Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 21 - 6 - 2008

ਟੀਵੀ ਗਾਇਡ(20 ਜੂਨ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਵੋ ਹੁਏ ਨ ਹਮਾਰੇ,11.00 ਰਾਜ ਕੀ ਏਕ ਬਾਤ,ਦੁਪਿਹਰੇ 12.00 ਸੌਤੇਲਾ,12.30 ਇਸਤਰੀ- ਤੇਰੀ ਕਹਾਨੀ,1.00 ਕਿਸੀ ਕੀ ਨਜਰ ਨ ਲਗੇ,1.30 ਕਸ਼ਮਕਸ਼

Date:2008-06-21 Time:00:03:00

ਬੱਸ ਪਲਟਣ ਨਾਲ 29 ਯਾਤਰੀ ਫੱਟੜ

ਲੁਧਿਆਣਾ ਮੋਗਾ ਰੋਡ ਉੱਤੇ ਮਿੰਨੀ ਬੱਸ ਦੇ ਇੱਕ ਨਾਲੇ ਦੇ ਪੁੱਲ ਦੇ ਕੋਲ ਉਲਟਣ ਨਾਲ ਇਸ ਵਿੱਚ ਬੈਠੇ 29 ਯਾਤਰੀ ਫੱਟੜ ਹੋ ਗਏ. ਪੁਲਿਸ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿੰਨੀ ਬੱਸ ਚੂਹੜ੍ਹਚੱਕ ਤੋਂ ਮੋਗਾ ਜਾ ਰਹੀ ਸੀ. ਮਾਮੂਲੀ

Date:2008-06-21 Time:00:02:58

ਸੋਨੀਆ ਦੀ ਰੈਲੀ 'ਚ ਝੜਪ,6 ਕਾਬੂ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅੱਜ ਸ਼ਾਮ ਉਪਸ਼ਹਿਰੀ ਖੇਤਰ ਗੋਰੇਗਾਂਵ ਵਿਚ ਹੋਈ ਰੈਲੀ ਦੌਰਾਨ ਪਾਰਟੀ ਵਰਕਰਾਂ ਦੇ ਦੋ ਗੁੱਟਾਂ ਵਿਚਕਾਰ ਹੋਈ ਝੜਪ ਦੇ ਸਿਲਸਿਲੇ ਵਿਚ ਛੇ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ.ਰੈਲੀ

Date:2008-06-21 Time:00:02:58

ਅਭਿ ਅਤੇ ਵਿਵੇਕ ਇਕੱਠੇ ਨੱਚਣਗੇ

ਅਭਿਸ਼ੇਕ ਬੱਚਨ ਦੀ ਪਤਨੀ ਐਸ਼ਵਰਿਆ ਰਾਏ ਨੂੰ ਲੈਕੇ ਸਲਮਾਨ ਖਾਨ ਅਤੇ ਵਿਵੇਕ ਓਬਰਾਏ ਦੇ ਵਿੱਚ ਕਾਫੀ ਤੂੰ ਤੂੰ ਮੈਂ ਮੈਂ ਹੋ ਗਈ ਸੀ. ਐਸ਼ਵਰਿਆ ਰਾਏ ਨੇ ਵਿਵੇਕ ਅਤੇ ਸਲਮਾਨ ਦੇ ਨਾਲ ਗੱਲਬਾਤ ਅਤੇ ਫਿਲਮ ਕਰਨੀ ਬਿਲਕੁਲ ਬੰਦ ਕਰ

Date:2008-06-21 Time:00:02:58

ਨਹੀਂ ਰਹੇ ਫਰੈਂਚ ਫਿਲਮ ਨਿਰਮਾਤਾ ਦੇਲਾਨੋਯ

ਪ੍ਰਸਿੱਧ ਫ੍ਰੈਂਚ ਫਿਲਮ ਨਿਰਮਾਤਾ ਜਯਾਂ ਦੇਲਾਨੋਯ ਦਾ ਦਿਹਾਂਤ ਹੋ ਗਿਆ ਹੈ.ਉਹ 100 ਸਾਲਾਂ ਦੇ ਸਨ.ਦੇਲਾਨੋਯ ਨੇ ਆਪਣੀਆਂ ਫਿਲਮਾਂ ਲਈ ਵਿਕਟਰ ਹਿਉਗੋ ਅਤੇ ਆਂਦ੍ਰੇ ਗਿਦੇ ਜਿਹੇ ਨਾਵਲਕਾਰਾਂ ਦੇ ਨਾਵਲਾਂ ਦੇ ਵਿਸ਼ੇ ਲੈ ਕੇ ਕਈ

Date:2008-06-21 Time:00:02:58

ਐਮਨੈਸਟੀ ਨੇ ਲਗਾਇਆ ਆਰੋਪ

ਜਿੰਬਾਵੇ ਦੇ ਵੱਖ-ਵੱਖ ਹਿੱਸਿਆਂ ਵਿਚ ਅੱਜ ਮਿਲੀਆਂ 12 ਲੋਕਾਂ ਦੀਆਂ ਲਾਸ਼ਾਂ ਨੂੰ ਲੈ ਕੇ ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਉਹਨਾਂ ਨੂੰ ਅਗਵਾ ਕਰਨ ਵਾਲੇ ਵਾਲੇ ਲੋਕਾਂ ਨੇ ਉਹਨਾਂ

Date:2008-06-21 Time:00:02:58

ਅਪੰਗ ਹੈ ਸੰਪ੍ਰਗ ਸਰਕਾਰ:ਅਡਵਾਨੀ

ਕਾਂਗਰਸ ਦੀ ਅਗੁਵਾਈ ਵਾਲੀ ਸੰਪ੍ਰਗ ਸਰਕਾਰ ਅਤੇ ਇਸ ਨੂੰ ਬਾਹਰੋਂ ਸਮਰਥਨ ਦੇ ਰਹੇ ਵਾਮ ਦਲਾਂ ਵਿਚਕਾਰ ਜਾਰੀ ਗਤੀਰੋਧ ਦੇ ਪਿਛੋਕੜ ਵਿਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਮਨਮੋਹਨ ਦੀ ਸਰਕਾਰ ਅਪੰਗ ਹੈ

Date:2008-06-21 Time:00:02:58

ਦਲੀਪ ਅਤੇ ਲਤਾ ਸਨਮਾਨਿਤ

ਸੀਨੀਅਰ ਫਿਲਮ ਅਭਿਨੇਤਾ ਦਲੀਪ ਕੁਮਾਰ ਫਿਲਮ ਨਿਰਮਾਤਾ ਤਪਨ ਸਿਨਹਾ ਪਲੇ ਬੈਕ ਸਿੰਗਰ ਲਤਾ ਮੰਗੇਸ਼ਕਰ ਅਤੇ ਕੰਨੜ ਫਿਲਮਾਂ ਦੀ ਜਾਣੀ ਪਹਿਚਾਣੀ ਅਭਿਨੇਤਰੀ ਸਰੋਜਾ ਦੇਵੀ ਨੂੰ ਸਰਕਾਰ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਨਾਲ

Date:2008-06-21 Time:00:02:58

60 ਤਿੱਬਤੀ ਕਾਬੂ

ਸ਼ਿਮਲਾ ਅਤੇ ਕਿੰਨੌਰ ਜਿਲ੍ਹੇ ਵਿਚ ਵੱਖ-ਵੱਖ ਥਾਂਵਾਂ 'ਤੇ ਤਿੱਬਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਲਗਭੱਗ 60 ਤਿੱਬਤੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ.ਰਾਮਪੁਰ ਦੇ ਐਸਪੀ ਜਿਤੇਂਦਰ ਪ੍ਰਕਾਸ਼ ਨੇ ਦੱਸਿਆ ਕਿ 22 ਤਿੱਬਤੀਆਂ

Date:2008-06-21 Time:00:02:58

ਤਲਵਾਰ ਦੀ ਨਿਆਇਕ ਹਿਰਾਸਤ ਵੱਧੀ

ਨੋਇਡਾ ਦੋਹਰੇ ਹੱਤਿਆਕਾਂਡ ਦੇ ਮੁੱਖ ਆਰੋਪੀ ਰਾਜੇਸ਼ ਤਲਵਾਰ ਦੀ ਜਮਾਨਤ ਅਪੀਲ ਕੱਲ੍ਹ ਖਾਰਜ ਹੋ ਗਈ. ਤਲਵਾਰ ਦੀ ਨਿਆਇਕ ਹਿਰਾਸਤ ਦੀ ਮਿਆਦ ਨੂੰ ਕੱਲ੍ਹ 14 ਦਿਨਾਂ ਦੇ ਲਈ ਵਧਾ ਦਿੱਤਾ ਗਿਆ. ਇਸਦੇ ਨਾਲ ਹੀ ਕੱਲ੍ਹ ਉਹਨਾਂ ਨੂੰ ਝੂਠ ਪਕੜ੍ਹਣ

Date:2008-06-21 Time:00:02:58

ਹੜ੍ਹ ਕਾਰਣ 15 ਦੀ ਮੌਤ

ਪੱਛਮੀ ਬੰਗਾਲ ਦੇ ਪੱਛਮੀ ਮਿਦਨਾਪੁਰ ਜਿਲ੍ਹੇ ਵਿੱਚ ਹੜ੍ਹ ਦੇ ਕਾਰਣ ਸਥਿਤੀ ਹੋਰ ਵੀ ਬੁਰੀ ਹੋ ਗਈ ਹੈ. ਇੱਥੇ ਕਰੀਬ 16 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ ਅਤੇ ਪਿਛਲੇ ਦੋ ਦਿਨਾਂ ਵਿੱਚ 15 ਲੋਕਾਂ ਦੀ ਮੌਤ ਹੋ ਚੁੱਕੀ ਹੈ. ਜਿਲ੍ਹਾ ਮੈਜਿਸਟ੍ਰੇਟ ਐੱਨ

Date:2008-06-21 Time:00:02:58

ਯੇਚੁਰੀ ਦੀ ਪ੍ਰਣਬ ਨਾਲ ਮੁਲਾਕਾਤ

ਭਾਰਤ-ਅਮਰੀਕਾ ਪਰਮਾਣੂ ਕਰਾਰ ਉੱਪਰ ਜਾਰੀ ਰੁਕਾਵਟ ਨੂੰ ਖਤਮ ਕਰਨ ਦੇ ਟੀਚੇ ਨਾਲ ਮਾਕਪਾ ਨੇਤਾ ਸੀਤਾ ਰਾਮ ਯੇਚੁਰੀ ਨੇ ਬੀਤੀ ਰਾਤ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕੀਤੀ.ਮੰਨਿਆ ਜਾਂਦਾ ਹੈ ਕਿ ਵਾਮ

Date:2008-06-21 Time:00:02:58

ਚੰਦਰਯਾਨ ਦੇ ਸਤੰਬਰ 'ਚ ਪ੍ਰਖੇਪਣ ਦੀ ਸੰਭਾਵਨਾ

ਭਾਰਤੀ ਪੁਲਾੜ ਸੋਧ ਸੰਗਠਨ(ਇਸਰੋ) ਦੇ ਪ੍ਰਧਾਨ ਅਤੇ ਪੁਲਾੜ ਵਿਭਾਗ ਦੇ ਸਕਤੱਰ ਜੀ.ਮਾਧਵਨ ਨਾਇਰ ਨੇ ਕਿਹਾ ਕਿ ਚੰਦਰਯਾਨ ਇੱਕ ਮਿਸ਼ਨ ਨੂੰ ਸਤੰਬਰ ਵਿਚ ਪ੍ਰਖੇਪਿਤ ਕੀਤਾ ਜਾ ਸਕਦਾ ਹੈ.ਉਹਨਾਂ ਕਿਹਾ

Date:2008-06-21 Time:00:02:58

ਬੱਸ ਨਦੀ 'ਚ ਡਿੱਗੀ, 13 ਮਰੇ

ਨੈਨੀਤਾਲ ਜਿਲ੍ਹੇ ਦੇ ਵੀਰਭੱਟੀ ਇਲਾਕੇ ਵਿੱਚ ਇੱਕ ਬੱਸ ਦੇ ਨਦੀ ਵਿੱਚ ਡਿੱਗ ਜਾਣ ਦੇ ਰਣ ਬੱਸ ਵਿੱਚ ਸਵਾਰ ਘੱਟ ਤੋਂ ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਫੱਟੜ ਹੋ ਗਏ. ਨੈਨੀਤਾਲ ਦੇ ਸੀਨੀਅਰ ਪੁਲਿਸ ਮੁੱਖੀ ਜੀ ਐੱਸ ਮਰਤੋਲੀਆ ਨੇ ਦੱਸਿਆ

Date:2008-06-21 Time:00:02:57

ਭਾਸ਼ਣ ਦੇਣਗੇ ਪੋਂਟਿੰਗ

ਆਸਟ੍ਰੇਲੀਆਈ ਕ੍ਰਿਕਟ ਕਪਤਾਨ ਰਿੱਕੀ ਪੋਂਟਿੰਗ 27 ਅਗਸਤ ਨੂੰ ਸਰ ਡੋਨਾਲਡ ਬਰੇਡਮੈਨ ਦੀ ਜਨਮ ਸ਼ਤਾਬਦੀ ਉੱਤੇ ਭਾਸ਼ਣ ਦੇਣਗੇ. ਦੁਨੀਆ ਦੇ ਸਰਬੋਤਮ ਕ੍ਰਿਕਟਰ ਦੀ 100ਵੀਂ ਜਯੰਤੀ ਉੱਤੇ ਸਿਡਨੀ ਵਿੱਚ ਵਿਸ਼ੇਸ਼ ਰਾਤ ਦੇ ਖਾਣੇ ਦਾ ਆਯੋਜਨ ਕੀਤਾ

Date:2008-06-21 Time:00:02:57

25 ਜੂਨ ਨੂੰ ਪੇਸ਼ ਹੋਣਗੇ ਅਮਰਿੰਦਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਾਜ ਵਿਧਾਨਸਭਾ ਦੀ ਵਿਸ਼ੇਸ਼ ਅਧਿਕਾਰ ਸੰਮਤੀ ਸਾਹਮਣੇ ਪੇਸ਼ ਹੋ ਸਕਦੇ ਹਨ.ਅਮਰਿੰਦਰ ਨੂੰ ਅੰਮ੍ਰਿਤਸਰ-ਜਲੰਧਰ ਹਾਈਵੇ ਨੇੜ੍ਹੇ 100 ਕਰੋੜ ਰੁਪਏ ਦੀ ਕੀਮਤ ਵ੍ਵਾਲੀ 32.10 ਏਕੜ ਜਮੀਨ ਦੀ ਛੂਟ

Date:2008-06-21 Time:00:02:56

ਸੈੱਟ 'ਤੇ ਮਨਾਇਆ ਜਨਮਦਿਨ

ਅਮੀਸ਼ਾ ਪਟੇਲ ਦੀ ਅਗਲੀ ਫਿਲਮ 'ਚਤੁਰ ਸਿੰਘ ਟੂ ਸਟਾਰ' ਹੈ. ਫਿਲਮ ਦੀ ਸ਼ੂਟਿੰਗ ਦੇ ਦੌਰਾਨ ਅਮੀਸ਼ਾ ਪਟੇਲ ਦਾ ਜਨਮਦਿਨ ਵੀ ਆ ਗਿਆ, ਜਦੋਂ ਸੈੱਟ 'ਤੇ ਮੌਜੂਦ ਲੋਕਾਂ ਨੂੰ ਇਸਦੀ ਖ਼ਬਰ ਪਈ ਤਾਂ ਉਹਨਾਂ ਨੇ ਉਹਨਾਂ ਨੇ ਝੱਟ ਜਨਮਦਿਨ

Date:2008-06-21 Time:00:02:56

ਅਮਰਨਾਥ ਯਾਤਰਾ ਮੁਲਤਵੀ

ਅਮਰਨਾਥ ਗੁਫਾ ਦੇ ਆਲੇ-ਦੁਆਲੇ ਅਤੇ ਦੱਖਣੀ ਕਸ਼ਮੀਰ ਵਿਚ ਹਿਮਾਲਾ ਵਿਖੇ ਸਥਿੱਤ ਗੁਫਾ ਤੱਕ ਪੁੱਜਣ ਦੇ ਰਾਹ ਦੇ ਵਿਚ ਭਾਰੀ ਬਾਰਿਸ਼ ਕਾਰਣ ਅਮਰਨਾਥ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ.ਅਧਿਕਾਰਕ ਸੂਤਰਾਂ ਨੇ ਦੱਸਿਆ

Date:2008-06-21 Time:00:02:56

ਇਰਾਕ-ਅਮਰੀਕਾ ਚਾਹੁੰਦੇ ਹਨ ਕਰਾਰ

ਅਮਰੀਕਾ ਅਤੇ ਇਰਾਕ ਦੋਵੇਂ ਦੇਸ਼ਾਂ ਵਿਚਕਾਰ ਬਾਕੀ ਪਏ ਮੁੱਦਿਆਂ ਉੱਪਰ ਇੱਕ ਨਵੀਂ ਸੁਰੱਖਿਆ ਸੰਧੀ ਦੇ ਮਾਮਲੇ ਵਿਚ ਇੱਕ ਕਰਾਰ ਨੂੰ ਅੰਤਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ.ਇਰਾਕੀ ਵਿਦੇਸ਼ ਮੰਤਰੀ ਹੋਸ਼ਿਆਰ ਅਲੀ

Date:2008-06-21 Time:00:02:56

ਮਹਿੰਗਾਈ ਦਰ 11.05 ਪ੍ਰਤੀਸ਼ਤ 'ਤੇ

ਪੈਟਰੋਲ ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਨੇ ਪ੍ਰਭਾਵ ਵਿਖਾਇਆ ਅਤੇ ਮਹਿੰਗਾਈ ਦੀ ਦਰ 13 ਸਾਲ ਦੇ ਉੱਚਤਮ ਪੱਧਰ 11.05 ਪ੍ਰਤੀਸ਼ਤ ਉੱਤੇ ਪਹੁੰਚ ਗਈ. ਮਹਿੰਗਾਈ ਨਾਲ ਜੂਝ ਰਹੀ ਸਰਕਾਰ ਦੇ ਲਈ ਇਸ ਸਾਲ ਵਿੱਚ ਫਿਲਹਾਲ

Date:2008-06-21 Time:00:02:56

ਮੁਸ਼ਰੱਫ ਕਬੂਲ ਨਹੀਂ:ਪੀਪੀਪੀ

ਸੱਤਾਧਾਰੀ ਪਾਕਿਸਤਾਨ ਪੀਪੁਲਸ ਪਾਰਟੀ (ਪੀਪੀਪੀ) ਦੇ ਸਹਿਯੋਗੀ ਪ੍ਰਧਾਨ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨੂੰ ਦੇਸ਼ ਦਾ ਸੰਵਿਧਾਨਕ ਮੁਖੀ ਕਬੂਲ ਨਹੀਂ

Date:2008-06-21 Time:00:02:56

ਪੀਐੱਮ ਅਤੇ ਐੱਫਐੱਮ ਛੱਡਣ ਆਪਣਾ ਆਹੁਦਾ

ਮਹਿੰਗਾਈ ਦੀ ਦਰ ਦੇ 13 ਸਾਲ ਬਾਅਦ ਉੱਚਤਮ ਪੱਧਰ ਉੱਤੇ ਪਹੁੰਚਣ ਕਾਰਣ ਭਾਰਤੀ ਜਨਤਾ ਪਾਰਟੀ ਨੇ ਅੱਜ ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਕਿਹਾ ਕਿ ਉਹ ਹੁਣ ਆਪਣੇ ਆਹੁਦੇ ਤੋਂ ਹੱਟਕੇ ਦੇਸ਼ ਨੂੰ ਬਖ਼ਸ ਦੇਣ. ਭਾਜਪਾ ਬੁਲਾਰੇ

Date:2008-06-21 Time:00:02:56

ਭੁੱਟੋ ਦੀ ਜਯੰਤੀ 'ਤੇ ਜਾਰੀ ਹੋਵੇਗੀ ਡਾਕ ਟਿਕਟ

ਪਾਕਿਸਤਾਨ ਕੱਲ੍ਹ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਬੇਨਜੀਰ ਭੁੱਟੋ ਦੀ 55ਵੀਂ ਜਯੰਤੀ ਉੱਤੇ ਵਿਸ਼ੇਸ਼ ਡਾਕ ਅਤੇ ਯਾਦਗਾਰੀ ਪੋਸਟਰ ਜਾਰੀ ਕਰੇਗਾ ਜਦੋਂਕਿ ਉਹਨਾਂ ਦੇ ਗ੍ਰਹਿ ਪ੍ਰਵੇਸ਼ ਸਿੰਧ ਵਿੱਚ ਇਸ ਦਿਨ ਸਰਵਜਨਕ ਛੁੱਟੀ ਦੀ ਘੋਸ਼ਣਾ ਕੀਤੀ

Date:2008-06-21 Time:00:02:56

ਲਾਲੂ ਦੇ ਬਲਾਗ 'ਤੇ ਸ਼ਿਕਾਇਤਾਂ ਹੀ ਸ਼ਿਕਾਇਤਾਂ

ਬਲਾਗ ਦੀ ਦੁਨੀਆ ਵਿੱਚ ਨਵੇਂ ਨਵੇਂ ਪ੍ਰਵੇਸ਼ ਕਰਨ ਵਾਲੇ ਰੇਲ ਮੰਤਰੀ ਲਾਲੂ ਯਾਦਵ ਦੇ ਬਲਾਗ ਵਿੱਚ ਸੁਝਾਅਂ ਦੇ ਨਾਲ ਰੇਲ ਵਿਭਾਗ ਦੇ ਬਾਰੇ ਵਿੱਚ ਸ਼ਿਕਾਇਤਾਂ ਦੀ ਭਰਮਾਰ ਹੈ. ਜਿੱਥੇ ਕੁੱਝ ਬਲਾਗਰ ਰਾਜਦ ਪ੍ਰਮੁੱਖ ਨੂੰ ਫਿਲਮਾਂ ਵਿੱਚ ਅਭਿਨੈ ਕਰਦੇ ਵੇਖਣਾ

Date:2008-06-21 Time:00:02:56

ਮੈਂ ਨਿਰਦੋਸ਼ ਸੀ ਅਤੇ ਹਾਂ : ਆਸਿਫ

ਦੁਬਈ ਵਿੱਚ 19 ਦਿਨਾਂ ਦੀ ਹਿਰਾਸਤ ਦੇ ਬਾਅਦ ਵਤਨ ਪਰਤੇ ਪਾਕਿਸਤਾਨ ਦੇ ਤੇਜ ਗੇਂਦਬਾਜ ਮੁਹੰਮਦ ਆਸਿਫ ਆਪਣੀ ਗੱਲ ਉੱਤੇ ਕਾਇਮ ਹਨ. ਉਹਨਾਂ ਨੇ ਜੋਰ ਦੇਕੇ ਕਿਹਾ ਕਿ ਉੱਥੇ ਅਧਿਕਾਰੀਆਂ ਨੇ ਉਸਨੂੰ ਕਿਸੇ ਪਾਬੰਦੀਸ਼ੁਦਾ ਦਵਾਈ ਦੇ ਨਾਲ ਨਹੀਂ

Date:2008-06-21 Time:00:02:56


1   2  

page no.1

Select news date :

30 - 6 - 2008
29 - 6 - 2008
28 - 6 - 2008
27 - 6 - 2008
26 - 6 - 2008
25 - 6 - 2008
24 - 6 - 2008
23 - 6 - 2008
22 - 6 - 2008
21 - 6 - 2008
20 - 6 - 2008
19 - 6 - 2008
18 - 6 - 2008
17 - 6 - 2008
16 - 6 - 2008
15 - 6 - 2008
14 - 6 - 2008
13 - 6 - 2008
12 - 6 - 2008
11 - 6 - 2008
10 - 6 - 2008
9 - 6 - 2008
8 - 6 - 2008
7 - 6 - 2008
6 - 6 - 2008
5 - 6 - 2008
4 - 6 - 2008
3 - 6 - 2008
2 - 6 - 2008
1 - 6 - 2008