੀਤੇ ਜਾਣ ਦੇ ਮੱਦੇਨਜ਼ਰ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਨੇ ਅੱਜ ਏਵੀਏਸ਼ਨ ਟਰਬਾਇਨ ਫਿਉਲ ਜਾਂ ਜੈਟ ਫਿਉਲ ਦੀਆਂ ਕੀਮਤਾਂ ਵਿਚ 4.3 ਫੀਸਦੀ ਤੱਕ ਦੀ ਕਮੀ

Date:2008-06-06 Time:00:08:07

ਕ੍ਰਿਕਟ ਹੋਮਸਟੇ ਦਾ ਹੋਇਆ ਉਦਘਾਟਨ

ਸਾਬਕਾ ਰਣਜੀ ਖਿਡਾਰੀ ਜੇਕੇ ਮਹਿੰਦਰ ਦੀ ਦਿਮਾਗੀ ਉਪਜ ਕ੍ਰਿਕਟ ਹੋਮਸਟੇ ਦ ਬੈਟ ਐਂਡ ਬਾਲ ਇਨ ਦਾ ਕੱਲ੍ਹ ਇੱਥੇ ਉਦਘਾਟਨ ਕੀਤਾ ਜੋ ਕੇਰਲ ਦਾ ਪਹਿਲਾ ਹੋਮਸਟੇ ਹੈ. ਭਾਰਤੀ ਕ੍ਰਿਕਟਰ ਐੱਸ ਸ਼੍ਰੀਸੰਤ ਅਤੇ ਰੋਬਿਨ ਉੱਥਪਾ ਅਤੇ ਕਮੈਂਟੇਟਰ ਚਾਰੂ ਸ਼ਰਮਾ

Date:2008-06-06 Time:00:08:06

ਐਨਡੀਏ,ਐਨਏ ਦੇ ਸਿੱਟਿਆਂ ਦਾ ਐਲਾਨ

ਰਾਸ਼ਟਰੀ ਰੱਖਿਆ ਅਕਾਦਮੀ(ਐਨਡੀਏ) ਅਤੇ ਜਲ ਸੈਨਾ ਅਕਾਦਮੀ(ਐਨਏ) ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ.ਦੋ ਸੈਨਾ ਅਕਾਦਮੀਆਂ ਵਿਚ 335 ਸੀਟਾਂ ਲਈ 521 ਉਮੀਦਵਾਰਾਂ ਨੂੰ ਯੋਗ ਅਲਾਣਿਆ

Date:2008-06-06 Time:00:08:04

ਸ਼੍ਰੀਲੰਕਾ 'ਚ 17 ਲਿੱਟੇ ਢੇਰ

ਸ਼੍ਰੀਲੰਕਾ ਦੇ ਉੱਤਰੀ ਇਲਾਕੇ ਵਿੱਚ ਸੁਰੱਖਿਆ ਬਲਾਂ ਅਤੇ ਲਿੱਟੇ ਦੇ ਵਿਚਕਾਰ ਹੋਈਆਂ ਭਿਆਨਕ ਝੜ੍ਹਪਾਂ ਵਿੱਚ ਘੱਟ ਤੋਂ ਘੱਟ 17 ਬਾਗੀਆਂ ਦੀ ਮੌਤ ਹੋ ਗਈ ਹੈ. ਸ਼੍ਰੀਲੰਕਾਈ ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਹਵਾਈ ਸੈਨਾ ਦੇ ਜੈੱਟ ਹਵਾਈ

Date:2008-06-06 Time:00:08:04

ਚਟਰਜੀ ਰੱਖਣਗੇ ਕਬੀਰ ਸਮਾਰਕ ਦੀ ਨੀਂਹ

ਲੋਕਸਭਾ ਪ੍ਰਧਾਨ ਸੋਮਨਾਥ ਚਟਰਜੀ ਅੱਜ ਵਾਰਾਣਸੀ ਵਿੱਚ ਸੰਤ ਕਬੀਰ ਦੀ ਜਨਮਸਥਲੀ ਉੱਤੇ ਕਬੀਰ ਸਮਾਰਕ ਦਾ ਨੀਂਹ ਪੱਥਰ ਰੱਖਣਗੇ. ਅਧਿਕਾਰਕ ਬੁਲਾਰੇ ਨੇ ਇੱਥੇ ਦੱਸਿਆ ਕਿ ਸੋਮਨਾਥ ਚਟਰਜੀ ਅੱਜ ਇੱਥੇ ਲਹਿਰਤਾਰਾ ਤਾਲਾਬ ਦੇ ਨੇੜੇ ਸਥਿਤ

Date:2008-06-06 Time:00:08:04

...ਤਾਂ ਚੁੱਕਣਾ ਪਿਆ ਇਹ ਕਦਮ:ਪੀਐਮ

ਪਟਰੋਲ, ਡੀਜ਼ਲ ਅਤੇ ਐਲਪੀਜੀ ਦੀਆਂ ਕੀਮਤਾਂ ਵਿਚ ਵਾਧੇਦ ਲਈ ਚਹੁੰ ਪਾਸਿਉਂ ਹਮਲਿਆਂ ਦਾ ਸਾਹਮਣਾ ਕਰ ਰਹੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਸਫਾਈ ਦਿੱਤੀ ਕਿ ਲੋਕਾਂ ਦੀ ਨਾਰਾਜ਼ਗੀ ਮੁੱਲ

Date:2008-06-06 Time:00:08:04

ਰਾਜਗ ਨੇ ਕੀਤਾ ਬੈਠਕ ਦਾ ਬਾਈਕਾਟ

ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦੇ ਮੁੱਦਾ ਦਾ ਅਸਰ ਕੱਲ੍ਹ ਪੈਟਰੋਲੀਅਮ ਮੰਤਰਾਲੇ ਦੀ ਸਲਾਹਕਾਰ ਸੰਮਤੀ ਦੀ ਬੈਠਕ ਵਿੱਚ ਵੀ ਵਿਖਾਈ ਦਿੱਤਾ ਅਤੇ ਵਿਰੋਧੀ ਪੱਖ ਰਾਜਗ ਨੇ ਇਸਦਾ ਬਾਈਕਾਟ ਕੀਤਾ. ਪੈਟਰੋਲੀਅਮ

Date:2008-06-06 Time:00:08:04

ਜੋਗਬਨੀ-ਵਿਰਾਟ ਨਗਰ ਰੇਲ ਜਲਦੀ:ਲਾਲੂ

ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਹੈ ਕਿ ਨੇਪਾਲ ਦੇ ਵਣਜ ਅਤੇ ਉਦਯੋਗਿਕ ਕੇਂਦਰ ਮੰਨੇ ਜਾਂਦੇ ਵਿਰਾਟਨਗਰ ਅਤੇ ਬਿਹਾਰ ਦੇ ਜੋਗਬਨੀ ਵਿਚਕਾਰ ਰੇਲ ਸੰਪਰਕ ਦੀ ਸ਼ੁਰੂਆਤ ਜਲਦੀ ਹੀ ਕੀਤੀ ਜਾਵੇਗੀ.ਭਾਰਤ ਨੇਪਾਲ ਸਰਹੱਦ

Date:2008-06-06 Time:00:08:04

ਤਲਵਾਰ ਦਾ ਲਾਇ ਡਿਟੈਕਟਰ ਟੈਸਟ

ਸੀਬੀਆਈ ਨੇ ਨੋਇਡਾ ਦੇ ਸਨਸਨੀਖੇਜ਼ ਆਰੁਸ਼ੀ ਅਤੇ ਹੇਮਰਾਜ ਕਤਲ ਮਾਮਲੇ ਵਿਚ ਵੱਖ-ਵੱਖ ਪਹਿਲੂਆਂ ਦੇ ਮੱਦੇਨਜ਼ਰ 10 ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਹੈ ਜਦੋਂ ਕਿ ਆਰੁਸ਼ੀ ਦੇ ਪਿਤਾ ਰਾਜੇਸ਼ ਤਲਵਾਰ ਦਾ

Date:2008-06-06 Time:00:08:04

ਸਰਕਾਰ ਦਾ ਕਦਮ ਸੰਵੇਦਨਹੀਨ:ਅਡਵਾਨੀ

ਸੰਪ੍ਰਗ ਸਰਕਾਰ ਦੇ 'ਆਮ ਆਦਮੀ' ਚਰਿੱਤਰ ਉੱਪਰ ਸਵਾਲ ਚੁੱਕਦੇ ਹੋਏ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਤੇਲ ਕੀਮਤਾਂ ਵਿਚ ਵਾਧੇ ਨੂੰ ਗੈਰ ਪ੍ਰਸਿੱਧ ਸਰਕਾਰ ਦਾ ਇੱਕ ਹੋਰ ਵਿਸ਼ਵਾਸ ਘਾਤੀ ਅਤੇ ਸੰਵੇਦਨਹੀਨ ਕਦਮ ਕਰਾਰ ਦਿੱਤਾ

Date:2008-06-06 Time:00:08:04

ਪੈਟਰੋਲ ਕੀਮਤਾਂ ਨੂੰ ਲੈਕੇ ਹੜਤਾਲ

ਪੈਟ੍ਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਵਿਰੋਧ ਵਿੱਚ ਕੇਰਲ ਵਿੱਚ ਸੱਤਾਧਾਰੀ ਵਾਮ ਲੋਕਤੰਤਰਿਕ ਮੋਰਚਾ ਅਤੇ ਭਾਜਪਾ ਨੇ ਅਲੱਗ ਅਲੱਗ ਹੜਤਾਲ ਦੀ ਅਪੀਲ ਕੀਤੀ, ਜਿਸ ਨਾਲ ਰਾਜ ਭਰ ਵਿੱਚ ਅੱਜ ਆਮ ਜਨਜੀਵਨ ਪੂਰੀ

Date:2008-06-06 Time:00:08:04

ਭਾਰਤ,ਚੀਨ ਅਮਰੀਕੀ ਨਿਗਰਾਨੀ ਸੂਚੀ 'ਚ

ਅਮਰੀਕਾ ਨੇ ਮਨੁੱਖੀ ਤਸਕਰੀ ਦੀ ਸਮੱਸਿਆ ਨਾਲ ਨਜਿੱਠਣ ਦੀ ਦਿਸ਼ਾ ਵਿਚ ਉਚਿਤ ਕਦਮ ਨਹੀਂ ਚੁੱਕਣ ਲਈ ਭਾਰਤ ਅਤੇ ਚੀਨ ਨੂੰ ਨਿਗਰਾਨੀ ਸੂਚੀ ਵਿਚ ਪਾਉਣ ਦੇ ਨਾਲ ਹੀ ਦਾਅਵਾ ਕੀਤਾ ਕਿ ਵਿਕਾਸਸ਼ੀਲ ਦੇਸ਼ਾਂ ਵਿਚ ਤੇਜ਼ੀ ਨਾਲ ਹੁੰਦੇ ਆਰਥਿਕ

Date:2008-06-06 Time:00:08:04

ਪੁਲਾੜ ਕੇਂਦਰ 'ਚ ਪੇਸ਼ਾਬਘਰ ਦੀ ਮੁਰੰਮਤ

ਕੌਮਾਂਤਰੀ ਪੁਲਾੜ ਕੇਂਦਰ ਦੇ ਪੁਲਾੜ ਯਾਤਰੀਆਂ ਨੇ ਉੱਥੇ ਪੇਸ਼ਾਬਘਰ ਵਿੱਚ ਆਈ ਖ਼ਰਾਬੀ ਨੂੰ ਠੀਕ ਕਰ ਦਿੱਤਾ ਹੈ ਅਤੇ ਉਹ ਹੁਣ ਨਵੀਂ ਵਿਗਿਆਨ ਪ੍ਰਯੋਗਸ਼ਾਲਾ ਖੋਲ੍ਹਣ ਜਾ ਰਹੇ ਹਨ. ਪੇਸ਼ਾਬਘਰ ਵਿੱਚ ਖਰਾਬੀ ਆਉਣ ਨਾਲ ਇਸ ਪੁਲਾੜ ਮਿਸ਼ਨ ਉੱਤੇ

Date:2008-06-06 Time:00:08:04

ਪੱਛਮੀ ਬੰਗਾਲ 'ਚ ਜਨਜੀਵਨ ਪ੍ਰਭਾਵਿਤ

ਸੰਪ੍ਰਗ ਸਰਕਾਰ ਨੂੰ ਬਾਹਰੋਂ ਸਮਰਥਨ ਦੇ ਰਹੇ ਵਾਮ ਦਲਾਂ ਨੇ ਬਾਲਣ ਕੀਮਤਾਂ ਵਿਚ ਵਾਧੇ ਦੇ ਵਿਰੋਧ ਵਿਚ ਅੱਜ 12 ਘੰਟੇ ਦੇ ਰਾਜ ਪੱਧਰੀ ਬੰਦ ਦਾ ਅਯੋਜਨ ਕੀਤਾ ਹੈ ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ.ਸਵੇਰੇ ਛੇ ਵਜੇ ਸ਼ੁਰੂ ਹੋਏ

Date:2008-06-06 Time:00:08:04

ਫੀਨੀਕਸ ਵੱਲੋਂ ਮੰਗਲ 'ਤੇ ਖੁਦਾਈ ਸ਼ੁਰੂ

ਨਾਸਾ ਦੇ ਸਪੇਸ ਕ੍ਰਾਫਟ ਫੀਨੀਕਸ ਲੈਂਡਰ ਨੇ ਮੰਗਲ ਗ੍ਰਹਿ ਦੇ ਉੱਤਰੀ ਧਰੁੱਵ 'ਤੇ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ.ਇਹ ਮੰਗਲ ਉੱਪਰ ਜੀਵਨ ਦੇ ਸਬੂਤਾਂ ਦਾ ਪਤਾ ਲਗਾਉਣ ਦੀ ਮੁਹਿੰਮ ਦਾ ਹਿੱਸਾ ਹੈ.ਵਿਗਿਆਨੀਆਂ

Date:2008-06-06 Time:00:08:04

ਮਾਓਵਾਦੀਆਂ ਨੇ ਉਡਾਏ ਬਿਜਲੀ ਟਾਵਰ

ਮਾਓਵਾਦੀਆਂ ਨੇ ਅੱਜ ਸਵੇਰੇ ਬਸਤਰ ਮੰਡਲ ਦੇ ਨਾਰਾਇਣਪੁਰ ਜਿਲ੍ਹਾ ਮੁੱਖ ਦਫ਼ਤਰ ਦੇ ਪਾਸ ਬਾਰਸੂਰ ਪੱਲੀ ਮਾਰਗ ਉੱਤੇ 220 ਕਿਲੋਵਾਟ ਦੇ ਟਰਾਂਸਫਾਰਮਰ ਧਮਾਕੇ ਨਾਲ ਉਡਾ ਦਿੱਤੇ. ਇਸਦੇ ਕਾਰਣ ਬਿਜਲੀ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਗਈ. ਮਾਓਵਾਦੀਆਂ

Date:2008-06-06 Time:00:08:04

ਮੁੰਬਈ ਦੇ ਕਿਲ੍ਹਿਆਂ ਦੀ ਹਾਲਤ ਬਦਲੇਗੀ

ਮੁੰਬਈ ਮਹਾਂਨਗਰ ਦੇ ਘੱਟ ਤੋਂ ਘੱਟ ਚਾਰ ਕਿਲ੍ਹਿਆਂ ਦੀ ਹਾਲਤ ਜਲਦੀ ਹੀ ਬਦਲੇਗੀ ਕਿਉਂ ਜੋ ਰਾਜ ਸਰਕਾਰ ਨੇ ਇਹਨਾਂ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਨਾਉਣ ਦਾ ਫੈਸਲਾ ਕੀਤਾ ਹੈ.ਰਾਜ ਦੇ ਸੈਰ ਸਪਾਟਾ ਮੰਤਰੀ ਵਿਜੇ

Date:2008-06-06 Time:00:08:04


1   2  

page no.1

Select news date :

30 - 6 - 2008
29 - 6 - 2008
28 - 6 - 2008
27 - 6 - 2008
26 - 6 - 2008
25 - 6 - 2008
24 - 6 - 2008
23 - 6 - 2008
22 - 6 - 2008
21 - 6 - 2008
20 - 6 - 2008
19 - 6 - 2008
18 - 6 - 2008
17 - 6 - 2008
16 - 6 - 2008
15 - 6 - 2008
14 - 6 - 2008
13 - 6 - 2008
12 - 6 - 2008
11 - 6 - 2008
10 - 6 - 2008
9 - 6 - 2008
8 - 6 - 2008
7 - 6 - 2008
6 - 6 - 2008
5 - 6 - 2008
4 - 6 - 2008
3 - 6 - 2008
2 - 6 - 2008
1 - 6 - 2008