Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 19 - 6 - 2008
ਕਰੀਨਾ ਕਪੂਰ ਦੇ ਨਾਲ ਆਪਣੇ ਸੰਬੰਧਾਂ ਨੂੰ ਲੈਕੇ ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣ ਰਹੇ ਸੈਫ ਅਲੀ ਖਾਨ ਦੇ ਬਾਰੇ ਵਿੱਚ ਇੱਕ ਦੂਜੀ ਖ਼ਬਰ ਆਈ ਹੈ. ਖ਼ਬਰ ਹੈ ਕਿ ਕਿੰਗ ਖਾਨ ਅਤੇ ਬਿਗ ਬੀ ਨੂੰ ਪਿੱਛੇ ਛੱਡਦੇ ਹੋਏ ਵਿਗਿਆਪਨ ਜਗਤ ਉੱਤੇ ਪਿਛਲੇ Date:2008-06-19 Time:00:00:35
ਆਈਫਾ ਐਵਾਰਡ ਦੇ ਦੌਰਾਨ ਸਾਰੇ ਲੋਕਾਂ ਨੂੰ ਉਸ ਵੇਲੇ ਹੈਰਾਨੀ ਹੋਈ. ਜਦੋਂ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਅਚਾਨਕ ਪ੍ਰੋਗ੍ਰਾਮ ਵਿੱਚ ਪਹੁੰਚ ਗਈ. ਅਕਸ਼ੈ ਕੁਮਾਰ ਨੂੰ ਵੀ ਲੱਗਿਆ ਕਿ ਆਖ਼ਰ ਟਵਿੰਕਲ ਪ੍ਰੋਗਾਮ ਵਿੱਚ ਕਿਵੇਂ ਪਹੁੰਚ Date:2008-06-19 Time:00:00:35
ਕਰਣ ਜੌਹਰ ਦੀ ਨਵੀਂ ਫਿਲਮ ਵਿੱਚ ਸ਼ਾਹਰੁਖ਼ ਖਾਨ ਦੀ ਮਾਂ ਦੇ ਰੋਲ ਲਈ ਅਭਿਨੇਤਰੀ ਸ਼ਬਾਨਾ ਆਜਮੀ ਨੂੰ ਸਾਈਨ ਕੀਤਾ ਗਿਆ ਹੈ. ਇਸ ਤੋਂ ਪਹਿਲਾਂ 'ਕਭੀ ਖੁਸ਼ੀ ਕਭੀ ਗਮ' ਅਤੇ 'ਕੱਲ੍ਹ ਹੋ ਨਾ ਹੋ' ਵਿੱਚ ਜੈ ਬੱਚਨ ਸ਼ਾਹਰੁਖ ਦੀ ਮਾਂ ਦਾ ਰੋਲ ਕਰ ਚੁੱਕੀ Date:2008-06-19 Time:00:00:35
ਆਉਣ ਵਾਲੀ ਫਿਲਮ ' ਜਾਨੇ ਤੂ ਯਾ ਜਾਨੇ ਨਾ' ਦਾ ਮਿਊਜ਼ਿਕ ਰਿਲੀਜ ਹੋਣਾ ਸੀ. ਫਿਲਮ ਦੀ ਪੂਰੀ ਟੀਮ ਦੇ ਨਾਲ ਕਈ ਮੰਨੇ ਪ੍ਰਮੰਨੇ ਲੋਕ ਮੌਜੂਦ ਸਨ. ਆਮਿਰ ਖਾਨ ਨੇ ਫਿਲਮ ਦੀ ਹੀਰੋਇਨ ਜੈਨੇਲੀਆ ਡਿਸੂਜਾ ਨੂੰ ਵੇਖਿਆ ਅਤੇ ਉਸਦੇ Date:2008-06-19 Time:00:00:35
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਵੋ ਹੁਏ ਨਾ ਹਮਾਰੇ, 11.00 ਲੜੀਵਾਰ, ਦੁਪਹਿਰੇ 12.00 ਸੌਤੇਲਾ, 12.30 ਇਸਤਰੀ...ਤੇਰੀ ਕਹਾਨੀ, 1.00 ਕਿਸੀ ਕੀ ਨਜਰ ਨਾ ਲਗੇ, 1.30 ਕਸ਼ਮਕਸ਼ ਜਿੰਦਗੀ ਕੀ, 2.00 Date:2008-06-19 Time:00:00:35
ਗਾਇਕਾ ਹੇਮਾ ਸਰਦੇਸਾਈ ਨੇ ਗੋਆ ਸਰਕਾਰ ਨੂੰ ਮਰਨ ਵਰਤ ਉੱਤੇ ਜਾਣ ਦੀ ਧਮਕੀ ਦਿੱਤੀ ਹੈ, ਜੇਕਰ ਗੋਆ ਨੂੰ ਵਿਸ਼ੇਸ਼ ਦਰਜਾ ਦੇਣ ਸੰਬੰਧੀ ਉਹਨਾਂ ਦੀ ਮੰਗ ਨਹੀਂ ਮੰਨੀ ਗਈ ਹੈ. ਸਰਦੇਸਾਈ ਨੇ ਕੱਲ੍ਹ ਸ਼ਾਮ ਇੱਕ ਸੰਮੇਲਨ ਦੇ ਦੌਰਨ ਚਿਤਾਵਨੀ ਦਿੱਤੀ, ਜੇਕਰ ਮੇਰੀਆਂ Date:2008-06-19 Time:00:00:32
ਰੱਖਿਆ ਮੰਤਰੀ ਏਕੇ ਐਂਟਨੀ ਨੇ ਸੁਰੱਖਿਆ ਬਲਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਰਾਜ 'ਚ ਇਸ ਵਰ੍ਹੇ ਹੋਣ ਵਾਲੀਆਂ ਵਿਧਾਨਸਭਾ ਚੌਣਾਂ ਸ਼ਾਂਤੀ ਪੂਰਵਕ ਕਰਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ਕਿਉਂ ਜੋ ਅੰਦਰੂਨੀ ਅਤੇ ਬਾਹਰੀ ਤਾਕਤਾਂ Date:2008-06-19 Time:00:00:32
ਕਿਡਨੀ ਬਦਲਾਅ ਰੈਕੇਟ ਦੇ ਕਥਿੱਤ ਸਰਗਨਾ ਡਾ.ਅਮਿਤ ਕੁਮਾਰ ਨੂੰ ਮੈਟਰੋਪੋਲੀਟਨ ਜੱਜ ਨੇ 26 ਜੂਨ ਤੱਕ ਲਈ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ.ਕੁਮਾਰ ਨੂੰ ਕੱਲ੍ਹ ਸਵੇਰੇ ਹੀ ਅੰਬਾਲਾ ਤੋਂ ਮੁੰਬਈ ਲਿਆਂਦਾ ਗਿਆ ਅਤੇ Date:2008-06-19 Time:00:00:32
ਉੱਤਰੀ ਬਗਦਾਦ ਵਿਚ ਇੱਕ ਬੱਸ ਸਟੈਂਡ 'ਤੇ ਹੋਏ ਕਾਰ ਬੰਬ ਧਮਾਕੇ ਵਿਚ ਘੱਟ ਤੋਂ ਘੱਟ 51 ਲੋਕ ਹਲਾਕ ਹੋ ਗਏ ਜਦੋਂ ਕਿ 75 ਹੋਰ ਜ਼ਖਮੀ ਹੋ ਗਏ.ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ Date:2008-06-19 Time:00:00:32
ਅਮਰਨਾਥ ਸ਼੍ਰਾਇਨ ਬੋਰਡ ਨੇ ਕਿਹਾ ਕਿ ਪਵਿੱਤਰ ਗੁਫਾ ਵਿਚ ਕੁਦਰਤੀ ਰੂਪ ਨਾਲ ਬਣੇ ਸ਼ਿਵਲਿੰਗ ਦੇ ਪਿਘਲਣ ਦੀ ਰਫਤਾਰ ਘਟਾਉਣ ਲਾਈ ਇੱਕ ਗ੍ਰਿਲ ਲਗਾਈ ਗਈ ਹੈ.ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਰੁਣ ਕੁਮਾਰ ਨੇ Date:2008-06-19 Time:00:00:32
ਸਾਰੇ ਵਿਰੋਧਾਂ ਨੂੰ ਦਰਕਿਨਾਰ ਕਰਦੇ ਹੋਏ ਆਪਣੇ ਪਾਕਿਸਤਾਨੀ ਪ੍ਰੇਮੀ ਨਾਲ ਵਿਆਹ ਕਰਾਉਣ ਦਾ ਸੁਫਨਾ ਸਾਕਾਰ ਕਰਨ ਵਾਲੀ ਭਾਰਤੀ ਆਸ਼ਾ ਪਾਟਿਲ ਦਾ ਇਹ ਸੁਫਨਾ ਚੂਰ-ਚੂਰ ਹੋ ਗਿਆ ਹੈ.ਉਹ ਆਪਣੇ ਪਤੀ ਨੂੰ Date:2008-06-19 Time:00:00:32
ਘੱਟ ਗਿਣਤੀ ਸਮਾਜਾਂ ਵੱਲੋਂ ਸੰਚਾਲਿਤ ਕਾਲਜਾਂ ਨੂੰ ਮਹਾਰਾਸ਼ਟਰ ਨਵ ਨਿਰਮਾਣ ਸੈਨਾ(ਮਨਸੇ) ਨੇ ਚਿਤਾਵਨੀ ਦਿੱਤੀ ਹੈ ਕਿ ਦਾਖਲੇ ਦੌਰਾਨ ਸਥਾਨਕ ਮਰਾਠੀ ਵਿਦਿਆਰਥੀਆਂ ਨੂੰ ਪਹਿਲ ਦਿੱਤੀ ਜਾਵੇ ਨਹੀਂ ਤਾਂ ਉਹਨਾਂ Date:2008-06-19 Time:00:00:32
ਉੱਚਤਮ ਅਦਾਲਤ ਨੇ ਅਦਾਲਤਾਂ ਵਿੱਚ ਤਲਾਕ ਦੇ ਮਾਮਲਿਆਂ ਦੇ ਵਾਧੇ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ ਮਹਿਸੂਸ ਕੀਤਾ ਹੈ ਕਿ ਹਿੰਦੂ ਵਿਆਹ ਕਾਨੂੰਨ ਨੇ ਦੇਸ਼ ਦੇ ਪਰਿਵਾਰ ਪ੍ਰਣਾਲੀ ਨੂੰ ਮਜਬੂਤ ਕਰਨ ਦੀ ਬਜਾਏ ਉਸਨੂੰ ਅਧਿਕ ਨੁਕਸਾਨ Date:2008-06-19 Time:00:00:32
ਮਹਿਲਾ ਅਤੇ ਬਾਲ ਵਿਕਾਸ ਮੰਤਰੀ ਰੇਣੁਕਾ ਚੌਧਰੀ ਸਕੂਲੀ ਬੱਚਿਆਂ ਵੱਲੋਂ ਮੁਬਾਇਲ ਫੋਨ ਦੀ ਵਰਤੋਂ ਉੱਪਰ ਪੂਰੀ ਤਰ੍ਹਾਂ ਰੋਕ ਚਾਹੁੰਦੀ ਹੈ.ਰੇਣੁਕਾ ਦਾ ਮੰਨਣਾ ਹੈ ਕਿ ਮੁਬਾਇਲ ਫੋਨ ਦੀ ਵਰਤੋਂ ਨਾਲ ਬੱਚਿਆਂ ਦਾ ਕੋਈ ਸਰੋਕਾਰ ਨਾ ਹੋਵੇ.ਮਹਿਲਾ Date:2008-06-19 Time:00:00:32
ਕੇਂਦਰੀ ਮਹਿਲਾ ਅਤੇ ਵਿਕਾਸ ਮੰਤਰੀ ਰੇਣੁਕਾ ਚੌਧਰੀ ਨੇ ਕੱਲ੍ਹ ਕਿਹਾ ਕਿ ਨੋਇਡਾ ਦੇ ਆਰੂਸ਼ੀ ਹੱਤਿਆਕਾਂਡ ਉੱਤੇ ਫਿਲਮ ਜਾਂ ਲੜੀਵਾਰ ਨਹੀਂ ਬਣਾਇਆ ਜਾਣਾ ਚਾਹੀਦਾ ਹੈ. ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਬੇਹੱਦ ਸ਼ਰਮਨਾਕ ਅਏ ਗੈਰ ਜਿੰਮੇਦਾਰਨ Date:2008-06-19 Time:00:00:32
ਰਾਜਸਥਾਨ ਗੁੱਜਰ ਰਾਖਵਾਂਕਰਨ ਸੰਘਰਸ਼ ਕਮੇਟੀ ਦੇ ਸੰਯੋਜਕ ਕਰਨਲ ਕਿਰੋੜੀ ਸਿੰਘ ਬੈਂਸਲ ਨੇ ਰਾਜਸਥਾਨ ਸਰਕਾਰ ਦੇ ਨਾਲ ਕੱਲ੍ਹ ਹੋਏ ਸਮਝੌਤੇ ਨੂੰ ਇਤਿਹਾਸਕ ਸਮਝੌਤਾ ਦੱਸਿਆ ਹੈ. ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਬੈਂਸਲਾ Date:2008-06-19 Time:00:00:32
ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ 19 ਜੂਨ ਵਾਲੇ ਦਿਨ ਮਹਾਰਾਸ਼ਟਰ ਦੀ ਦੋ ਦਿਨਾ ਯਾਤਰਾ ਉੱਤੇ ਆਵੇਗੀ. ਪਾਰਟੀ ਸੂਤਰਾਂ ਨੇ ਦੱਸਿਆ ਕਿ ਇਹ ਯਾਤਰਾ ਅਗਲੀ ਲੋਕ ਸਭਾ ਚੌਣ ਦੇ ਮੱਦੇਨਜਰ ਆਯੋਜਿਤ ਕੀਤੀ ਜਾ ਰਹੀ ਹੈ. ਸੂਤਰਾਂ ਨੇ ਸਵੀਕਾਰ ਕੀਤਾ Date:2008-06-19 Time:00:00:32
ਧਾਰਮਿਕ ਪ੍ਰਤੀਕ ਚਿੰਨ੍ਹ ਕੜੇ ਨੂੰ ਉਤਾਰਨ ਤੋਂ ਇਨਕਾਰ ਕਰਨ ਦੇ ਚੱਲਦੇ ਸਕੂਲ ਵਿੱਚੋਂ ਕੱਢ ਦਿੱਤੀ ਗਈ ਇੱਕ ਸਿੱਖ ਵਿੱਦਿਆਰਥਣ ਨੇ ਇਸ ਭੇਦਭਾਵ ਦੇ ਵਿਰੁੱਧ ਉੱਚ ਅਦਾਲਤ ਦਾ ਬੂਹਾ ਖੜ੍ਹਕਾਇਆ ਹੈ. ਦੱਖਣੀ ਵੈਲਸ ਸਥਿਤ ਲੜਕੀਆਂ ਦੇ ਅਵੇਰਡੇਰ Date:2008-06-19 Time:00:00:32
ਪਾਕਿਸਤਾਨੀ ਰਾਸ਼ਟਰਪਤੀ ਪਰਵੇਜ ਮੁਸ਼ੱਰਫ ਦੀ ਫੋਟੋ ਨੂੰ ਪੰਜਾਬ ਦੇ ਰਾਜਪਾਲ ਭਵਨ ਵਿੱਚ ਇੱਕ ਕੰਧ ਉੱਤੇ ਅੱਠ ਸਾਲ ਤੱਕ ਸਜੀ ਰਹਿਣ ਦੇ ਬਾਅਦ ਵਕੀਲ ਸਮੁਦਾਇ ਦੀ ਮੰਗ ਦੇ ਚੱਲਦੇ ਹਟਾ ਲਈ ਗਈ. ਪਾਕਿਸਤਾਨ ਪੀਪੁਲਸ ਪਾਰਟੀ ਦੇ ਸਹਿ-ਪ੍ਰਧਾਨ ਆਸਿਫ Date:2008-06-19 Time:00:00:32
ਕਿਉਬਾਈ ਟੈਲੀਵੀਜ਼ਨ ਨੇ ਬੀਤੇ ਛੇ ਮਹੀਨਿਆਂ ਵਿਚ ਪਹਿਲੀ ਵਾਰ ਫਿਦੇਲ ਕਾਸਤ੍ਰੋ ਨੂੰ ਵਿਖਾਇਆ ਹੈ.ਇਸ ਬਿਨਾਂ ਅਵਾਜ਼ ਦੇ ਵੀਡਿਉ ਵਿਹ੍ਕ ਬਿਮਾਰ ਨੇਤਾ ਨੂੰ ਬਗੀਚੇ ਵਿਚ ਵੇਨੇਜ਼ੁਏਲਾ ਦੇ ਮਿਹਮਾਨ ਰਾਸ਼ਟਰਪਤੀ ਨਾਲ Date:2008-06-19 Time:00:00:31
ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਬੀਸੀਸੀਆਈ ਨੇ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੇ ਸ਼੍ਰੀਲੰਕਾ ਦੌਰੇ ਦੇ ਲਈ ਬੈਂਗਲੂਰ ਵਿੱਚ 24 ਜੂਨ ਤੋਂ ਲਗਾਏ ਜਾ ਰਹੇ ਟੀਮ ਇੰਡੀਆ ਦੇ ਅਨੁਕੂਲਨ ਕੈਂਪ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ. ਗਾਂਗੁਲੀ ਹਾਲਾਂਕਿ ਆਪਣੇ Date:2008-06-19 Time:00:00:31
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਨਿਸ਼ਾਨਾ ਬਨਾਉਣ ਦੀ ਯੋਜਨਾ ਤਿਆਰ ਕਰਨ ਵਾਲੇ ਦੋ ਨੌਜਵਾਨਾਂ ਨੂੰ ਕੱਲ੍ਹ 24.5 ਕਿਲੋ ਵਿਸਫੋਟਕ ਨਾਲ ਕਾਬੂ ਕੀਤਾ ਗਿਆ.ਲੁਧਿਆਣਾ ਜੋਨ ਦੇ ਆਈਜੀ ਸੰਜੀਵ Date:2008-06-19 Time:00:00:30
ਨੇਹਾ ਧੂਪੀਆ ਕਾਫੀ ਸਮੇਂ ਤੋਂ ਵੱਡੇ ਪਰਦੇ ਉੱਤੇ ਵਿਖਾਈ ਨਹੀਂ ਦਿੱਤੀ, ਪਰੰਤੂ ਅੱਜਕੱਲ੍ਹ ਨੇਹਾ ਧੂਪੀਆ ਕਾਫੀ ਚਰਚਾ ਵਿੱਚ ਹੈ. ਕਾਰਣ ਹੈ, ਪਿਛਲੇ ਦਿਨੀਂ ਉਸ ਦੁਆਰਾ ਦਿੱਤਾ ਗਿਆ ਇੱਕ ਮੈਗਜੀਨ ਦੇ ਲਈ ਪੋਜ. ਇਸ ਪੋਜ ਵਿੱਚ ਨੇਹਾ ਬਹੁਤ ਖੂਬਸੂਰਤ Date:2008-06-19 Time:00:00:30
ਆਰੂਸ਼ੀ ਹੇਮਰਾਜ ਦੋਹਰੇ ਹੱਤਿਆਕਾਂਡ ਵਿੱਚ ਕੱਲ੍ਹ ਉਸ ਸਮੇਂ ਨਵਾਂ ਮੋੜ ਆਇਆ, ਜਦੋਂ ਸੀਬੀਆਈ ਨੇ ਵਿਸ਼ੇਸ਼ ਅਦਾਲਤ ਦੇ ਸਾਹਮਣੇ ਕੱਲ੍ਹ ਦਾਅਵਾ ਕੀਤਾ ਕਿ ਡਾ. ਰਾਜੇਸ਼ ਤਲਵਾਰ ਦੇ ਕੰਪਾਊਂਡਰ ਕ੍ਰਿਸ਼ਨਾ ਨੇ ਅਪਰਾਧ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲ Date:2008-06-19 Time:00:00:30
ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ 27 ਜੂਨ ਨੂੰ ਆਪਣੇ ਪਹਿਲੇ ਅਧਿਕਾਰਕ ਦੌਰੇ 'ਤੇ ਇੰਦੌਰ ਪਹੁੰਚ ਰਹੀ ਹੈ. ਉਹਨਾਂ ਦੇ ਦੋ ਦਿਨਾ ਦੌਰੇ ਦੇ ਮੱਦੇਨਜਰ ਪੁਲਿਸ ਅਤੇ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ. ਅਧਿਕਾਰਕ ਸੂਤਰਾਂ ਨੇ Date:2008-06-19 Time:00:00:30
page no.1 |
Select news date : 30 - 6 - 2008 29 - 6 - 2008 28 - 6 - 2008 27 - 6 - 2008 26 - 6 - 2008 25 - 6 - 2008 24 - 6 - 2008 23 - 6 - 2008 22 - 6 - 2008 21 - 6 - 2008 20 - 6 - 2008 19 - 6 - 2008 18 - 6 - 2008 17 - 6 - 2008 16 - 6 - 2008 15 - 6 - 2008 14 - 6 - 2008 13 - 6 - 2008 12 - 6 - 2008 11 - 6 - 2008 10 - 6 - 2008 9 - 6 - 2008 8 - 6 - 2008 7 - 6 - 2008 6 - 6 - 2008 5 - 6 - 2008 4 - 6 - 2008 3 - 6 - 2008 2 - 6 - 2008 1 - 6 - 2008 |