Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 28 - 6 - 2008

ਟੀਵੀ ਗਾਇਡ(27 ਜੂਨ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ,10.30 ਹਮ ਹੈਂ ਨਾ,11.00 ਜੋ ਕਹੂਂਗਾ ਸਚ ਕਹੂਂਗਾ,ਦੁਪਿਹਰੇ 12.00 ਸੌਤੇਲਾ,12.30 ਇਸਤਰੀ- ਤੇਰੀ ਕਹਾਨੀ,1.00 ਕਿਸੀ ਕੀ ਨਜਰ ਨ ਲਗੇ,1.30 ਕਸ਼ਮਕਸ਼

Date:2008-06-28 Time:00:04:26

ਸੰਭਵ ਨਹੀਂ ਗੋਰਖਾਲੈਂਡ:ਦਾਸਮੁੰਸ਼ੀ

ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਿਯ ਰੰਜਨ ਦਾਸਮੁੰਸ਼ੀ ਨੇ ਗੋਰਖਾ ਜਨਮੁਕਤੀ ਮੋਰਚਾ ਵੱਲੋਂ ਬੰਦ ਵਿਚ ਛੂਟ ਦਿੱਤੇ ਜਾਣ ਦਾ ਸਵਾਗਤ ਕੀਤਾ ਪਰ ਕਿਹਾ ਕਿ ਗੋਰਖਾਲੈਂਡ ਸੰਭਵ ਨਹੀਂ. ਦਾਰਜੀਲਿੰਗ ਨੂੰ ਨਜ਼ਰਅੰਦਾਜ ਕਰਨ ਲਈ

Date:2008-06-28 Time:00:04:22

ਸ਼ਾਰਾਪੋਵਾ ਵਿੰਬਲਡਨ 'ਚੋਂ ਬਾਹਰ

ਰੂਸ ਦੀ ਮਾਰੀਆ ਸ਼ਾਰਾਪੋਵਾ ਅੱਜ ਦੂਜੇ ਦੌਰ ਵਿਚ ਹਮਵਤਨ ਐਲਾ ਕੁਦ੍ਰੇਯੇਤਸੋਵਾ ਹੱਥੀ 6-2, 6-4 ਨਾਲ ਹਾਰ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ਤੋਂ ਬਾਹਰ ਹੋ ਗਈ.ਸਾਬਕਾ ਚੈਂਪੀਅਨ ਅਤੇ ਤੀਜਾ ਸਥਾਨ ਪ੍ਰਾਪਤ ਸ਼ਾਰਾਪੋਵਾ ਨੂੰ ਆਪਣੇ ਖਰਾਬ ਪ੍ਰਦਰਸ਼ਨ....

Date:2008-06-28 Time:00:04:22

ਗੇਗਾਂਗ ਅਪਾਂਗ ਦਾ ਅਗ਼ਵਾ ਪੁੱਤਰ ਰਿਹਾਅ

ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਗੇਗਾਂਗ ਅਪਾਂਗ ਦੇ ਅਗ਼ਵਾ ਪੁੱਤਰ ਅਤੇ ਉਸ ਦੇ ਸੰਗੀਤ ਅਧਿਆਪਕ ਨੂੰ ਕੱਲ੍ਹ ਰਿਹਾਅ ਕਰ ਦਿੱਤਾ ਗਿਆ.ਗੇਤਾਮ ਅਪਾਂਗ ਅਤੇ ਉਸ ਦੇ ਅਧਿਆਪਕ ਨੂੰ 18 ਜੂਨ ਨੂੰ ਅਗ਼ਵਾ

Date:2008-06-28 Time:00:04:22

ਭਾਰਤ-ਪਾਕਿ ਸੌਂਪਣਗੇ ਕੈਦੀ ਸੂਚੀ

ਭਾਰਤ ਅਤੇ ਪਾਕਿਸਤਾਨ ਇੱਕ ਦੂਜੇ ਦੀਆਂ ਜੇਲ੍ਹਾਂ ਵਿਚ ਬੰਦ ਕੈਦੀਆਂ ਦੀ ਨਵੀਂ ਸੂਚੀ ਦਾ ਆਦਾਨ-ਪ੍ਰਦਾਨ 1 ਜੁਲਾਈ ਨੂੰ ਕਰਨਗੇ.ਦੋਵੇਂ ਦੇਸ਼ਾਂ ਨੇ ਪਹਿਲੀ ਵਾਰ 31 ਮਾਰਚ ਨੂੰ ਕੈਦੀਆਂ ਦੀ ਸੂਚੀ ਦਾ ਆਦਾਨ ਪ੍ਰਦਾਨ

Date:2008-06-28 Time:00:04:22

ਗਵਰਨਰ ਹਾਊਸ ਦੇ ਅੱਗੇ ਧਰਨਾ 9 ਤੋਂ

ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਮੰਗ ਦੇ ਨਾਲ ਕੱਲ੍ਹ ਭੜ੍ਹਕੇ ਸਿੱਖ ਸਮੁਦਾਇ ਨੇ ਗਵਰਨਰ ਹਾਊਸ ਦੇ ਬਾਹਰ ਨੌ ਜੁਲਾਈ ਤੋਂ 11 ਦਿਨ ਤੱਕ ਧਰਨਾ ਉੱਤੇ ਬੈਠਕ ਦੀ ਘੋਸ਼ਣਾ ਕੀਤੀ. ਸੰਤ ਸਮਾਜ ਦਮਦਮੀ

Date:2008-06-28 Time:00:04:22

ਸ਼੍ਰੀਲੰਕਾ 'ਚ 27 ਵਿਦਰੋਹੀ ਢੇਰ

ਸ਼੍ਰੀਲੰਕਾ ਦੇ ਅਸ਼ਾਂਤ ਉੱਤਰੀ ਹਿੱਸੇ ਵਿੱਚ ਸੈਨਾ ਦੇ ਨਾਲ ਵੱਖ ਵੱਖ ਮੁੱਠਭੇੜਾਂ ਵਿੱਚ ਘੱਟ ਤੋਂ ਘੱਟ 27 ਤਮਿਲ ਵਿਦਰੋਹੀ ਮਾਰੇ ਗਏ ਜਦੋਂਕਿ ਸੁਰੱਖਿਆ ਬਲਾਂ ਨੇ ਵਿਦਰੋਹੀਆਂ ਦੇ ਕਬਜੇ ਵਾਲੇ ਇੱਕ ਖੇਤਰ ਉੱਤੇ ਕੰਟਰੋਲ ਕਰ ਲਿਆ. ਅਧਿਕਾਰੀਆਂ

Date:2008-06-28 Time:00:04:22

ਅਜ਼ਾਦ 'ਤੇ ਦਬਾਅ ਵਧਿਆ

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਗੁਲਾਮ ਨਬੀ ਅਜ਼ਾਦ ਨੂੰ ਆਪਣੀ ਸਹਿਯੋਗੀ ਪੀਡੀਪੀ ਵੱਲੋਂ ਭਾਰੀ ਦਬਾਅ ਦਾ ਸਾਹਮਣਾ ਕਰਨਾ ਪਿਆ.ਪੀਡੀਪੀ ਨੇ ਸਰਕਾਰ ਤੋਂ ਸਮਰਥਨ ਵਾਪਸੀ ਦੀ ਧਮਕੀ ਦਿੰਦਿਆਂ ਕਿਹਾ ਕਿ ਜੇਕਰ 30

Date:2008-06-28 Time:00:04:22

ਭਾਰਤ ਨੇ ਪਾਕਿਸਤਾਨ ਨੂੰ ਪੁੱਛਿਆ ਸਵਾਲ

ਭਾਰਤ ਨੇ ਪਾਕਿਸਤਾਨ ਨੂੰ ਪੁੱਛਿਆ ਹੈ ਕਿ ਕੈਦੀਆਂ ਦੀ ਮੌਤ ਦੀ ਸਜਾ ਨੂੰ ਬਦਲਣ ਸੰਬੰਧੀ ਨਵਾਂ ਪ੍ਰਸਤਾਵ ਕੀ ਸਰਬਜੀਤ ਉੱਪਰ ਵੀ ਲਾਗੂ ਹੁੰਦਾ ਹੈ.ਇਸ ਸੰਬੰਧ ਵਿਚ ਪਾਕਿਸਤਾਨ ਦੇ ਜਵਾਬ ਦੀ ਉਡੀਕ ਹੈ.

Date:2008-06-28 Time:00:04:22

ਬੱਸ ਹਾਦਸੇ 'ਚ 14 ਮਰੇ

ਅੱਜ ਸਵੇਰੇ ਪੌੜ੍ਹੀ ਗੜ੍ਹਵਾਲ ਦੇ ਸਤਪੁਲੀ ਖੇਤਰ ਵਿਚ ਇੱਕ ਬੱਸ ਦੇ ਖੱਡ ਵਿਚ ਡਿੱਗਣ ਨਾਲ ਉਸ ਵਿਚ ਸਵਾਰ ਘੱਟ ਤੋਂ ਘੱਟ 14 ਲੋਕਾਂ ਦੇ ਹਲਾਕ ਹੋਣ ਅਤੇ 9 ਦੇ ਜ਼ਖਮੀ ਹੋਣ ਦੀ ਖਬਰ ਹੈ.ਰਾਜ ਹੈਡ ਕੁਆਰਟਰ

Date:2008-06-28 Time:00:04:21

ਪੀਟਰਸਨ ਹੋਣਗੇ ਇੰਗਲਿਸ਼ ਕਪਤਾਨ

ਪਾਲ ਕੋਲਿੰਗ ਵੁੱਡ ਨੂੰ ਪ੍ਰਤੀਬੰਧਤ ਕਰਨ ਦੇ ਅੰਤਰ ਰਾਸ਼ਟਰੀ ਕ੍ਰਿਕਟ ਪਰੀਸ਼ਦ ਦੇ ਫੈਸਲੇ ਮਗਰੋਂ ਸੀਮਤ ਓਵਰਾਂ ਦੇ ਅਗਲੇ ਚਾਰ ਮੁਕਾਬਲਿਆਂ ਲਈ ਕੇਵਿਨ ਪੀਟਰਸਨ ਨੂੰ ਕਾਰਜਕਾਰੀ ਕਪਤਾਨ

Date:2008-06-28 Time:00:04:21

ਮਾਨੇਕ ਸ਼ਾ ਦੇ ਦਿਹਾਂਤ 'ਤੇ ਪੀਐਮ,ਪਾਟਿਲ ਵੱਲੋਂ ਸੋਗ

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਈ ਨੇਤਾਵਾਂ ਨੇ ਭਾਰਤ ਦੇ ਮਹਾਨ ਜੋਧੇ ਸੈਮ ਮਾਨੇਕ ਸ਼ਾ ਦੇ ਦਿਹਾਂਤ ਉੱਪਰ ਡੂੰਘਾ ਸੋਗ ਜ਼ਾਹਰ ਕੀਤਾ ਹੈ.ਪ੍ਰਧਾਨ ਮੰਤਰੀ ਨੇ ਮਾਨੇਕ ਸ਼ਾ

Date:2008-06-28 Time:00:04:21

ਪਾਕਿ 'ਚ ਨਹੀਂ ਪੁੱਜਣਗੇ ਸਾਬਕਾ ਕਪਤਾਨ

ਭਾਰਤੀ ਕ੍ਰਿਕਟ ਜਗਤ ਦੇ ਸਿਤਾਰੇ ਸਚਿਨ ਤੈਦੁਲਕਰ, ਰਾਹੁਲ ਦ੍ਰਾਵਿੜ੍ਹ ਅਤੇ ਸੌਰਵ ਗਾਂਗੁਲੀ ਨਿੱਜੀ ਰੁਝੇਵਿਆਂ ਦੇ ਕਾਰਣ ਅੱਜ ਇੱਥੇ ਹੋਣ ਵਾਲੇ ਪਹਿਲੇ ਕੈਸਟਰਾਲ ਏਸ਼ੀਆਈ ਕ੍ਰਿਕਟ ਪੁਰਸਕਾਰ ਸਮਾਗਮ ਵਿੱਚ ਹਿੱਸਾ ਨਹੀਂ ਲੈਣਗੇ. ਆਯੋਜਕਾਂ ਨਾਲ ਜੁੜ੍ਹੇ

Date:2008-06-28 Time:00:04:20

ਕਪਤਾਨੀ ਨਹੀਂ ਚਾਹੁੰਦਾ ਸੀ : ਕਪਿਲ

ਭਾਰਤ ਨੂੰ ਪਹਿਲਾ ਅਤੇ ਇੱਕ ਮਾਤਰ ਵਿਸ਼ਵ ਕੱਪ ਦਿਵਾਉਣ ਵਾਲੇ ਕਪਤਾਨ ਕਪਿਲ ਦੇਵ ਨੇ ਪ੍ਰਗਟਾਵਾ ਕੀਤਾ ਕਿ 1983 ਦੇ ਦੌਰਾਨ ਟੀਮ ਵਿੱਚ ਕਈ ਸੀਨੀਅਰ ਖਿਡਾਰੀਆਂ ਦੀ ਮੌਜੂਦਗੀ ਅਤੇ ਅੰਗਰੇਜੀ ਬੋਲਣ ਵਿੱਚ ਕਮਜੋਰ ਹੋਣ ਦੇ ਕਾਰਣ ਉਹ

Date:2008-06-28 Time:00:04:20

ਭਾਰਤ ਨੂੰ ਕਲਾਮ ਦੀ ਅਪੀਲ

ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ ਕੱਲ੍ਹ ਭਾਰਤ ਨੂੰ ਕੌਮਾਂਤਰੀ ਬਾਜਾਰ ਦੀ ਜਰੂਰਤ ਦੇ ਅਨੁਸਾਰ ਉੱਤਮ ਯਾਤਰੀ ਹਵਾਈ ਜਹਾਜ ਵਿਕਸਤ ਕਰਨ ਦੇ ਲਈ ਹੋਰਨਾਂ ਦੇਸ਼ਾਂ ਦੇ ਨਾਲ ਵਿਸ਼ਵ ਗਿਆਨ ਮੰਚ ਬਣਾਉਣ ਦੀ ਸੰਭਾਵਨਾ ਖੋਜਣ

Date:2008-06-28 Time:00:04:20

71 ਦੀ ਜਿੱਤ ਦਾ ਮਹਾਨਾਇਕ ਸੀ ਮਾਨੇਕਸ਼ਾ

ਫੀਲਡ ਮਾਰਸ਼ਲ ਸਾਮ ਹੋਰਮੁਸਜੀ ਫ੍ਰਾਮਜੀ ਜਮਸ਼ੇਦਜੀ ਮਾਨੇਕਸ਼ਾ ਨੇ 1971 ਵਿਚ ਪਾਕਿਸਤਾਨ ਨਾਲ ਲੜ੍ਹਾਈ ਵਿਚ ਨਾ ਸਿਰਫ ਭਾਰਤ ਦੀ ਮਹਾਨ ਜਿੱਤ ਵਿਚ ਅਹਿਮ ਭੂਮਿਕਾ ਨਿਭਾ ਕੇ ਇਤਿਹਾਸ ਰਚਿਆ

Date:2008-06-28 Time:00:04:20

ਪਿਤਾ ਦੇ ਦੇਹਾਂਤ ਨੇ ਬਦਲਿਆ ਨਜਰੀਆ

ਬਾਲੀਵੁੱਦ ਦੇ ਨਿਰਮਾਤਾ ਯਸ਼ ਜੌਹਰ ਦੀ ਚੌਥੀ ਬਰਸੀ ਉੱਤੇ ਉਹਨਾਂ ਦੇ ਪੁੱਤਰ ਕਰਨ ਜੌਹਰ ਨੇ ਕਿਹਾ ਕਿ ਪਿਤਾ ਦੀ ਮੌਤ ਨੇ ਜਿੰਦਗੀ ਅਤੇ ਰਿਸ਼ਤਿਆਂ ਦੇ ਪ੍ਰਤੀ ਉਹਨਾਂ ਦੇ ਨਜਰੀਏ ਨੂੰ ਬਦਲਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ. ਆਪਣੇ ਬਲਾਗ

Date:2008-06-28 Time:00:04:20

ਸਟੇਸ਼ਨਾਂ ਦੀ ਜਾਂਚ ਲਈ ਆਵੇਗਾ ਚੀਨੀ ਦਲ

ਰੇਲ ਸੈਕਟਰ ਵਿੱਚ ਭਾਰਤ ਨੂੰ ਸਹਿਯੋਗ ਦੇਣ ਦੇ ਆਪਣੇ ਪਹਿਲੇ ਕਦਮ ਦੇ ਅਧੀਨ ਚੀਨ ਦੋ ਭਾਰਤੀ ਰੇਲਵੇ ਸਟੇਸ਼ਨਾਂ ਨੂੰ ਕੌਮਾਂਤਰੀ ਪੱਧਰ ਦਾ ਬਣਾਉਣ ਵਿੱਚ ਮਦਦ ਕਰੇਗਾ. ਚੀਨ ਦਾ ਇੱਕ 12 ਮੈਂਬਰੀ ਦਲ ਭੁਵਨੇਸ਼ਵਰ ਅਤੇ ਬੈਂਗਲੂਰ ਬਾਇੱਪਨਾਹੱਲੀ ਦੇ ਰੇਲਵੇ

Date:2008-06-28 Time:00:04:20

ਦੱਖਣੀ ਏਸ਼ੀਆ ਫਿਲਮ ਸਮਾਰੋਹ ਅੱਜ ਤੋਂ

ਦੱਖਣੀ ਏਸ਼ੀਆ ਫਿਲਮ ਸਮਾਰੋਹ(ਸੈਫ) ਅੱਜ ਤੋਂ ਇੱਥੇ ਸ਼ੁਰੂ ਹੋ ਰਿਹਾ ਹੈ.ਚਾਰ ਦਿਨਾਂ ਤੱਕ ਚੱਲਣ ਵਾਲੇ ਇਸ ਆਯੋਜਨ ਦੀ ਸ਼ੁਰੂਆਤ ਅਫਗਾਨਿਸਤਾਨ ਵੱਲੋਂ ਸਨਮਾਣਤ ਫਿਲਮ 'ਓਸਾਮਾ' ਤੋਂ

Date:2008-06-28 Time:00:04:20

ਨਾਰਾਇਣਸਾਮੀ ਬਣੇ ਆਈਬੀਏ ਦੇ ਪ੍ਰਧਾਨ

ਇੰਡੀਅਨ ਬੈਂਕ ਐਸੋਸੀਏਸ਼ਨ(ਆਈਬੀਏ) ਨੇ ਬੈਂਕ ਆਫ ਇੰਡੀਆ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਟੀਐਸ ਨਾਰਾਇਣਸਾਮੀ ਨੂੰ ਆਪਣਾ ਪ੍ਰਧਾਨ ਚੁਣਿਆ ਹੈ.ਨਾਰਾਇਣ ਸਾਮੀ ਆਈਬੀਏ ਵਿਚ ਐਮਬੀਐਨ ਰਾਵ ਦਾ

Date:2008-06-28 Time:00:04:20

ਮੁੱਦਰਾਸਫੀਤੀ ਦੀ ਦਰ ਵਧੀ

ਮੁੱਦਰਾ ਸਫੀਤੀ ਦੀ ਦਰ 14 ਜੂਨ ਨੂੰ ਖਤਮ ਹੋਏ ਹਫਤੇ ਦੌਰਾਨ ਵੱਧ ਕੇ 11.42 ਫੀਸਦੀ 'ਤੇ ਪੁੱਜ ਗਈ ਜੋ ਇਸ ਤੋਂ ਪਹਿਲਾਂ ਖਤਮ ਹੋਏ ਹਫਤੇ ਦੌਰਾਨ 11.05 ਫੀਸਦੀ ਸੀ.ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ

Date:2008-06-28 Time:00:04:20

...ਤਾਂ ਜੋ ਅਮਰਨਾਥ ਯਾਤਰਾ ਜਾਰੀ ਰਹੇ:ਮਾਕਪਾ

ਮਾਰਕਸਵਾਦੀ ਕਮਿਉਨਿਸਟ ਪਾਰਟੀ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਸਰਕਾਰ ਅਮਰਨਾਥ ਸ਼੍ਰਾਇਨ ਬੋਰਡ ਨੂੰ ਜਮੀਨ ਸੌਂਪਣ ਦਾ ਆਦੇਸ਼ ਰੱਦ ਕਰਨ ਵਿਚ ਵਰਤੀ ਜਾ ਰਹੀ ਟਾਲ ਮਟੋਲ ਅਮਰਨਾਥ ਯਾਤਰਾ ਨੂੰ ਜਾਰੀ ਰੱਖਣ ਅਤੇ ਸੰਪ੍ਰਦਾਇਕ

Date:2008-06-28 Time:00:04:20

ਮਾਨੇਕ ਸ਼ਾ ਦੇ ਦਿਹਾਂਤ 'ਤੇ ਪੀਐਮ,ਪਾਟਿਲ ਵੱਲੋਂ ਸੋਗ

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਈ ਨੇਤਾਵਾਂ ਨੇ ਭਾਰਤ ਦੇ ਮਹਾਨ ਜੋਧੇ ਸੈਮ ਮਾਨੇਕ ਸ਼ਾ ਦੇ ਦਿਹਾਂਤ ਉੱਪਰ ਡੂੰਘਾ ਸੋਗ ਜ਼ਾਹਰ ਕੀਤਾ ਹੈ.ਪ੍ਰਧਾਨ ਮੰਤਰੀ ਨੇ ਮਾਨੇਕ ਸ਼ਾ

Date:2008-06-28 Time:00:04:20


1  

page no.1

Select news date :

30 - 6 - 2008
29 - 6 - 2008
28 - 6 - 2008
27 - 6 - 2008
26 - 6 - 2008
25 - 6 - 2008
24 - 6 - 2008
23 - 6 - 2008
22 - 6 - 2008
21 - 6 - 2008
20 - 6 - 2008
19 - 6 - 2008
18 - 6 - 2008
17 - 6 - 2008
16 - 6 - 2008
15 - 6 - 2008
14 - 6 - 2008
13 - 6 - 2008
12 - 6 - 2008
11 - 6 - 2008
10 - 6 - 2008
9 - 6 - 2008
8 - 6 - 2008
7 - 6 - 2008
6 - 6 - 2008
5 - 6 - 2008
4 - 6 - 2008
3 - 6 - 2008
2 - 6 - 2008
1 - 6 - 2008